All Questions

Search

All Expert Queries

Displaying 249351-249400 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
249351Harpreetnamas kar ji-- retly jameen vich jhone (peddy) Pella (Yello) ho janda h es da ki Karn h aur murck vi jhone vich bahut jidya ho jandi h murck nu khatm kive keta ja sakda h kon c spry kre ham?Tag---- 20/01/18 08:31 PM-----
249352gurwinder singhsir cow de fat and snf bhut ghat aundi a ki payea ?Tag---- 20/01/18 08:02 PM-----
249353ALAMJITsir mere pashua de gravti bohot Kat ha g koi hall daso g ?Tag---- 20/01/18 07:50 PM-----
249354Gurpal singhਮੱਕੀ ਦੀ ਸਵ ਤੋ ਵੱਧ ਝਾੜ ਦੇਣ ਵਾਲੀ ਕਿਸਮ ਕਿਹੜੀ ਹੈ ਜੀ ਕੱਚੇ ਅਾਲੂ ਪੱਟ ਕੇ ਬੀਜਣੀ ਹੈ ਜੀ ?Tag---- 20/01/18 07:30 PM-----
249355Prabhjot Singhik pashu ik sall ch kini toodi khanda hai?? .... te us nu store karan lai kini jagha di jroori pawegi....approximate daseya jawe ?Tag---- 20/01/18 07:26 PM-----
249356???? ???? ????ਸਰ ਐਕਸੀਅਲ ਦਵਾਈ ਦੀ ਬਰਤੋ ਕਣਕ ਦੀ ਬਿਜਾਈ ਤੋ ਕਿੰਨੇ ਦਿਨ ਵਾਦ ਕਰਨੀ ਚਾਹੀਦੀ ਹੈ ਅਤੇ ਕਿਨੇ ਦਿੰਨ ਵਾਦ ਪਾਣੀ ਲਾਉਣਾ ਹੈ ? ਕਿਰਪਾ ਕਰਕੇ ਦੱਸੋ ?Tag---- 20/01/18 07:16 PM-----
249357Lakhvir singhਸਰ ਜੀ h f ਵੱਛੀ ਹੈ ਉਸ ਦੇ ਤਿੰਨ ਚਾਰ ਟੀਕਾ ਭਾਰਅ ਕੇ ਦੇਖ ਲਿਆ ਪਰ ਉਹ ਰਹਿੰਦੀ ਨੀ ਡਾਕਟਰ ਨੂੰ ਵੀ ਕਾਫੀ ਵਾਰ ਦਿਖ ਚੁੱਕੇ ਹਾਂ ਡਾਕਟਰ ਕਿਹਾ ਰਿਹਾ ਹੈ ਸਭ ਠੀਕ ਹੈ ਕੋਈ ਹੱਲ ਦੱਸੋ ਜੀ ?Tag---- 20/01/18 07:11 PM-----
249358Harjit singhaalo de rate vadhn de chance han LR aaTag---- 20/01/18 06:58 PM-----
249359Mandeep dhillonKeede maran wali Kerri Dawai hai pasoa de caste ? Tag---- 20/01/18 06:40 PM-----
249360ਕੁਲਵੀਰ ਸਿੰਘਕਣਕ ਤੋ ਬਾਅਦ ਕਿਹੜਾ ਝੋਨਾ ਬੀਜਿਆ ਜਾਵੇ ਜਿਸਦਾ ਮੁੱਲ ਅਤੇ ਝਾੜ ਵੀ ਵਧੀਆ ਹੋਵੇ ਤੇ ਥੋੜਾ ਲੇਟ ਵੀ ਬੀਜਿਆ ਜਾਵੇ ਤਾ ਜੋ ਜਰਨੇਟਰ ਦੇ ਖਰਚੇ ਦੀ ਬੱਚਤ ਹੋ ਸਕੇ ?Tag---- 20/01/18 06:00 PM-----
249361harpreet singhਸਰ ਮੈਂ ਖੁੰਬ ਦੀ ਖੇਤੀ ਕਰਨੀ ਚਾਊਦਾ ਹਾ ਪਰ ਮੈਨੂੰ ਕੋਈ ਤਜਰਬਾ ਨਹੀਂ ਹੈ ਮੈ ਕਿਸ ਤਰ੍ਹਾਂ ਸ਼ੁਰੂ ਕਰਾ ਮੈਂਨੂੰ ਦੱਸਿਆ ਜਾਵੇ ਜੀ ?Tag---- 20/01/18 05:49 PM-----
249362arvinder dhillonsir 8 year de kinnow de pbaag vich potashium khada kinniya te kehdiya payiya jaan ?TagAudio-- 20/01/18 05:37 PM-----
249363arvinder dhillonsir 8 year de kinnow de pbaag vich potashium khada kinniya te kehdiya payiya jaan te dusra paani kado layiye ?TagAudio-- 20/01/18 05:34 PM-----
249364Harwinder Singhਤੂਤ ਦੀ ਟੋਕਰੇ ਬਣਾਉਣ ਲਈ ਵਰਤਣ ਲਈ ਵਧੀਆ ਤੂਤ ਦੀ ਪਛਾਣ ਕੀ ਹੈ ਅਤੇ ਵਧੀਆ ਕਿਸਮਾਂ ਕਿਹੜੀਆਂ ਹਨ ਅਤੇ ਕਿਸ ਤਰਾਂ ਦੀ ਜਗਾ ਤੇ ਲਗਾਉਣਾ ਚਾਹੀਦਾ ਹੈ ?Tag---- 20/01/18 05:16 PM-----
249365sukhwinder singhSir bhindi varity barre duso hun ?Tag---- 20/01/18 05:14 PM-----
249366jagpal sidhu8@gmail.comਆਲੂਆ ਦਾ ਸਾਈਜ਼ ਬਹੁਤ ਛੋਟਾ ਹੈ। ਤਕਰੀਬਨ ਦੋ ਮਹੀਨਿਆਂ ਦੇ ਆਲੂ ਹੋ ਗ ਏ ਹਨ ਕੋਈ ਹੱਲ ਦੱਸੋ ਜੀ ?Tag---- 20/01/18 04:39 PM-----
249367sehaj Aujlachamatkar ਦਵਾਈ ਕਿਸ ਲਈ ਹੁੰਦੀ ਹੈ ਇਹ ਆਲੂਆ ਤੇ ਕਦੇ ਤੇ ਕਿੰਨੀ ਕਰਨੀ ਚਾਹੀਦੀ ਹੈ ?Tag--
1
 
 20/01/18 04:10 PM-----
249368Sony Mangli2 din hoge jis di photo pai ea ji koi jwab ni miliya daso koi hal ?Tag--
1
 
 20/01/18 04:04 PM-----
249369Barjinder Singhਕੀ ਕਣਕ ਤੋਂ ਬਾਅਦ ਮੂੰਗੀ ਦੀ ਕੋਈ ਕਿਸਮ ਦੀ ਬਿਜਾਈ ਹੋ ਸਕਦੀ ਆ ਤਾ ਜੋ ਬਾਅਦ ਚ ਝੋਨੇ ਦੀ pr126 ਦੀ ਲਵਾਈ ਹੋ ਜਾਵੇTag---- 20/01/18 03:34 PM-----
249370jasmail Singhdhanea da bejj tyar karn lyi ate store karn da tarika daso g? fasal di ktai kdo karni chahidi hai? ghr da bejj rakhan nal variety te asar ta ni hunda ya quality vich koi change?Tag---- 20/01/18 03:13 PM-----
249371Mandeep dhillonਸਾਡੇ ਪਸ਼ ਬਹੁਤ ਲੀਸੇ ਹਨ ਪਰ ਚਾਰਾ ਬਹੁਤ ਖਾਂਦੇ ਨੇ ਲੀਸੇ ਦਾ ਕੀ ਕਾਰਨ ?Tag---- 20/01/18 02:55 PM-----
249372ravisher singhchaude pate de nadeen jive ke mehna... ehna te spray nadeen hon tu pehla kar deni chahidi a ke ugan de baad.?Tag---- 20/01/18 02:50 PM-----
249373mahinderji m gulab ki kheti karna chahta hu. kon se gulab ka accha price milta h ji ?Tag---- 20/01/18 02:39 PM-----
249374Ranjeet Manderਸਰ ਪਂਜ ਮਹੀਨੇ ਦੀ bachhi ਆ ਮੂਤ ਪੀਦੀ ਆ ਕੋਈ ਹਁਲ ਦਁਸੋ ?Tag---- 20/01/18 02:01 PM-----
249375Dimple kumarSir eh kheere aalu mattr shimla te kr skde aa j kr skde aa ta koi fungicide ede ch Mila skde aa?Tag--
2
 
 
20/01/18 01:41 PM-----
249376gurjant singhSir ji sade gulli dinda nhi Mar rha asi leader topic v kiti aa asi topic nal S anchor v pa ke vekh lai aa asi byer di atlitis v kiti aa but sade koi result nhi aya hai Sir tusi daso kehri spreh kriea ?Tag---- 20/01/18 01:39 PM-----
249377Dimple kumarSir javi Di growth lyi ki payea jave 19:19:19 Di spray kri c 10 din phela hun ohi krie ja koi hor?Tag---- 20/01/18 01:33 PM-----
249378Amritpal singhਸਰ ਜੀ ਪੰਜਾਬ ਚ ਗਿਰ ਨਸਲ ਦੀ ਗਾਂ ਰੱਖ ਸਕਦੇ ਹਾ ਤੇ ਦੁੱਧ ਕਿੰਨਾ ਦਿੰਦੀ ਹੈ ਇਸਦਾ ਸੀਮਨ ਮਾਨਸਾ ਬਠਿੰਡਾ ਚੋਂ ਮਿਲਜੋ ?Tag---- 20/01/18 01:32 PM-----
249379sheldeep sekhonunnati gold mahindra da te magzine de vich urea mila skde a g kive reslt rhu ?Tag---- 20/01/18 01:21 PM-----
249380Ranjit singh1121 da rate ke ha g Ratia ?Tag---- 20/01/18 01:19 PM-----
249381sonyਡਾ ਸਾਹਿਬ ਮੇਰੇ ਮੱਝ 4 ਸੋਏ ਹੈ ਤਿੰਨ ਵਾਰ ਟਿਕਾ ਭਰਾਈਆ ਪਰ ਉਹ ਰਹਦੀ ਨਹੀਂ ਹੁਣ ਉਸ ਦੇ ਦਵਾਈ ਭਰਾਈ ਹੈ ਤੇ ਹੁਣ ਜਦੋ ਹੀਟ ਵਿੱਚ ਆਈ ਤਾ ਟਿਕਾ ਭਰਾਈਆ ਜਾ ਸਕਦਾ ਹੈ ?Tag---- 20/01/18 01:15 PM-----
249382Yoven Dhillonਸਤਿ ਸ਼੍ਰੀ ਅਕਾਲ ਸਰ ਜੀ। ਮੈਂ ਪਹਿਲੀ ਵਾਰ ਖੇਤੀ ਕਰਨ ਜਾ ਰਿਹਾ ਹਾਂ, ਮੈਂ ਮੁਕਤਸਰ ਦਾ ਰਹਿਣ ਵਾਲਾ ਹਾਂ , ਕਿਰਪਾ ਕਰਕੇ ਮੈਨੂੰ ਝੋਨੇ ਅਤੇ ਕਣਕ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਦਿਤੀ ਜਾਵੇ ਧੰਨਵਾਦ ਜੀ ?Tag---- 20/01/18 01:15 PM-----
249383????? ????नमस्कार जी, गेंहू में फुटाव कितने दिन तक होता है ?Tag---- 20/01/18 12:55 PM-----
249384manjeetsir asi alantis di spare kiti ki kanak fukn lag gai .is da koi haal dso ?TagVideo
1
 
 20/01/18 12:54 PM-----
249385jagmeet singhsir ji ਇਹ ਕਿਸ ਲਈ ਹੈ ?Tag--
1
 
 20/01/18 12:22 PM-----
249386mandeep singhsir aalo 70 day de hoge size di kehdi spray kar sakde ha ?TagAudio
1
 
 20/01/18 11:40 AM-----
249387ਕੁਲਵੀਰ ਸਿੰਘ2 ਏਕੜ ਵਾਲਾ ਕਿਸਾਨ ਜੇ ਕਣਕ ਝੋਨੇ ਤੋ ਇਲਾਵਾ ਸਬਜੀਆ ਦੀ ਖੇਤੀ ਕਰਨੀ ਚਾਹੇ ਤਾ ਕਿੰਨੀ ਜਗਾ ਚ ਸੁਰੂਆਤ ਕੀਤੀ ਜਾਵੇ ?Tag---- 20/01/18 11:07 AM-----
249388sheldeep sekhonkank vicho vicho peeli pae rhi a ji ?Tag---- 20/01/18 10:53 AM-----
249389Arundeep Singhsir cow di feed banwan layi ja apna kol daal churi na hova ta os di jaga hor kuch pa sakda ha appa ?Tag---- 20/01/18 09:52 AM-----
249390AgyapalSir eh ki cheej a, kis lyi vrti jandi a ?Tag--
1
 
 20/01/18 09:41 AM-----
249391sukhchain singhHello sir,ਮੇਰੇ ਗੁਆਂਢੀਆ ਨੇ ਕਣਕ ਤੇ ਯੁਰੀਏ ਦੀ ਸਪ੍ਰੇ ਕੀਤੀ ਹੈ ਤੇ ਮੈਂ ਤੁਹਾਡੇ ਤੋ ਇਹ ਪੁਛਨਾ ਚਾਹੁੰਨਾ ਹਾਂ ਕਿ ਯੁਰੀਏ ਦੀ ਸਪ੍ਰੇ ਦਾ ਕੀ ਫਾਇਦਾ ਹੈ,ਜੇ ਫਾਇਦਾ ਹੈ ਤਾਂ ਇਹ ਕਿਸ ਹਿਸਾਬ ਨਾਲ ਕਰਨੀ ਚਾਹੀਦੀ ਹੈ ?Tag---- 20/01/18 09:38 AM-----
249392Jagmohan singhapni bachi de teka bhrwaya c g ..but teke to bahd b Tara de ditian , ki oh rh jaugi 3 time 3 teke bhre c ?Tag---- 20/01/18 09:34 AM-----
249393sehaj Aujlaਆਲੂਆ ਦੇ ਬੂਟੇ ਪੀਲੇ ਪੈ ਕੇ ਸੁਕ ਰਹੇ ਹਨ 65 ਦਿਨ ਉਮਰ ਹੈ ?Tag---- 20/01/18 09:29 AM-----
249394Gursewak singhkanka nu core ch spra kiti c ledar pr gulli danda nhi marea os nu kehdi sprye karea ?Tag---- 20/01/18 09:09 AM-----
249395tejinder Singhk problem a sir plz give me ans ?Tag--
1
 
 20/01/18 08:48 AM-----
249396gurjantsir ak 2 sall di Choti a 4 din hoge oh thick nai h doctor nu dekhai oh kucj dasda ni or injection lga janda a oss nu bukhar wi nai h or khadi wi nai hundi pai plzz daso ji ki karna chaida a ji ?Tag--
1
 
 20/01/18 08:38 AM-----
249397jassumagnesium sulphate or manganese sulphate de vich ki difference hai ja same hi aa ?Tag---- 20/01/18 08:09 AM-----
249398????? ????ਮੱਝਾ ਦੇ ਦਾਣੇ ਵਿਚ ਵੜੇਵੇ ਪਵਾ ਸਕਦੇ ਆ ਫਿਰ ਖਲ ਪਾਉਣ ਦੀ ਲੋੜ ਤਾ ਨੀ ?Tag---- 20/01/18 07:32 AM-----
249399karmbir sandhusir cow da temprature 98.5 rehnda te cow lu kande rehndi hai ohnu kehdi dvai ditti jave k thik hoje ?TagAudio-- 20/01/18 06:46 AM-----
249400ajay sharmaWheat ki common herb konsi hai ?Tag---- 19/01/18 10:02 PM-----