Search
All Expert Queries
Displaying 1-50 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 1 | ᗰoᕼᗪ ᘔᗩiᗪ | Snake gaurd ? | Tag | Yes | -- | -- | 09/11/22 02:49 PM | 10/11/22 09:49 AM | 09/11/22 03:56 PM | - |
| 2 | ಶರತ್ | Which are the crops that can be cultivated been teak ? | Tag | -- | -- | 17/01/20 10:01 AM | -- | -- | - | |
| 3 | நவீன் குமார் கொங்கு | what are the steps after planting the lemon plant ? | Tag | -- | -- | 26/04/20 12:40 PM | -- | -- | - | |
| 4 | શૈલેષ ચૌધરી | is ka samadhan batayeye | Untag | -- | 12/05/20 02:48 PM | -- | -- | - | ||
| 5 | વાડિલાલ | (१) काजू का मौर एवम कच्ची डाल सुख जाती है (२) प्याज में सफेद धब्बे होकर पत्ती सुखी हुईं है | Tag | No | -- | 17/02/21 09:50 AM | 17/02/21 11:45 AM | -- | - | |
| 6 | વાડિલાલ | क्या हमे गुजराती भाषा मे खेती की जान कारी मिल सकती हे ? | Tag | Yes | -- | -- | 31/01/21 09:55 AM | 01/02/21 11:56 AM | 01/02/21 03:39 PM | - |
| 7 | મહેમુદ | सर ये क्या रोग है और जैविक उपचार क्या है ? | Tag | Yes | -- | 05/06/21 09:37 AM | 05/06/21 10:28 AM | 09/06/21 04:24 PM | - | |
| 8 | મહેમુદ | ये पपीते मे कोनसी जैविक दवा डाले ? | Tag | Yes | -- | 19/02/21 10:42 PM | 24/02/21 11:34 AM | 20/02/21 12:34 PM | - | |
| 9 | મહેમુદ | पपीते मे तना गलन ? | Tag | Yes | -- | -- | 08/10/20 11:30 PM | 09/10/20 09:52 AM | 09/10/20 01:05 PM | - |
| 10 | પ્રવિણભાઈ | Mere pass gir gay cow he Cow gay ko 15 se 20 din me baccha hone vala he To abhi use khane me kya khilaya jaye ? | Tag | Yes | -- | -- | 20/12/22 06:45 PM | 21/12/22 10:27 AM | 21/12/22 11:19 AM | - |
| 11 | પ્રભાત વીરા | જીરા માટે 65 દિવસે કઈ દવા સત્વી ? | Tag | Yes | -- | -- | 11/01/21 01:19 PM | 12/01/21 11:56 AM | 12/01/21 01:26 PM | - |
| 12 | ਿਪਰਤਪਾਲ ਿਸੰਘ | ਸਰ ਸਨਕੋਰ ਦੀ ਰਿਜਲਟ ਕਿਵੇ ਹੈ ਕਿੰਨੀ ਪਾਉਣੀ ਹੈ ਏਕੜ ਦੀ ਤੇ ਕਿੰਨੇ ਦਿਨਾਂ ਦੀ ਕਣਕ ਵਿੱਚ ਪਾਉਣੀ ਹੈ ਪੂਰੀ ਜਾਣਕਾਰੀ ਦਿਉ | Tag | No | -- | -- | 06/12/23 08:24 PM | 07/12/23 09:20 AM | -- | - |
| 13 | ਿਪਰਤਪਾਲ ਿਸੰਘ | ਸਰ ਮੇਰੇ ਮੱਝਾਂ ਨੂੰ ਗੱਭਣ ਰਹਿਣ ਵਿੱਚ ਦਿੱਕਤ ਆ ਰਹੀ ਹੈ ਜਦੋ ਮੱਝ ਗੱਭਣ ਹੁੰਦੀ ਹੈ ਪੂਰੀ ਤਾਂ ਲੰਮੀਆਂ ਤਾਰਾਂ ਬਿਲਕੁਲ ਸਾਫ ਕਰਕੇ ਗੱਭਣ ਹੁੰਦੀਆਂ ਨੇ ਤੇ ਉਸ ਤੋ ਬਾਅਦ ਫੇਰ ਬੋਲ ਪੈਦੀਆਂ ਨੇ ਕੀ ਕਾਰਨ ਹੋ ਸਕਦਾ ਫੇਰ ਚਿੱਟਾ ਚਿੱਟਾ ਡਿਸਚਾਰਜ ਵੀ ਕਰਦੀਆਂ ਨੇ ਹੱਲ ਦੱਸੋ | Tag | No | -- | -- | 15/11/23 09:00 PM | 15/11/23 09:10 PM | -- | - |
| 14 | ਿਪਰਤਪਾਲ ਿਸੰਘ | ਸਰ ਮੇਰੇ ਕੋਲ ਮੱਝ ਹੈ ਉਹ ਜਿੰਨਾਂ ਟਾਇਮ ਦੁੱਧ ਦਿੰਦੀ ਹੈ ਕਮਜੋਰ ਰਹਿੰਦੀ ਹੈ ਮੋਟੀ ਨਹੀ ਹੁੰਦੀ ਉਸ ਨੂੰ ਮੋਟੀ ਕਰਨ ਲਈ ਕੀ ਦਿੱਤਾ ਜਾਵੇ ਤੇ ਅੱਗੇ ਗੱਭਣ ਹੋਣ ਲਈ ਕੀ ਦਿੱਤਾ ਜਾਵੇ | Untag | No | -- | -- | 16/09/23 12:49 PM | -- | -- | - |
| 15 | ਿਪਰਤਪਾਲ ਿਸੰਘ | ਸਰ ਮੇਰੇ ਕੋਲ ਦੋ ਝੋਟੀਆਂ ਹਨ ਜਿਨਾਂ ਦੀ ਉਮਰ 2 ਸਾਲ ਦੇ ਲਗਭਗ ਮੈ ਉਹਨਾਂ ਨੂੰ ਮੱਕੀ ਦਾ ਆਚਾਰ ਪਾ ਰਿਹਾ ਉਹ ਜੇਰੇ ਜੇ ਕਰਦੀਆਂ ਹਨ ਅਜੇ ਗੱਭਣ ਨਹੀ ਹੋਈਆਂ ਉਹਨਾਂ ਨੂੰ ਗੱਭਣ ਹੋਣ ਲਈ ਕੀ ਦਿੱਤਾ ਜਾਵੇ ਜੋ ਛੇਤੀ ਗੱਭਣ ਠਹਿਰ ਜਾਣ | Untag | No | -- | -- | 16/09/23 12:45 PM | -- | -- | - |
| 16 | ਿਪਰਤਪਾਲ ਿਸੰਘ | ਸਰ ਮੱਝ ਦੋ ਤਿੰਨ ਵਾਰ ਰੀਪੀਟ ਕਰ ਗਈ ਇੰਨਫੈਕਸਨ ਵਾਲੀ ਦਵਾਈ ਵੀ ਰਖਵਾਈ ਸੀ ਤੇ ਨਾੜ ਵਿੱਚ ਟੀਕਾ ਵੀ ਲਵਾਇਆ ਸੀ ਕੋਈ ਹੱਲ ਦੱਸੋ | Tag | No | -- | -- | 02/09/23 09:24 PM | 04/09/23 02:26 PM | -- | - |
| 17 | ਿਪਰਤਪਾਲ ਿਸੰਘ | ਸਰ ਜੀ 126ਝੋਨਾ ਵਰਾਇਟੀ ਇੱਕ ਮਹੀਨੇ ਦੀ ਹੋ ਗਈ ਹੈ। ਉਸ ਨੂੰ ਦਲਾਲ ਘੋਲ ਦੀ ਸਪਰੇਅ ਕਰ ਸਕਦੇ ਹਾਂ ਦੱਸੋ | Tag | No | -- | -- | 25/08/23 09:28 PM | 26/08/23 11:36 AM | -- | - |
| 18 | ਿਪਰਤਪਾਲ ਿਸੰਘ | ਸਰ ਮੱਝ ਦੀ ਪੂਛ ਤੇ ਜਖਮ ਹੋ ਰਿਹਾ ਕੋਈ ਇਲਾਜ ਦੱਸੋ ਕੀੜੇ ਨਹੀ ਹਨ ਪੀਕ ਹੈ ਥੋੜੀ ਥੋੜੀ ਅੱਧਾ ਇੰਚ ਡੂੰਘਾ ਹੈ | Tag | Yes | -- | -- | 09/07/23 05:14 PM | 10/07/23 11:19 AM | 10/07/23 01:45 PM | - |
| 19 | ਿਪਰਤਪਾਲ ਿਸੰਘ | ਮੈ ਡੇਅਰੀ ਫਾਰਮ ਦੀ ਟਰੇਨਿੰਗ ਕਰਨੀ ਹੈ ਕਦੋ ਸੁਰੂ ਹੋਊ ਮੇਰਾ ਜਿਲਾ ਸੰਗਰੂਰ ਹੈ ਜਾਂ ਕਿਸੇ ਅਧਿਕਾਰੀ ਦਾ ਨੰਬਰ ਦਿਉ ? | Tag | Yes | -- | -- | 15/04/23 09:05 PM | 17/04/23 10:29 AM | 17/04/23 02:40 PM | - |
| 20 | ਿਪਰਤਪਾਲ ਿਸੰਘ | ਸਰ ਮੇਰੀ ਜਮੀਨ ਦਰਮਿਆਨੀ ਹੈ ਨਾਂ ਜਿਆਦਾ ਤਕੜੀ ਨਾ ਜਿਆਦਾ ਕਮਜੋਰ ਮੈ ਆਚਾਰ ਪਾਉਣ ਵਾਸਤੇ ਮੱਕੀ ਬੀਜਣੀ ਹੈ ਕਿਹੜਾ ਵਰਾਇਟੀ ਠੀਕ ਰਹੂ ਪੋਅਨਾਇਰ ਦੀ 1844 ਸਾਡੇ ਬਹੁਤ ਮਹਿੰਗੀ ਹੈ ਜਰਰੂ ਦੱਸੋ ? | Tag | Yes | -- | -- | 15/04/23 09:03 PM | 17/04/23 10:30 AM | 17/04/23 03:33 PM | - |
| 21 | ਿਪਰਤਪਾਲ ਿਸੰਘ | ਸਰ Pdfa ਬਾਰੇ ਜਾਣਕਾਰੀ ਲੈਣੀ ਸੀ ਮੈ ਗਾਵਾ ਦਾ ਫਾਰਮ ਕਰਨਾ ਹੈ ਜੀ ਇਸ ਸੰਬੰਧੀ ਦੱਸੋ Pdfaਨਾਲ ਮਿਲਕੇ ਮੈ ਫਾਰਮ ਕਰਨਾ ਚਾਹੁੰਦਾ ਹਾਂ ਜੀ ਮੇਰਾ ਜਿਲਾ ਸੰਗਰੂਰ ਹੈ ? | Tag | Yes | -- | -- | 24/03/23 05:33 PM | 01/04/23 11:01 AM | 10/04/23 02:33 PM | - |
| 22 | ਿਪਰਤਪਾਲ ਿਸੰਘ | ਬਾਈ ਜੀ ਮੈ ਮੱਘਣ ਘਾਹ ਬੀਜਿਆ ਹੋਇਆ ਹੈ ਮੈ ਸਾਰੀ ਮਸੀਨ ਦੇ ਪਾਰਟਸ ਬਦਲਵਾ ਲਏ ਪਰ ਮੱਘਣ ਘਾਹ ਕੁਤਰਿਆ ਨਹੀ ਜਾਦਾ ਹੱਲ ਦੱਸੋ | Tag | Yes | -- | -- | 06/02/23 07:00 PM | 07/02/23 11:30 AM | 07/02/23 03:03 PM | - |
| 23 | ਿਪਰਤਪਾਲ ਿਸੰਘ | ਸਰ ਮੱਝ ਸੂਈ ਨੂੰ 3ਮਹੀਨੇ ਹੋ ਗਏ ਦੁੱਧ ਟਾਇਮ ਸਿਰ ਨਹੀ ਦਿੰਦੀ ਤੇ ਨਾ ਗੱਭਣ ਹੋਈ ਹੈ। ਦੁੱਧ 12.13 ਲੀਟਰ ਹੈ ਲੈਕਟੋਮੂਡ ਵੀ ਦੇ ਰਹੇ ਹਾਂ ਕੋਈ ਫਰਕ ਨਹੀ ਇਲਾਜ ਦੱਸੋ ? | Tag | Yes | -- | -- | 26/01/23 06:29 AM | 27/01/23 11:07 AM | 27/01/23 11:07 AM | - |
| 24 | ਿਪਰਤਪਾਲ ਿਸੰਘ | ਸਰ ਮਟਰਾਂ ਨੂੰ ਫਲ ਨਹੀ ਲੱਗ ਰਿਹਾ ? | Tag | Yes | -- | -- | 18/01/23 08:57 PM | 19/01/23 11:28 AM | 04/02/23 03:33 PM | - |
| 25 | ਿਪਰਤਪਾਲ ਿਸੰਘ | ਸਰ ਕੱਟਾ ਹੈ 28 ਕੁ ਦਿਨਾਂ ਦਾ ਉਸ ਨੂੰ ਪੇਟ ਦੀ ਸਫਾਈ ਵਾਸਤੇ ਦਵਾਈ ਵੀ ਦੇ ਦਿੱਤੀ ਪਰ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਰਿਹਾ ਹੈ। ਕੋਈ ਇਲਾਜ ਦੱਸੋ ਕਾਰਗਿਲ Calf ਸਟਾਟਰ ਫੀਡ ਪਾ ਰਿਹਾ ਹਾ ? | Tag | Yes | -- | -- | 30/11/22 06:41 PM | 01/12/22 09:48 AM | 01/12/22 08:55 AM | - |
| 26 | ਿਪਰਤਪਾਲ ਿਸੰਘ | ਸਰ ਮੱਝ ਨੂੰ ਕਿੰਨਾ ਵੰਡ ਪਾਉਣਾ ਚਾਹੀਦਾ ਹੈ ਦੁੱਧ ਦੇ ਹਿਸਾਬ ਨਾਲ ਜਿਵੇਂ ਖਲ ਲੇਟੀ ਗੁੜ ਤੇ ਛੋਲਿਆਂ ਦਾ ਛਿੱਲਕਾਂ ਤੇ ਹੋਰ ਫੀਡ ਆਦਿ ? | Tag | Yes | -- | -- | 06/11/22 07:03 PM | 07/11/22 10:59 AM | 08/11/22 05:27 PM | - |
| 27 | ਿਪਰਤਪਾਲ ਿਸੰਘ | ਸਰ ਮੱਝ ਸੂਈ ਨੂੰ 6 ਦਿਨ ਹੋ ਗਏ ਚੰਗੇ ਦੁੱਧ ਲਈ ਉਸ ਨੂੰ ਕੀ ਖੁਰਾਕ ਦਿੱਤੀ ਜਾਵੇ ਤੇ ਕਿੰਨੇ ਮਾਤਰਾ ਵਿੱਚ ਤੇ ਉਸ ਦੇ ਮਗਰ ਕੱਟੀ ਹੈ ਉਹ ਵਧੀਆਂ ਗਰੋਥ ਕਰੇ ਕੱਟੀ ਵਾਸਤੇ ਵੀ ਜਰੂਰ ਦੱਸੋ ? | Tag | Yes | -- | -- | 11/10/22 10:42 AM | 12/10/22 11:28 AM | 11/10/22 11:41 AM | - |
| 28 | ਿਪਰਤਪਾਲ ਿਸੰਘ | ਮੇਰੇ ਕੋਲ 2 ਕੱਟੀਆਂ 1 ਸਾਲ ਦੀਆਂ ਤੇ ਇੱਕ ਕੱਟੀ 1.5 ਸਾਲ ਦੀ ਹੈ। ਉਹਨਾਂ ਦੀ ਗਰੋਥ ਲਈ ਕੀ ਦਿੱਤਾ ਜਾਵੇ ਤੇ ਉਹ ਆਉਣ ਵਾਲੇ ਸਮੇੰ ਵਿੱਚ ਸਹੀ ਟਾਇਮ ਤੇ ਹੀਟ ਵਿੱਚ ਆ ਜਾਣ ਪੂਰੀ ਜਾਣਕਾਰੀ ਦਿਉ ਤੇ ਨਾਲੇ ਉਹਨਾਂ ਨੂੰ ਕਿਹੜਾ ਐਗਰੀਮੀਨ ਪਾਇਆ ਜਾਵੇ ? | Tag | Yes | -- | -- | 10/10/22 05:29 PM | 11/10/22 02:04 PM | 11/10/22 11:15 AM | - |
| 29 | ਿਪਰਤਪਾਲ ਿਸੰਘ | ਸਰ ਮੇਰੇ ਕੋਲ 4 4 ਮਹੀਨਿਆਂ ਦੇ ਕਟਰੂ ਨੇ ਉਹ ਵਧੀਆ ਗਰੋਥ ਨਹੀ ਕਰ ਰਹੇ ਗਰੋਥ ਲਈ ਦੱਸੋ ? | Tag | Yes | -- | -- | 10/10/22 05:25 PM | 11/10/22 02:03 PM | 11/10/22 11:16 AM | - |
| 30 | ਿਪਰਤਪਾਲ ਿਸੰਘ | ਸਰ ਜੀ ਮੱਝ ਨੂੰ ਇੱਕ ਦਿਨ ਵਿੱਚ ਕਿੰਨੀ ਤੂੜੀ ਕਿੰਨਾ ਹਰਾ ਤੇ ਕਿੰਨਾ ਦਾਣਾ ਚਾਹੀਦਾ ਹੈ ਮੱਝ ਦਾ ਦੁੱਧ ਰਿਕਾਰਡ 14 ਲੀਟਰ ਹੈ ਤੇ ਮੱਝ ਸੂਈ ਨੂੰ 3 ਦਿਨ ਹੋ ਗਏ ? | Tag | Yes | -- | -- | 10/10/22 05:17 PM | 11/10/22 02:03 PM | 11/10/22 11:17 AM | - |
| 31 | ਿਪਰਤਪਾਲ ਿਸੰਘ | ਸਰ ਮੇਰਾ ਪਿੰਡ ਭਾਠੂਆਂ ਤਹਿਸੀਲ ਮੂਨਕ ਜਿਲਾ ਸੰਗਰੂਰ ਦਾ ਵਸਨੀਕ ਹਾਂ। ਮੈ ਬੱਕਰੀ ਫਾਰਮ ਤੇ ਦੇਸੀ ਮੁਰਗਿਆਂ ਦਾ ਫਾਰਮ ਕਰਨਾ ਚਾਹੁੰਦਾ ਹਾਂ। ਇਹਨਾਂ ਫਾਰਮਾਂ ਦੀ ਸਿਖਲਾਈ ਦੱਸੋ ਮੇੇਰੇ ਏਰੀਆ ਵਿੱਚ kehdi jga te howegi ? | Tag | Yes | -- | -- | 03/10/22 08:37 PM | 04/10/22 01:01 PM | 04/10/22 10:50 AM | - |
| 32 | ਿਪਰਤਪਾਲ ਿਸੰਘ | ਹਾਜੀ ਸਰ ਮੇਰੇ ਕੋਲ 3ਕਿਲੇ ਪੀਲੀ pusa ਝੋਨਾ ਤੇਲਾ ਅਜੇ ਘੱਟ ਹੈ ਕਿਹੜੀ ਸਪਰੇਅ ਵਧੀਆ ਰਹੂ। ਸਾਰਾ ਝੋਨਾ ਨਿਸਰ ਗਿਆ ਹੈ ? | Tag | Yes | -- | -- | 30/09/22 05:46 PM | 01/10/22 10:16 AM | 01/10/22 10:59 AM | - |
| 33 | ਿਪਰਤਪਾਲ ਿਸੰਘ | ਸਰ ਮੈ ਮੱਕੀ ਦਾ ਆਚਾਰ ਮੱਝਾਂ ਨੂੰ ਪਾਉਦਾ ਹਾਂ। ਜਿਸ ਨਾਲ ਮੱਝਾਂ ਦੇ ਦੁੱਧ ਵਿੱਚੋ ਸਮੈਲ ਤੇ ਮੱਝਾਂ ਦੀਆਂ ਅੱਖਾਂ ਵਿੱਚ ਗਿੱਡਾਂ ਆਉਦੀਆਂ ਨੇ ਪੇਟ ਦੇ ਕੀੜਿਆਂ ਦੀ ਗੋਲੀ ਵੀ ਦੇ ਦਿੱਤੀ ? | Tag | Yes | -- | -- | 12/09/22 07:14 PM | 13/09/22 10:05 AM | 13/09/22 11:51 AM | - |
| 34 | ਿਪਰਤਪਾਲ ਿਸੰਘ | ਸਰ ਮੇਰੀ ਮੱਝ ਦੇ ਟੀਕਾ ਭਰਾਏ ਨੂੰ 10 ਦਿਨ ਹੋ ਗਏ। ਉਹ ਹਰ ਰੋਜ ਧਾਰ ਕੱਢਣ ਤੋ ਪਹਿਲਾਂ ਥਣ ਵਿੱਚ ਦੁੱਧ ਉਤਾਰ ਕੇ ਰੱਖਦੀ ਹੈ। ਜਿਸ ਨੂੰ ਡੋਕਾ ਕਹਿੰਦੇ ਨੇ ਤੇ ਨਾਲੇ ਦੁੱਧ ਘੱਟ ਗਈ ਤੇ ਨਾਲੇ ਕਮਜੋਰ ਹੋ ਗਈ ? | Tag | Yes | -- | -- | 12/09/22 07:10 PM | 13/09/22 10:44 AM | 13/09/22 11:52 AM | - |
| 35 | ਿਪਰਤਪਾਲ ਿਸੰਘ | ਸਰ ਅਸੀ ਆਪਣੀ 2 ਕਨਾਲ ਜਮੀਨ ਵਿੱਚ ਖੇਤ ਬਾਗ ਲਗਾਉਣਾ ਹੈ ਤੇ ਸਾਨੂੰ ਵਧੀਆ ਕਿਸਮ ਦੇ ਬੂਟੇ ਕਿੱਥੋ ਮਿਲਣਗੇ ਤੇ ਕਿੰਨੀ ਦੂਰੀ ਤੇ ਬੂਟਾ ਲਗਾਉਣਾ ਹੈ ਜਿਲਾ ਮੇਰਾ ਸੰਗਰੂਰ ਬਲਾਕ ਲਹਿਰਾਗਾਗਾ ਪਿੰਡ ਭਾਠੂਆ ਤਹਿਸੀਲ ਮੂਨਕ ਜਮੀਨ ਦਰਮਿਆਨੀ ਹੈ ਜੀ ਪੂਰੀ ਜਾਣਕਾਰੀ ਦਿਉ ? | Tag | Yes | -- | -- | 21/06/22 09:11 PM | 22/06/22 10:44 AM | 22/06/22 12:24 PM | - |
| 36 | ਿਪਰਤਪਾਲ ਿਸੰਘ | ਸਰ ਪੰਜਾਬ ਨੰਬਰ 7 ਦੀ ਪਨੀਰੀ ਕਦੋ ਬੀਜਣੀ ਹੈ ਤੇ ਸਾਰੀ ਜਾਣਕਾਰੀ ਦਿਉ ? | Tag | Yes | -- | -- | 22/05/22 08:36 PM | 23/05/22 11:47 AM | 23/05/22 12:24 PM | - |
| 37 | ਿਪਰਤਪਾਲ ਿਸੰਘ | ਸਰ ਮੇਰੀ ਮੱਝ ਸਫੈਦ ਰੰਗ ਦਾ ਪਾਣੀ ਦੇ ਰਹੀ ਹੈ। ਤੇ ਨਾ ਗੱਭਣ ਰਹਿ ਰਹੀ ਹੈ ਜਦੋ ਟੀਕਾ ਜਾ ਝੋਟੇ ਤੋ ਲਗਵਾਉਦੇ ਹਾਂ ਤਾ 25 ਦਿਨਾਂ ਬਾਅਦ ਫਿਰ ਬੋਲ ਪੈਦੀ ਹੁਣ ਡਾਕਟਰ ਤੋ ਬੱਚੇਦਾਨੀ ਵਿੱਚ ਦਵਾਈ ਰਖਵਾਈ ਸੀ ਤੇ ਦੋ ਹੀਟਾਂ ਮਿਸ ਕਰਵਾ ਦਿੱਤੀਆਂ ਤੇ ਹੁਣ ਫੇਰ 2 ਦਿਨ ਹੋ ਗਏ ਫੇਰ ਸਫੈਦ ਪਾਣੀ ਸੁੱਟ ਰਹੀ ਗਾੜਾ ਕੋਈ ਹੱਲ ਦੱਸੋ ? | Tag | Yes | -- | -- | 22/05/22 08:29 PM | 23/05/22 11:50 AM | 23/05/22 11:42 AM | - |
| 38 | ਿਪਰਤਪਾਲ ਿਸੰਘ | ਸਰ ਜੋ S.B.I ਬੈਂਕ ਮੱਝਾਂ ਤੇ ਲੋਨ ਦਿੰਦਾ ਹੈ ਉਸ ਬਾਰੇ ਦੱਸੋ ਜਿਲਾ ਸੰਗਰੂਰ ਤਹਿਸੀਲ ਮੂਨਕ ? | Tag | Yes | -- | -- | 09/05/22 07:31 PM | 10/05/22 09:43 AM | 10/05/22 01:58 PM | - |
| 39 | ਿਪਰਤਪਾਲ ਿਸੰਘ | ਮੱਝ ਦੇ ਫਲਵੈਰੀ ਹੋ ਗਈ ਹੈ ਜੀ ਕੋਈ ਇਲਾਜ ਦੱਸੋ ? | Tag | Yes | -- | -- | 02/05/22 12:22 PM | -- | 03/05/22 02:07 PM | - |
| 40 | ਿਪਰਤਪਾਲ ਿਸੰਘ | ਮਿਰਚਾਂ ਨੂੰ ਫਲ ਨਹੀ ਲੱਗ ਰਿਹਾ ਜੀ ? | Tag | Yes | -- | -- | 02/05/22 12:06 PM | 03/05/22 09:20 AM | 03/05/22 02:08 PM | - |
| 41 | ਿਪਰਤਪਾਲ ਿਸੰਘ | ਮੱਕੀ ਨੂੰ ਕਣ ਸੂਆ ਬਹੁਤ ਪੈ ਰਿਹਾ ਹੈ ਜੀ ਕੋਈ ਇਲਾਜ ਦੱਸੋ ਦਵਾਈਆ ਬਹੁਤ ਕਰ ਲਈਆਂ ਤੇ ਨਾਲੇ ਮੱਕੀ ਗਰੋਥ ਨਹੀ ਕਰ ਰਹੀ ਛੇਤੀ ਗਰੋਥ ਲਈ ਕੋਈ ਦਵਾਈ ਦੱਸੋ ? | Tag | Yes | -- | -- | 02/05/22 12:00 PM | 03/05/22 09:21 AM | 03/05/22 02:09 PM | - |
| 42 | ਿਪਰਤਪਾਲ ਿਸੰਘ | ਤੋਰੀਏ ਦੀ ਬਿਜਾਈ ਦਾ ਸਹੀ ਸਮਾਂ ਕਦੋਂ ਹੈ ਜੀ ਤੇ ਕਿਹੜੀ ਖਾਦ ਪਾਉਣੀ ਹੈ ਬਿਜਾਈ ਸਮੇਂ ? | Tag | Yes | -- | -- | 15/08/21 06:14 AM | 17/08/21 10:45 AM | 16/08/21 03:13 PM | - |
| 43 | ਿਪਰਤਪਾਲ ਿਸੰਘ | ਮੇਰੇ ਗੁੱਲਾ ਡੰਡਾ ਬਹੁਤ ਜਿਆਦਾ ਹੈ ਜੀ। ਕਿਹੜੀ ਦਵਾਈ ਵਰਤੀ ਜਾਵੇ ਜੋ ਕਣਕ ਨੂੰ ਨੁਕਸਾਨ ਨਾ ਕਰੇ। ਪਾਲਕ ,ਬਾਥੂ,ਬੂਈ ਵੀ ਬਹੁਤ ਹੈ। ਮੈਨੂੰ ਦੋ ਸਾਲ ਹੋ ਗਏ ਬਹੁਤ ਮੁਸਕਿਲ ਆ ਰਹੀ ਹੈ ? | Tag | Yes | -- | -- | 04/01/21 11:25 PM | 05/01/21 03:37 PM | 05/01/21 12:22 PM | - |
| 44 | ਿਪਰਤਪਾਲ ਿਸੰਘ | ਇਹ ਝੋਨਾ CR212 ਹੈ ਜੀ ਮਿਤੀ 27.6.2020ਨੂੰ ਲਾਇਆ ਸੀ। ਵਿੱਚ ਵਿੱਚ ਇੱਕ ਇੱਕ ਪੌਦਾ ਹੀ ਖੜਿਆ ਹੈ। ਵਧੀਆ ਗਰੋਥ ਲਈ ਕੀ ਪਾਈਏ। ਅਸੀ ਹੁਣ ਤੱਕ ਕੱਦੂ ਤੋ ਪਹਿਲਾ ਸੁੱਕੇ ਵਿੱਚ 2 ਥੈਲੇ ਯੂਰੀਆ। ਤੇ ਹੁਣ 33% ਵਾਲੀ ਇੱਕ ਏਕੜ ਦੀ 8 ਕਿਲੋ ਪਾਈ ਹੈ। ਜਿੱਥੇ ਜਮੀਨ ਪੋਲੀ ਹੈ। ਉਥੇ ਝੋਨਾ ਵਧੀਆ ਹੈ। ਜਿੱਥੇ ਜਮੀਨ ਸਖਤ ਹੈ ਉਥੇ ਗਰੋਥ ਘੱਟ ਹੈ ? | Tag | -- | 17/07/20 09:30 AM | -- | -- | - | ||
| 45 | ਿਪਰਤਪਾਲ ਿਸੰਘ | ਸਰ ਜੀ ਮੈ ਝੋਨਾ ਜੁਲਾਈ ਵਿੱਚ ਲਾਉਣਾ ਹੈ। ਇਸ ਤੋ ਪਹਿਲਾ ਮੈ ਕਿਹੜੀ ਸਬਜੀ ਲਗਾਵਾ ਜੋ ਕੋਈ ਖਰਚਾ ਕੱਢ ਸਕੇ ਦੱਸੋ | Untag | -- | -- | 10/05/20 11:48 AM | -- | -- | - | |
| 46 | ਿਪਰਤਪਾਲ ਿਸੰਘ | ਸਰ ਮੇਰੇ ਕੋਲ ਦੇਸੀ ਗਾਂ ਹੈ ਉਸ ਦੇ ਸੂਣ ਵਿੱਚ 20 ਦਿਨ ਬਾਕੀ ਨੇ ਉਹ ਸੂਏ ਵਿੱਚ ਚੰਗਾ ਦੁੱਧ ਦੇਵੇ ਤੇ ਲੇਵਾ ਵਧਾਉਣ ਵਾਸਤੇ ਕੀ ਪਾਇਆ ਜਾਵੇ ? | Tag | -- | -- | 25/03/20 08:55 PM | -- | -- | - | |
| 47 | ਿਪਰਤਪਾਲ ਿਸੰਘ | ਸਰ ਮੇਰੇ ਕੋਲ ਦੇਸੀ ਗਾਂ ਹੈ ਉਸ ਦੇ ਸੂਣ ਵਿੱਚ 20 ਦਿਨ ਬਾਕੀ ਨੇ ਉਹ ਸੂਏ ਵਿੱਚ ਚੰਗਾ ਦੁੱਧ ਦੇਵੇ ਤੇ ਲੇਵਾ ਵਧਾਉਣ ਵਾਸਤੇ ਕੀ ਪਾਇਆ ਜਾਵੇ ? | Tag | -- | -- | 25/03/20 08:55 PM | -- | -- | - | |
| 48 | ਿਪਰਤਪਾਲ ਿਸੰਘ | ਸਰ ਮੇਰੀ ਮੱਝ ਸੂਈ ਨੂੰ 9-10 ਮਹੀਨੇ ਹੋ ਗਏ ਅਜੇ ਤੱਕ ਦੁਬਾਰਾ ਦੁੱਧ ਨਹੀ ਰਲੀ ਤੇ ਇੱਕ ਮਹੀਨਾ ਹੋ ਗਿਆ ਦਵਾਈ ਭਰਵਾਈ ਨੂੰ ਹੁਣ ਇਸ ਤਰਾਂ ਕਰ ਰਹੀ ਹੈ ਕੋਈ ਹੱਲ ਦੱਸੋ ? | Tag | -- | 28/11/19 12:29 PM | -- | -- | - | ||
| 49 | ਿਪਰਤਪਾਲ ਿਸੰਘ | ਮੇਰੀ ਮੱਝ ਦਾ ਕੱਟਾ ਮਰ ਗਿਆ ਹੁਣ ਦੁੱਧ ਨਹੀ ਦੇ ਰਹੀ ਕੋਈ ਹੱਲ ਦੱਸੋ ? | Tag | -- | -- | 04/11/19 05:21 AM | -- | -- | - | |
| 50 | ਵੀਰਪਾਲ ਕੋਰ | ਕ੍ਰਿਸ਼ੀ ਜਾਗਰਣ ਅਤੇ ਗੁਰਦਿਆਲ ਸਿੰਘ ਜੀ ਵੱਲੋਂ ਹਲਦੀ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਤੇ ਅਧਾਰਿਤ ਆਨਲਾਈਨ ਉਪਰਾਲਾ ਕੀਤਾ ਜਾ ਰਿਹਾ ਹੈ। ਚਾਹਵਾਨ ਕਿਸਾਨ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਜਾਣਕਾਰੀ ਵਿੱਚ ਵਾਧਾ ਕਰਨ। 12 ਜੁਲਾੲੀ ਨੂੰ ਕਿਸ ਅੈਪ ਤੇ ਅਾਨਲਾੲੀਨ ਹੋਵੇਗਾ ਜੀ | Tag | -- | -- | 11/07/20 09:31 PM | 16/04/21 01:01 PM | -- | - |