All Questions

Search

All Expert Queries

Displaying 29651-29700 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
29651harwinderSir stomp sabji de vich spray kr sakde aa ?TagYes---- 15/05/22 06:56 AM16/05/22 11:12 AM16/05/22 01:25 PM-
29652Malwinder Dhillonmakki 55 dina di ho gyi hai zibberelic acid vdh pai gyi ptte uppro halke rng de hai te nicho thik hai ehda hal dsso ?TagYesVideo Audio-- 15/05/22 06:41 AM16/05/22 11:37 AM16/05/22 02:21 PM-
29653Malwinder DhillonMakki 55 din di patte kharab hon lag ge uppro koi hal ?TagYes--
2
 
 
15/05/22 06:34 AM16/05/22 11:14 AM16/05/22 01:25 PM-
29654Prabhjot Randhawaਜੰਗਲੀ ਖੇਤੀ ਜਾ ਆਰਗੈਨਿਕ ਖੇਤੀ de training kitho mildi aa nd kine tym de training aa g nd isse faiyde v dasso g ?TagYes---- 15/05/22 05:00 AM18/05/22 11:41 AM16/05/22 01:24 PM-
29655harpreet singhਸਾਰ ਜੀ ਏਪ ਵਿੱਚ ਇੱਕ ਹੋਰ ਓਪਸਨ ਦਿਤੀ ਜਾਵੇ ਜਿਸ ਵਿਚ ਫਸਲ ਤੇ ਪਾਓਣ ਵਾਲੀਆ ਸਾਰੀਆ ਦਵਾਈਆਂ ਦੇ ਨਾਮ ਅਤੇ ਕੇਹਡੀ ਦਵਾਈ ਫਸਲ ਵਿਚ ਕੀ ਕੱਮ ਕਰ ਦੀ ਹੈ ਹਰ ਫਸਲ ਦਿਆ ਦਵਾਈਆਂ ਕੇਡੀ ਦਵਾਈ ਕਿਨੀ ਮਾਤਰਾ ਕਿਲੇ ਦੀ ਪਾਓਨੀ ਸਭ ਕੁਸ਼ ਦਸੀਆ ਜਾਵੇ ਜੀਵੇ ਫਸਲਾ ਦੇ ਬੀਜਾ ਤੇ ਝਾਡ ਬਾਰੇ ਦਸਿਆ ਗਿਆ ਹੈ ਧੰਨਵਾਦ ਏਸ ਬੇਨਤੀ ਤੇ ਅਮਲ ਕਿਤਾ ਜਾਵੇ ਜੀ ?TagYes---- 15/05/22 12:17 AM16/05/22 11:14 AM16/05/22 01:23 PM-
29656Naveen Kumar Singhमै देवरिया उत्तर प्रदेश से हूं हम सिगड़ा की खेती करना चाहते है इसके बारे में जानकारी दे कितने फूट पानी रहना चाहिए ?TagYes---- 15/05/22 12:00 AM16/05/22 11:13 AM16/05/22 01:11 PM-
29657RohitKya mujhe Pavitar Singh ji ke mobile number mil sakte hai ?TagYes---- 14/05/22 11:42 PM--20/05/22 01:06 PM-
29658ਜਗਮੀਤ ਭੰਗੂਸਾਡਾ ਮੱਝ ਛੇ ਮਹਿਨੇ ਦੀ ਗੱਭਣ ਏ ਪਿੱਛਾ ਦਿਖਾਈ ਜਾਂਦੀ ਹੈ ਪਹਿਲੇ ਸੂਏ ਏ ?TagYes---- 14/05/22 10:58 PM16/05/22 01:13 PM20/05/22 01:06 PM-
29659Maninder Singhਝੋਨੇ ਦੀ ਸਿੱਧੀ ਬਿਜਾਈ ਕਿਵੇਂ ਕੀਤੀ ਜਾਂਦੀ ਹੈ ?TagYes---- 14/05/22 10:51 PM16/05/22 01:13 PM20/05/22 01:07 PM-
29660beant singh rurki1692ਬਾਸਮਤੀ ਬਾਰੇ ਜਾਣਕਾਰੀ ਦਿਓ ਜੀ ਪੂਰੀ ਝਾੜ ਕਿੰਨਾ ਹੈ ਬਿਮਾਰੀ ਲਾਉਣ ਬਾਰੇ ?TagYes---- 14/05/22 10:47 PM16/05/22 01:49 PM20/05/22 01:07 PM-
29661Harjeet singhSir ਕਿਸੇ ਵੀ ਫਸਲ ਤੇ ਯੂਰੀਆ ਪਾਉਣ ਦਾ ਠੀਕ ਸਮਾਂ ਕਿ ਹੈ ਸਵੇਰ ਦੁਪਿਹਰ ਸ਼ਾਮ ਅਤੇ ਕਿੰਨਾ ਸਮਾਂ ਵਿੱਚ ਯੂਰੀਆ ਫ਼ਸਲ ਤੇ ਅਸਰ ਕਰਦੀ ਹੈ ?TagYes---- 14/05/22 10:23 PM16/05/22 01:49 PM20/05/22 01:08 PM-
29662ਸੁਖਵੀਰ ਸਿੰਘਸਰ ਅਸੀ ਜਮੀਨ ਖਰੀਦੀ ਸੀ ਉਸ ਚ ਬਾਗ ਦੀ ਵਾਰੀ ਆ ਅਸੀਂ ਵਾਰੀ ਨੂੰ ਆਪਣੇ ਨਾਮ ਤੇ ਕਰਵਾਉਣਾ ਚਾਹੁੰਦੇ ਹਾਂ ਤੇ ਇਸ ਲਈ ਅਸੀਂ ਪਟਵਾਰੀ ਕੋਲ ਅਰਜੀ ਦੋ ਮਹੀਨੇ ਪਹਿਲਾਂ ਦਿੱਤੀ ਜਿਸ ਦੀ ਕੋਈ ਸੁਣਵਾਈ ਨਹੀਂ ਹੋਈ ਇਸ ਲਈ ਕੀ ਕੀਤਾ ਜਾਵੇ ਉਨ੍ਹਾਂ ਦਾ ਸੋਮਵਾਰ ਹੀ ਨਹੀਂ ਆਉਂਦਾ ਸਾਨੂੰ ਲਾਰੇ ਲਾ ਰਹੇ ਨੇ ?TagYes---- 14/05/22 10:13 PM24/05/22 02:23 PM20/05/22 01:10 PM-
29663Sanjay KumarGabhin bakri ka schedule bataye kya khilan h kya pilana h kya medicine de. pura schedule bataye. kitna Dana Dena h or kab se Dena h ?TagYes---- 14/05/22 09:55 PM16/05/22 01:15 PM20/05/22 01:10 PM-
29664Ram Kumarup ke mirzapur jile me kaun kaun se dhan ki kheti ki jati hai ?TagYesAudio-- 14/05/22 09:13 PM16/05/22 01:16 PM31/05/22 12:01 PM-
29665Thomas Sir if I will share apni kheti to friends and they will sign up. Can I get bike ? Bcz I am needed person I don\'t have bike even though cycle. Please make a clear ?TagYes---- 14/05/22 09:08 PM20/05/22 04:38 PM20/05/22 01:12 PM-
29666Harpreetਲੱਡੂ ਗੇਂਦੇ ਦੀ ਪਨੀਰੀ ਕਿਥੋਂ ਲੈ ਸਕਦੇ ਹਾਂ KVK ਤੋਂ ਬਿਨਾਂ ਕਿਸੇ ਹੋਰ ਕਿਸਾਨ ਤੋਂ ਜੋ ਇਸ ਦੀ ਖੇਤੀ ਕਰਦੇ ਨੇ ਉਹਨਾਂ ਦਾ contact ਨੰਬਰ ਜਾ ਪਤਾ ਜੋ ਪਨੀਰੀ ਮੁਹਾਇਆ ਕਰਵਾ ਸਕਣ ?TagYes---- 14/05/22 09:07 PM16/05/22 01:17 PM20/05/22 01:12 PM-
29667Laddi sidhu ਨਰਮਾ ਸੁਕ ਰਿਹਾ ?TagYes--
1
 
 14/05/22 09:06 PM16/05/22 01:17 PM20/05/22 01:13 PM-
29668Laddi sidhuਝੋਟੀ ਸੁਣ ਿਵਚ ਇਕ ਮਹਿਨਾ ਰਹਿ ਗਿਅਾ ਵਾੲਿਟਮ ਅੈਚ ਮੋਟਾਬੋਲਾਈਟ ਬਾੲੀੳੁਿਮਲਕ ਬੋਲਸ ਦੇਈ ਜਾਨੇ ਆ ਪਰ ਲੇਵਾ ਨਹੀ ਬਣਾਈਆ ਹਾਲੇ ?TagYes---- 14/05/22 09:02 PM16/05/22 01:17 PM20/05/22 01:13 PM-
29669Aadarsh PandeySir ji aaj meri gay aisa discharge kr rahi hai kya karu ?TagYes--
1
 
 14/05/22 08:58 PM16/05/22 01:18 PM20/05/22 01:14 PM-
29670Tarsem Randhawagaaye byae ko 20-25 din ho gye agle din se hi vah chara ni kha rahi hmne use bhukh ki goli bhi de di hai chara khati hai lekin utna ni khati aur dudh bhi ni deti ?TagYesAudio-- 14/05/22 08:12 PM16/05/22 01:19 PM31/05/22 12:02 PM-
29671Kavin wanderDr sahib dwi bhrai c 2 din lgatar hn do din bd ahh blood ja suti jndi a kl da eda e subh v sutea c ajj shmm ni v eda e sutdi a ki chkr a ?TagYes--
1
 
 14/05/22 07:58 PM16/05/22 01:20 PM20/05/22 01:20 PM-
29672Balkaran Singh ਮੱਕੀ ਬੀਜੀ ਨੂੰ 25 ਦਿਨ ਹੋ ਗਏ ਹਨ ਇਹ ਵੱਧ ਫੁੱਲ ਨਹੀਂ ਰਹੀ ਹੈ ਕੀ ਇਸ ਨੂੰ ਕੋਈ ਰੋਗ ਹੈ ਇਸ ਦਾ ਇਲਾਜ ਕੀ ਹੈ। 40 ਕਿੱਲੋ ਯੂਰੀਆ ਪ੍ਰਤੀ ਏਕੜ ਪਾਈ ਹੈ 7 ਦਿਨ ਤੋਂ ਪਾਣੀ ਲਾਉਂਦੇ ਹਾਂ। M 45 ਤੇ ਕੀੜੀ ਤੋਂ ਸਪਰੇਅ ਕੀਤੀ ਹੈ 6 ਦਿਨ ਹੋ ਗਏ ਹਨ ?TagYes--
4
 
 
14/05/22 07:45 PM16/05/22 01:21 PM20/05/22 01:19 PM-
29673Jagdev Singhਸਰ ਇਹ ਪਹਿਲਣ ਝੋਟੀ ਸੱਤ ਮਹੀਨੇ ਦੀ ਗੱਭਣ ਹੈ ਇਸ ਨੂੰ ਕਿਹੜੀ ਖੁਰਾਕ ਪਾਈਏ ਕਿ ਇਹ ਚੰਗੀ ਤਰਾਂ ਭਰ ਜਾਵੇ ?TagYes--
1
 
 14/05/22 07:24 PM16/05/22 01:21 PM20/05/22 01:18 PM-
29674kawrjeet singhਬੈਡਾ ਓਪਰ ਝੋਨੇ ਦੀ ਖੇਤੀ ਬਾਰੇ ਜਾਣਕਾਰੀਲੈਨੀ ਹੈ ਜੀ ਕੁਝ ਦਸੋ ?TagYes---- 14/05/22 07:18 PM16/05/22 01:21 PM20/05/22 01:16 PM-
29675Dineshsir maine chhota sa poultry farm shuru kiya tha usme se 100-150 bche nikle bche 20-22 din hi rhe pahle desi dana khila rha tha bche mr rhe the starter shuru kiya tb bhi bche nahi rhe vitamin ki dwai bhi di ek bhi chuza nahi bcha iska kuchh upay btaye hra hra beeth krta hai suskt ho ke mr jata tha ?TagYesAudio-- 14/05/22 07:12 PM18/05/22 09:57 AM31/05/22 12:06 PM-
29676jatinder singhਸਰ ਕਿਨੂੰ ਦੇ ਬੂਟੇ ਨੂੰ ਕੋਈ ਬਿਮਾਰੀ ਲੱਗ ਗਈ ਹੈ ਕੋਈ ਦਵਾਈ ਦਸੋ ? TagYes--
1
 
 14/05/22 07:07 PM16/05/22 01:24 PM20/05/22 12:49 PM-
29677Bablu joardarsir jo gamari ped hai ya jarul ped hai iska diameter kaise bdhaya jaye kaun si khad use kiya jaye 10-12 bigha me kheti ki hai ?TagYesAudio-- 14/05/22 06:55 PM31/05/22 01:08 PM31/05/22 12:07 PM-
29678Abhijeet Kumar Bihar ke Samastipur me hme aam ki kheti karni hai kiya btaye kon sa aam lgaye or plant kha se khride?TagYes---- 14/05/22 06:42 PM16/05/22 01:26 PM20/05/22 12:50 PM-
29679Gurjinderਅਮਰੂਦ ਦਾ ਬਾਗ਼ ਲਾਉਣ ਤੋਂ ਪਹਿਲਾਂ ਕਿੰਨੇ ਡੂੰਘਾਈ ਦੇ ਟੋਏ ਪਟਨੇ ਚਾਹੀਦੇ ਹਨ ਅਤੇ ਕਿੰਨੇ ਟਾਈਮ ਪਹਿਲਾ ਪਟਨੇ ਚਾਹੀਦੇ ਹਨ ਨਰਮੇ ਦੀ ਫਸਲ ਚ ਬਾਗ਼ ਲਾਇਆ ਜਾ ਸਕਦਾ ਹੈ ਬੂਟੇ ਤੋਂ ਬੂਟੇ ਦੇ ਦੂਰੀ ਕਿੰਨੀ ਹੋਣੀ ਜਰੂਰੀ ਹੈ ਹਿਸਾਰ ਸਫ਼ੈਦਾ ਕਿਵੇਂ ਰਹੂ ?TagYes---- 14/05/22 05:19 PM16/05/22 01:28 PM20/05/22 12:51 PM-
29680Jaskaran Singh ਸਰ ਨਰਮੇ ਚ ਕੱਖਾਂ ਦਾ ਕਿਵੇਂ ਹੱਲ ਕਰੀਏ ਜੀ ਕੱਖ ਬਹੁਤ ਨੇ ਨਰਮੇ ਚ ਕੋਈ ਸਪਰੇ ਦੱਸ ਦਿਓ ਜੋ ਸਿਰਫ਼ ਕੱਖਾਂ ਨੂੰ ਮਾਰ ਦੇਵੇ ਅਤੇ ਉਸ ਦਾ ਨਰਮੇ ਤੇ ਕੋਈ ਅਸਰ ਨਾ ਹੋਵੇ ਮੈਨੂੰ ਕਿਸੇ ਨੇ stomp ਸਪਰੇ ਬਾਰੇ ਦੱਸਿਆ ਸੀ ਪਰ ਮੈਂ ਵਰਤ ਕੇ ਨਹੀਂ ਦੇਖੀ ਉਹ. ਤੁਹਾਡੇ ਵਿਚਾਰ ਅਨੁਸਾਰ ਕੀ ਕਰਿਆ ਜਾਵੇ ਜੀ ਕਿਰਪਾ ਕਰਕੇ ਵਿਸਤਾਰ ਨਾਲ ਦਸਣਾ ਜੀ ?TagYes---- 14/05/22 05:16 PM16/05/22 01:28 PM20/05/22 12:52 PM-
29681Manpreet SinghPoplar is Tara kyu ho rehe Han . Is da koi dawai ...ki karna chaida hai ?TagYes--
1
 
 14/05/22 05:15 PM16/05/22 01:29 PM20/05/22 12:52 PM-
29682Chamkaur bhullarਆਪਣੀ ਖੇਤੀ ਜੀ ਤੁਸੀ jo vi sangrur de karisi vigean da number dita o koi sahi ni dita not exist dass rahe ne ?TagYes---- 14/05/22 04:32 PM16/05/22 01:48 PM20/05/22 01:15 PM-
29683ASPਸਰ ਗਾਵਾ ਨੂੰ ਚਿੱਚੜ ਬਹੁਤ ਹਨ ਕੋਈ ਦਵਾਈ ਦਸੋ ਇੰਜੈਕਸ਼ਨ ਲਾਉਣ ਨਾਲ ਨਹੀਂ ਮਰਦੇ 2 ਵਾਰੀ ਲਵਾਇਆ ਕਿਰਪਾ ਕਰਕੇ ਕੋਈ ਹੱਲ ਦਸੋ ?TagYes---- 14/05/22 04:25 PM16/05/22 01:30 PM20/05/22 12:55 PM-
29684Harpal singhpr128 variety kinne dina di paneeri khet ch lagni chahidi hai g ?TagYes---- 14/05/22 03:51 PM16/05/22 01:48 PM20/05/22 12:56 PM-
29685Neer singhhmare ek acre me jawar bahut achhi hai uusme keeda lg gya hai usme kaun si spray ka istemal kre ?TagYesAudio-- 14/05/22 03:16 PM18/05/22 09:55 AM31/05/22 12:09 PM-
29686Sakandar bir singhCoj 88 sugarcanes ? TagYes---- 14/05/22 02:47 PM16/05/22 01:35 PM20/05/22 12:26 PM-
29687ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)ਗੰਡੋਏਆ ਦੀ ਖਾਦ ਚਾਹੀਦੀ ਹੈ ਏਰੀਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 9888603600 ?TagYes---- 14/05/22 02:46 PM16/05/22 01:35 PM20/05/22 12:27 PM-
29688iqbal singhmay mahine ch kehdi kehdi sbji lga skde hn ?TagYesAudio-- 14/05/22 02:23 PM18/05/22 09:55 AM31/05/22 12:10 PM-
29689Gurpinder singhMurgi palan lai mai training kitho lai sakda ha ?TagYes---- 14/05/22 02:06 PM16/05/22 01:35 PM20/05/22 12:27 PM-
29690ਜਸਕੀਰਤHK 4042 Bare jankari deyo ji ?TagYes--
1
 
 14/05/22 02:03 PM16/05/22 01:37 PM20/05/22 12:28 PM-
29691GurwinderPusa 44 nu maximum kine days di transplant Kar sake ha ?TagYes---- 14/05/22 02:00 PM17/05/22 05:34 PM20/05/22 12:28 PM-
29692ਸਿਮਰਨ1121 ਬਾਸਮਤੀ ਦੀ ਪਨੀਰੀ ਲਗਾਉਣ ਦਾ ਸਮਾਂ ਦੱਸੋ ਜੀ.. ਧੰਨਵਾਦ ?TagYes---- 14/05/22 01:52 PM16/05/22 01:37 PM20/05/22 12:29 PM-
29693Daljit singh Sat shri akl g. Sir meri maj nhi bol rahi. Ek vri sui aa. 8 month gye ?TagYes---- 14/05/22 01:51 PM16/05/22 01:38 PM20/05/22 12:30 PM-
29694ਗੁਰਦੀਪ ਸਿੰਘਮੂੰਗੀ ਨੂੰ ਪਾਣੀ ਕਦੋਂ ਲਾਈ ਜੀ ਜ਼ੀਰੋ ਡਰਿੱਲ ਨਾਲ ਬੀਜੀ ‌ਹੋਈ ਆ ਬੀਜੀ ਨੂੰ ੨੦ ਦਿਨ ਹੋ ਗਏ ?TagYes---- 14/05/22 01:50 PM16/05/22 01:39 PM20/05/22 12:30 PM-
29695Anshpreetਘਰੈਲੂ ਅੋਰਤਾਂ ਲਈ ਕੋਈ ਕਾਰੋਬਾਰ ਸੁਰੂ ਕੀਤਾ ਜਾ ਸਕਦਾ ਹੈ ਜਿਸ ਤੋ ਉਹ ਆਪਣੇ ਪੈਰਾਂ ਉੱਪਰ ਖੜੀਆਂ ਹੋ ਸਕਣ ?TagYes---- 14/05/22 12:43 PM24/05/22 12:48 PM20/05/22 12:31 PM-
29696Kulveer SinghSir mai muchal 1401 variety di kashat sambhadhi jankari laini chahunda hn k kdo paneeri biji ja skdi hai te kdo transplant kiti ja skdi hai ?TagYes---- 14/05/22 12:31 PM17/05/22 05:34 PM20/05/22 12:32 PM-
29697gurpal singhQuail chicks laine aa g kitho milange g ?TagYes---- 14/05/22 12:21 PM17/05/22 05:34 PM20/05/22 12:33 PM-
29698aman deepMoongi nu sundi li kehri dawi spray kriye ?TagYes---- 14/05/22 11:58 AM17/05/22 05:33 PM20/05/22 12:33 PM-
29699Sukhmander SinghSat Shri akal ji.Sir mere kole 10-15 bettal Bakri hai.ohna vicho kush di skin dry vhot A..skin ch chamk jwa v nhi .kush bache v 3-4 month de ohna di v skin dry hai..ki ditta jawe k skin shining dewe... please reply sir ?TagYes---- 14/05/22 11:57 AM--20/05/22 12:35 PM-
29700Manjinder Singhkhet vich sauni di makki beejn lyi jankari diti jawe khet di tyari kiwe kiti jawe murgiya di khad khet vich payi jawe ?TagYesAudio-- 14/05/22 11:53 AM18/05/22 09:55 AM31/05/22 12:11 PM-