All Questions

Search

All Expert Queries

Displaying 250401-250450 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
250401ਧਲਵਿੰਦਰ ਸਿੰਘਸਰ ਮੇਰੇ ਕੋਲ ਗਾ ਹੈ ਉਹ ਦੋ ਬਾਰ ਸੂਈ ਹੈ ਹੁਣ ਉਹ 5-6ਸਾਲ ਤੋ ਦੁਧ ਦਿੰਦੀ ਹੈ ਹੁਣ ਉਹ ਇਕ ਟਾਇਮ ਦੁਧ ਦਿੰਦੀ ਹੈ ਉਸ ਦੁਧ ਵਧਾਉਣ ਲਈ ਜਾ ਫਿਰ ਆਸ਼ ਕਰਾਉਣ ਲਈ ਦਵਾਈ ਦੱਸੋ 2ਸੂਏ ਉਸ ਦਾ ਪੇਟ ਬੱਚਾ ਮਰ ਗਿਆ ਉਸ ਬਾਅਦ ਉਹ ਆਸ ਨੀ ਹੋਈ ਹੁਣ ਉਸ ਨੂੰ ਇਨਫੈਕਸਨ ਹੋ ਰਹੀ ਹੈ ਗਾੜ ਜਾ ਸੁਟਦੀ ਰਹਿਦੀ ਹੈ ਉਸ ਦਾ ਕੋਈ ਹੱਲ ਦੱਸੋ ?Tag---- 30/12/17 02:09 PM-----
250402ਲਵਪ੍ਰੀਤ ਸਿੰਘSir ਮੱਝ ਦਾ ਲੇਵਾ ਅਤੇ ਦੁੱਧ ਵਧਾਉਣ ਲਈ ਕੀ ਕੀ ਮੱਝ ਨੂੰ ਖੁਰਾਕ ਚ ਦੇਣਾ ਚਾਹੀਦਾ ਹੈ ਅਤੇ ਕੋਈ ਦਵਾਈ ਵਾਰੇ ਵੀ ਦੱਸੋ ਜੀ ?Tag---- 30/12/17 01:39 PM-----
250403H Singhki topik te chelated zink ikhathe spray kite Ja sakde hun ?Tag---- 30/12/17 01:19 PM-----
250404Bhartpal Singhkanak nu maganese sulfate, chilated zink and kehdi NPK di spray kine kine din te krni chahidi hai ?Tag---- 30/12/17 01:13 PM-----
250405????? ????ਜਮੀਨ ਪਾਣੀ ਖਰਾਬ ਕੱਲਰ ਕਾਰਨ ਹੁਣ ਪਾਣੀ ਘੱਟ ਪੀਦੀ ਏ ਹੁਣ ਟੋਆ ਪੱਟੀਆ ਹੋਇਆ ਵਿਚ ਪਿੰਡ ਦਾ ਪਾਣੀ ਮਿਕਸ ਕਰਕੇ ਲਾਉਦੇ ਸਲਫਰ ਵਿ ਪਾ ਰਹੇ ਏ ਹੁਣ ਵੀ ਜਮੀਨ ਚ ਪਹੀਲਾ ਵਾਲੀ ਗੱਲ ਨਹੀ ਕਿ ਇਲਾਜ ਕਰੀਏ ?Tag---- 30/12/17 12:20 PM-----
250406Lokesh Thakurhello sir good afternoon.. myself dr. lokesh thakur from karsog mandi h.p. I m intrested in herbal drugs farming.. from where I get detail information about it.. is there any program conducted by government for it???Tag---- 30/12/17 12:12 PM-----
250407Malkeet Singhsir kanak vich nadeen bhaut jyada hai kehdi spray kariye ?Tag---- 30/12/17 12:08 PM-----
250408bs.sainiਕਣਕ ਨੂੰ ਸਪਰੇਅ ਕਰਨ ਕਣਕ ਨੂੰ ਗੁੱਲੀ ਡੰਡੇ ਦੀ ਸਪਰੇਅ ਕਰਨ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਯੂਰੀਆ ਖਾਦ ਪਾਉਣੀ ਚਾਹੀਦੀ ਹੈ ?Tag---- 30/12/17 11:27 AM-----
250409Lakhveer singhwaste decomposer ki hai ?Tag---- 30/12/17 11:01 AM-----
250410Jaskaran singhkanak ton baad makki beejn de lyi shi beej kehda hai ate uss ton baad dhan lgaaye ja skde hn ?TagAudio-- 30/12/17 10:36 AM-----
250411ravi singhpahli sichai ke baad Khar patwar ki dawa aur tonick gehu ke liye bataye ?Tag---- 30/12/17 10:06 AM-----
250412sudhir sharmakanak nu spray karan toh kine din baad urea pauni chahidi hai ?Tag---- 30/12/17 09:37 AM-----
250413gurpal singhPiper calf starter ਕੱਟੜੂਆ ਵੱਛੜੂਆ ਲਈ ਇਹ ਫੀਡ 15ਦਿਨ ਦੀ ਉਮਰ ਤੋ 18 ਹੱਫ਼ਤੇ ਤੱਕ ਦਿਤੀ ਜਾਦੀ ਹੈ । ਕੱਟੀਆ ਵੱਛੀਆ ਦਾ ਭਾਰ ਤਕਰੀਬਣ 2ਮਹੀਨਿਆ ਵਿੱਚ ਦੁਗਣਾ ਹੋ ਜਾਂਦਾ ਹੈ ਅਤੇ ਚਾਰ ਮਹੀਨਿਆ ਵਿੱਚ ਲੱਗਭੱਗ 140 ਕਿੱਲੋ ਹੋ ਜਾਦਾ ਹੈ ?Tag--
1
 
 30/12/17 09:35 AM-----
250414gurveer singhkanak peli le rahi he magnise di spray vi karti ?Tag--
3
 
 
30/12/17 08:26 AM-----
250415Arshdeep Singhਸਰ ਸਾਡੀ ਗਾ ਦੇ ਥਣ ਵਿੱਚ ਗੰਢ ਬੱਝ ਗਈ ਹੈ ਦੁੱਧ ਬਹੁਤ ਘੱਟ ਆਊਦਾ ਹੈ ਪੰਜ ਛੇ ਧਾਰਾ ਹੀ ਆਊਦਾ ਹੈ ਹੱਲ ਦੱਸੋ ?Tag---- 30/12/17 08:15 AM-----
250416gurpinder singhsir mai fulla di kheti krni chahna ha zmeen thodi retli hai te pani v thoda naram hai kehde full di kheti kamzab ho skdi hai ji ?Tag---- 30/12/17 07:34 AM-----
250417????? ????sir kali jiri da bheej kitho milega?Tag---- 30/12/17 07:33 AM-----
250418Balkarsir arka rakshak and arka samrat (F1) tomato da seed guality kivea aaa kdo lgda hai ?Tag---- 30/12/17 06:56 AM-----
250419JAGREET SINGH VIRKsir asi hun sugarcane di cropping to baad kehdi crop laa sakde aan January wich?Tag---- 29/12/17 11:59 PM-----
250420karanjit singhsir gava da dudh vadoon lyi feed banaun da formula daso gTag---- 29/12/17 10:23 PM-----
250421Jaskaran Singh Basrakoi magnese sulphate valle product da naam daso... ((jeda kehri company))Tag---- 29/12/17 10:15 PM-----
250422ਲਵਪ੍ਰੀਤ ਸਿੰਘਜਿਹੜਾ ਜੀ ਇਹ ਰੈਫਰੈੰਸ ਕੋਡ ਹੈ ਇਸਨੂੰ ਸ਼ੇਅਰ ਕਰਨ ਨਾਲ ਕੀ ਹੁੰਦਾ ਹੈ ਕਿਰਪਾ ਕਰਕੇ ਕੋਈ ਇਸਦੇ ਬਾਰੇ ਦੱਸੋTag---- 29/12/17 09:58 PM-----
250423Davinder ramkank Di mukh khurak Ki hai gTag---- 29/12/17 09:45 PM-----
250424Davinder ramsir kank da chaar kahda khad wdonda haiTag---- 29/12/17 09:37 PM-----
250425karanvachia vaste feed kive tyaar krwaii g ki cheti tyaar honTag---- 29/12/17 08:39 PM-----
250426ramanbir singhਇਸ ਬੂਟੀ ਨੂੰ ਬਰਸੀਮ ਵਿੱਚੋ ਕਿਵੇਂ ਖਤਮ ਕੀਤਾ ਜਾਵੇ ? ਤਾਂਕਿ ਵਧਿਆ ਗਰੋਥ ਹੋ ਸਕੇ Tag--
2
 
 
29/12/17 08:34 PM-----
250427Inderdeep Singhsir barseem ikla bijeya 35 din ho gaye par vaad nahi rehaTag---- 29/12/17 08:21 PM-----
250428jashansir kanak uper topik d double dose d spray kr skde aa ik acre de utteTag---- 29/12/17 08:19 PM-----
250429pardip singh dhaliwalਤੁਹਾਡੇ ਕਹਿਣ ਮੁਤਾਬਕ ਸਾਨੂੰ ਕਣਕ ਨੂੰ 6 ਪਾਣੀ ਲਾਉਣੇ ਚਾਹੀਦੇ ਨੇ...??Tag---- 29/12/17 08:18 PM-----
250430lakhwinder3 no pani vich jhone diyan kehrian kisama lagayia ja Sakdia neTag---- 29/12/17 07:51 PM-----
250431Satinder Singh Gorayaਵੀਰ ਜੀ ਸਾਡੇ ਪੰਜਾਬ ਚ ਕੋਈ ਮੋਮਬੱਤੀਆਂ ਬਣਾਉਣ ਦੀ ਟ੍ਰੇਨਿੰਗ ਦੇਂਦਾ ਹੈ ਕਿ ਨਹੀਂ ਮੋਮਬੱਤੀਆਂ ਬਣਾਉਣ ਦੇ ਕੰਮ ਦਾ ਵੀ ਬੜਾ ਵਧੀਆ ਆ plzz ਜੇ ਕੋਈ ਹੈ ਤਾਂ ਜਰੂਰ ਦਸੋ ਤੇ ਵੀਰ ਜੀ ਏਸ ਨੂ ਬਣਾਉਣ ਵਾਲਾ ਸਾਮਾਨ ਕਿੱਥੋਂ ਮਿਲਦਾ ਹੈ ਏਸ ਚ ਸਰਕਾਰ ਵੀ ਕੋਈ ਮਦਦ ਕਰਦੀ ਹੈ ਜਾ ਨਹੀਂTag---- 29/12/17 07:49 PM-----
250432Mandeep dhillonSir hoshi sumitomo name da koi product ode bare jankari do jiTag---- 29/12/17 07:08 PM-----
250433Mandeep dhillonSir Kanak nu pehla pani laga Dita ate spray Kheri kar sakda aa guli danda vasteTag---- 29/12/17 07:00 PM-----
250434sandeep singhsir khedi company da leader sab toh best ve kyuki pioneer te sygenta ne taa asar nhi kitta pura naal kanak ch gulli dnde de spray kitti c axial 500 ml acre par gulli dnda 50 percent khada ve koi solutionTag---- 29/12/17 06:40 PM-----
250435Gurwinder singhbhindi beej sakde fst weak jan chTag---- 29/12/17 06:15 PM-----
250436????? ????ਕਣਕ ਵਿਚ ਯੂਰੀਅਾ ਤੋ ਇਲਾਵਾ ਕਿਹੜੇ ਪੋਸ਼ਕ ਤੱਤ ਪਾਏ ਜਾਣ ਕੰਪਨੀ ਦੇ ਪੋ੍ਡਕਸ ਬਾਰੇ ਜਾਣਕਾਰੀ ਦਿੳ ਜੀTag---- 29/12/17 05:34 PM-----
250437Dilpreet singhsir sadi majh dudh ni vdha rahi koi ilaj daso ?TagAudio-- 29/12/17 05:32 PM-----
250438Dilpreet singhਸਰ ਸਾਡੀ ਮੱਝ ਦੁੱਧ ਨਹੀਂ ਵਧਾਉਂਦੀ ਬਹੁਤ ਰਾਸ਼ਨ(ਫੀਡ) ਪਾਉਂਦੇ ਹਾਂ ?Tag---- 29/12/17 05:28 PM-----
250439satnam singhsir makki chara di bijei kr sakde han .ta koi vadhia varriet bare dasso.Tag---- 29/12/17 05:03 PM-----
250440ਦਲਵਿੰਦਰ ਸਿੰਘਸਰ ਬਰੂਸਿਲੋਸਿਸ ਰੋਗ ਬਾਰੇ ਜਾਣਕਾਰੀ ਦਿਉ ਇਸ ਦੇ ਕੀ ਨੁਕਸਾਨ ਹਨ,ਇਸ ਰੋਗ ਦੇ ਕੀ ਲੱਛਣ ਹਨ ਅਤੇ ਇਸ ਰੋਗ ਦੇ ਇਲਾਜ ਬਾਰੇ ਵੀ ਜਾਣਕਾਰੀ ਦਿਓ, ਧੰਨਵਾਦTag---- 29/12/17 04:26 PM-----
250441Ravi Padarth kheraSir aci 15 di ku phila ji ATLANTS di spry kiti c per gulidanda hun tn koi roktham 20% ko hoi a jii. new gulidanda bhut ugan lag riha ga us di roktham vaste ki kriye ji jrur dsoTag---- 29/12/17 03:47 PM-----
250442kuldeep singh sidhuਸਰ ਕਣਕ ਦੀ ਫਸਲ ਉਪਰ ਟੋਪਿਕ ਤੇ 2-4-ਡੀ ਮਿਲਾ ਕੇ ਕਰ ਸਕਦੇ ਹਾਂ।Tag---- 29/12/17 03:45 PM-----
250443kuldeep singh sidhuਸਰ ਜੀ ਆਲੂਆ ਦੀ ਫਸਲ ਵਿਚ ਯੂਰੀਆ ਕਿਨੀ ਪੳਣੀ ਚਾਹੀਦੀ ਹੈTag---- 29/12/17 03:38 PM-----
250444Gulzar Singhਮਟਰਾ ਦੇ ਫਲ ਲਈ ਕਿਹੜੀ ਸਪਰੇ ਕਰੀਏ ਜੀTag---- 29/12/17 02:44 PM-----
250445???? sar m garmi me mashrum farming karna de paling a tuse daso ke karna pave gaTag---- 29/12/17 02:34 PM-----
250446Subhash Nihaliyadudh Kam h 1kg h dudh bdane ka desi dwai btaoTag--
2
 
 
29/12/17 02:15 PM-----
250447manpreet singhਸੂਰ ਪਾਲਣ ਦੇ ਕਿੱਤੇ ਸੰਬੰਧੀ ਪੂਰੀ ਜਾਣਕਾਰੀ ਦਿਉ ਜੀTag---- 29/12/17 02:05 PM-----
250448manpreet singhਕਣਕ ਵਿੱਚ ਗੁੱਲੀ ਡੰਡਾ ਬਹੁਤ ਜਿਆਦਾ ਹੈ ਰੋਕਥਾਮ ਦਾ ਉਪਾਅ ਦੱਸੋ ਜੀTag---- 29/12/17 02:02 PM-----
250449Lovepreet singhsir poeltry farming baare information chahidi aaa..Tag---- 29/12/17 01:36 PM-----
250450ramanbir singhਬਰਸੀਮ ਦੀ growth ਨਹੀਂ ਹੋ ਪਾ ਰਹੀ , ਇਹ ਬੂਟੀ ਤਾਂ ਇੱਕ ਕਾਰਣ ਨਹੀਂ ? ਜੇ ਹੈ ਤਾਂ ਸਮਾਧਾਨ ਕਿ ਹੈ ਇਸਦਾ ?Tag--
2
 
 
29/12/17 01:14 PM-----