All Questions

Search

All Expert Queries

Displaying 250851-250900 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
250851Satinder Singh Gorayaਵੀਰ ਜੀ ਮੇਰੀ ਗਾਂ ਐ ਜਿਸਨੂੰ ਮੈ ਦੋ ਤੀਨ ਵਾਰ ਟੀਕਾ ਪਰਵਾ ਚੁੱਕਾ ਹਾਂ ਲਗਾਤਾਰ ਤੀਨ ਤੀਨ ਦਿਨ ਵੀ ਟੀਕਾ ਲਗਵਾ ਕੇ ਦੇਖ ਲਿਆ ਆ ਪਰ ਉਹ ਖਲੋਂਦੀ ਨਾਹੀ ਫਿਰ ਜਾਂਦੀ ਹੈ ਟੀਕਾ ਲਗਵਾਉਣ ਤੋ ਬਾਅਦ ਵਿਚ ਵੀ ਨਾਲੇ ਕਰਨ ਤੋ ਨ੍ਹੀ ਹਟਦੀ ਚਾਹੇ ਤੁਸੀਂ ਚਾਰ ਦਿਨ ਟੀਕਾ ਕਰਵਾ ਲਓ ਮੇਂ ਤੇ ਤੰਗ aa ਗਿਆ ਹਾਂ ਜੇ ਕੋਈ ਇਲਾਜ ਹੈ ਤਾਂ ਦਸੋ ?Tag---- 18/12/17 03:23 PM-----
250852santosh matalFrom where can I get pusa genda marigold seed ?Tag---- 18/12/17 02:08 PM-----
250853????? ????3ਨੰ, ਪਾਣੀ ਨਾਲ ਕਿਹੜੀ ਫਸਲ ਜਾਂ ਸਬਜੀ਼ ਕੀਤੀ ਜਾ ਸਕਦੀ ਹੈ ?Tag---- 18/12/17 01:32 PM-----
250854????? ????ਬੇਰਾਂ ਵਿੱਚ ਕੇਰੇ ਦੀ ਰੋਕਥਾਮ ਵਾਰੇ ਦੱਸੋ ਜੀ? Tag--
1
 
 18/12/17 01:18 PM-----
250855gurjant singhਸਰ ਕੋਈ ਆਵਾਰਾ ਡੰਗਰਾ ਦਾ ਹੱਲ ਦਸੋ ਕਣਕ ਬਹੁਤ ਖਾਦੇ ਨੇ ਕੋਈ ਸਪਰੇਅ ਹੈ ਖਾਣੋ ਹਟ ਜਾਣ ?Tag---- 18/12/17 01:13 PM-----
250856M..K.सर मैंने गेहूं की फसल में पहला पानी दिनांक 1. 11. 2017 को किया था अब मुझे दूसरा दूसरा पानी उसके कितने दिन बाद करना चाहिए धन्यवाद ?Tag---- 18/12/17 11:39 AM-----
250857Jasveer singhਬਈ ਜੀ ਆ 3086 ਕਣਕ ਆ ਇਸ ਨੂੰ ਬਿਜੀ 24 ਦਿਨ ਹੋ ਗਏ ਤੇ ਮੀਂਹ ਦੇ ਨਾਲ ਓਪਰ ਪਾਪੜੀ ਬਣ ਗਈ ਤੇ ਇਹ ਪੀਲੀ ਹੋ ਕੇ ਵਿਚ ਮੁੜ ਰਹੀ ਹੈ ਇਸ ਨੂੰ ਪਾਣੀ ਲਾ ਦਇਏ ਕਿ ਨਾ ਬਈ ਜੀ ਜਲਦੀ ਦੱਸੋ ਕ੍ਰਿਪਾ ਕਰਕੇ ?Tag--
1
 
 18/12/17 11:23 AM-----
250858Jasveer singhਦੱਸ ਦੋ ਬਈ ਜੀ ?Tag--
1
 
 18/12/17 11:06 AM-----
250859gurpreet singh20 k din hoe tika bhrvae nu hun eda kr rahi a ki ilaz kita jave ?Tag--
1
 
 18/12/17 10:35 AM-----
250860lakhwinderkor kanak te gulli dande wali spray kis company dI kariye ?Tag---- 18/12/17 09:39 AM-----
250861Amritpal Singh Dmajh de ik thhan ch dudh bahut ghatt aunda. koi ilaaz dso?Tag---- 18/12/17 09:18 AM-----
250862SimAr GrewalAmrican cow lai Minral mixture kheda use kita jave ?Tag---- 18/12/17 08:58 AM-----
250863SimAr GrewalAmrican cow dhud nhi vadh rhi, phla 20 c hun 15 ltr rhe gya plz koi solution dso sir ?Tag---- 18/12/17 08:47 AM-----
250864karanMasam kish Tra raho next 7day,kohroo pan di sambwana hagii a,? Tag---- 18/12/17 08:15 AM-----
250865????? ???? Mankuਦੱਸੋ ਜੀ ਕਣਕ ਨੂੰ ਯੂਰੀਆ ਪਾਣੀ ਲਾਉਣ ਤੋਂ ਪਹਿਲਾ ਪਾੳੇੁਣਾ ਹੈ ਜਾਂ ਮਗਰੋ ਤੇ ਨਾਲ ਕੋਈ ਪ੍ਰੋਡਕਟ ਪਾਉਣਾ ਚਾਹੀਦਾ ? ਜੇ ਹਾਂ ਤਾਂ ਕਿਹੜਾ?TagAudio-- 18/12/17 07:55 AM-----
250866manjinder singh27 nov nu kanak di bijayi kiti c pr vicho 1 acre da vatr ghat hon kar ke uggi ni koi hll dso.. ki asi knk da shtta maar k pani la dyiye knk ug pyugi ja nahi ?Tag---- 18/12/17 07:51 AM-----
250867kulwinder singgveer ji apni cow sui nu5bdin ho gay par osde thana vich bhal bhout jyada hai es oh choni bhout aukhi aaa te asi os nu petha te thanya de rahe par koi fark nahi. koi ilaz daso. ?Tag---- 18/12/17 07:34 AM-----
250868amandeepਸਰ ਮੱਝ ਦਾ ਥਣ ਸੁੱਜਿਆ ਹੋਇਆ ਸੋਜ ਆਈ ਹੈ ਤੇ ਲਾਲ ਹੋਇਆ ਹੈ ਟੀਕੇ ਵੀ ਲਗਾ ਲਏ ਪਰ ਫਰਕ ਨਹੀ ਪਿਆ ਹੱਲ ਦੱਸੋ ?TagAudio-- 18/12/17 06:13 AM-----
250869Tarsem Singhsir majj de thann te zakham ho gaya hai doctor fungus dasde hun barra illaj karwaya par theek nai hoya koi illaj dasso ?Tag---- 18/12/17 05:51 AM-----
250870Gurwinder singhmaki beej sakde hun koi beej dso mndikrn laye ?Tag---- 18/12/17 02:22 AM-----
250871PALIKA CATTLE FEED Prince pal singhਮੱਝ ਸੂਈ ਨੂੰ 40 ਦਿਨ ਹੋ ਗਏ ਨੇ ਜਦੋ ਬੈਠਦੀ ਹੈ ਰੋਜਾਨਾ ਇਹ ਕਿਓ ਵਾ ਤੇ ਇਸਦਾ ਕੀ ਹਲ ਹੈ ?Tag--
1
 
 17/12/17 11:32 PM-----
250872ajit singh sainissa g sab nu.sir kanak nu phela pani 25 dina bad lga dita te pani to phela 50 kg urea pr acre paya c.hun kanak pelle g pe gye hai means growth v ghat lg rhi hai.kirpa karke dsyo ki paya jave.and pani den to 3 4 dina bad barrish v pye c?Tag---- 17/12/17 11:32 PM-----
250873????? ????ਬੇਰਾਂ ਦੀ ਸੰਭਾਲ ?Tag---- 17/12/17 11:13 PM-----
250874jashanbarseem nu jaldi kime grow kar sakde ha ?Tag---- 17/12/17 09:57 PM-----
250875amandeepguli dande and bathu di dwai daso?Tag---- 17/12/17 09:19 PM-----
250876Manpreet Singhsir npk 19-19-19 nu chelatd zick naal iktha kr k spray kr skde aaa g koi nuksaan tan ni haiga g pls jldi dso g ?Tag---- 17/12/17 09:15 PM-----
250877sandeepkanak nu mazine de sapary kado kareye ?Tag--
1
 
 17/12/17 08:33 PM-----
250878kuldeep brarfield vicho 100% nematode khatam karan da ki formula a ji hamesha lai ?Tag---- 17/12/17 08:24 PM-----
250879Ranjeet singhbroiler ਦਾ ਭਾਰ ਛੇਤੀ ਵਧਾਉਣ ਲਈ ਤਰੀਕੇ ?Tag---- 17/12/17 08:18 PM-----
250880grewal17:00:44 ਵਾਰੇ ਵਿਸਥਾਰ ਚ ਦਸੋ ਜੀ ?Tag---- 17/12/17 08:00 PM-----
250881grewal ਪਹਿਲੇ ਸੂਏ ਝੋਟੀ ਆ ਜੀ 2 ਮਹੀਨੇ ਦੀ ਗੱਬਣ ਹੈ ਇੱਕ ਸਮੇ ਹੀ ਮਿਲਦੀ ਹੈ ਦੁੱਧ ਨੋ ਲਿਟਰ ਆ ਕੋਈ ਹੱਲ ਦੱਸੋ ਲੈਕਟੋ ਮੂਡ ਵੀ ਦਿਤੀ ਕੋਈ ਫਰਕ ਨੀ ਕਿਸ ਚੀਜ਼ ਦੀ ਘਾਟ ਹੋ ਸਕਦੀ ਹੈ ਹੱਲ ਦੋਸੋ ?Tag---- 17/12/17 07:58 PM-----
250882Bhawanਕਣਕ ਵਿੱਚ ਕਾਲੀ ਭੂਮੋਲ ਦਾ ਕੋਈ ਹੱਲ ਦੱਸੋ ?Tag---- 17/12/17 07:58 PM-----
250883grewalਕਣਕ ਤੇ dap ਦੀ ਸਪਰੇ ਕਰ ਸਕਦੇ ਆ ਇੱਕ ਏਕੜ ਲਈ ਕਿੰਨਾ ਘੋਲੀਏ ਜਾ npk ਕਿਸ ਨਾਮ ਦੀ ਹੈ ਏਹ ਵੀ ਦੱਸੋ ਕਿਸ ਨਾਮ ਤੇ ਕਹਿ ਕੇ ਲਈਏ ?Tag---- 17/12/17 07:12 PM-----
250884sandeep singh5 sue maaj ha dudd boht ghata gyi haa naal maddi ho gyi ve pehle oh 12 13 kilo dudd de dendi c par hun 8 9 killo he dinde ha sue nu 3 mehne ho gye diet vich 5 killo daana te rjve ptthe pyi de ne koi solutiin daso dudd wadan layi ?Tag---- 17/12/17 07:03 PM-----
250885gurjinder singhsir g 10 tarik nu kanak beji c 11 nu barish ho gi khet raite wale ny kanak nikal aoo gi ja dubara bhjne pao ja koi hor hall v hai ?Tag---- 17/12/17 06:39 PM-----
250886karam singhVeer g apni mjjh nu 30.35 din hue sui nu pehla usda dudh 10 kg c par hun oh hauli hauli ghat k 6.7 kg hi reh geya. es bare dasso sar ki keeta jaave?Tag---- 17/12/17 06:08 PM-----
250887ਧਲਵਿੰਦਰ ਸਿੰਘnew poltary farm bare puri jankari deo. kis tarah shuru keta jave ate kine bird to shuru kita jave?Tag---- 17/12/17 06:00 PM-----
250888vardan chilanaek cow kitne time tak milk deti h aur kya lagatar usi ratio me milk deti h jitna beyahne ke bad deti h?Tag---- 17/12/17 05:47 PM-----
250889KawaljeetsinghJanuary month ch kis variety d kanak d bijai kar sakde han ?Tag---- 17/12/17 05:24 PM-----
250890ਦਲਵਿੰਦਰ ਸਿੰਘਸ਼੍ਰੀ ਮਾਨ ਜੀ ਮੈਂ ਇੱਕ ਛੋਟਾ ਜਿਮੀਂਦਾਰ ਹਾਂ ਅਤੇ ਸਿਰਫ10 ਕਨਾਲ ਜਮੀਨ ਦੀ ਖੇਤੀ ਕਰਦਾ ਹਾਂ, ਸਰ ਮੈਂ ਕਣਕ-ਝੋਨੇ ਦੇ ਫਸਲੀ ਚੱਕਰ ਚੋਂ ਨਿਕਲ ਕੇ ਕੁਝ ਕਰਨਾ ਚਾਹੁੰਦਾ ਹਾਂ, ਜੋ ਮੇਰੇ ਲਈ ਫਾਇਦੇਮੰਦ ਹੋਵੇ,ਆਪਣੇ ਸੁਝਾਅ ਦਿਉ?Tag---- 17/12/17 05:00 PM-----
250891gurmandeep singh sohialoo de flight ya tele jis naal patta ikhatha hunda hai tan kehdi spray karni chahidi hai?Tag---- 17/12/17 04:41 PM-----
250892gori Brarsir SULPHUR 80% WDG kis kamm aundi hai te kerhi kerhi fasal te use kar sakde ha.?Tag---- 17/12/17 01:19 PM-----
250893Agyapalsir g dap.. potash te zinc di mix packing aundi a ik ghte ch..us da ki rate a g...? te kehdi company di vdia hundi a.? and kini pendi a ik acre vich.?Tag---- 17/12/17 12:34 PM-----
250894Rajesh kumargaa de muh wicho Pani digda rehnda hai ki karn ho skda hai?Tag---- 17/12/17 12:30 PM-----
250895Raspinder singhtrichoderma viride how to use?Tag---- 17/12/17 12:21 PM-----
250896Gurmeet Singhsir pishe somvar nu reh khilarti c pani laya nahi hun dobara reh payiye ke sarjega jji daso?TagAudio-- 17/12/17 11:36 AM-----
250897Mohd Nasirmy points are 100. how can i redeem?Tag---- 17/12/17 11:29 AM-----
250898karanKohra toh bachn lii kehri spray kra alloo uppar, omex bio 20+m45 best a ja, Sulphur di spray?Tag---- 17/12/17 11:10 AM-----
250899Jassi raiਸ੍ੀ ਮਾਨ ਜੀ ਮੱਝਾਂ ਦੀ ਭੁੱਖ ਵਧਾੳਣ ਤੇ ਹਾਜਮੇ ਲੲੀ ਕਿਹੜੇ ਮਸਾਲੇ ਦਿੱਤੇ ਜਾਣ? ਮਹਿਰ ਅਾਪਣੀ ਰਾੲੇ ਦਿਓ ਜੀ PlzTag---- 17/12/17 09:24 AM-----
250900gurpreet singh20.25din ho gye mazz nu tika bhrae nu fr eda kr rahi. photo dekh k dso ki ilaz ho skda?Tag--
2
 
 
17/12/17 08:59 AM-----