All Questions

Search

All Expert Queries

Displaying 252151-252200 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
252151ryanਬਰਸੀਨ ਬੀਜੀ ਨੂੰ ਹਫਤਾ ਹੋ ਗਿਆ ਪਾਣੀ ਕਾਰਣ ਅੱਧੀ ਜੰਮੀ ਨਹੀਂ ਇਸ ਦਾ ਕੋਈ ਹੱਲ Tag---- 07/11/17 03:10 PM-----
252152sher Singh AulakhMajja nu juain han sir koi hal dasoTag---- 07/11/17 02:38 PM-----
252153Iqbal singhsir hi sri ram super 172 kanak de bare daso ji esda kina jhad haiTag---- 07/11/17 02:36 PM-----
252154sukhjinder212 ਝੋਨਾ ਪਰਮਲ ਅਾ ਜਾਂ ਹਾੲੀਬੇ੍ਡ ਦਸੋ ਜੀ ??? Tag---- 07/11/17 02:21 PM-----
252155harwinder singhbhindi Di kheti bare jankari deo jiTag---- 07/11/17 02:02 PM-----
252156ANIL KUMARਬਲਾਕ ਤਲਵਾੜਾ ਜ਼ਿਲਾ ਹੁਸ਼ਿਆਰਪੁਰ ਵਿਖੇ ਫੁੱਲਾਂ ਦੀ ਖੇਤੀ ਕਰਨਾ ਚਾਹੁੰਦਾ ਹਾਂ।ਕਿਵੇਂ ਤੇ ਕਦੋਂ ਸ਼ੁਰੂ ਕਰ ਸਕਦੇ ਹਾਂ। ਬੀਜ ਕਿਥੋਂ ਮਿਲੇਗਾ ਤੇ ਇਸ ਦੀ ਮਾਰਕੀਟ ਕਿਥੇ ਕਿਥੇ ਹੈ ? Tag---- 07/11/17 01:00 PM-----
252157Harvinder Singhਜਵੀ ਵਿੱਚ ਗੁਲੀ ਡੰਡਾ ਬਹੁਤ ਹੈ ਕੋਈ ਇਲਾਜ ਦਸੋ Tag---- 07/11/17 12:44 PM-----
252158Harvinder Singhਕੀ ਹੁਣ ਮਟਰ ਲਗਾ ਸਕਦੇ ਹਾ ਕਿਹੜੀ ਕਿਸਮ ਲਗਾਈਏ Tag---- 07/11/17 12:39 PM-----
252159ਹਰਮਨਦੀਪ ਸਿੰਘmai goat farming lyi training laina chonda ea.. Gurdaspur kdo hai koi seminar.. mainu jrur dse oTag---- 07/11/17 12:39 PM-----
252160lali Bachhalbarseem vich growth layi 19 19 Di spry thik raho ja boivita di result vadiya Kise da joh barseem nu vadiya growth karveTag---- 07/11/17 12:21 PM-----
252161?????ਬਾਈ ਜੀ ਕਿੰਨੂ ਡਿੱਗ ਰਹੇ ਆ ਕੋਈ ਹੱਲ ਦੱਸੋTag--
1
 
 07/11/17 11:47 AM-----
252162Amar Singh Sandhuਸਰ ਜੀ ਸਾਡੀ ਮੰਡੀ ਵਿੱਚ ਕਾਰਗਿਲ ਤੇ ਆਈ ਪੀ ਐਲ ਦੀ ਡੀ ਏ ਪੀ ਆ ਦੋਨਾਂ ਕੇਡੀ ਜਿਆਦੇ ਚੰਗੀ ਆ ਕੇਡੀ ਡੀ ਏ ਪੀ ਲੇਈਏ ਸਰ ਜੀTag---- 07/11/17 10:47 AM-----
252163azharNamaskar Experts!!! Mera chota sa goat farm h...beetal bakre punjab me kha se lene chahiye...Tag---- 07/11/17 10:46 AM-----
252164Baljeet Singhsir barseem vich breek ghaa (ndeen) bht jada uug gya hai ki kita javeTag---- 07/11/17 10:43 AM-----
252165sher Singh AulakhNavroop sir mai ik jhoti le k aaya oh de chichad hun oh dusre pashuaa nu v pa rahi hai koe hall daso ji ?TagAudio-- 07/11/17 10:34 AM-----
252166kawardeep singhਹੁਸ਼ਿਆਰਪੁਰ ਜਿਲੇ ਵਿੱਚ ਇੱਕ ਖੇਤ ਵਿੱਚੋ ਲੱਗ - ਭੱਗ ਕਿੰਨੇ ਕੁਅੰਟਲ ਦੇ ਕਰੀਬ ਗੰਨਾ ਨਿੱਕਲਦਾ ਹੈ Tag---- 07/11/17 10:01 AM-----
252167vikram sohiਖੁਭਾ ਦੀ ਕਾਸ਼ਤ ਕਿਵੇ ਹੁਦੀ ਹੈTag---- 07/11/17 10:00 AM-----
252168ਸਿਮਰਨਜੀਤ ਸਿੰਘSSA ji saryea nu mnu dseo ji me matar lye a te oh 30 nov de lgge vhli ho jnni pelli me kanak nhi lona chnda sbji khri lg skdi os time te Tag---- 07/11/17 09:57 AM-----
252169rajghatt nmi ch kanak Jada kdi pugrdi aaTag---- 07/11/17 09:49 AM-----
252170Anuj kaushalsade khetan vich jangli javi kaffi ho jndi hai kirpa kr k isda ilaj daso gg jldiiTag---- 07/11/17 09:28 AM-----
252171Anuj kaushalsade jangli javii kafi ho jandi hai kanak da nuksan hunda isdi shuruwat to ee rokhthamm dasoo ggTag---- 07/11/17 09:24 AM-----
252172davinder SinghSir asi 2 month tak gaane nu cut krna hai hun asi pani lagea hai ki asi us nu hun urea pa sakde ha ki us nal growth hor vad javegi te 1 kille vich kinne bore urea paya javeTag---- 07/11/17 09:02 AM-----
252173Avtar singh1121 ਦਾ ਰੇਟ ਬਾਰੇ ਕੋਈ ਸਹੀ ਜਾਣਕਾਰੀ ਦਿਉ ਮਲੋਟ ਮੁਕਤਸਰ ਵਿਚ Tag---- 07/11/17 08:49 AM-----
252174sumandeep singhਕਣਕ ਦੀ ਬੀਜ ਨਾਲ ਡੀ ਏ ਪੀ ਦੇ ਨਾਲ ਯੂਰੀਆ ਪੈ ਸਕਦੀ ਆ ਤੇ ਕਿੰਨੀ Tag---- 07/11/17 07:50 AM-----
252175Sukhdeepikk new beej aya pb zinc osda time hai hun and oh reetlee khet vich ho jao osde layi khaad Kehri pao pls harbinder jiTag---- 07/11/17 06:43 AM-----
252176????? ????ਸਰ ਫਿਰੋਜ਼ਪੁਰ ਵਿਚ ਬਾਗਬਾਨੀ ਵਿਭਾਗ ਵੱਲੋਂ ਕਦੋਂ ਅਤੇ ਕਿੱਥੇ ਟੇ੍ਨਿਗ ਦਿੱਤੀ ਜਾਂਦੀ ਹੈ Tag---- 07/11/17 02:29 AM-----
252177pugazhwhat is the best suitable variety of sugarcane SSI TAECHNQUE suitable variety and cultivation detailsTag---- 06/11/17 10:43 PM-----
252178Amanpreetਅਗਰ ਕੋਈ ਕਣਕ ਦੀ ਕਿਸਮ(PBW 343) 3 ਸਾਲਾਂ ਤੋਂ ਲਗਾ ਰਹੇ ਹਾਂ ਕੀ ਕਿਸਮ ਬਦਲਣੀ ਜਰੂਰੀ ਹੈ ਵੱਧ ਝਾੜ ਲੈਣ ਵਾਸਤੇ। Tag---- 06/11/17 10:01 PM-----
252179????? ???? Mankuਸਬਸਿਡੀ ਤੇ ਮਿਲਨ ਵਾਲੀ ਕਣਕ ਠੀਕ ਹੁੰਦੀ ਏ pan seds Tag---- 06/11/17 09:19 PM-----
252180HARINDERpichle saal saade gulli danda bahut ho gea c hun rauni karan te kaafi gulli danda uggea c hun. 1-2 din tak khet tyar karna kanak beejan lae. iss vaari kive rokthaam kariyeTag---- 06/11/17 08:26 PM-----
252181aman virkSir kalar jameen vich kanak da kehda beej vadiya rehnda?Tag---- 06/11/17 07:40 PM-----
252182jagpal sidhu8@gmail.com667ਕਣਕ ਦਾ ਕੱਦ ਕਿੰਨਾ ਹੈ। Tag---- 06/11/17 07:29 PM-----
252183amaneh davi mattera te sundi li kive aa g .last sundy coragen kri cc.60 ml 1.5 kille te. per sundi marri niTag--
1
 
 06/11/17 06:55 PM-----
252184Vikram jeet singhsir garlic teh fungicides spray lyi sahi time kehra hai te best spray quality kehri aw ?Tag---- 06/11/17 05:13 PM-----
252185Amar Singh Sandhuਸਰ ਜੀ ਡੀ ਏ ਪੀ ਕਾਰਗਿਲ ਦੀ ਚੰਗੀ ਆ ਜਾ ਆਈ ਪੀ ਐਲ ਦੀ ਜਾ ਉੱਤਮ ਕੇੜੀ ਕੁਆਲਿਟੀ ਚੰਗੀ ਆ ਜਰੂਰ ਦੱਸੋ ਜੀ Tag---- 06/11/17 04:58 PM-----
252186lali Bachhalbarseem vich growth layi ki Kita jave jis nal result vadiya mileTag---- 06/11/17 02:44 PM-----
252187????? ????नमस्कार जी,WH, PBW, DBW, WHD, DWR और HD इन सभी की फुल फोरम क्या होती है। Tag---- 06/11/17 02:13 PM-----
252188jagmeetਬੱਕਰੀਆ ਪਾਲਣ ਦੀ ਜਾਣਕਾਰੀ ਅਤੇ ਟਰੇਨਿੰਗ ਕਿਥੋਂ ਅਤੇ ਕਦੋ ਮਿਲ ਸਕਦੀ ਹੈ ਕੋਈ ਕੰਟੈਕਟ ਮੋਬਾਇਲ ਨੰਬਰ ਮਿਲ ਸਕਦਾ ਹੈ ਟਰੇਨਿੰਗ ਦੇ ਸਬੰਧ ਵਿੱਚ Tag---- 06/11/17 02:12 PM-----
252189Gurmeet Singh ਅਸੀ ਬਿਨਾਂ ਰੇਹ ਤੋਂ ਕਣਕ ਬੀਜ਼ਣਾ ਚਾਹੁੰਦੇ ਹਾਂ ਸਾਨੂੰ ਇਸ ਬਾਰੇ ਦੱਸਿਆਂ ਜਾਵੇ ?TagAudio-- 06/11/17 01:44 PM-----
252190happy singhmain 5kanaal strawberry lagai hai 20-25 din ho gai ne main 15 kg iris pa diti and mono actara di spray kiti hai please agge daso ki Karna hai jaldi fall pain and paude theek lay,.Tag---- 06/11/17 12:12 PM-----
252191Laljeet brarsab te madi jameen ch kehdi kanak bijie.. jis ch shora pani v mada howa par jhaad thik rawa ratli jameen a . Tag---- 06/11/17 12:10 PM-----
252192jarnailਸਰ ਕਿੰਨੂ ਦਾ ਬੂਟਾ ਪਤੇ ਪੀਲੇ ਹੋਈ ਜਾਦੇ ਵਾ ਇਸ ਬਾਰੇ ਦੱਸਿਆ ਜਾਵੇ Tag--
1
 
 06/11/17 11:24 AM-----
252193Balraj Singh Dhillonpeas da market rate ki chal riha ?Tag---- 06/11/17 10:54 AM-----
252194Shivjot1105 kanak baare jaankari do ek kile vich kina beej penda te kini upaj hundi haiTag---- 06/11/17 10:48 AM-----
252195Manjinder SinghSir punjab basmati 4 da price ke hai, please dasoTag---- 06/11/17 10:30 AM-----
252196Amar Singh Sandhuਸਰ ਜੀ ਸਾਡਾ ਏਰੀਆ ਨਰਮਾ ਵਾਲਾ ਆ ਜੀ ਇਕ ਤਾਂ ਨਰਮੇ ਬਾਲੇ ਖੇਤ ਚ ਕਣਕ ਬਿਜਾਈ ਦਾ ਸਹੀ ਸਂਮਾ ਦੱਸੋ ਇਕ ਝਾੜ ਘੱਟ ਰਹਿੰਦਾ ਜੀ ਝਾੜ ਵੱਦੋਣ ਲਈ ਕੀ ਕਹੀਏ ?Tag---- 06/11/17 10:26 AM-----
252197Amar Singh Sandhuਸਰ ਜੀ ਕਣਕ ਦਾ ਵੱਧ ਝਾੜ ਲੈਣ ਲਈ ਕੇੜੀ ਕੇੜੀ ਖਾਦ ਤੇ ਕਿੰਨੀ ਕਿੰਨੀ ਪਾਈਐ Tag---- 06/11/17 10:02 AM-----
252198Dharmbir singhH D di full form ki a g ? H D 2967Tag---- 06/11/17 10:02 AM-----
252199Randeep SinghSsa g kirpa kar k menu fulla di kheti di jankari diti jave ate ohna nu kithe vech skde aw dhanvad sahitt ggTag---- 06/11/17 09:57 AM-----
252200gagandeep singhSir..g....karnal..di..super.gold..1112..kanak..barea...koy..jankari..deo..gTag---- 06/11/17 09:14 AM-----