All Questions

Search

All Expert Queries

Displaying 45801-45850 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
45801Sarwan singhHlo sir ma ih Janna Chanda ha ka jhoti Sui no Das din ho gye na soon to bad fiver ho gya Hon fiver thik aa but doud nahi da rahi bilkul vi before delivering milk udder baht c but after delivering thana ch bilkol ve dood nahi aa reha koi acha sa illaaz daso please ?TagYes---- 01/09/21 01:17 PM29/10/21 02:20 PM02/09/21 02:57 PM-
45802T s sandhu ਸਰ ਮੈਟਾਡੋਰ ਅਤੇ ਅਕਟਾਰਾ ਦੋਵੇ ਅਨਸੈਕਟੀਸਾੲੀਡ ਦੋਵੇ ਰਲਾ ਕੇ ਹੋ ਜਾਣ ਗੇ ?TagYes---- 01/09/21 01:15 PM08/09/21 11:34 AM02/09/21 02:31 PM-
45803Sartajdeep singh sandhussa sir ji jhona pr 21 variety ,ਆ ਜੀ ਝੋਨਾ ਸਾਰਾ ਨਿੱਸਰ ਚੁੱਕਿਆ ਹੈ ਤੇ ੳਸਤੇ ਕਿਹੜੀ ਸਪਰੇ ਕੀਤੀ ਜਾਵੇ ਜੀ ,, ੲਿਸ ਤੋਂ ਪਹਿਲਾਂ ਸਿਰਫ ਲੋਕਾਂ,ਕਲੀ ਦੀ ਸਪਰੇ ਕੀਤੀ ਹੈ ,, ਦੱਸਣ ਦੀ ਕਿਰਪਾਲਤਾ ਕਰਨੀ ਜੀ ?TagYes---- 01/09/21 01:10 PM08/09/21 11:34 AM02/09/21 02:33 PM-
45804Harpal sandhu ਤੀਜੇ ਸੂਏ ਮੱਝ ਸੂਣ ਵਿਚ ਇਕ ਮਹੀਨਾ ਰਹਿੰਦਾ ਉਸਦੀ ਧਾਰ ਬਹੁਤ ਸਖਤ ਹੈ ਕੋਈ ਹੱਲ ਹੋ ਸਕਦਾ ਜੀ ਉਸਨੂ ਵਧੀਆ ਤਿਆਰ ਕਰਨ ਲਈ ਕੀ ਦਿਤਾ ਜਾਵੇ? ਧੰਨਵਾਦ ਜੀ ?TagYes---- 01/09/21 12:27 PM08/09/21 11:34 AM02/09/21 02:34 PM-
45805GagandeepAh pic dhko ke problem a narme nu ta as de patyea te ke chez a funges de koi problem ta nhi hggi talla v bhut lgda ga ?TagYes--
3
 
 
01/09/21 11:58 AM08/09/21 11:33 AM02/09/21 02:35 PM-
45806ਬੂਟਾ ਸਿੰਘ ਗਿੱਲTagNoAudio-- 01/09/21 11:50 AM-----
45807Deepak Guptaसर जी नमस्ते मेरी मेरी 6444 धान 40 दिन की हो गई है जिसमें ऊपर की कुछ पत्तियां पीली पड़ रही हैं कृपया इसका उपाय बताइए धन्यवाद ?TagYes--
1
 
 01/09/21 11:26 AM08/09/21 11:43 AM02/09/21 02:35 PM-
45808Raj SinghSir ਮੇਰੇ ਕੋਲ ਇੱਕ ਏਕੜ ਜਮੀਨ ਹੈ ਮੈਂ ਸਬਜੀਆਂ ਦੀ ਖੇਤੀ ਕਰਦਾ ਹਾਂ 3hp solar pump 170 ਫੁੱਟ ਤੋਂ ਕਿੰਨੇ inch ਪਾਣੀ ਕੱਢੇਗਾ ?TagYes---- 01/09/21 11:21 AM08/09/21 11:43 AM02/09/21 02:36 PM-
45809Deepak GuptaSir Ji... 6444 Dhan hai jo 40 Din ki ho gyi hai...Iski kuch pattiya peeli pad rahi hai ?TagYes--
1
 
 01/09/21 11:21 AM08/09/21 11:43 AM02/09/21 02:37 PM-
45810Deepak Guptaइसमें कौन सा रोग है ?TagYes--
2
 
 
01/09/21 11:16 AM09/09/21 11:20 AM02/09/21 02:38 PM-
45811Gurpreet Singhsir apne khet ch Arbi bilkul tyaar khadi a jo hafte takk putt laini a.aur us tu baad eshe khet ch 14.15 November nu mattar laune ne.es gaib de vich kehdi fasal la sakde aa jo 45..50 din vich tyaar ho jave.ki pathya vali makayi beej sakde aa. ja koi hor fasal dasso. please suggest ?TagYes---- 01/09/21 11:11 AM29/10/21 02:20 PM02/09/21 02:41 PM-
45812ਸਿਮਰਨਜੀਤ ਸਿੰਘਸਤਿ ਸ੍ਰੀ ਅਕਾਲ ਜੀ ਮੇਰਾ ਇਕ ਸਵਾਲ ਆ ਜੀ ਮੇਰਾ ੧੨੧ ਝੋਨਾ ਪੂਰੀ ਤਰਾ ਨਿਸਰ ਚੁੱਕਾ ਉਹਦੇ ਵਿਚ ਅੱਜ ਤੋ ੧੦ ਦਿਨ ਪਹਿਲਾ ਗੋਬ ਦੀ ਸੂੰਡੀ ੧% ਸੀ ਮੈ ਕੋਈ ਸਪਰੇ ਨਹੀ ਕੀਤੀ ਪਰ ਹੁਣ ਕੋਈ ਵੀ ਉਲੀ ਵਾਲੀ ਬਿਮਾਰੀ ਨਾ ਕੋਈ ਗੋਬ ਦੀ ਸੂੰਡੀ ਪਰ ਹੁਣ ਸਾਡੇ ਲੋਕਾ ਦਾ ਕਹਿਣਾ ਉਲੀਨਾਸਕ ਕਰਨ ਨਾਲ ਦਾਣੇ ਦਾ ਵਜਨ ਵੱਧਦਾ ਚਮਕਦਾਰ ਹੁੰਦੇ ਕੀ ਇਹ ਸੱਚ ਆ ਕੀ ਮੈਨੂੰ ਸਪਰੇ ਕਰਨੀ ਚਾਹੀਦੀ ਮੈ ਸਿਰਫ NPK 13-0-45 ਤੇ ਨਾਲ Boron ਕੀਤੀ ੨ ਵਾਰ ਝੋਨਾ ਬਹੁਤ ਹੀ ਵਧੀਆ ਮੈ ਪਿਛਲੇ ਸਾਲ ਚ ਕਰਦਾ ਸੀ ਸਪਰੇ ਪਰ ਮੈਨੂੰ ਕੋਈ ਫਰਕ ਨਹੀ ਲੱਗਾ ਫਾਲਤੂ ਖਰਚਾ ਕੀ ਉਲੀਨਾਸਕ ਦਾਣੇ ਦਾ ਵਜਨ ਤੇ ਚਮਕਦਾਰ ਬਣਾਉਦਾ ਸਲਾਹ ਜਰੂਰ ਦਿਉ ਤਹਾਡਾ ਬਹੁਤ ਬਹੁਤ ਧੰਨਵਾਦ ?TagYes---- 01/09/21 11:07 AM29/10/21 02:19 PM02/09/21 02:25 PM-
45813TIRATH VIRKdevmediaTagNoAudio-- 01/09/21 11:06 AM28/01/22 01:02 PM---
45814RavindersinghSubsidy ? TagYes---- 01/09/21 11:04 AM09/09/21 12:26 PM02/09/21 02:19 PM-
45815yadwinder singhਮੇਰੇ ਕੋਲ 1.5 ਸਾਲ ਦੀ ਵੱਛੀਆ ਤੇ 2 ਸਾਲ ਦੀ ਕੱਟੀਆ ਹਨ ਤਿਆਰ ਕਰਨ ਲਈ ਕੌਈ ਵਧੀਆ ਮਿਨਰਲ ਮਿਕਚਰ ਪਾਉਡਰ ਦੱਸੋ ਜੋ ਜਲਦੀ ਤਿਆਰ ਹੋ ਸਕਣ ਓਹਨਾ ਨੂੰ ਸਰੋ ਦਾ ਤੇਲ ਦੇ ਸਕਦੇ ਆ ?TagYes---- 01/09/21 10:58 AM09/09/21 11:20 AM02/09/21 02:19 PM-
45816HariramTagNoAudio-- 01/09/21 10:30 AM28/01/22 01:02 PM---
4581710 kg युरीयागेहूं की बिजाई 10 नवम्बर से पूरा नवम्बर कौनसी वैरायटी व कितना बीज बोए व बिजाई के समय खाद कोन कोनसा कितनी मात्रा डाले ?TagYes---- 01/09/21 10:28 AM09/09/21 12:28 PM02/09/21 02:17 PM-
4581810 kg युरीया10 किलो धान के बीज की नर्सरी लगाने के लिए कितनी जगह की जरूरत पडेगी कितने फूट लम्बाई व कितने फूट चौडाई व बीज डाल ते समय खाद व दवा कोन कोनसी कितनी डाले व उसके बाद ?TagYes---- 01/09/21 10:21 AM09/09/21 12:28 PM02/09/21 02:17 PM-
45819Sandhu saab jiਸਰ ਜੀ 20 ਸਤੰਬਰ ਨੂੰ ਆਲੂ ਲੋਂਣ ਲਈ ਆਲੂ ਦੀ ਕੇਡੀ ਕਿਸਮ ਵਦੀਆ ਰਹੇਗੀ ਜੌ ਵਧੀਆ ਮੁਨਾਫ਼ਾ ਦੇਵੇ ?TagYes---- 01/09/21 10:20 AM09/09/21 12:27 PM02/09/21 02:16 PM-
45820HarvinderNarme nu ki bimari hai g ?TagYes--
3
 
 
01/09/21 10:07 AM06/09/21 12:49 PM02/09/21 02:15 PM-
45821manviMirchi me Dali galan ka upay bataiye ?TagYes--
2
 
 
01/09/21 10:05 AM06/09/21 12:49 PM02/09/21 02:14 PM-
45822Jatinder Singh Sir ulli nashak,13045,te tidde sundi di spry mix kar kar sakde aa koi koi shitta nikal da pya ?TagYes---- 01/09/21 10:02 AM06/09/21 12:48 PM02/09/21 02:14 PM-
45823HarvinderEh ki kardian ne g ?TagYes--
2
 
 
01/09/21 09:56 AM07/12/21 04:23 PM02/09/21 02:12 PM-
45824HarvinderEs da ki hal hai g. Eh ki km krde ne ?TagYes---- 01/09/21 09:48 AM06/09/21 12:48 PM02/09/21 02:12 PM-
45825अजय सागरहमे फिश फार्मिंग करनी है कैसे करे ?TagYes---- 01/09/21 09:32 AM06/09/21 12:47 PM02/09/21 02:12 PM-
45826ਸਿਕੰਦਰ ਸਿੰਘਪਸ਼ੂ ਤੇ ਲੋਨ ਵਾਲੀ ਸਕੀਮ ਅਧੀਨ 1,60 ਤੱਕ ਲੋਨ ਦੀ ਇਹ ਕਿਹੜੀ ਸਕੀਮ ਡਾਕਟਰ ਸਾਹਿਬ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਧੰਨਵਾਦ ?TagYes---- 01/09/21 09:23 AM06/09/21 12:47 PM02/09/21 02:11 PM-
45827Amrit singhਇਸ ਕਿੰਨੂੰ ਦਾ ਹੱਲ ਦੱਸੋ ਜੀ । ਸਾਈਡ ਤੇ ਮਿਰਚਾਂ ਲੱਗੀਆਂ ਸਨ ਅਤੇ ਥੋੜੇ ਦਿਨ ਪਹਿਲਾ ਮੈਂ ਕਲੋਰੋ / ਕਲੀ ਦਾ ਮਿਕਸ ਘੋਲ ਪਾ ਦਿੱਤਾ ਤਾਂ ਇਹ ਹਾਲ ਹੈ। ਦੱਸਿਓ ਜੇ ਪੁੱਤਾਂ ਵਰਗੇ ਬੂਟੇ ਦੀ ਜਾਨ ਬਚ ਜਾਵੇ ?TagYes--
1
 
 01/09/21 09:20 AM09/09/21 12:26 PM02/09/21 01:57 PM-
45828Surjधान में पत्तियों और तनों को कीड़े काट रहें हैं, कृपया खत्मकरने का उपाय बताएं ?TagYes---- 01/09/21 09:05 AM06/09/21 12:47 PM02/09/21 01:58 PM-
45829jaspreet singhਡੇਅਰੀ ਫਾਰਮਿੰਗ ਅਤੇ ਪਸ਼ੂ ਪਾਲਣ ਦੀ ਟਰੇਨਿੰਗ ਕਦੋਂ ਅਤੇ ਕਿਥੋਂ ਲੈ ਸਕਦੇ ਹਾਂ ਜੀ ?TagYes---- 01/09/21 09:01 AM06/09/21 12:46 PM02/09/21 01:58 PM-
45830Neeraj Rathiसरजी धान 1509 मे बालिया निकलते समय किस उर्वरक की स्प्रे करे जिससे अधिक पैदावार हो ?TagYes---- 01/09/21 08:56 AM06/09/21 12:45 PM02/09/21 01:59 PM-
45831ਜਸਕੀਰਤTILT NALL CORAGEN MILA K DOWA DI SPRAY KITI JA SAKDI HAI ?TagYes---- 01/09/21 08:13 AM06/09/21 12:45 PM02/09/21 02:00 PM-
45832Raj SinghSir 7.5 hp solar power pump 180 fut ton 2.5 inch pani full milega ?TagYes---- 01/09/21 08:05 AM25/11/21 02:14 PM02/09/21 02:08 PM-
45833Kuldeep Singhਮੱਕੀ ਇਸ ਤਰਾ ਹੋ ਰਹੀ ਹੈ ਜੀ । ਕੀ ਸਮੱਸਿਆ ਹੈ? TagYes--
2
 
 
01/09/21 08:04 AM09/09/21 12:25 PM02/09/21 02:02 PM-
45834Kulwant singh bhokhraਸਰ ਝੋਨੇ ਦੇ ਤਣੇ ਵਿੱਚ ਛੋਟੀਆ ਛੋਟੀਆ ਸੁੰਡੀਆ ਹੈ ਫੇਮ ਅਤੇ ਪਰੋਕਲੇਮ ਦੀਆ ਸਪਰੇਆਂ ਅਠ ਅਠ ਦਿਨਾਂ ਦੇ ਫਰਕ ਨਾਲ ਛਿੜਕਾਅ ਕੀਤਾ ਪਰ ਸੁੰਡੀ ਫਿਰ ਵੀ ਨਹੀਂ ਮਰੀਆਂ ਕੀ ਕਾਰਨ ਹੈ ਤੇ ਕੋਈ ਵਧੀਆ ਸਪਰੇ ਦੱਸੋ ?TagYes--
1
 
 01/09/21 07:54 AM09/09/21 12:24 PM02/09/21 02:04 PM-
45835Satnam singhਅਨਾਰ ਦਾ ਬੂਟਾ 2 saal ਦਾ ਫੁੱਲ ਬਣਕੇ ਡਿੱਗ ਜਾਂਦੇ ਹਨ ?TagYes---- 01/09/21 07:42 AM09/09/21 12:24 PM02/09/21 02:04 PM-
45836ਬੂਟਾ ਸਿੰਘ ਗਿੱਲTagNoAudio-- 01/09/21 07:34 AM28/01/22 01:02 PM---
45837Ravi Patidar अदरक मे ये क्या हो रहा है ?TagYes--
1
 
 01/09/21 07:27 AM08/09/21 11:44 AM02/09/21 02:10 PM-
45838Satnam singhSir g dairy farming Di training lean lyi koi you tube page Haiga ?TagYes---- 01/09/21 07:09 AM09/09/21 12:23 PM02/09/21 02:05 PM-
45839ਬਾਬਾ ਸੋਹਨ ਦਾਸ ਡੇਰਾ ਉਦਾਸੀਨ ਹਥਨSir g haldi luni e beej kehra lyea 1 biga kinna beej laggu g Ate kitho millu Asi Malerkotla ton haan g ?hTagYes---- 01/09/21 06:45 AM09/09/21 12:23 PM02/09/21 02:06 PM-
45840Simranpreet Singhhlo sir cow da khurr ch swelling aa, sahii tra turya mi ja rihaa ohde to .. any suggestion plz ?TagYes---- 01/09/21 06:19 AM09/09/21 12:24 PM02/09/21 02:07 PM-
45841Shashikant shamrao Maneremedy to grow height of sugarcane after rainy season ?TagYes---- 01/09/21 05:20 AM09/09/21 12:24 PM02/09/21 02:08 PM-
45842ਗੁਰਵਿੰਦਰ ਸਿੰਘ ਸੰਧੂਸਤਿ ਸ੍ਰੀ ਅਕਾਲ ਸਰ ਜੀ ਸਰ ਮੱਝ ਨੂੰ ਸੂੲੀ ਨੂੰ ਦਸ ਦਿਨ ਹੋਗੇ ਪਹਿਲਾ ਬੁਖਾਰ ਬਹੁਤ ਰਹਿ ਸੀ ਸੂਣ ਤੋ ਪਹਿਲਾ ਪਿਛਾ ਮਾੜਦੀ ਰਹੀ ਸੀ ਤੇ ਹੁਣ ਠੀਕ ਅ ਪਰ ਹੁੁਣ ਓਹ ਦੁਧ ਵੀ ਨਹੀ ਦੇ ਰਹੀ ਕੰਟੀ ਨੂ ਥੰਲੈ ਪੈਣ ਦਿੰਦੀ ਪਰ ਦੁਧ ਨਹੀ ਅੳੁਦਾ ਹੁਣ ੳੁਸ ਨੂ ਕੀ ਖੁਰਾਕ ਦੲੀ ਜਿਸ ਨਾਲ ੳੁਹ ਦੁਧ ਦੇਣ ਲੰਗ ਜਾਵੇ ?TagYes---- 31/08/21 11:37 PM29/10/21 12:58 PM01/09/21 01:12 PM-
45843Harmanjhone te 0:52:34 , 13:0:45 , 19:19:19 ,0:0:50 di sprey kdo krni hundi hai time di A to z jankari deo g ?TagYes---- 31/08/21 11:17 PM29/10/21 12:58 PM01/09/21 01:09 PM-
45844Harmanjhona 10% nisar jaan te Hoshi sumitomo di spray kr skde ha ?TagYes---- 31/08/21 11:15 PM29/10/21 12:56 PM01/09/21 01:08 PM-
45845Harmansir amrood da boota dino din suk reha hai ,chloro v pa ti, tricontanol v pa ta ,ek sprey sagrika di kiti hai ,ek sprey 19:19:19 di kiti hai ,par boota chl nahi reha ,koi hall dso g ?TagYes---- 31/08/21 11:12 PM29/10/21 12:55 PM01/09/21 01:07 PM-
45846RohitKripya aap btaye ki iss ped pr papita lgega ya nhi ye mene feb me lgaya tha nursery vale ne red lady btaya tha lekin is pr female flower aa rha h aap muje btaye ki is pr lgege ya nhi kuki fir m ise nikal dunga ?TagYes--
1
 
 31/08/21 11:10 PM29/10/21 12:55 PM01/09/21 01:05 PM-
45847Balwinder singhਸਰ ਫੂਡ ਪ੍ਹੋਸੈਸਿੰਗ ਦੀ ਟ੍ਹੇਨਿੰਗ ਕਿਥੋਂ ਲੈ ਸਕਦੇ ਹਾਂ ?TagYes---- 31/08/21 10:32 PM--01/09/21 01:04 PM-
45848Varinder singh dhillonSir hf cow da test blood karvayea c. Us ch hb low ayea 7.2 and platelet count 690000 ayea. Koi suggestions. Main us de feritas 5-5 ml ik din shadd ke layea ?TagYes---- 31/08/21 10:28 PM29/10/21 12:54 PM01/09/21 01:04 PM-
45849ਸਤਿਗੁਰ ਸਿੰਘਇਹ ਦਵਾਈ ਦਾ ਰਿਜਲਟ ਕਿੱਦਾ ਜੀ ਅਤੇ ਕਿਸ ਕਿਸ ਦੇ ਲਈ ਵਰਤੀ ਜਨਦੀ ਆ ?TagYes--
4
 
 
31/08/21 10:27 PM25/11/21 02:15 PM01/09/21 01:02 PM-
45850Nirbhai SinghSsa ji, last year toh palak di production baht kaat gyi aa...around 1 acre farm ch ee eh dikat aa rhi aa oh v sirf summer season ch. baki farm ch koi dikat nahi aa rhi ....please solution daso ?TagYes---- 31/08/21 09:59 PM29/10/21 12:53 PM01/09/21 01:02 PM-