All Questions

Search

All Expert Queries

Displaying 248601-248650 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
248601Onkar Singh Cheemaaloe vera di marketing, sales kithe kiti ja sakdi hai sales vich ki ki dikatt aa sakdi hai ? please suggest.Tag---- 04/02/18 09:18 PM-----
248602Onkar Singh CheemaMitti check karvaun lyi sample lain da sahi time kehra hai ja fasal laggi vich v sample lya jaa sakda hai ? pls suggestTag---- 04/02/18 09:13 PM-----
248603swaran singhsir mera pass. 40×40 ka digi Bani hui h Usme kitny fish dal skte h or kon- kon se nasal ke fish dal skte hai or kitny time tak market k liya tayar ho jati h or kitny meet per kg sale hote hai ?Tag---- 04/02/18 07:53 PM-----
248604SukhdeepDr Saab apni Hf cow nu suuyi nu 5 months hogee oh heat ch Nahi a rahi Saree treatment karke dekh layee pls koi ilaaz daso ji ?Tag---- 04/02/18 07:33 PM-----
248605narinder singhਸਰ ਜੀ ਮੱਝਾਂ ਅਤੇ ਗਾਵਾ ਨੂੰ ਪੇਟ ਦੇ ਕਿੜਿਆ ਨੂੰ ਮਾਰਨ ਲਈ ਕਿਹੜੇ ਕਿਹੜੇ ਦਵਾਈਆ ਦੇ ਅਲੱਗ ਅਲੱਗ ਸਾਲਟਾ ਦੇ ਨਾਮ ਦੱਸਣਾ ਜੀ ਜੋ ਅਸੀਂ ਬੱਦਲ ਬੱਦਲ ਕੇ ਦੇ ਸਕਿਏ ਜੀ ਧੰਨਵਾਦ ?Tag---- 04/02/18 07:24 PM-----
248606Daman deep Singhਸਰ ਜਿਹੜਾ ਗਿੱਲਾ ਦਾਣਾ ਆਉਦਾ ਮੱਕੀ ਜੋੰ ਦਾ ਉਹ ਗਾਵਾਂ ਨੂੰ ਪਾਉਣਾ ਚਾਹੀਦਾ ਹੈ ਕਿ ਨਹੀਂ ?Tag---- 04/02/18 07:17 PM-----
248607ਰਮਨਜੀਤ ਸਿੰਘKi eh moringa di falli te patte a ?Tag--
2
 
 
04/02/18 07:04 PM-----
248608ਰਮਨਜੀਤ ਸਿੰਘKi eh moringa di falli te patte a ?Tag--
2
 
 
04/02/18 07:04 PM-----
248609ਕੁਲਵੀਰ ਸਿੰਘ70ਫੁੱਟ ਚੜਾਈ ਆ, ਇੱਕ ਵਿੱਘਾ ਪੂਰਾ ਕਰਨਾ, ਇਸਦੀ ਲੰਬਾਈ ਕਿੰਨੀ ਹੋਊ ?Tag---- 04/02/18 06:23 PM-----
248610Manjit Singhਵੀਰ ਜੀ ਮੈਂ ਡੇਅਰੀ ਦੀ ਟਰੇਨਿੰਗ ਲੈਣੀ ਹੈ ਮੇਰਾ ਜਿਲ੍ਹਾ ਸੰਗਰੂਰ ਹੈ ਮੈਨੂੰ ਦੱਸੋ ਟ੍ਰੇਨਿੰਗ ਸੈਂਟਰ ਕਿਥੇ ਹੈ ਜਿੱਥੇ ਪੂਰੀ ਜਾਣਕਾਰੀ ਮਿਲ ਸਕਦੀ ਹੈ ?Tag---- 04/02/18 04:35 PM-----
248611sukhwinder laddiਇਹ ਕੀ ਕਿਸਮ ਦੀ ਆ ?Tag--
1
 
 04/02/18 04:20 PM-----
248612makhan chahalਸਰ ਵਛੀ ਨੂੰ ਮਲਪਾ ਵਾਸਤੇ ਅਲਵੋਮਾਰ ਵੀ ਸਕਦੇ ਜੀ ?Tag---- 04/02/18 03:36 PM-----
248613SukhdeepDr Saab apni Hf cow ?Tag---- 04/02/18 03:26 PM-----
248614rupinderਕਣਕ 88 ਦਿਨ ਦੀ ਹੋ ਗਈ ਗੁੱਲੀ ਡੰਡਾ ਤੇ ਪਾਲਕ ਹੈ ਜੀ ਪਹਿਲਾਂ ਨੋਸੀਲੋਨ ਕਰੀ ਸੀ ਮਰਿਆ ਨੀ ਹੁਣ ਕਿਹੜੀ ਦਵਾਈ ਕਰੀਏ ?Tag---- 04/02/18 02:09 PM-----
248615kamleshबचडा कैसा है?Tag--
2
 
 
04/02/18 01:39 PM-----
248616kamleshफरवरी माह मे कोन - कोन सी सब्जीयो के बीज लगाने चाहिए ?Tag---- 04/02/18 01:36 PM-----
248617kulwinder singhsir g 6 mnth d katti de inj Hoya pya a hard ja or dard ta nhi mnn rhy ?Tag--
1
 
 04/02/18 01:35 PM-----
248618palwinder singhsir patato ban lag gayia na size wada krn lai kheri dwai kiti java pishli war goli bhut bani c ?Tag---- 04/02/18 11:52 AM-----
248619sukhjinderਆ ਦੋਨੋਂ ਮਿਲਾ ਕੇ ਕਰ ਦੇਵਾਂ ਜੀ ਕਿਨੀ-ਕਿਨੀ ਡੋਜ ਪਾ ਦੇਵਾਂ ਜੀ ਬੋਰਾਨ ਇਹੀ ਆ ਜਾਂ ਹੋਰ ? Tag--
1
 
 04/02/18 11:28 AM-----
248620gurpreet kaurਡੇਡ ਸਾਲ ਦਾ ਕੱਟਾ ਏ ਝੋਟਾ ਬਣਾਉ ਲਈ ਉਸ ਨੂੰ ਕੀ ਕੀ ਦਿੱਤਾ ਜਾਵੇ ਇੱਕ ਸਾਲ ਵਿੱਚ ਜੋ ਤਿਆਰ ਹੋ ਜਾਵੇ ?Tag---- 04/02/18 11:21 AM-----
248621sheldeep sekhoneh ki bimari a g kanak vich ?Tag--
1
 
 04/02/18 10:43 AM-----
248622WaheguruPal Singhਬੱਕਰੀ ਨੂੰ ਅਗਰ ਅਸੀਂ ਵਾੜੇ ਚ ਪਾਲਦੇ ਹਾਂ ਤਾਂ ੳੁਸਦੇ ਚਾਰੇ ਵਿੱਚ ਹਰੇ ਚਾਰੇ ਅਤੇ ਤੂੜੀ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ਜੀ ?Tag---- 04/02/18 10:30 AM-----
248623WaheguruPal Singhਸੂਈਆਂ ਬੱਕਰੀਅਾਂ ਦੀ ਡੀਵਾਰਮਿੰਗ ਕਿੰਨੇ ਚਿਰ ਬਾਅਦ ਕਰ ਸਕਦੇ ਹਾਂ ਜੀ ਅਤੇ ਮੇਮਣਿਅਾਂ ਦੀ ਡੀਵਾਰਮਿੰਗ ਜਨਮ ਤੋਂ ਕਿੰਨੇ ਚਿਰ ਬਾਅਦ ਕਰ ਸਕਦੇ ਹਾਂ ਜੀ ?Tag---- 04/02/18 10:28 AM-----
248624Dhanveer singh Benipalkive lagi g vachi sareaa nu ?Tag--
3
 
 
04/02/18 09:59 AM-----
248625Laljeet brarkanak nu 3 pani kado launa chaheda a ?Tag---- 04/02/18 09:57 AM-----
248626Jaspreet sohisir katte nu bathroom da bann pee gyea g koi hall dasso ?Tag---- 04/02/18 09:41 AM-----
248627?????? ????ਕਮਾਦ ਦਾ ਝਾੜ 300 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਨਹੀਂ ਨਿਕਲਦਾ ਕੀ ਹੱਲ ਆ ਦੱਸੋ ਸਾਰੇ ਵੀਰ ?Tag---- 04/02/18 09:08 AM-----
248628diljit singhsir broccali flower (harri gobi) bare dso ess di ki demand he te eh kdo hundi he t iss di paneeri kitho mildi he ?Tag---- 04/02/18 08:17 AM-----
248629gurpreet13 00 45 ja 18 18 18 ja 0050 kanak nu nisran sme kehdi npk theek rahugi ?Tag---- 04/02/18 08:06 AM-----
248630ਕੁਲਵੀਰ ਸਿੰਘ3 ਦਿਨ ਹੋਗੇ ਲਾਇਆ ਨੂੰ ਮੁਰਜਾਏ ਪਏ ਨੇ ਜੈਵਿਕ ਤਰੀਕੇ ਨਾਲ ਕੀ ਹੱਲ ਆ ?Tag--
3
 
 
04/02/18 08:01 AM-----
248631ਕੁਲਵੀਰ ਸਿੰਘਜੈਵਿਕ ਤਰੀਕੇ ਨਾਲ ਇਸਦਾ ਕੀ ਹੱਲ ਆ ?Tag--
3
 
 
04/02/18 07:59 AM-----
248632manpreetsar majha di Sam nu fat 9 ondi aa te sabere 6 eni ghat fat da ki karn ho sakda te koi hal daseyo g ?Tag---- 04/02/18 07:41 AM-----
248633Dimple kumarSir ji mattra ch flowring start ho gyi 10% full bn gye wadia fruit lyi davai dso g ?Tag---- 04/02/18 07:06 AM-----
248634Jagpreet singhsir 1 ekad ch murgea da reh kine trallea paeia feer chone ch urea kinea ponea ?Tag---- 04/02/18 06:57 AM-----
248635Gursewakek majh nu average kina hrra chrra puna chida 24 ghnte ch ?Tag---- 03/02/18 10:55 PM-----
248636????? ????नमस्कार जी, गेंहू में निसारे से 8-10 दिन पहले यदि एक स्प्रे जिब्रेलिक एसिड या बायोविटा या औरा एक्स एल इन तीनों दवाईयों में से कौन-सा अच्छा रहेगा जिससे कि फसल का उत्पादन बढ सके, धन्यवाद ?Tag---- 03/02/18 10:33 PM-----
248637palwinder singhchmatkar dawi patato ta ke km krdi aaaa ?Tag--
1
 
 03/02/18 08:58 PM-----
248638munishgir cow de seman kithe milu ?Tag---- 03/02/18 08:55 PM-----
248639mohan shyam sharmawhat is coconut ?Tag---- 03/02/18 08:40 PM-----
248640Dhanveer singh Benipalveer sadi vachi milk cungan lage cow the bahut jor nal head mardi ha ta is nal koi thna nu ta problem nahi aaa ?Tag---- 03/02/18 08:38 PM-----
248641Harpreet kambojnamas kar ji app sab da bahut bahut dhanwad dilo karda ha jo ki tusi apna kemti time kad k sadi problem hal kar k jankari dende ho best of luck ?Tag---- 03/02/18 08:32 PM-----
248642Iqbal Singhsir asi eh bhindiya da beej leande hai . ehda jhad kive hai daseyo vadiya hai k nai ? TagAudio
1
 
 03/02/18 08:29 PM-----
248643amanhillo sir g ah chikuu de butte nu ki hoia g 2 sal da butta aa phella fal laga hoia ggg ?Tag--
1
 
 03/02/18 08:26 PM-----
248644sukhvinder sidhuguli dandaa ji kanak chh kaddii spree kariyaa. ji pls ans me ?Tag---- 03/02/18 08:03 PM-----
248645G S Brarਸ੍ਰੀ ਮਾਨ ਸੂਰ ਪਾਲਣ ਬਾਰੇ ਦੱਸੋ, ਕਿਥੋ ਮਿਲਦੇ ਹਨ, ਮੰਡੀਕਰਨ ਕਿਵੇ ਕਰੀੲੇ ਕਿਨੀ ਜਗ੍ਹਾ ਚਾਹੀਦੀ ਹੈ ਕਿੰਨਾ ਖਰਚਾ ਅਾਵੇਗਾ, ਕੋੲੀ ਲੋਨ ਦੀ ਸੁਵਿਧਾ ਹੈ, ਖੁਰਾਕ ਕਿਥੋ ਮਿਲਦੀ ਹੈ ਅਾਦਿ ?Tag---- 03/02/18 07:15 PM-----
248646Arshdeep Singhਸਰ ਬੇਲੈਸ ਡਾਈਟ ਕੀ ਹੁੰਦਾ ਹੈ ?Tag---- 03/02/18 07:09 PM-----
248647Manpreet Sekhonਪਹਿਲੇ ਸੂੲੇ ਗਾਂ ਦੇ ਸੂਣ ਵਿੱਚ 48 ਦਿਨ ਰਹਿ ਗੲੇ ਨੇ ,ਚੰਗਾ ਲੇਵਾ ਬਣਾੳੁਣ ਲੲੀ ਕਿਹੜੀ ਦਵਾੲੀ ਦਿੱਤੀ ਜਾਵੇ ?Tag---- 03/02/18 06:57 PM-----
248648Gursewakbalances diet ki hundi a, te mineral mixture ki a animals vaste, properly explain ?Tag---- 03/02/18 06:41 PM-----
248649Jagtar singhsir npk 13.00.45 or magnese expire date da store ch piya MIL giya os nu kanak te spray krdiaa g koi nuksan ta ni krega ?Tag---- 03/02/18 06:26 PM-----
248650nanindernavroop Singh g thada no send krdo please ?Tag---- 03/02/18 06:17 PM-----