All Questions

Search

All Expert Queries

Displaying 252951-253000 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
252951dharminder singhhun ass time kanak to bina kehri fasal beez sakde ha ?Tag---- 14/10/17 12:36 PM-----
252952Agyapalpotash and zinc eh ki kum krde hun fasal ch ?Tag---- 14/10/17 12:29 PM-----
252953Gurjant SinghWheat verity Pbw 173 or Pbw 723 bare jankari btai kaha se milegi or outputs batai from Gurjant singh Dhaki farm. Khatima. uttrakhand 9410027300 ?Tag---- 14/10/17 11:57 AM-----
252954Avtar singhਨਵਰੂਪ ਸਿੰਘ ਜੀ ਦਲੀਆ ਰਿੰਨ ਕੇ ਪਾਉਣ ਨਾਲ ਅਤੇ ਗੁੜ ਨਾਲ ਮੱਝ ਪਿਛੇ ਤੇ ਭਾਰ ਜਾ ਪਿਛਾ ਤਾ ਨਹੀ ਕੱਡਦੀ ਇਹ ਜਿਆਦਾ ਗਰਮ ਨਹੀ ਹੁੰਦਾ ਸਾਡੀ ਮੱਝ ਦੇ ਸੂਣ ਵਿਚ 40 ਦਿਨ ਰਹਿੰਦੇ ਹਨ ?Tag---- 14/10/17 11:30 AM-----
252955Dilpreet singhHD 3086 di bijjai da sahi time ki he?Tag---- 14/10/17 11:23 AM-----
252956GURJANT SINGH HAYERਮਿੱਟੀ ਟੈਸਟ ਬਾਰੇ ਦੱਸੋ?Tag---- 14/10/17 11:19 AM-----
252957Kuldeep singhpudina da rate ke a sir or esdi de bikkri amm mandyn ch ho jndi a ja nahi ?Tag---- 14/10/17 11:08 AM-----
252958sumitDAP or SSP me kya fark hota h. kya gaihu me DAP ki jagah SSP dal sakte h or kitni dose dalni hogi or Kis time pe plz suggest ?Tag---- 14/10/17 10:49 AM-----
252959ਰਜਿੰਦਰ ਸਿੰਘਮੇਰਾ ਚੀਕੂ ਦੇ ਬੂਟੇ ਦਾ ਕੱਦ 15 ਫੁੱਟ ਹੋ ਗਿਆ ਇਹ ਅਜੇ ਵੀ ਵੱਧ ਰਿਹਾ ਇਸ ਨੂੰ ਉਪਰੋ ਕੱਟਨਾ ਪੈਣਾ ਜਾ ਆਪੇ ਹੀ ਰੁਕਜੂ ਅਤੇ ਇਸ ਦਾ ਕੱਦ ਕਿਨਾ ਹੁੰਦਾ ਇਸਦਾ ਟਾਇਮ 4 ਸਾਲ ਦਾ ਹੈ ਫੋਟੋ ਵੀ ਦੇਖ ਲਵੋ ?Tag--
1
 
 14/10/17 10:35 AM-----
252960Butamere choti tara di jandi a boli ni 3 Sal di a ki krge koi hl ?Tag---- 14/10/17 10:18 AM-----
252961gurjant singh ਮੈ ਗੰਡੇਆ ਦੀ ਪਨੀਰੀ ਬੀਜਣੀ ਆ ਕਿਹੜਾ ਬੀਜ ਵਧੀਆ ਰਹੇਗਾ ਮਿਰਚ ਦਾ ਬੀਜ ਵੀ ਕਿਹੜਾ ਵਧੀਆ ਹੈ ਪਨੀਰੀ ਵੇਚਣ ਖਾਤਰ ਲਹੁਣੀ ਏ ਜੀ ਦਸੋ 9815397813 ?TagAudio-- 14/10/17 10:05 AM-----
252962gurpreet sidhudairy farm start krna hai us bare koi jankaari dass sakde ho ?Tag---- 14/10/17 09:43 AM-----
252963heera singhF.L. POTATO KE BARE ME BATAYE ?Tag---- 14/10/17 08:41 AM-----
252964lali Bachhalkanak da DBW 173 beej thik hain is bare poori jankari dite jave ja koi Hor vadh jhaad wale beej bare daseya jave te jis di roti ve vadiya Ave ?Tag---- 14/10/17 08:18 AM-----
252965jagpal sidhu8@gmail.comਪੀਪਤੇ ਪੱਤਿਆਂ ਸਮੇਤ ਉਪਰੋ ਬੂਟੇ ਸੁੱਕ ਰਹੇ ਹਨ ।ਕੋਈ ਹੱਲ ਦੱਸੋ ਜੀ ?Tag---- 14/10/17 07:11 AM-----
252966Amrik singhchikne zameen ch. sb to wadd khri kanak jharr & uss di bizai da syi sma khra rhu ?Tag---- 14/10/17 06:35 AM-----
252967sukhi jiri vich Hoper di bimari a kedi sapre kariya ?Tag---- 13/10/17 09:40 PM-----
252968deepakयह कौन सा रोग है? इसकी रोगथाम लिखे?Tag---- 13/10/17 08:47 PM-----
252969Ramesh godarakanak ki bijai k time kon kon si khaad or kitni dalni chahiye ji ?Tag---- 13/10/17 08:20 PM-----
252970amankissan company di grnual gypsusm kive aa.k i rate aa ?Tag---- 13/10/17 08:16 PM-----
252971ਗੁਰਸ਼ਰਨ ਸਿੰਘ ਖਰੌਡPusa 44 ਨੂੰ ਦੁਬਾਰਾ ਹਲਦੀ ਲਗ ਗਈ..1 ਵਾਰ ਸਪਰੇਅ ਕਰਵਾਤੀ ਸੀ 15-20 ਦਿਨ ਪਹਿਲਾਂ...ਹੁਣ ਕੀ ਕਿਤਾ ਜਾਵੇ ਜੀ ?Tag---- 13/10/17 07:58 PM-----
252972parmjit singhਅਸੀ ਖੇਤ ਵਿਚ ਜਿਪਸਮ ਪਾੳਣੀ ਹੈ ਕਿਹੜੀ ਪਾਈਏ ਤੇ ੳੁਹ ਅਸੀ ਖੇਤ ਵਾਹ ਕਿ ਪਾਈਏ ਜਾ ਕਣਕ ਬੀਜ ਕਿ ਪਹਿਲਾ ਪਾਣੀ ਲਾੳਣ ਵੇਲੇ ਪਾਈਏ ?Tag---- 13/10/17 05:49 PM-----
252973Hardip singhdr sahib g mara v kisa swal da jwab da deo ma v ek farmar aa manu 15 din ho gya aa swal krda nu tuse koy reply nhi kita g plz manu v kuj jankare da deo nhi ta tuse ana he akhdeo ka sada kol tuhda swala da koy jwab nhi manu pta ta lag jao ka kam sa kam tuse mara swal dakh ta lya aa ?Tag---- 13/10/17 05:38 PM-----
252974Amandeep sranਕਿਨੂ ਦੇ ਪੱਤੇ ਇਸ ਤਰਾ ਹੋ ਜਾਦੇ ਨੇ ਇਸ ਦਾ ਕੀ ਕਾਰਨ ਹੈ ?Tag--
1
 
 13/10/17 05:30 PM-----
252975Phinder SidhuEh Narme nu ki ho reha hai g ? Hall dso? Pani laggya hai narme nu ? Tag--
1
 
 13/10/17 04:50 PM-----
252976gurpreet27p31 da jhad kina hai ?Tag---- 13/10/17 03:21 PM-----
252977jaspal singhਮੇਰੇ ਕੋਲ ਦੋ ਮੱਝਾ ਹਨ ਇਕ 25 ਦਿਨ ਬਾਅਦ ਸੁਵੇਗੀ .ਦੁੱਜੀ 60 ਦਿਨ ਬਾਦ ਕਿਹੜੀ ਦਵਾਈ ਦੇਵਾਤਾ ਜੋ ਮੱਝਾਂ ਸੋਹਣਾ ਲੇਵਾ ਲਾਹ ਆਉਣ ਜਿਸਦਾ ਕੋਈ ਨੁਕਸ਼ਾਨ ਵੀ ਨਾ ਹੋਵੇ ?Tag---- 13/10/17 03:00 PM-----
252978charnjitਤੁਸੀ ਮੋਰਿੰਗਾ ਦਰੱਖਤ ਦੇ ਪੱਤਿਆਂ ਬਾਰੇ ਕਿਹਾ ਸੀ ਸਾਨੂੰ ਪਤਾ ਨੀ ਚੱਲ ਰਿਹਾ ਕਿ ਮੋਰਿੰਗਾ ਦਰੱਖਤ ਕਿਹਿ ਜਿਹਾ ਹੁੰਦਾ ਹੈ ਵਿਸਥਾਰ ਨਾਲ ਦੱਸੋ ?TagAudio-- 13/10/17 02:37 PM-----
252979sumitGaihu ka 2932 varity kesi h. jamern Dakar hai, chikni mitti wali ?Tag---- 13/10/17 12:55 PM-----
252980Butaeh kede nasal a Dr ji dud 12 kilo hi dende a ji t 2 bari tara de tya hun teka bra deye k na boli ni ?Tag--
1
 
 13/10/17 12:29 PM-----
252981gurpreet1121 da ki rate hai ?Tag---- 13/10/17 12:23 PM-----
252982gurpreet singhapni feed teyar karn da farmula daso ji ?Tag---- 13/10/17 10:02 AM-----
252983pradeep kumarPlease koi madua ki kheti ki jankari de ?Tag---- 13/10/17 09:37 AM-----
252984jaspal singh ਮਟਰਾ ਦੀ ਬਿਜਾਈ ਕਰਨੀ ਆ ਖੇਤ ਤਿਆਰ ਕਰ ਦਿੱਤਾ ਕਿਹੜਾ ਬੀਜ ਬੀਜੀਏ ਕਿਵੇ ਬੀਜੀਏ ਕਿੰਨਾਂ ਬੀਜ ਪਾਈਏ ਕੀ ਮੌਸਮ ਠੀਕ ਐ ਦੱਸਿਓ ?Tag---- 13/10/17 09:12 AM-----
252985Balraj Singh DhillonAp3 variety of peas sowed on 10 Oct.whitish stuff is seen on sown seeds.wht is it.is it harmful.seeds were treated with bavistin as shown on label ?Tag---- 13/10/17 08:40 AM-----
252986ਮਨਦੀਪ ਕਾਲੇ ਤੇਲੇ ਦੀ ਸਬ ਤੋਂ ਵਧੀਆ ਦਵਾਈ ਕਿਹੜੀ ਹੈ ?Tag---- 13/10/17 03:08 AM-----
252987Nirbho singh bhullarਸਾਡੀ ਪਹਿਲਨ ਝੋਟੀ ਸੂਣ ਵਿਚ 3 ਮਹੀਨੇ ਰਹਿਗੇ ਪਰ ੳੁਹ ਰਾਜੀ ਘੱਟ ਹੈ ?Tag---- 13/10/17 08:00 AM-----
252988SukhdeepMajj de bhaar penda ji duje suye suna 15 din reh ge ?Tag---- 13/10/17 06:33 AM-----
252989Balraj Singh DhillonI showed AP3 variety of peas on 10 October,stomp is sprayed .what is the next step.Am new in this field.Sincere advice please ?Tag---- 13/10/17 05:20 AM-----
252990ਗੁਰਤੇਜ ਸਿੰਘ ਖਾਲਸਾ ਔਲੇ ਦੇ ਪੌਦੇ ਜੈਤੋਂ ਇਲਾਕੇ ਵਿੱਚ ਹੋ ਸਕਦੇ ਹਨ। ਇਹਨਾਂ ਦੀ ਕਿਹੜੀ ਕਿਸਮ ਠੀਕ ਰਹੂ ?Tag---- 12/10/17 09:33 PM-----
252991gurpreet singhsabse jayada kis variety ki yeald hai wheat me? Tag---- 12/10/17 08:57 PM-----
252992Ramesh godara3086 kanak ki veriety ki bijai kb karni chahiye or beej kitna dale 1 kille me ?Tag---- 12/10/17 08:38 PM-----
252993Paramveer singhbarseem di Haryana de laye kade kisme vadiya hai ?Tag---- 12/10/17 08:10 PM-----
252994pushpinder singh kanak da seed shri ramm valea da kis tara da hai,unha dea kai varetiya hann,172,252 ?Tag---- 12/10/17 07:50 PM-----
252995pushpinder singh meri cow no 30 din hogai sui nu,9 ltr dud to nahi vad rahi,changi tara mix karke tiyar karvai feed ve paunde ha,cow dogli hai, koi dud vadaun da teka dasso ?Tag---- 12/10/17 07:48 PM-----
252996yadvinder singhjhone da saab to vath char wala beej kehra hai ?Tag---- 12/10/17 07:38 PM-----
252997Laljeet brar 3986 kanak da jhad 23 qal a par har msg nal tusi likh da ho k ja sahi time ta baji howa ta 30 qal ho jandi a par eda sahi time ha ki o v daso ?Tag---- 12/10/17 07:35 PM-----
252998veeru matra nu plant growth regulatar de spary marni chahe de j nahi ? j ha ta kehre marni chahe de a daseo? matar 28 sep. de beje hun ?Tag---- 12/10/17 07:03 PM-----
252999surender chahar2 spre isoprothilene 2 bupfrozine or1hexaconazole or validamicine me kar chuka hun par koi asar nhi ha ? Tag--
2
 
 
12/10/17 06:34 PM-----
253000pritpal singhਅਜਿਹੀ ਗੁਣਬਣਤਾ ਵਾਲੀ ਕਿਹੜੀ ਖਾਦ ਹੈ ਜਿਸ ਨਾਲ ਜਮੀਨ ਦੀ ਊਪਜਾਊ ਸਕਤੀ ਵਧਾਈ ਜਾ ਸਕਦੀ ਜੋ ਰੂੜੀ ਦੇ ਖਾਦ ਦੇ ਬਰਾਬਰ ਕੰਮ ਕਰਦੀ ਹੋਵੇ ਅਤੇ ਕਿੱਥੋਂ ਉਪਲਬੱਧ ਹੁੰਦੀ ਹੈ ਕਿੰਨੀ ਪ੍ਰਤੀ ਏਕੜ ਪੈਂਦੀ ਹੈ ਕਿੰਨਾ ਖਰਚ ਅਉਂਦਾ ਹੈ ਕਿ੍ਪਾ ਕਰਕੇ ਜਾਣਕਾਰੀ ਸਪੱਸਟ ਕਰੋ ?Tag---- 12/10/17 06:25 PM-----