Search
All Expert Queries
Displaying 248951-249000 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 248951 | viren | Lashun ke patte pile pdne ka karn, suzav de muzhe jaldi ? | Tag | -- | -- | 29/01/18 11:26 AM | -- | -- | - | |
| 248952 | Gurpreet Singh Sandhu | Iss sprey bare daso ji Sade gulli danda 1 feet da hai ki eh sprey maar dyo please jankari deo ? | Tag | -- | 29/01/18 10:52 AM | -- | -- | - | ||
| 248953 | manjinder singh | sygenta da topik full packet... te half packet mtlb 8 gm total mix kr k kr skde a sir ja nhi ? | Tag | -- | -- | 29/01/18 10:40 AM | -- | -- | - | |
| 248954 | aman sandhu | potash di kami lyi kanak uper ki vartye ? | Tag | -- | -- | 29/01/18 09:59 AM | -- | -- | - | |
| 248955 | Gurmeet Singh | sir asi kaddu te tori diya valla lagayiya hun os es tarah ho gayia hun tohanu photo v attach kiti a hal daeyo ? | Tag | 29/01/18 09:47 AM | -- | -- | - | |||
| 248956 | Gurpreet Singh Sandhu | Gulli dande vaste avatar sprey kive a ji ? | Tag | -- | -- | 29/01/18 09:46 AM | -- | -- | - | |
| 248957 | karan | Makki di wadiya kisma daso jish nal jhar jadaa hova, aloo toh baad bijni a? | Tag | -- | -- | 29/01/18 08:54 AM | -- | -- | - | |
| 248958 | charnjit | ke kank te leder gule dande lyi spry ho sakde ha kank 80 days de ha ? | Tag | -- | -- | 29/01/18 08:34 AM | -- | -- | - | |
| 248959 | ranjit singh | ਜੇਕਰ ਝੋਨਾ ਲਗਉਣ ਤੋ ਪਹਿਲਾ ਕੱਦੂ ਕਰਨ ਵੇਲੇ ਤਿਨ ਗੱਟੇ ਯੂਰੀਆ ਪਾਇਆ ਜਾਵੇ ਤਾ ਝੋਨੇ ਨੂੰ ਕੋਈ ਨੁਕਸਾਨ ਤਾ ਨੀ ? | Tag | -- | -- | 29/01/18 08:23 AM | -- | -- | - | |
| 248960 | khosa | sir ji agrimen Gabin Majha nu v de sakde aa ji te kini dose dete jave ? | Tag | -- | -- | 29/01/18 08:20 AM | -- | -- | - | |
| 248961 | varinder singh | kanak vich guli danda ni mar reha ji ki hal kariye ? | Tag | -- | 29/01/18 07:07 AM | -- | -- | - | ||
| 248962 | Parwinder Singh | sir buffaloes de milk da snf ghat aanda aa ki paawa dso please ? | Tag | -- | -- | 29/01/18 06:12 AM | -- | -- | - | |
| 248963 | jagtar singh | ਮੱਝਾ ੳੁਪਰ ਬਰੀਕ (ਛੋਟੀ) ਮੱਖੀ ਬਹੁਤ ਏ ੲਿਲਾਜ ਦਸੋ ਜੀ ? | Tag | -- | -- | 28/01/18 10:15 PM | -- | -- | - | |
| 248964 | Nishan Singh | ਮਟਰਾਂ ਦੇ ਖੇਤ ਖਾਲ਼ੀ ਹੋਏ ਨੇ ਹੁਣ ਮੱਕੀ ਦੀ ਬਿਜਾਈ ਕਰਨੀ ਏ 6 ਏਕੜ ਮਟਰ ਦਾ ਨਾੜ ਵਿੱਚ ਵਾਹ ਦਿੱਤਾ ਹੁਣ ਮੱਕੀ ਨੂੰ ਡੀ.ਏ.ਪੀ ਕਿੰਨੀ ਪਾਈ ਜਾਵੇ ਮਟਰ ਨੂੰ 2 ਗੱਟੇ ਪਾਈ ਸੀ ? | Tag | -- | -- | 28/01/18 10:13 PM | -- | -- | - | |
| 248965 | parmjit singh | ਸਰ ਮੋਤੀਆਂ ਦੀ ਖੇਤੀ ਬਾਰੇ ਵਿਸਥਾਰ ਸਹਿਤ ਜਾਨਕਾਰੀ ਦਿਓ ਜੀ ਕਿਵੇਂ ਸ਼ੁਰੂ ਹੋਊ ਸਿਖਲਾਈ ਤੇ ਮੰਡੀਕਰਨ ਆਦਿ ? | Tag | -- | -- | 28/01/18 09:45 PM | -- | -- | - | |
| 248966 | GURVINDER | sir 75 dina di bachi a oh pisab vich halka lal rang da khoon sutdi ? | Tag | -- | -- | 28/01/18 09:32 PM | -- | -- | - | |
| 248967 | Arundeep Singh | alfa pet sir jo cow nu 10 day hoya hoan tika karwayi nu ohnu vi da sakda ha .pehla cow 14 kilo milk dindi si hun 9.10 hi dindi hai ? | Tag | -- | -- | 28/01/18 09:11 PM | -- | -- | - | |
| 248968 | gurpreet singh chaha | ਸਰ ਕਣਕ 21 ਨਵੰਬਰ ਨੂੰ ਬੀਜੀ ਸੀ 725 ਬੀਜ ਆ ਨਦੀਨ ਬਹੁਤ ਹੋਗੇ ਖਾਸ ਕਰ ਗਾਜਰ ਬੂਟੀ. ਪਾਲਕ ਤੇ ਗੁੱਲੀ ਡੰਡਾ ਨੋਰਮਲ ਆ. ਕੋੲੀ ਹੱਲ ਦੱਸੋ ਜੀ ਸਪਰੇ ਹਾਲੇ ਕੋਈ ਅਸੀ ਕਰੀ ਨੀ ਜੀ .ਤੇ ਸਪਰੇ ਤੋ ਕਿੰਨੇ ਦਿਨਾ ਬਾਅਦ ਪਾਣੀ ਦੇਣਾ ਆ ਜਮੀਨ ਵਿੱਚ ਗਿੱਲ ਬਹੁਤ ਆ ਜੀ ? | Tag | -- | -- | 28/01/18 09:05 PM | -- | -- | - | |
| 248969 | ???????? ???? ???? | ਮੇਰੀ ਮੱਝ 5 ਮਹੀਨਿਆ ਦੀ ਗੱਭਣ ਹੈ। ਉਹ ਪਹਿਲਾ ਕਦੇ ਕਦੇ ਦੁੱਧ ਚੋਣ ਵਾਸਤੇ ਬਹੁਤ ਖਰਾਬ ਕਰਦੀ ਸੀ ਪਰ ਹੁਣ ਬਹੁਤ ਜਿਆਦਾ ਖਰਾਬ ਕਰਨ ਲੱਗੀ ਹੈ। ਕੀ ਕਰੀਏ ਵਿਸਥਾਰ ਨਾਲ ਦੱਸੋ।ਕਰੀਬ 4 ਕਿੱਲੋ ਦੁੱਧ ਹੈ ? | Tag | -- | -- | 28/01/18 08:11 PM | -- | -- | - | |
| 248970 | gagan singh | ਹਾ ਜੀ ਮੇਰੇ ਕੋਲ 5ਮੱਝਾ ਨੇ ਤੇ ਕੋਈ ਞੀ ਗੱਞਨ ਨਹੀ ਕੌਈ ਹੱਲ ਦਸ ਦਓ ਜੀ 9417184884 ? | Tag | -- | -- | 28/01/18 08:08 PM | -- | -- | - | |
| 248971 | Bhacedani da mu khol gea c ji 6month pregnancy aa ji ? | Tag | -- | -- | 28/01/18 07:27 PM | -- | -- | - | ||
| 248972 | Sukhdeep | dr saab apni Hf cow di bachedani bahut kamjoor aa koi desi ilaaz daso asi mineral mixer vi bahut time de cow nu dee rahe aa ? | Tag | -- | -- | 28/01/18 07:23 PM | -- | -- | - | |
| 248973 | sehaj Aujla | ਮਟਰਾ ਤੇ ਇਸ ਦੀ ਕਿੰਨੀ ਮਾਤਰਾ ਪਾਉਣੀ ਹੈ | Tag | -- | 28/01/18 06:16 PM | -- | -- | - | ||
| 248974 | Manpreet Sekhon | ਕੀ ਪੱਠਿਅਾ ਵਿੱਚ ਜਿਪਸਮ ਪਾ ਸਕਦੇ ਹਾ | Tag | -- | -- | 28/01/18 06:02 PM | -- | -- | - | |
| 248975 | bhupinder singh | hlo sir plz mainu daso k homopathy heto vet kitho milogi | Tag | -- | -- | 28/01/18 05:39 PM | -- | -- | - | |
| 248976 | Amritpal | ਬਾਜ਼ਾਰ ਦੀ ਕਿਹੜੀ ਫੀਡ ਸਬ ਤੋ ਬੈਸਟ ਆ ਮੱਝ ਲਈ ਵੀ ਤੇ ਗਾ ਲਈ ਵੀ ? | Tag | -- | -- | 28/01/18 05:03 PM | -- | -- | - | |
| 248977 | skinder singh | ਮੋਤੀਆ ਦੀ ਖੇਤੀ ਬਾਰੇ ਜਾਣਕਾਰੀ ਦੱਸੋ | Tag | -- | -- | 28/01/18 05:02 PM | -- | -- | - | |
| 248978 | Arshdeep Singh | ਸਰ ਸਾਡੀ ਮੁਰਗੀ ਨੇ ਚੂਚੇ ਕੱਡੇ ਸੀ 1ਸਾਲ ਹੋ ਗਿਆ ਹੈ ਤੇ ਮੁਰਗੀ ਆਂਡੇ ਨਹੀ ਦਿੰਦੀ ਬਹੁਤ ਕੁੱਝ ਪਾ ਚੁੱਕੇ ਹਾ ਕੋਈ ਹੱਲ ਦੱਸੋ | Tag | -- | -- | 28/01/18 05:00 PM | -- | -- | - | |
| 248979 | bapi digar | alu ka growth kaisa barega | Tag | -- | -- | 28/01/18 04:44 PM | -- | -- | - | |
| 248980 | ???????? ???? ???? | ਸਰ ਲਸਣ ਵਿੱਚ ਖਰਪਤਵਾਰ ਹੋਣ ਕਰਕੇ ਮਾੜਾ ਰਹਿ ਗਿਆ ਹੈ। ਕੀ ਖ਼ੁਰਾਕ ਪਾਈਏ ਤੇ ਸਿੰਚਾਈ ਕਿੰਨੀ ਵਾਰ ਕਰੀਏ ਤਾਕਿ ਪੁੱਟਣ ਤੱਕ ਇਸਦੀਆ ਮੋਟੀਆ ਗੰਡੀਆ ਨਿਕਲਣ? ਕਿਰਪਾ ਕਰਕੇ ਵਿਸਥਾਰ ਨਾਲ ਜਾਣਕਾਰੀ ਦਿਉ। | Tag | -- | -- | 28/01/18 04:30 PM | -- | -- | - | |
| 248981 | Dhanveer singh Benipal | 22 g mirch (chilly) uss jga (location) te grow ho jandi aa jithe Dhup sirf sham de time ee aundi howe te sara din Dhup na lge othe mirch grow krdi ha ja nahi ?? | Tag | -- | -- | 28/01/18 04:24 PM | -- | -- | - | |
| 248982 | ???????? ???? ???? | ਡਾ ਸਾਹਿਬ ਮੇਰੀ ਗਾਂ ਨੂਂ ਮੈਸਟਾਇਟਸ ਹੋ ਗਿਆ ਸੀ। ਮੈ 2 ਦਿਨ antibiotic ਦੇ ਟੀਕੇ ਲਗਵਾਏ ਅਤੇ ਮਿੱਠਾ ਸੋਡਾ ਨਾਲ ਦੇ ਰਿਹਾ ਹਾਂ, ਸ਼ਿੱਡੀਆਂ ਤਾਂ ਤਕਰੀਬਨ ਖਤਮ ਹਨ ਪਰ ਹਵਾਨੇ ਅੰਦਰ ਉਸ ਥਨ ਦੇ ਉਪਰਲੇ ਪਾਸੇ ਜਗਾਂ ਸਖ਼ਤ ਹੈ ਤੇ ਗਿਲਟੀ ਮਲੂਮ ਹੁੰਦੀਂ ਹੈ ਕੀ ਕਰੀਏ ? ਕਿਰਪਾ ਕਰਕੇ ਜ਼ਰਾ ਵਿਸਥਾਰ ਨਾਲ ਦੱਸੋ ? | Tag | -- | -- | 28/01/18 04:18 PM | -- | -- | - | |
| 248983 | lakhwinder | kanak 2 month di hai us vich leader di spray kiti c jis naal kanak di growth ruk gayi koi chemical spray daso. | Tag | -- | -- | 28/01/18 04:14 PM | -- | -- | - | |
| 248984 | ???????? ???? ???? | ਡਾ ਸਾਹਿਬ ਮੈ ਆਪਣੀ ਫ਼ੀਡ ਤਿਆਰ ਕਰਦੇ ਸਮੇ ਉਸ ਵਿੱਚ ਕਣਕ,ਮੱਕੀ,ਝੋਨਾ,ਸਰ੍ਹੋ ਦੀ ਖਲ,ਵੜੇਵਿਆ ਦੀ ਖਲ, ਛੋਲਿਆ ਦਾ ਛਿਲਕਾ, ਛੋਲਿਆ ਦੀ ਚੂਰੀ,ਸੋਇਆਬੀਨ ਦੀ ਚੂਰੀ,ਸੋਇਆਬੀਨ ਦਾ ਛਿਲਕਾ,ਗੁੜ ਦਾ ਸ਼ੀਰਾ,ਕੈਲਸ਼ਿਅਮ ਪਾਊਡਰ,bufdge, ਨਮਕ ਆਦਿ ਸਮਾਨ ਪਾਊਦਾ ਹਾਂ। ਕਿਰਪਾ ਕਰਕੇ ਦੱਸੋ ਕਿ ਇਸ ਦੀ ਕਿੰਨੀ ਕਿੰਨੀ ਮਾਤਰਾ ਪਾਈ ਜਾਵੇ ਅਤੇ ਕੋਈ ਹੋਰ ਚੀਜ਼ ਜੋੜਨ ਜਾਂ ਕੱਢਣ ਦੀ ਜਰੂਰਤ ਹੈ? | Tag | -- | -- | 28/01/18 03:59 PM | -- | -- | - | |
| 248985 | Deep gill. Moga | sir cow rehndi ni ਰਸੋਦ 150 gram le kk Aia eh kdo te kiva deni hai pic vich dekh kk dasiyo eh shi ਰਸੋਦ hai.... | Tag | -- | 28/01/18 03:25 PM | -- | -- | - | ||
| 248986 | Kuwait singh bhokhra | sir sadi cow 1 sue hai 15 liter doodh hai photos with pai hoi hai is isdi ki price ho sakda hai kirpa karke dasso ji | Tag | -- | 28/01/18 02:52 PM | -- | -- | - | ||
| 248987 | jagtar singh | ਕਣਕ ਇਸ ਤਰਾ ਹੋਣ ਲੱਗ ਗਈ .. | Tag | -- | 28/01/18 02:51 PM | -- | -- | - | ||
| 248988 | Nirmal Singh | Kanak 70days di ho gay is upar asi 58 / 2-4d kar sak de aa Kini does vartie Sir ji | Tag | -- | -- | 28/01/18 02:12 PM | -- | -- | - | |
| 248989 | Rammurti | Sarso ki fsal es halt me ha Kya Es me Fangs Ki Bimari Aa Sakti H Rammurti Chuyal Kishan Fetahabad Hryana ? | Tag | -- | -- | 28/01/18 02:09 PM | -- | -- | - | |
| 248990 | ਕੁਲਵੀਰ ਸਿੰਘ | Biofit ਕਿਸ ਕਿਸ ਫਸਲ ਚ ਪਾਇਆ ਜਾਦਾ ਇਸਦੇ ਕੀ ਕੀ ਫਾਇਦੇ ਨੇ ਤੇ ਕਿੰਨੀ ਮਾਤਰਾ ਚ ਪਾਇਅਾ ਜਾਦਾ, ਕਿਸ ਖਾਦ ਚ ਮਿਲਾ ਕੇ ਪਾਇਆ ਜਾਦਾ | Tag | -- | -- | 28/01/18 12:23 PM | -- | -- | - | |
| 248991 | Jaspreet sohi | ਸਰ ਗਾ 5 ਮਹੀਨੇ ਦੀ ਗੱਬਣ ਆ ਜੀ ੳਹ ਕਦੇ ਕਦੇ ਜਾਲੇ ਦਿਖਾ ਰਹੀ ਆ ਹੱਲ ਦੱਸੋ ਜੀ ? | Tag | -- | 28/01/18 12:16 PM | -- | -- | - | ||
| 248992 | gursewak singh | sir kanak vich reh jive ke urea kinne time vich poori karni chahidi hai ? | Tag | -- | 28/01/18 11:52 AM | -- | -- | - | ||
| 248993 | havvy jalalpur | alloo de patte murr rhe han kedi spray kri jawe sir | Tag | -- | 28/01/18 11:44 AM | -- | -- | - | ||
| 248994 | navdeep singh | sir bhatinda raman mandi and maur mandi narme da ki rate hai and 1121 da rate | Tag | -- | -- | 28/01/18 10:28 AM | -- | -- | - | |
| 248995 | Tulsidas H Varma | good morning sir i am having agriculture land of approx 12 acre , i am planning to lemon plantation there , i would like to have suggestion in this regard. i would like to have the project report of lemon plantation , if you r having request to send me mail tulsi73@gmail.com My mobile no 9890022011, Nagpur , Maharashtra | Tag | -- | -- | 28/01/18 04:45 AM | -- | -- | - | |
| 248996 | ਗੁਰਪ੍ਰੀਤ ਸਿੰਘ | ਇਕ ਮਹੀਨੇ ਦੇ ਕਟਰੂ ਨੂੰ ਦੁੱਧ ਤੋਂ ਇਲਾਵਾ ਹੋਰ ਕੀ ਦੇ ਸਕਦੇ ਹਾਂ | Tag | -- | -- | 28/01/18 09:43 AM | -- | -- | - | |
| 248997 | Manpreet Sekhon | ਕੀ ਜਵੇ ਵਿੱਚ ਜਿਪਸਮ ਪਾ ਸਕਦੇ ਹਾ | Tag | -- | -- | 28/01/18 09:19 AM | -- | -- | - | |
| 248998 | ਰਮਨਜੀਤ ਸਿੰਘ | Sir cow di fat 3 a rahi a koi Hall daso fat vadhon lai koi desi tarika hove ta jarror daseuo | Tag | -- | -- | 28/01/18 09:09 AM | -- | -- | - | |
| 248999 | Pargat singh | hello g kank vich gulli dnde wali sapray kedi kiti jave Jo ki kank di growth te effect na kre | Tag | -- | -- | 28/01/18 08:22 AM | -- | -- | - | |
| 249000 | gurjant dhaliwal | peaj nu kine din badd pane launa chae da laun to bad te koe spree kran de load hagi aa laun uprant . plz ans thnx. | Tag | -- | -- | 28/01/18 08:18 AM | -- | -- | - |