All Questions

Search

All Expert Queries

Displaying 251751-251800 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
251751Ram Murti Singhsir g Murrah nasal deya kattia kitho mil sakda na g please help me my Distt Hoshiarpur mobile no 9779801135 ?Tag---- 21/11/17 06:53 PM-----
251752Jagdeep singh20 nov to 10 dec tak kakan de kehre kisam bej sakde ha nd bej kina bejna hi ?Tag---- 21/11/17 06:49 PM-----
251753Ram Murti Singhsir g punjab Ch koi dry fruits da plans laga sakda a g please daso my Distt Hoshiarpur ?Tag---- 21/11/17 06:49 PM-----
251754sunil kumarsir lasan bare daso lasan vich peelapan jayda hai ?Tag---- 21/11/17 06:45 PM-----
251755sudhir sharmais waari main 725 te 677 beej bejya hai.ehna beeja di height vadh jandi hai.hun mainu daso ki is wich kini urea payi jave..pichle saal main 3086 te 1105 lgayi si.us wich main 3 boriyan urea payi si.kyunki ehna beeja di height choti rehndi hai ?Tag---- 21/11/17 05:30 PM-----
251756Vikram jeet singhsir narme diya chatyian wich dabn naal koi kanak nu faida hai yaa nahi ? ?Tag---- 21/11/17 02:37 PM-----
251757jasmail Singh sabzi khatam hon to bad gah( grass) nu ya gah de bezz nu khatam karn lyi koi spray daso ?Tag--
1
 
 21/11/17 02:24 PM-----
251758rajjhoti kine saala di heat ch Aondi hai ?Tag---- 21/11/17 01:29 PM-----
251759Gurpreet Singhsir haldi de kheti barre daso ?Tag---- 21/11/17 12:19 PM-----
251760gurpreet singh chahaਸਰ ਮੇਰੇ ਕੋਲ ਇਹ ਬਸਰਾ ਨਸਲ ਦਾ ਮੁਰਗਾ ਆ ਜੀ ਉਮਰ 1 ਸਾਲ ਦੀ ਆ ਪਰ ਇਹ ਮੁਰਗੀਆ ਨੂੰ ਆਸ ਨਹੀ ਲਗਾਉਦਾ ਜੀ ਸਾਨੂੰ ਹੱਲ ਦੱਸੋ ਜੀ. ਜੋ ਇਸ ਤੋ ਛੋਟੇ ਮੁਰਗੇ ਆ ਉਹ ਆਸ ਲਗਾਉਦੇ ਆ ਜੀ ?Tag--
2
 
 
21/11/17 10:10 AM-----
251761rajwheat 2851 bare dso g kina jhaad ha.kina time laindi hai plz daso ?Tag---- 21/11/17 09:48 AM-----
251762Gurwinder singh3086 ਕਣਕ ਦੀ ਬਿਜਾਈ ਦਾ ਟਾਇਮ ਕੀ ਹੈ ਜੀ ? Tag---- 21/11/17 09:32 AM-----
251763sukhwant sandhuPBW 725 ਦੀ ਬਿਜਾਈ ਕਦੋ ਤਕ ਕਰ ਸਕਦੇ ਹਾ ਇਸਦਾ ਝਾੜ ਕਿਨਾ ਹੈ ?Tag---- 21/11/17 08:52 AM-----
251764G S Brarਡਾ. ਸਾਹਬ 2967 ਕਣਕ ਦੀ ਬਿਜਾੲੀ ਿਕਨੀ ਤਾਰੀਕ ਤਕ ਹੈ?Tag---- 21/11/17 08:14 AM-----
251765Jatinder Singhsir saade kol buffalo a ohnu sui nu 4 month ho gae heat te nahi aa rhi . 4th sue ch a . ki ilaaj kita jaave ?Tag---- 21/11/17 07:46 AM-----
251766jagdev singhਗੋਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਵੇਲੇ ਕਿਹੜੀ ਦਵਾਈ ਤੇ ਕਦੋ ਸਪਅਰੇ ਕਰ ਸਕਦੇ ਹਾਂ ?Tag---- 21/11/17 07:22 AM-----
251767ryanਮਟਰ ਬੀਜੇ ਨੂੰ 20 ਦਿਨ ਹੋ ਗਏ npk 19 :19: 19 ਤੇ ਹੋਰ ਕਿਹੜੀ ਖਾਦ ਪਾ ਸਕਦੇ ਰੇਸਲੇ ਵਾਹਨ ਚ ਤਾਂ ਜੋ ਵਧਿਆ ਝਾੜ ਲੈ ਸਕੀਏ ?Tag---- 21/11/17 06:14 AM-----
251768ryanਕਣਕ ਵਿੱਚ magnese ਜਾਂ npk 19 19 19 ਵਿੱਚੋਂ ਕਿਹੜੀ ਵਧਿਆ ਰਹੂ ਕਿੰਨੀ ਮਾਤਰਾ ਅਤੇ ਕਦੋਂ ਪਾਓਣੀ ਫਾਇਦੇਮੰਦ ਰਹੂ ਤੇ ਨਾਲ sulphur ਵੀ ਪਾਓਣੀ ਹੈ ਕਣਕ ਬੀਜੀ ਨੂੰ 20 ਦਿੰਨ ਹੋ ਗਏ ਨੇ ?Tag---- 21/11/17 06:11 AM-----
251769vardan chilanasir जी cow की सबसे अछि नस्ल कौन सी है उसकी कीमत क्या है वो कितना दूध देती है उसको कहा से खरीदे और उसपर प्रतिदिन कितना खर्चा होता है ?Tag---- 21/11/17 02:49 AM-----
251770Jatinder Singhsir mere kol buffalo hai ji oh nu sui nu 4 month ho gae 4th sue a dubara heat te nahi aa rahi . ki diet deni chahidi a g ?Tag---- 20/11/17 09:22 PM-----
251771????? ????ਅਮਲੋਹ ਗੰਨਾ ਮਿਲ ਕੱਦੋ ਚੱਲੇਗੀ ?Tag---- 20/11/17 09:05 PM-----
251772Gaganinder SinghSir piggery di next training kado aa gadvasu ch please tell me ?Tag---- 20/11/17 08:40 PM-----
251773Kuwait singh bhokhrasir sadi jmeen Di miti test vich salt Di matra jada hai kanak da vad jhad lan lai sanu ki karna chahida hai ?Tag---- 20/11/17 08:27 PM-----
251774gurjanthf cow lai malpa de veter medicine kis companies Di hai? 2. hf cow Da Vashi wala seman kihra laganuna chahida hai ji. price kt Na hai ?Tag---- 20/11/17 08:26 PM-----
251775???????? ????ਸਤਿ ਸ੍ਰੀ ਅਕਾਲ ਜੀ ਮੇਰਾ ਸਵਾਲ ੲਿਹ ਹੈ ਕਿ ਘਰ ਦਾ ਵੰਡ ਵਿੱਚ ਝੋਨਾ ਪਾੳਣਾ ਚਾਹੀਦਾ ਕੇ ਨਹੀ। ਜੇ ਝੋਨਾ ਪਾੳਣਾ ਤੇ ਕੁੰਵਟਿਲ ਵੰਡ ਚ ਕਿੰਨਾ ਪਾੳਣਾ ਚਾਹੀਦਾ।Tag---- 20/11/17 07:57 PM-----
251776pradeep Dhakadमै मध्यप्रदेश के गुना जिले से हू टमाटर की कोन किस्म लगाए ?Tag---- 20/11/17 06:32 PM-----
251777yadvinder singhphalan hf ga sui ha te us de thana vicho thora thora laoo oda ha te hwane te soja v ha ki kariye ?Tag---- 20/11/17 06:24 PM-----
251778yadvinder singhdettol liquid matsis wali ga nu de sakde ha kus fida ha ?Tag---- 20/11/17 06:14 PM-----
251779ryanprogibb NPK 19 19 19 ਤੇ magneseਚ ਕੀ ਫਰਕ ਹੈ ਇਹ ਕਣਕ ਤੇ ਹੋ ਸਕਦੀਆਂ ਹਨ ਤੇ ਇਸ ਦਾ ਕੀ ਫਾਇਦਾ ਹੈ ?Tag---- 20/11/17 05:12 PM-----
251780Prateek sharmaगेंदे की खेती कब की जाती है ?Tag---- 20/11/17 12:17 PM-----
251781Sony MangliSsa ji sir hare chare bare pushna si hun kehra beej sakde ea barsem ta utt ni reha ginni ghaa ve bejia si o vi bhut ghatt jamia hun dobara to barseem beeja ta o pesheta bhut hoju tusi daso hun kehra hara chara beeja jis da jma vadia hove ?Tag---- 20/11/17 11:24 AM-----
251782sukhwinder singhNavroop ji sat shri akal sir cow de ekk than vich blood a riha te cow takleef v mandi a koi treatment daso ji ? Tag---- 20/11/17 11:10 AM-----
251783Somaluru bhargaviWhat is the byproduct yield of cotton for 1 hectare (bt cotton) ?Tag---- 20/11/17 05:07 AM-----
251784Adv Sukhjinder SinghDr Sahb 3086 da beej per Acer kina pauna chahida hai g hun ?Tag---- 20/11/17 09:56 AM-----
251785Sekhonkanak panni laun baad peeli pai jandi hai..koi treeka dsao k kank peeli na hove.urea panni to pehla he paunde haan..koi hor treeka daso g? Tag---- 20/11/17 08:02 AM-----
251786????? ????ਮੱਝ ਦੇ ਥਣ ਤੇ ਜਖਮ ਦਾ ਇਲਾਜ ਦੱਸੋ ?Tag---- 20/11/17 07:49 AM-----
251787ryan31 ਨੂੰ ਕਣਕ ਦੀ ਬੀਜਾਈ ਕੀਤੀ ਸੀ ਹੁਣ ਕਣਕ ਵਧਾਓਣ ਤੇ ਵੱਧ ਝਾੜ ਲਈ ਕੀ ਤਰੀਕੇ ਅਪਣਾਓਣੇ ਚਾਹੀਦੇ ਹਨ ਸ਼ੁਰੂ ਤੋਂ ਵਾਡੀ ਤੱਕ ਵਾਰੇ ਖਾਦਾਂ ਸਪਰੇਹਾਂ ਤੇ ਸਾਰੀ ਜਾਣਕਾਰੀ ਵਿਸਤਾਰ ਪੂਰਵਕ ਦਿਓ ਜੀ ਕਦੋਂ ਤੇ ਕਿਸ ਵੇਲੇ ਕੀ ਕਰਨਾ ਹੈ ?Tag---- 20/11/17 06:29 AM-----
251788Bhupinder Singh Cow nu mastitis ho gyi hai ਲੇਵਾ ਸਖਤ ਬਣ ਗਿਆ ਹੈ ਅਤੇ ਥਣ ਚੋ ਪਾਣੀ ਆਉਦਾ ਹੈ ਜੀ ?Tag---- 20/11/17 06:08 AM-----
251789M..K.सर मैंने दिनांक 09.11.2017 को गेहूं की फसल की बोनी की है अब उसमें मुझे कितने दिन बाद पानी करना चाहिए और पहले पानी पर अधिक उपज ( पैदावार ) के लिए क्या डालना चाहिए प्लीज मुझे जानकारी दें ?Tag---- 19/11/17 10:00 PM-----
251790harjinder singhser mere katte nu gobber bhout ghat auda a oh theek nai rehnda sust rehenda hai ji koi elaz dso dud v 3 din ho gai n v bhut ghat pinda hai usdi age 27 din di hai ?Tag---- 19/11/17 09:53 PM-----
251791sukhdev singhਡਾ ਜੀ ਕਣਕ ਮੀਹ ਨਾਲ ਕਰੰਨਡ ਹੋ ਗੲੀ ਕਰੰਨਡ ਤੋੜੇ ਬਿਨਾਅੱਧੀ ਨਿਕਲ ਅਾੲੀ ਬਾਕੀ ਅਜੇ ਨਹੀ ਨਿਕਲੀ ਹੁਣ ਕੀ ਕਰੀੲੇ ?Tag---- 19/11/17 09:37 PM-----
251792karanRalli gold kanak ch pehlo pani, ta baad ch2din band pani toh Sulphur Paa skda a jii, Sulphur em fungicide tor ta Kam karda a, ta ralli gold mycohriza fungus association, ish nal dovo da result ch dikt nii awagiii?Tag---- 19/11/17 09:32 PM-----
251793ਰਾਜਵਿੰਦਰ ਸਿੰਘਸਾਡੀ ਵੰਛੀ ਢੇਡ ਸਾਲ ਦੀ ਹੈ ੳਸ ਨੂੰ ਕੀ ਖਰਾਕ ਪਾੳੁਣੀ ਹੈ ਤੇ ੳੁਸ ਦਾ ਕੱਦ ਤੇ ਵੇਟ ਵੱਧ ਜਾਵੇ ਕੋੲੀ ੲਿਲਾਜ ਦੱਸੋ ?Tag---- 19/11/17 09:03 PM-----
251794GURMIT SINGHਡਾ ਸਹਿਬ ਆਲੂਆਂ ਨੂੰ ਕਖ ਦੀ ਦਵਾਈ ਲੇਟ ਹੋਗੀ ਆਲੂਆ ਦੀਆਂ ਵੇਲਾ 4 ਇੰਚ ਹਨ ਕੀ ਸਪਰੇਅ ਕਰ ਸਕਦੇ ਹਾਂ ਦਵਾਈ ਦਸੋ ?Tag--
1
 
 19/11/17 08:40 PM-----
251795amansir mattra te fungus bohat aa jarra sukh rehia ne(gall rehia ne)10 oct nu beje c ?Tag---- 19/11/17 08:29 PM-----
251796jaspal singhਸ੍ਰੀ ਮਾਨ ਜੀ ਗਾਂ ਨੂੰ ਮਸਟੈਟਿਸ ਆ ਗਈ ਸੀ ਹੁਣ ਮਸਟੈਟਿਸ ਤਾਂ ਠੀਕ ਹੋ ਗਈ ਪ੍ਰੰਤੂ ਥਣ ਚ ਦੁੱਧ ਕਾਫੀ ਘੱਟ ਗਿਆ ਹੈ ਕੋਈ ਇਲਾਜ ਦੱਸੋ ਜੀ ?Tag---- 19/11/17 08:16 PM-----
251797dhotਮੂਲੀ ਦਾ ਰੰਗ ਜਮੀਨ ਵਿਚ ਕਾਲਾ ਪੈ ਜਾਂਦਾ ਹੈ ?Tag---- 19/11/17 08:12 PM-----
251798Baldev singhਸਰ ਜੀ ਟਿਵਾਣਾ ਫੀਡ ਮੱਝਾਂ ਵਾਸਤੇ ਵਾਦੀਆ ਹੈ ਜੀ ?Tag---- 19/11/17 08:06 PM-----
251799jagpal sidhu8@gmail.comਡਾਕਟਰ ਸਾਹਿਬ ਕਣਕ ਲੇਟ ਹੋਣ ਕਾਰਨ ਡੀਏਪੀ ਨਾਲ ਹੋਰ ਕੀ ਪਾਇਆ ਜਾ ਸਕਦਾ ਹੈ ਜਿਸ ਨਾਲ ਕਣਕ ਜਲਦੀ ਹੋ ਸਕੇ ?Tag---- 19/11/17 07:56 PM-----
251800karanAlloo lii rutoz best a ja ralli gold, Nala sundiii da kiva ptaa chlda a alloo ch?Tag---- 19/11/17 07:42 PM-----