All Questions

Search

All Expert Queries

Displaying 248001-248050 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
248001singh paddamarigold flower seeds information ?Tag---- 16/02/18 04:31 AM-----
248002kapilsir plz send me full details of grapes plants and how much income ?Tag---- 15/02/18 10:42 PM-----
248003gurbider singhਵਲਾ ਦੇ ਬੀਜ ਦਾ ਸਹੀ ਤਰੀਕਾ ਕੀ ਏ ਜਿਵੇਂ ਕਰੇਲਾ, ਭਿੰਡੀ , ਤੋਰੀ, ਖੀਰਾ, ਕੱਦੂ Tag---- 15/02/18 10:09 PM-----
248004??????? ????ਸਰ ਜੀ ਗਾਂ ਇੱਕ ਦੋ ਦਿਨਾ ਅੰਦਰ ਸੂਣ ਵਾਲੀ ਹੈ ਉਸ ਦੇ ਹਵਾਨੇ ਨੂੰ ਭਲ ਬਹੁਤ ਜਿਆਦਾ ਹੈ ਕੋਈ ਹੱਲ ਦੱਸੋ ?Tag---- 15/02/18 09:49 PM-----
248005??????? ????ਸਰ ਜੀ ਮਿਰਚਾ ਜਿਆਦਾ ਫੋਟ ਨਹੀ ਕਰ ਰਹੀਆ ਕਿਹੜੀ ਸਪਰੇਅ ਕਰੀਏ ?Tag---- 15/02/18 09:43 PM-----
248006harwinderਸਰ ਸਾਡੀ ਗਾਂ ਸੂਈ ਨੂੰ 10 ਦਿਨ ਹੋ ਗਏ ਹਨ ਉਸਦੇ ਹਵਾਨੇ ਦੇ ਸੱਜੇ ਪਾਸੇ ਵਾਲੇ ਦੋਹਾਂ ਥਣਾਂ ਵਿੱਚੋਂ ਛਿੱਡੀਆਂ ਆਂਦੀਆਂ ਸਨ ਤੇ ਹਵਾਨੇ ਤੇ ਭਲ ਵੀ ਕਾਫੀ ਰਹਿੰਦੀ ਸੀ ਹਵਾਨੇ ਦੇ ਸੱਜੇ ਪਾਸੇ ਵਾਲੇ ਦੋਹਾਂ ਥਣਾਂ ਵਿਚ ਦੁੱਧ ਵੀ ਘੱਟ ਸੀ ਡਾਕਟਰੀ ਇਲਾਜ ਕਰਵਾਉਣ ਤੇ ਵੀ ਸੱਜੇ ਪਾਸੇ ਦੇ ਅਗਲੇ ਥਣ ਵਿਚ ਦੁੱਧ ਬਹੁਤ ਘੱਟ ਹੈ ਸਿਰਫ ਅੱਧਾ ਕੁ ਕਿੱਲੋ ਦੁੱਧ ਹੀ ਨਿਕਲਦਾ ਹੈ ਜਦਕਿ ਸੱਜੇ ਪਾਸੇ ਦੇ ਪਿਛਲੇ ਧਣ ਵਿਚ 3/4 ਕੁ ਹਿੱਸਾ ਦੁੱਧ ਆਉਂਦਾ ਹੈ । ਦੁੱਧ ਚੋਣ ਤੇ ਹਵਾਨੇ ਦਾ ਖੱਬਾ ਪਾਸਾ ਤਾਂ ਢਿੱਲਾ ਪੈ ਜਾਂਦਾ ਹੈ ਪਰ ਸੱਜਾ ਪਾਸਾ ਉੰਝ ਹੀ ਆਕੜਿਆ ਰਹਿੰਦਾ ਹੈ ਕਿਤੇ ਕਿਤੇ ਛਿੱਡੀਆਂ ਵੀ ਆਉਂਦੀਆਂ ਹਨ। ਨਾਲ ਹੀ ਥਣਾਂ ਤੇ ਨਿੱਕੇ ਨਿੱਕੇ ਮੌਹਕੇ ਵੀ ਹਨ। ਕਿਰਪਾ ਕਰਕੇ ਕੋਈ ਇਲੈਕਟਰੋ ਹੋਮਿਓਪੈਥੀ ਇਲਾਜ ਦੱਸੋ ਜਿਸ ਨਾਲ ਦੋਵਾਂ ਥਣਾਂ ਦਾ ਦੁੱਧ ਪੂਰਾ ਹੋ ਸਕੇ ਤੇ ਮੌਹਕੇ ਵੀ ਹਟ ਜਾਣ ?Tag---- 15/02/18 09:39 PM-----
248007manjinder singhsir jamun da baag lgoana a koi jankari deyo.. kive lgayiye and kdo lgayiye te boota kinne tym ch tyar ho janda a te boote to boote di doori kinni howe ?Tag---- 15/02/18 09:31 PM-----
248008Satpalਕਣਕ ਦਾ ਸਰਕਾਰੀ ਰੇਟ ਕੀ ਹੈ ਅਤੇ ਜੀਰੀ ਦਾ ਸਰਕਾਰੀ ਰੇਟ ਕੀ ਹੈ ?Tag---- 15/02/18 09:19 PM-----
248009manjit singhmeeh pain nal kafi tela ghat gya .pr hale v thora haiga aa kehri spray kria kanak nisran lag piaa aa g ???Tag---- 15/02/18 08:58 PM-----
248010babbu gill22gਛੋਟੀ ਵੱਛੀ ਨੂੰ ਹਰ ਰੋਜ਼ ਕਿੰਨਾ ਦੁੱਧ ਪਿਆਉਣਾ ਚਾਹੀਦਾ ਹੈ ?Tag---- 15/02/18 08:49 PM-----
248011kulwinder singhਸਰ ਖੇਤੀਬਾੜੀ ਲੁਧਿਅਾਣਾ ਦਾ ਮੇਲਾ ਕਿਹੜੇ ਮਾਹੀਨੇ ਵਿੱਚ ਹੈ ?Tag---- 15/02/18 08:22 PM-----
248012Pardeep singhbasf company da opera kive aa g,es da result kive aa, and tele lyi actara liquid da result jyada better aa ya old actara da ?Tag---- 15/02/18 08:15 PM-----
248013makhan chahalਸਰ ਸਾਡੀ ਗਾਂ 28 ਲੀਟਰ ਦੁੱਧ ਦਿੰਦੀ ਹੈ ਉਸਨੂੰ ਅਸੀ ਦੋ ਟਾਈਮ ਚਵਾਈ ਕਰੀਏ ਕਿ ਤਿੰਨ ਟਾਈਮ ਚਵਾਈ ਕਰੀਏ ਜੀTag---- 15/02/18 08:12 PM-----
248014rajਝੋਟੀ ਖੰਘ ਦੀ ਬਹੁਤ ਹੈ ਦੋ ਤਿੰਨ ਤੋ ਕੋਈ ਇਲਾਜ ? Tag---- 15/02/18 08:03 PM-----
248015Vikram singhSummer season potato ?Tag---- 15/02/18 02:25 PM-----
248016????I want to start a poultry farm on contract farming basis, please give contact details of companies working in Eastern u.p. ?Tag---- 15/02/18 07:48 PM-----
248017satnam singhਸੂਣ ਤੋ ਬਾਦ ਮॅਝ ਬਹੁਤ ਕਮਜੋਰ ਹੋ ਗਈ ਹੈ ਕੀ ਦਈਏ ਜੀ ?Tag---- 15/02/18 07:35 PM-----
248018Arundeep Singhsir ghiya tori hun laga daiya thand ta nahi naal kihra bij best aa ta bij lagwan to pihla pani vich kina time rakhna chahida hai ya nahi rakhna chahida 1 acer da kina bij lagda( patdiya )ta ?Tag---- 15/02/18 07:30 PM-----
248019Mandeep dhillonਕਣਕ ਨਿਸਰ ਨੂੰ ਹੱਲੇ 15ਦਿਨ ਬਾਕੀ ਨੇ ਤੇਲ਼ਾ ਕੋਈ ਨੁਕਸਾਨ ਕਰਾਉਗਾ ?Tag--
1
 
 15/02/18 07:15 PM-----
248020ravi kumarsir jhotte palan de traing kitho laa skade aa ...jiss nal vdya siman wala jhotta bniya jaa ske ?Tag---- 15/02/18 06:27 PM-----
248021Babbysinghsade kol ik majj hai os te 3 var teeka bhara ke dekh leya oh rehndi ni oh jhote hi rehndi hai ki karan ho sakda hai ?TagAudio-- 15/02/18 06:17 PM-----
248022PARWINDER SINGHgaa sue nu15 din ho gye a dalea band kar sakde a ja kine din hor dena a ?Tag---- 15/02/18 06:16 PM-----
248023Amar dhaliwalsir magnese ta krti c ki ghaat a ?Tag--
1
 
 15/02/18 06:09 PM-----
248024sukhdeepsir papita di redlady variety kise kolo mil skdi hai plzzz dso ?Tag---- 15/02/18 06:04 PM-----
248025Chanpreet singhSir ji sat shri akal. Ferbary month ch pudina kehna lahevand ho skda a. Disease kehri hundi a first month ch ?Tag---- 15/02/18 06:03 PM-----
248026Gurjeet Singhੲਿਹ ਦਸੰਬਰ ਦੇ ਤੀਜੇ ਹਫਤੇ ਬੀਜੀ ਕਣਕ ਹੈ ਗੁਲੀਡੰਡਾ ਤਾ ਜਿਅਾਦਾ ਨਹੀ ਹੈ ਪਰ ੲਿਹ ਨਦੀਨ ਜਿਅਾਦਾ ਹਨ ਕਿਹੜੀ ਨਦੀਨ ਨਾਸ਼ਕ ਦਵਾੲੀ ਵਰਤੀ ਜਾਵੇ ?Tag--
1
 
 15/02/18 05:59 PM-----
248027Rajat RahejaHow to control this disease ?Tag--
1
 
 15/02/18 05:23 PM-----
248028yogeshwar singhkutti bimaar hai muunh cho jhhag jihi de Rahi h, .khana nahi kha Rahi ?Tag---- 15/02/18 05:15 PM-----
248029gurwinder dhillonsir sanu badea feed da formula daso ?Tag---- 15/02/18 05:10 PM-----
248030Tejinder Singhਸਰ ਜੇਕਰ ਕੋਈ ਪਟਿਆਲਾ ਸਿਟੀ ਦੇ ਨਜਦੀਕ ਸਬਜੀਆ ਦੀ ਖੇਤੀ ਕਰਦਾ ਹੈ ਤਾਂ ਉਨ੍ਹਾਂ ਦਾ ਪਤਾ ਅਤੇ ਫੋਨ ਨੰਬਰ ਭੇਜੋ ਜੀ ਮੈਂ ਸਬਜੀਆ ਦੀ ਖੇਤੀ ਬਾਰੇ ਜਾਣਕਾਰੀ ਚਾਹੁੰਦਾ ਹਾਂ ਜੀ ?Tag---- 15/02/18 05:04 PM-----
248031Raman deep singhsir kanak vich dana banan same vali vich upper ate niche kuch hise vich dana nai paida eh kish de ghat karn hunda he vistar nal jankari deo ji ?Tag---- 15/02/18 04:54 PM-----
248032mairamसरसो मे ये क्या बिमारी है ?Tag--
1
 
 15/02/18 04:39 PM-----
248033prabhjot singhsir ji feed bnaun Da formula daseo chatt bna ke ?Tag---- 15/02/18 04:35 PM-----
248034prabhjot singhsir ji American vehdi 7 month di gaban ho gi osnu leti paa sakde ?Tag---- 15/02/18 04:33 PM-----
248035Nirvail singhsir majj sue nu 1 year ho geya oh nave dud nahi hoe . osda ki elaz kita jave ?TagAudio-- 15/02/18 04:27 PM-----
248036gouravsir Aah kinnu Da butta istra kiyu hoya h ki Karan hai ?Tag--
3
 
 
15/02/18 04:12 PM-----
248037Mandeep dhillonKanak vich kala tela hai Kanak 20 din tak Bali naklni chalu ho Jani ki tela Hun nuksan Karoga ?Tag---- 15/02/18 04:10 PM-----
248038vikas Kumarkanak pili ho gayi a te sar gayi wa is da koi solutions hai is utte aasi topper 77 di spray kiti si ?Tag--
1
 
 15/02/18 03:30 PM-----
248039kulwinder singhਸਰ ੲਿਹ ਕਿਹੜੀ ਨਸਲ ਹੈ ?Tag--
1
 
 15/02/18 03:26 PM-----
248040Jaswant.sohiਮੱਝ ਨੂੰ 3ਮਹੀਨੇ ਸੂਏ ਨੂੰ ਹੋ ਗਏ ਪਰ ਬੋਲੀ ਨਹੀ ਇਸ ਦੇ ਬਾਰੇ ਦਵਾਈ ਦੱਸੋ ?Tag---- 15/02/18 02:55 PM-----
248041???? ????ਗਾ ਦੇ ਭਾਰ ਪੈਂਦਾ ਜੀ, ਕਿਹੜੀ ਦਵਾਈ ਦਿੱਤੀ ਜਾਵੇ ਜੀ ?Tag---- 15/02/18 02:49 PM-----
248042ravi singhgehu me dusara pani diya hun. ab usme urea ke sath potash de rha hu.iske sath aur kya diya ja skta hai?Tag--
2
 
 
15/02/18 02:35 PM-----
248043Satinder Singh Gorayaਵੀਰ ਜੀ ਮੇਰੀ ਕਣਕ nisar rahi h aur jiyada kanak de sitte nikal aaye ne ki veer ji Hun asi koi spray karni hai ja nahi ?Tag---- 15/02/18 02:26 PM-----
248044charanjit singhveer ji kanak vich eh buhat aa, kehri spray naal maru ?Tag--
1
 
 15/02/18 01:20 PM-----
248045gurdeepmai SWAL kita Si answer ni milia ?Tag---- 15/02/18 01:19 PM-----
248046maniBai g aa feed teyar kiti aa vekhi thek aa ?Tag--
1
 
 15/02/18 12:51 PM-----
248047Gursewak Singh(ਕਣਕ) ਤੇ ਆ ਕਿ ਬਿਮਾਰੀ ਹੈ। ਇਲਾਜ ਲਈ ਸਪਰੇਅ ਦੱਸੋ ?Tag--
1
 
 15/02/18 12:41 PM-----
248048prabhjot singhsir ji kanak ch gulli danda ni mareya kehdi spray kriye kanak barbat a ?Tag---- 15/02/18 12:23 PM-----
248049????? ?????यूरिया युक्त भूसा (sailge ) बकरियो को भी खिला सकते है क्य?Tag---- 15/02/18 12:21 PM-----
248050prabhjot singhsir ji sadi baffalow sui nu 4 month ho Gaye oh hle takk bolli ni ?Tag---- 15/02/18 12:16 PM-----