All Questions

Search

All Expert Queries

Displaying 255551-255600 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
255551tarsem singhਝੋਨੇ ਦੇ ਪੱਤੇ ਲਾਲ ਹੋਣ ਲੱਗ ਪਏ ਹਨ ਇਸ ਦਾ ਕੋਈ ਹੱਲ ਦੱਸੋ ਜੀTag---- 12/07/17 12:37 AM-----
255552satvinder singhvillage Bhangchari Distt Shri Muktsar sahib a g sade 2,3 numb pani a motra da. basmati 1121 ch ki pyia jawe k pakan same dania ch fok na pawe vadia jhad hoveTag---- 11/07/17 03:22 PM-----
255553jagpreet singhDr. sahib H.F. cow de body te a ke ho rha hai ji, te is da ke treatment krya.....Tag--
2
 
 
11/07/17 02:45 PM-----
255554gurbxah kis chij di ghaat a g pls guide uploading its pic. chillated zinc and ferrace sulfate di 2 spray ho chukian ne. 7 kg zinc 33% niche pa ditti a thank u ?Tag--
2
 
 
11/07/17 02:08 PM-----
255555jagseerHarvindar sir jhona poori tra chalya ni jiii jhona lye nu 20 Din ho ge te krda ja ho ke ruk gay our kaniyan to paate pille ho ke mach rhe ne plz koi hall dso jaldiTag---- 11/07/17 12:56 PM-----
255556pushpinder singhਪੀ ਆਰ 744 ਵਰਾਇਟੀ ਜੀਰੀ 30 ਦਿਨ ਦੀ ਹੋ ਗਈ ਹੈ, ਖਾਦ ਦੋ ਬੋਰੀ ਯੂਰੀਆ ਅਤੇ 10 ਕਿਲੌ ਜਿੰਕ 3 ਕਿਲੋ ਸਲਫਰ ਪ੍ਰਤੀ ੲਏਕੜ ਪਾ ਦਿੱਤਾ ਹੈ,ਪਰੰਤੂ ਜੀਰੀ ਦੇ ਬੂਟੇ ਗਲਣੇ ਸੁਰੂ ਹੋ ਗੲਏ,ਪੰਜ ਜਾ ਛੇ ਬੂਟੇ ਇਕੱਠੇ ਸੁਕਦੇ ਹਨ ਕੲਈ ਕੲਈ ਜਗਾ ਤੇ ਸੁੱਕ ਗਏ ਹਨ, ਕਿਰਪਾ ਕੋਈ ਹੱਲ ਜਲਦੀ ਦੱਸੋ ?Tag---- 11/07/17 12:47 PM-----
255557Gurnaib Johal Jhone de patte peele ho k center cho tut rahe Han ki karn ho sakda hai ?Tag---- 11/07/17 12:47 PM-----
255558Gurnaib Johal Je kar Asi jhone ch 25 kg zinc pauna Han tan fer oh kinne saal tak asar rakhugi..?Tag---- 11/07/17 12:43 PM-----
255559????? ????3 ਜੁਲਾਈ ਨੂੰ 1121 ਦਾ ਝੋਨਾ ਲਾਇਆ ਹੈ ਉਸ ਵਿਚ ਪਹਿਲੀ ਵਾਰ ਕਿਹੜੀ ਖਾਦ ਅਤੇ ਕਿੰਨੀ ਪਾਉਣੀ ਚਾਹੀਦੀ ਹੈ ਅਤੇ ਸਾਫ ਨਾਂ ਦੀ ਦਵਾਈ ਕਦੋਂ ਪਾਉਣੀ ਚਾਹੀਦਾ ਹੈ ?Tag---- 11/07/17 12:28 PM-----
255560santokh singhਜੀ ਝੋਨੇ ਦੀ groth ਨਹੀ ਹੋ ਰਹੀ ਰੰਗ ਠੀਕ ਐTag---- 11/07/17 12:10 PM-----
255561Ragwinder Singhveer ji mere kol ik vachhi a hf maximum nasal a te oh 19 month di a party sehat ni baby rahi te heat ch ni a rahi koi ilaj dasso minerals mixture chalda poora deworm v kita aTag---- 11/07/17 11:02 AM-----
255562manjeet singhkheri nasal. aa kina milk de sakdi aa ?Tag--
2
 
 
11/07/17 09:13 AM-----
255563Avtar singhdr. ਬਾਸਮਤੀ ਵਿਚ ਪਾਣੀ ਬਹੁਤ ਘੱਟ ਖੜਦਾ ਆ ਕੱਦੂ ਵੀ ਕੀਤਾ ਹੈ ਕੀ ਹੱਲ ਹੋ ਸਕਦਾ ਹੈ ਪਾਣੀ ਦਾTag---- 11/07/17 07:25 AM-----
255564ranjitjhone vich zinc kado pauni chahidy hai jhona lagan de kine dina baad ?Tag---- 11/07/17 04:55 AM-----
255565Nirmal Singh sohijhone de laal ptte hone De karn ?Tag---- 11/07/17 04:55 AM-----
255566ranjitjhone vich zinc kine dina baad poni chahidy hai jhona lagan to baad nd ye bahan pani na pinda hove is vich ki pauna chahida hai ?Tag---- 11/07/17 04:54 AM-----
255567jagseerJhona 20 Dina da ho gay ji os wich keeda pe da ki pta lgu ga te os di rockthaam lai ki kitta javeTag---- 11/07/17 04:50 AM-----
255568Jagjitwaliaderi farm lai loan keda bank dida hTag---- 11/07/17 04:50 AM-----
255569sumitdhaan varity 1509 me Bakana rog ke liye kya kre ?Tag---- 11/07/17 04:49 AM-----
255570phinder singh sidhuਇਹ ਕਿਹੜੀ ਬਿਮਾਰੀ ਹੈ ਕਿਰਪਾ ਕਰ ਕੇ ਇਸਦਾ ਹੱਲ ਦੱਸੋ ?Tag--
1
 
 11/07/17 04:12 AM-----
255571Shaminder Singhਹਰਵਿੰਦਰ ਜੀ 27ਦਿਨਾਂ ਦਾ ਝੋਨਾ ਹੈ ਉਸਨੂੰ 10ਦਿਨ ਹੋਏ ਹਨ ਸੁਜੈਟਾਂ ਦੀ ਵਿਟਾਕੋ ਢਾਈ ਕਿੱਲੋ ਪ੍ਰਤੀ ਏਕੜ ਵਿਚ ਪਾਈ ਨੂੰ ।ਹੁਣ ਝੋਨੇ ਵਿਚ ਤਣੇ ਟੁੱਕੇ ਜਾਣ ਕਾਰਨ ਗੋਭਾ ਸੁੱਕ ਰਹੀਆਂ ਹਨ ।ਨੁਕਸਾਨ 3-4%ਹੈ ।ਹੁਣ ਇਸਦਾ ਕੀ ਹੱਲ ਕੀਤਾ ਜਾਵੇ ।ਵਿਟਾਕੋ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਠੀਕ ਅਸਰਦਾਰ ਹੈ ਅਤੇ ਕਦੋਂ ਪਾਉਣੀ ਚਾਹੀਦੀ ਹੈ ? Tag---- 11/07/17 02:53 AM-----
255572samandeepTagAudio-- 11/07/17 02:25 AM-----
255573Gurnaib Johal How much chelated zinc should we use in one acre for paddy crop ?Tag---- 11/07/17 02:11 AM-----
255574????? ???? Manku10 ਦਿਨ ਹੋਏ ਝੋਨੇ ਨੂੰ ਅਜੇ ਕੁਝ ਨੀ ਪਾਇਆ ਹੁਣ ਦੱਸੋ ਕੀ-ਕੀ ਪਾਈਏ ਤੇ ਕਿਨਾ ਕਿੰਨਾ ਪਾਈਏ ?Tag---- 11/07/17 01:34 AM-----
255575karamjit singhboron da sabji vich ki faida hunda ?Tag---- 11/07/17 01:10 AM-----
255576Harjobandeep SinghPr113 johna Lge 16 din hoge 25kg DAP Te 1 bag Urea v pata par buta mota Nhi ho rha Ki kita jave jo buta mota hove Te vadia growth kare ?Tag---- 10/07/17 04:19 PM-----
255577manjeetਪੀਲੀ ਪੂਸਾ ਝੌਨੇ ਦਾ ਪੋਦਾ ਬੂਜਾ ਨੀ ਮਾਰ ਦਾ ਕੋਈ ਹੱਲ.????Tag---- 10/07/17 04:00 PM-----
255578Agyapalbiovita te urea nu mila k jhone vich pa skde ha ?Tag---- 10/07/17 02:27 PM-----
255579jagmeetkise kol basmati 1121 di paniri hai ta dwado plz gidderbaha te bathinda area ch ?Tag---- 10/07/17 01:10 PM-----
255580baljeet singhਅਮਰੀਕਨ ਗਾਂ ਜੀ ਪਹਿਲੇ ਸੂਏ ਆ ਜੀ ਉਹ ਘਰਦੀ ਆ ਬਹੁਤ ਜਿਆਦਾ ਕੋਈ ਉਪਾਆ ਦੱਸੋ ਜੀ thanksTag---- 10/07/17 01:09 PM-----
255581Rachhvinder Singhयह रोग कौन सा है और इसकी रोकथाम कैसे की जाएTag--
1
 
 10/07/17 12:06 PM-----
255582baljeet singhਪਰਮਲ ਝੋਨੇ ਦੇ ਪੱਤੇ ਥੋੜੇ ਪੀਲੇ ਤੇ ਥੋੜੇ ਲਾਲ ਹੋ ਰਹੇ ਹਨ ਉਸ ਨੂੰ ਰੋਕਣ ਦਾ ਕੋਈ ਉਪਾਆ ਦੱਸੋ ਜੀTag---- 10/07/17 11:28 AM-----
255583Satnam Singhਪਾਣੀ ਨੂੰ ਖਂਤਮ ਹੋਣ ਤੌ ਕਿਵੇ ਬਚਾਇਆ ਜਾ ਸਕਦਾ ਹੈ ਖ਼ਾਸ ਕਰਕੇ ਝੌਨੇ ਦੀ ਫਸਲ਼ ਦੋਰਾਨTag---- 10/07/17 10:26 AM-----
255584Gurpreet SinghKheta Vich ਖਾਲ upper ki Ki la skda a g?Tag---- 10/07/17 09:56 AM-----
255585Gurpreet SinghMai Ik khet Vich Mitti Chki c os Vich jhona yellow jeha hai baki khet Vich thik Hai Manu solution dso v os Vich Ki pva Ki os de yellow pan Htya jva !Tag---- 10/07/17 09:53 AM-----
255586karamjit singhbottleguard nu planifox bayer kini does 16 liter tanki ch pauni chaidi hai ?Tag---- 10/07/17 07:57 AM-----
255587jagpal singhਨਰਮੇ ਹਰਾ ਤੇਲਾ ਬਹੁਤ ਜਿਆਦਾ ਹੈ । ਕੋਈ ਹੱਲ ਦੱਸੋ ਜੀTag---- 10/07/17 07:55 AM-----
255588sikandar singhkhet wich kaddu karan same urya paun da koi fayda hai jhona laun to pehlaTag---- 10/07/17 06:49 AM-----
255589gyankarpatwar m oth ko Kaiser Khan kreTag---- 10/07/17 04:40 AM-----
255590ਜਸਵਿੰਦਰ ਸਿੰਘਕੱਦੂ ਕਰੇਲੇ ਚੌਲੇ ਤੇ ਹੋਰ ਸਬਜੀਅਾਂ ਫੁੱਲ ਲਗਦੇ ਹੀ ਕੁਮਲਾ ਕਿ ਝੜ ਜਾਦੇਂ ਹਨ ਫਲ ਨੀ ਲਗਦਾ ਕੀ ੳੁਪਾਅ ਕਰੀੲੇ ?Tag---- 10/07/17 03:46 AM-----
255591Sukhjinder Saharanਸਾਡੀ ਗਾ ਦੇ ਥਨ ਵਿਚ ਖੂਨ ਆਉਂਦਾ ਹੈ ?Tag---- 10/07/17 03:41 AM-----
255592RAGHVIR SINGHਡਾ: ਸਾਬ ਆਹ ਫੋਟੋ ਵਿੱਚ ਦੇਖੋ ਝੋਨੇ ਨੂੰ ਕਿਸ ਚੀਜ ਦੀ ਘਾਟ ਹੈ।Tag--
2
 
 
10/07/17 03:36 AM-----
255593ਜਸਵਿੰਦਰ ਸਿੰਘਗਲਤੀ ਨਾਲ ਨਰਮੇ ਦੀ ਫਸਲ ਤੇ 2 4 D ਦੀ ਸਪਰੇ ਹੋ ਗੲੀ ਕੋੲੀ ੲਿਲਾਜ਼ ਹੈ ਤਾਂ ਕਿਰਪਾ ਕਰਕੇ ਜ਼ਲਦੀ ਦੱਸੋ ?Tag---- 10/07/17 03:01 AM-----
255594AMANDEEP1121 jhona lgaya c 7 din ho gae ... pani mada hai motor da .. es lai suk k hra ho reha .. es nu ki paya jae ki jhona di growth chal pae ... jhone nu takat mile sade na ..Tag--
1
 
 10/07/17 12:25 AM-----
255595karanKhet c reagent ta Dupont ferrtera da assar kina Dinaaa c Honda, Ja 3 din baad barrish karka asaar ta khat jooo?Tag---- 09/07/17 10:03 PM-----
255596Shaminder Singhਸ੍ਰੀ ਮਾਨ ਹਰਵਿੰਦਰ ਸਰਾਂ ਜੀ ਤੂਤ ਦੇ ਰੁੱਖ ਨੂੰ ਕੀੜਾ ਲੱਗਣ ਕਾਰਨ ਬੂਟਾ ਸੁੱਕ ਰਿਹਾ ਹੈ ।ਮਿਹਰਬਾਨੀ ਕਰਕੇ ਇਸਦਾ ਇਲਾਜ ਦੱਸਿਆ ਜਾਵੇ । 27p31 ਝੋਨਾ 7ਦਿਨਾਂ ਦਾ ਹੋ ਗਿਆ ਹੈ ।ਇਸ ਵਿਚ ਲੈਮਬਡਾ ਜਾ ਕਲੋਰੋ ਕਿੰਨੇ ਦਿਨ ਬਾਅਦ ਪਾਉਣੀ ਚਾਹੀਦੀ ਹੈ। ਇਸਤੋਂ ਬਾਅਦ ਰੀਜੈਟ ਜਾ ਪਦਾਨ ਜਾ ਫਰਟੇਰਾ ਵਿੱਚੋਂ ਕਿਹੜੀ ਅਤੇ ਕਿੰਨੇ ਦਿਨ ਬਾਅਦ ਪਾਉਣੀ ਚਾਹੀਦੀ ਹੈ ।ਦੱਸਣ ਦੀ ਕ੍ਰਿਪਾਲਤਾ ਕੀਤੀ ਜਾਵੇ । ?Tag---- 09/07/17 06:19 PM-----
255597Harjobandeep SinghJohne nu 25kg DAP Te 50kg Urea 8 din baad ekthi pati koi nuksaan Te Nhi johne nu ?Tag---- 09/07/17 05:12 PM-----
255598grewalbangni ch sundi rokkkn da koi treeka dasso sir krozin marka vkhlyi 3 dina baad sundi dobra paini start hogyi koi ilaz dasso sundi da ?Tag---- 09/07/17 04:31 PM-----
255599karanDupont di ferrtera ta bayer di reagent da kina Dina c butta c asaar hoo janda a, 3 din baad pani niklan nal effect dwai da katda ta nii?Tag---- 09/07/17 03:48 PM-----
255600gurjantਸਾਡੇ ਖੇਤ ਵਿੱਚ 40 ਕੁ ਸਾਲ ਪੁਰਾਣਾ ਅੰਬ ਦਾ ਦਰਖਤ ਹੈ ਇਸ ਨੂੰ ਅੰਬ ਨਹੀ ਲਗਦੇ ਕੋਈ ਹੱਲ ਦੱਸੋTag---- 09/07/17 03:47 PM-----