Search
All Expert Queries
Displaying 256101-256150 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 256101 | Gopal Krishan Sharma | Sir Mera Name Gopal Krishan sharma Hai mai dairy farming da diploma New Sealand To Kita Hai Diploma In business management Of dairy farming And mai Verka To v 15 days Da dairy farming Course Kita hai and hun Mai Apna dairy farm setup karna chahunda haa so please Menu Dairy farming De layi Kuj jruri Gallan daso g tuhada dhanwaadi hovaga | Tag | -- | -- | 12/06/17 04:24 PM | -- | -- | - | |
| 256102 | harpreet singh | ਸਫੇਦੇ ਲਗਾਉਣ ਦਾ ਤਰੀਕਾ ? | Tag | -- | -- | 12/06/17 03:25 PM | -- | -- | - | |
| 256103 | Tarsem singh | What r the reasons behind weakness of more milking cows??? How to make them fit.?? | Tag | -- | -- | 12/06/17 02:40 PM | -- | -- | - | |
| 256104 | Rammi Brar | jhar Krela dia walan suk dian han ji ilaj daso? | Tag | -- | 12/06/17 08:49 AM | -- | -- | - | ||
| 256105 | gurpreet singh | ਸਰ ਅਸੀ ਚਰੀ ਬਿਜਣੀ ਆ ਹੁਣ ਕੋਈ ਵਰਾਈਟੀ ਦੱਸੋ ਜੀ ਜੋ 3 4 ਵਾਢਾ ਵੀ ਦੇਵੇ ਤੇ ਬਿਲਕੁਲ ਹਰੀ ਵੀ ਰਹੇ ਤੇ ਜਿਸ ਵਿੱਚ ਪੋ੍ਟੀਨ ਤੇ ਬਿਟਾਮਿਨਾ ਦੀ ਮਾਤਰਾ ਵੀ ਜਿਆਦਾ ਹੋਵੇ ਤੇ ਮੱਝਾ ਦੇ ਖਾਣ ਵਿੱਚ ਵੀ ਸੁਆਦ ਹੋਵੇ ਪਰ ਜਲਦੀ ਪੱਕੇ ਨਾ ਕਿਉਕੀ ਮੇਰੀਆ ਸਾਰੀਆ ਮੱਝਾ 12 13 ਲੀਟਰ ਦੁੱਧ ਤੋ ਹਮੇਸਾ ਉੱਪਰ ਹੁੰਦੀਆ ਹਨ .ਪਰ ਸਾਡੀ ਜਮੀਨ ਰੇਤਲੀ ਆ ਥੋੜੀ ਜੀ ਕੋਈ ਵਧੀਆ ਕੁਆਲਟੀ ਸਰ ਕਿਉਕੀ ਅੱਗੇ ਬਾਰਸ ਦੇ ਮੋਸਮ ਕਰਕੇ ਅਸੀ ਚਾਰਾ ਉੱਚੀ ਜਗਾ ਤੇ ਬਿਜਦੇ ਆ ਜੀ ਅਤੇ ਕਿੰਨੀ ਜਗਾ ਤੇ ਕਿੰਨਾ ਬੀਜ ਪਵੇਗਾ ਧੰਨਵਾਦ | Tag | -- | -- | 12/06/17 01:17 PM | -- | -- | - | |
| 256106 | gurpreet singh | ਅਸੀ advanta di jambo ਚਰੀ ਬਿਜੀ ਸੀ 10 5 17 ਨੂੰ ਚਰੀ ਵਧੀਅਾ ਹੋਗੀ ਆ ਵਾਢਾ ਹਾਲੇ ਲਾਈਆ ਨੀ ਜੀ ਉਹ ਕਿੰਨੀਆ ਵਾਢਾ ਦੇਵੇਗੀ ਜੀ ਅਤੇ ਕਿੰਨੀਆ ਵਾਢਾ ਵਾਧ ਪੱਕਣੀ ਸੁਰੂ ਹੋਜੂ ਜੀ | Tag | -- | -- | 12/06/17 12:40 PM | -- | -- | - | |
| 256107 | gurpreet singh | ਨਰਮੇ ਵਿੱਚ ਬੀਜਣ ਸਮੇ ਪੋਟਾਸ ਪਾਈ ਸੀ ਜੀ 10 5 17 ਨੂੰ. ਪਾਣੀ ਅਸੀ ਹਾਲੇ ਤੱਕ ਲਾਈਆ ਨੀ ਜੀ ਮੀਹ 2 3 ਵਾਰ ਵਧੀਆ ਪੈ ਗਿਆ ਕੋਈ ਖਾਦ ਨੀ ਪਾਈ ਹੁਣ ਤੱਕ ਰਾਸੀ 605 ਬੀਜ ਆ. ਨਰਮੇ ਦੀ ਸਿਲਾਈ 8 6 17 ਨੂੰ ਕਰੀ ਆ ਜੀ .ਨਰਮੇ ਵਿੱਚ ਸੱਠੀ ਨਦੀਨ ਕਾਫੀ ਆ ਤੇ ਖੱਬਲ ਕਾਫੀ ਆ ਜੀ ਇਸਦਾ ਕੋਈ ਹੱਲ ਦੱਸੋ ਸਪਏ ਕੋਈ. ਸਪਰੇ ਅਸੀ ਬੂਟੀਆ ਤੋ ਬਚਾ ਕੇ ਕਰਲਾਗੇ ਜੀ ਹਵਾ ਰੁਕੀ ਵਿੱਚ ਸਪਰੇ ਪੰਪ ਨੂੰ ਧਰਤੀ ਨਾਲ ਲਗਾ ਕੇ. ਪਾਣੀ ਸਾਡੇ ਕੋਲ ਵਾਧੂ ਆ ਜੀ. ਹਰ ਸਾਲ ਖੱਬਲ ਹੁੰਦਾ ਆ ਜੀ ਗੋਡੀਅਾ ਕਰਕੇ ਤੇ ਸਿਲਾਈਆ ਕਰਕੇ ਅਸੀ ਅੱਕ ਗਏ ਆ ਪਲੀਜ ਇਸਦਾ ਕੋਈ ਸਿਲੀਊਸਣ ਦੱਸੋ ਜੀ .ਅਸੀ ਥੋਡੇ ੇ ਧੰਨਵਾਦੀ ਹੋਵਾਗੇ | Tag | -- | -- | 12/06/17 12:35 PM | -- | -- | - | |
| 256108 | Tarsem singh | High milking cow. why slow week down our body? And how increase weigh? | Tag | -- | 12/06/17 12:15 PM | -- | -- | - | ||
| 256109 | Rammi Brar | jhar Krela dia walan suk dian han ji ilaj daso | Tag | -- | 12/06/17 11:50 AM | -- | -- | - | ||
| 256110 | Jugraj | Jhone nu dap da fiyada v hunda k ja sirf panni ghat soake panni is liye piyedi a tell me plz ? | Tag | -- | -- | 12/06/17 11:28 AM | -- | -- | - | |
| 256111 | Gurpreet singh | potato de price increase hon de chance hai k nhi assi 2000 bag store kita hoya aaa ? | Tag | -- | -- | 12/06/17 10:54 AM | -- | -- | - | |
| 256112 | sukhraj singh | ਪਨੀਰੀ ਨਹੀਂ ਵਧਦੀ ? | Tag | -- | 12/06/17 10:00 AM | -- | -- | - | ||
| 256113 | ????? ???? | ਜੇਕਰ ਨਰਮੇ ਵਿੱਚ ਸਲਫਰ ਪਾਈਏ ਤਾਂ ਇਸਦਾ ਕੀ ਫਾਇਦਾ ਹੋਵੇਗਾ ? | Tag | -- | -- | 12/06/17 09:28 AM | -- | -- | - | |
| 256114 | Ranjit Singh Virk | voice massage plz sunu ji ? | Tag | -- | 12/06/17 08:55 AM | -- | -- | - | ||
| 256115 | Gurpreet singh | ਸਰ ਜੀ ਮਿਰਚਾਂ ਦੇ ਫਲ ਇਕ ਸੈਡ ਤੋ ਕਾਲੇ ਹੁੰਦੇ ਹਨ ਇਲਾਜ ਦੱਸੋ ਜੀ | Tag | -- | 12/06/17 08:27 AM | -- | -- | - | ||
| 256116 | Gurpreet singh | ਸਰ ਜੀ ਮਿਰਚਾਂ ਦੇ ਬੂਟਿਆਂ ਦੇ ਪੱਤਿਆਂ ਦੇ ਗੁਛੇ ਜੇ ਬਣੀ ਜਾਦੇ ਹਨ ਤੇ ਪੱਤੇ ਕੱਠੇ ਹੋਈ ਜਾਦੇ ਹਨ ਕੋਈ ਦਵਾਈ ਦੱਸੋ ਜੀ | Tag | -- | 12/06/17 08:24 AM | -- | -- | - | ||
| 256117 | Karanveer | appan vachi nu tika bhrawea c kida pta lgu ga soon vali ki nhi | Tag | -- | -- | 12/06/17 07:33 AM | -- | -- | - | |
| 256118 | davinder Singh | Asi jhone layi khet lazer krva rhe han ki asi hun desi rudi khad pa sakde a ? | Tag | -- | -- | 12/06/17 07:19 AM | -- | -- | - | |
| 256119 | Gurpreet singh | ਸਰ ਜੀ ਮਿਰਚਾਂ ਦੇ ਬੂਟਿਆਂ ਦੇ ਪੱਤਿਆਂ ਦੇ ਗੁਛੇ ਜੇ ਬਣੀ ਜਾਦੇ ਹਨ ਤੇ ਪੱਤੇ ਕੱਠੇ ਹੋਈ ਜਾਦੇ ਹਨ ਦਵਾਈ ਦੱਸੋ ਜੀ | Tag | -- | 12/06/17 07:13 AM | -- | -- | - | ||
| 256120 | Narveer grewal | ਸਰ ਮੇਰੇ ਕੌਲ਼ ਪੌਣੇ ਦੋ ਕਨਾਲ਼ਾ ਚ ਪੱਕਾ ਡੱਗ ਬਣਿਅਾ ਹੋੲਿਅਾ ਮੈ ੳੁਸ ਵਿੱਚ ਮੱਛੀ ਛੱਡਣੀ ਹੈ ਮੈਨੂੰ ਓੁਸ ਬਾਰੇ ਪੂਰੀ ਜਾਣਕਾਰੀ ਦਿਓ ਨਾਲ ਹੀ ੳੁਸ ਦਾ ਬੱਚ ਕਿੱਥੋ ਮਿਲ਼ੂ ? | Tag | -- | 12/06/17 06:33 AM | -- | -- | - | ||
| 256121 | Narveer grewal | ਮੀਹ ਪੈ ਸਕਦਾ ਕੇ ਨਹੀ ਅਾਓੁਣ ਵਾਲੇ ਦਿਨਾ ਚ ? | Tag | -- | -- | 12/06/17 06:16 AM | -- | -- | - | |
| 256122 | jagdeep singh | ਪਨੀਰੀ ੲੇਦਾ ਹੋ ਰਹੀ ਹੈ ਜੀ ? | Tag | -- | 11/06/17 10:48 PM | -- | -- | - | ||
| 256123 | Paramjeet Gill | ਮੱਕੀ ਦਾ ਅਚਾਰ ਪਾਉਣ ਲਈ ਟੋਕਾ ਕਿਨਾ ਬਰਿਕ ਕਰਨਾ ਚਾਹੀਦਾ ਹੈ | Tag | -- | -- | 11/06/17 10:20 PM | -- | -- | - | |
| 256124 | gurmukh chahal | boar bred goat leni hai kha se milegi or kya price hai ? | Tag | -- | -- | 11/06/17 09:44 PM | -- | -- | - | |
| 256125 | Ranjit Singh Virk | pic vich dekh ke daso paneri hight nahi kar rahi .pr121.ki Paye ji ihnu.17 may di bijai hoyi ha.daso jaror pending Na rakhna question ? | Tag | -- | 11/06/17 09:42 PM | -- | -- | - | ||
| 256126 | ????? ???? | ਨਰਮੇ ਬੀਜੇ ਨੂੰ 1ਮਹੀਨਾ 15ਦਿਨ ਹੋ ਗਏ ਕੱਦ ਰੁਕ ਗਿਆ ਕਿਹੜੀ ਖਾਦ ਪਾਈਏ ਉਹਦੇ ਵਿੱਚ ਕੋਈ ਹੱਲ ਦੱਸੋ ਜੀ? | Tag | -- | -- | 11/06/17 09:25 PM | -- | -- | - | |
| 256127 | davinder Singh | sadi jhotti te vashi hai o heat vich nai aa rahia please koi hal daso ji ? | Tag | -- | -- | 11/06/17 07:43 PM | -- | -- | - | |
| 256128 | Ranjit Singh Virk | Pr121 paniri hight nahi Kar rahi 25 days Di Ho gayi Hai d.a.p v Payi c bijn time zinc paya miti vch Paa ke 2 sprey v krti zinc Di. urea v Payi. hun dso ki kriye Te ki paiye ji. ? | Tag | -- | -- | 11/06/17 03:44 PM | -- | -- | - | |
| 256129 | ਜਸਦੀਪ ਢਿਲੋਂ | jantar 3-4 feet da ho gea hun vaah dyiye ji ? par jhona aje 20-25 din n lagna fer kiwe kriye ji jantar da ? | Tag | -- | -- | 11/06/17 03:31 PM | -- | -- | - | |
| 256130 | sukhraj singh | ਝੋਨੇ ਨੂੰ ਪੌਟਾਸ ਦੀ ਕਿੰਨੀ ਜਰੂਰਤ ਹੈ ? | Tag | -- | -- | 11/06/17 03:29 PM | -- | -- | - | |
| 256131 | sudhir | sadi jameen de vich sohn bahut hundi aa isda koi ilaaj daso ? | Tag | -- | -- | 11/06/17 01:54 PM | -- | -- | - | |
| 256132 | chamkaur singh | jhona laun vele urea kine din bad pauni chahidi a . dusre he din paun nal koi nuksan ta ni hnda ? | Tag | -- | -- | 11/06/17 01:48 PM | -- | -- | - | |
| 256133 | ???? | 1 heq talab mei kitni machli paal sakte hai ,agar hamne 2lakh jeera machli daali to or unme se koi nahi maari to kya ek lakh machli pal sakti hai 2 heq mei ? | Tag | -- | -- | 11/06/17 12:21 PM | -- | -- | - | |
| 256134 | jaspreet singh | dudh di fat kive vadu ? | Tag | -- | -- | 11/06/17 12:01 PM | -- | -- | - | |
| 256135 | mandeep | ਡੇਅਰੀ ਫਾਰਮ ਬਣਾਉਣ ਤੇ ਸਬਸਿਡੀ ਤੇ ਲੋਨ ਬਾਰੇ ਜਾਣਕਾਰੀ ਲੈਣੀ ਹੈ ? | Tag | -- | -- | 11/06/17 11:53 AM | -- | -- | - | |
| 256136 | jagseer | Asi jhone wich du point Di fatera kdo Pa skde a | Tag | -- | -- | 11/06/17 11:41 AM | -- | -- | - | |
| 256137 | jagseer | Asi jhone wich fu point di fattara kdo pa skde a | Tag | -- | -- | 11/06/17 11:38 AM | -- | -- | - | |
| 256138 | havvy jalalpur | sir ah lal makhi laggi a kheere nu ki solution houga ji | Tag | -- | 11/06/17 10:58 AM | -- | -- | - | ||
| 256139 | sumit | 2 month ke Ganne ki khadi fasal me kya kharptwaar ke liye Atrazine ke sath Sancor mila ke dal sakte hai ? | Tag | -- | -- | 11/06/17 10:54 AM | -- | -- | - | |
| 256140 | ???? ???? | ਮੇਰੀ ਕਲ ਨੂੰ ਪਾਣੀ ਦੀ ਵਾਰੀ ਅਾ ਜੀ ਮੈ ਚਾਹੁੰਦਾ ਸੀ ਜੀ ਨਹਿਰੀ ਪਾਣੀ ਨਾਲ ਕੱਦੂ ਕਰ ਦਿੱਤਾ ਜਾਵੇ ਮੈ ੲਿਹ ਪੁੱਛਣਾ ਚਾਹੁੰਦਾ ਹਾਂ ਜੀ 15 ਜ਼ੂਨ ਤਕ ਰੋਕ ਲਗਾੲੀ ਹੋੲੀ ਅਾ 1 2 ਦਿਨਾ ਦਾ ਕੋੲੀ ਚਕਰ ਤਾ ਨੀ ਪੈਣਾ ਜੀ | Tag | -- | -- | 11/06/17 09:01 AM | -- | -- | - | |
| 256141 | karanbir | jhone di panari uta brown dhabhe ne eh kehri bimari eh , ish uppor kehri spary kar skda a ? ta spray main keth vich lagn to bad karyea ja Hun. v kar skda a | Tag | -- | 11/06/17 08:35 AM | -- | -- | - | ||
| 256142 | Gurpreet singh | ਸਰ ਜੀ ਮਿਰਚਾਂ ਦੇ ਫਲ ਇਸ ਤਰ੍ਹਾਂ ਹੋ ਰਹੇ ਹਨ ਕੋਈ ਦਵਾਈ ਦੱਸੋ ਜੀ | Tag | -- | 11/06/17 08:18 AM | -- | -- | - | ||
| 256143 | Gurpreet singh | ਸਰ ਜੀ ਮਿਰਚਾਂ ਦੇ ਬੂਟਿਆਂ ਦੀਆਂ ਫੋਟੋਆਂ ਦੇਖ ਕੇ ਦੱਸੋ ਕਿ ਇਹ ਕਿਹੜੀ ਬਿਮਾਰੀ ਹੈ ਅਤੇ ਉਸ ਦਾ ਇਲਾਜ ਕੀ ਹੈ | Tag | -- | 11/06/17 08:15 AM | -- | -- | - | ||
| 256144 | Gurpreet singh | ਸਰ ਜੀ ਮਿਰਚਾਂ ਦੇ ਬੂਟਿਆਂ ਦੀਆਂ ਫੋਟੋਆਂ ਦੇਖ ਕੇ ਦੱਸੋ ਕਿ ਇਹ ਕਿਹੜੀ ਬਿਮਾਰੀ ਹੈ ਅਤੇ ਇਸ ਦੇ ਇਲਾਜ ਬਾਰੇ ਦੱਸੋ ਜੀ | Tag | -- | 11/06/17 08:08 AM | -- | -- | - | ||
| 256145 | Gurpreet singh | ਸਰ ਜੀ ਮਿਰਚਾਂ ਦੇ ਬੂਟਿਆਂ ਦੀਆਂ ਫੋਟੋਆਂ ਦੇਖ ਕੇ ਦੱਸੋ ਕਿ ਇਹ ਕਿਹੜੀ ਬਿਮਾਰੀ ਹੈ ਅਤੇ ਉਸ ਦਾ ਇਲਾਜ ਕੀਹੈ | Tag | -- | 11/06/17 08:05 AM | -- | -- | - | ||
| 256146 | amanjot singh | ਵੱਲਾ ਹਨ ਜੀ ਕੰਦੂਆ ਦੀਆਂ ਤੇ ਤੋਰੀਆ ਦੀਆਂ 1 ਮਹੀਨਾ ਹੋ ਗਿਆ ਬੀਜੀਆ ਨੂੰ ਕੀ ਕਰੀਏ ਗਰੋਥ ਵਾਸਤੇ ? | Tag | -- | -- | 11/06/17 08:04 AM | -- | -- | - | |
| 256147 | manpreet | hlo bai cow di 15 din pehla AI kri cc ajj phir taarra mar rai aa ki reason ho sakda te ke krna chaida | Tag | -- | -- | 10/06/17 09:31 PM | -- | -- | - | |
| 256148 | Balraj | ਫੈਂਟ ਘੱਟਣ ਦਾ ਕਾਰਨ ਦੱਸੋ ਤੇ snf ਦਾ ਕਾਰਨ | Tag | -- | -- | 10/06/17 08:24 PM | -- | -- | - | |
| 256149 | ????? ???? | ਸਾਡਾ ਜੀ ਕੁਝ 4 ਕੁ ਕਿਲੇ ਨਰਮਾ ਬਿਲਕੁਲ ਖੜ ਗਿਆ ਹੈ ਕਦ ਨਹੀਂ ਕਰ ਰਿਹਾ । ਬੀਜੇ ਨੂੰ ਵੀ ਮਹੀਨੇ ਤੋਂ ਉਪਰ ਹੋ ਗਿਆ ਹੈ । ਕਿਰਪਾ ਕਰ ਕੇ ਇਸਦਾ ਹਲ ਦੱਸੋ ? | Tag | -- | -- | 10/06/17 07:59 PM | -- | -- | - | |
| 256150 | Rammi Brar | jhar Krela dia walan suk dian han | Tag | -- | -- | 10/06/17 07:15 PM | -- | -- | - |