All Questions

Search

All Expert Queries

Displaying 247251-247300 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
247251Lovepreet Singhsir pashu nu AI kraon to baad kine din takk feed ni pani chahidi ?Tag---- 26/02/18 09:44 PM-----
247252veerpal kaurSir pls send me a list of all the insects and also their orders ?Tag---- 26/02/18 09:35 PM-----
247253veerpal kaurSir pls tell me Botanical name of PADDY STEM BORER ?Tag---- 26/02/18 09:32 PM-----
247254Gurdeep Singhਜੀ ਚਾਰੀ ਮਿਰਚ 3 ਮਹੀਨੇ ਦੀ ਹੈ , ਉਸ ਨੂੰ ਪਾਣੀ ਦੇਣ ਤੋਂ ਬਾਅਦ ਯੂਰੀਆ ਖਾਦ ਪਾਈ ਜਾਵੇ ਕੋਈ ਫਲ ਫੁੱਲ ਦਾ ਨੁਕਸਾਨ ਤਾਂ ਨੀ ਕਰਦੀ ਯੂਰੀਆ ਖਾਦ ?Tag---- 26/02/18 08:40 PM-----
247255Jaspal SinghSir 2 Acer kanak vich gulidanda bhut a spry ne kam ni karea 2packat leader 2packat top de paye c hun kehri spry Kare Daso g ?Tag---- 26/02/18 08:16 PM-----
247256????? ?????कपूरथला, भटिण्डा में बकरी के मिल्क का क्या यूज़ है मिल्क बेचा जा सकता है क्या करीब 30-40 kg मिल्क हो सकती है डेली ?Tag---- 26/02/18 08:15 PM-----
247257gouravsir jiva Amrit kive ban Da hai is Da istemal kinnu de upar kive kitta janda hai, is Da ki fayda hunda h kinnu upar ?Tag---- 26/02/18 08:02 PM-----
247258bhupinder singhsir meri khub kite kite brown colour de ho rahi wa bavisto de syray kite par koi improvement nai hoi ?Tag--
2
 
 
26/02/18 08:00 PM-----
247259hardeep singhਕੱਟੀ 45 ਦਿਨਾ ਦੀ ਹੈ ਕਮਜੋਰ ਬੁਹਤ ਹੈ ਕੋਈ ਦਵਾਈ ਦੋਸੋ ਜੀ?Tag---- 26/02/18 07:56 PM-----
247260gurpreet singhkine % pure a ?Tag--
1
 
 26/02/18 07:46 PM-----
247261Harpreet chahalsir cow diya akha vicho pani te gidd nai aunn to hatDi dewarming ve kar ditte koi hor hall dasso ji ?Tag---- 26/02/18 07:40 PM-----
247262WaheguruPal Singhਬੱਕਰੀ ਨੂੰ ਮੈਸਟਾਈਟਸ ਹੋ ਗਿਅਾ ਸੀ ਸੋਜ ਤਾਂ ਲਹਿਗੀ ਪਰ ਥਣ ਸੁੱਕ ਗਿਅਾ ਕੋਈ ਹੱਲ ਦੱਸੋ ਜੀ ਥਣ ਦੁਬਾਰਾ ਚਲਾੳੁਣ ਲਈ ?Tag---- 26/02/18 07:22 PM-----
247263veerpal kaurSir assi apne khet nethouse lagwaya c, tell me a crop which give high yield sir assi ohde vch sirf coriander and cucumber hi grow krde aa, sir give me ur views what crop we should grow for getting high yield ?Tag---- 26/02/18 07:13 PM-----
247264lakhdeep singhVeer g sexed semen aunda g Sahiwal da?Tag---- 26/02/18 07:12 PM-----
247265veerpal kaurSir pls tell me, Difference between clay, sand and silt soil ?Tag---- 26/02/18 07:09 PM-----
247266ਕੁਲਵੀਰ ਸਿੰਘ1.5 ਕਿਲੇ ਦੇ ਬੀਜ ਵਾਸਤੇ ਗੰਨਾ 89 ਲਗਾਉਣਾ ਇਸਦੀ ਬਿਜਾਈ ਇੱਕ ਅੱਖ ਜਾ ਦੋ ਅੱਖ ਵਾਲੀ ਸਹੀ ਰਹੂ, ਅੱਖ ਤੋ ਅੱਖ ਦਾ ਕਿੰਨਾ ਫਰਕ ਚਾਹੀਦਾ ਤੇ ਕਤਾਰ ਤੋ ਕਤਾਰ ਦਾ ਕਿੰਨਾ ਫਰਕ ਚਾਹੀਦਾ ?Tag---- 26/02/18 07:02 PM-----
247267prabhjot singhsir ji tele lyi ik best vdia daso ?Tag---- 26/02/18 06:38 PM-----
247268Amarjit singhdeworming de period Vich pasu dudh ghat kar janda ?Tag---- 26/02/18 06:04 PM-----
247269kulwinder singhsir je bachedaani d saffai Karni hove ta homeopathic dawai best ha ja nhi or je best ha ta kheri ja fir dawai bharaun Ch fyda ha sir g dso ?Tag---- 26/02/18 05:38 PM-----
247270????? ????नमस्कार जी, जमीन में एक बार जिप्सम डालने के बाद फिर दोबारा कितने दिन बाद डालने की सिफारिश की जाती है ?Tag---- 26/02/18 05:25 PM-----
247271hardeepsir swal da jwab nhi milea ?Tag--
1
 
 26/02/18 05:06 PM-----
247272Lovepreet Singhsir me kll da swal kita prr hje koi answer ni milya ?Tag---- 26/02/18 04:28 PM-----
247273Lovepreet Singhsir asi cow nu kareeb 2 wje cross krayea c te us ne 4 bje bht Sara pani warga discharge de dita ki oo rehjugi ja nai ja fir onu kll fir cross krwaie ?Tag---- 26/02/18 04:25 PM-----
247274ਕੁਲਵੀਰ ਸਿੰਘਜੂਨ ਮਹੀਨੇ ਚ ਫੁੱਲ ਗੋਭੀ ਲਾਉਣੀ ਆ 6.5 ਵਿੱਘੇ ਚ ਕਿਵੇ ਰਹੂ ਜੀ, ਵਧੀਆ ਅਗੇਤੇ ਬੀਜ ਦੀ ਪਨੀਰੀ ਕਿੱਥੋ ਮਿਲੁ ਜੂਨ ਮਹੀਨੇ ਚ, ਜਾ ਪਨੀਰੀ ਆਪ ਤਿਆਰ ਕੀਤੀ ਜਾਵੇ, ਕਿਰਪਾ ਕਰਕੇ ਪਨੀਰੀ ਆਪ ਤਿਆਰ ਕਰਨ ਲਈ ਪੂਰੀ ਵਿਧੀ ਦੱਸੀ ਜਾਵੇ ?Tag---- 26/02/18 04:12 PM-----
247275Gurpal Singhਸਰ ਜੀ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਜੀ ਕਿਰਪਾ ਕਰਕੇ ਦੱਸੋ ?Tag---- 26/02/18 03:44 PM-----
247276Amansir pind vich cow da milk 20 to 22 rupee lagda ha te nere city v nahi ha. sir is vicho fyda kis trah lia ja sakda ha ?Tag---- 26/02/18 03:40 PM-----
247277sewak singhਸਰ ਜੀ ਮਿਰਚਾ ਵਾਧਾ ਨਹੀ ਹੋ ਰਿਹਾ ਕੋਈ ਜੈਵਿਕ ਹਲ ਦਸੋ plz ?Tag--
1
 
 26/02/18 03:30 PM-----
247278ਕੁਲਵੀਰ ਸਿੰਘਗੰਨੇ ਦੀ ਫਸਲ ਦੀ ਕਟਾਈ ਕੀਤੀ ਆ ਅਗਲੇ ਸਾਲ ਲਈ ਫਸਲ ਫਿਰ ਰੱਖੀ ਆ ਪਰ ਗੰਨੇ ਦੀ ਪੱਤੀ ਖੇਤ ਵਿੱਚ ਹੀ ਵਿਛੀ ਹੋਈ ਆ ਕੀ Waste Decomposer ਨਾਲ ਉਸਦੀ ਖੇਤ ਵਿੱਚ ਹੀ ਖਾਦ ਬਣਾ ਸਕਦੇ ਹਾ ਗੰਨੇ ਦੀ ਅਗਲੀ ਫਸਲ ਨੂੰ ਕੋਈ ਨੁਕਸਾਨ ਤਾ ਨਹੀ ਹੋਊ ਇਸ ਦੀ ਵਰਤੋ ਨਾਲ ?Tag---- 26/02/18 03:13 PM-----
247279ਗਗਨਦੀਪ ਸਿੰਘਸਰ ਕਰਨਾਲ ਦੇ ਖੇਤੀਬਾੜੀ ਮੇਲੇ ਬਾਰੇ ਦੱਸੋ ਕਦੌ ਹੁੰਦਾ ?Tag---- 26/02/18 03:07 PM-----
247280Amarjit singhAnimal Calcimust Gel Es da ki fayida Ha g plz jaur dsna?Tag---- 26/02/18 03:00 PM-----
247281maninder singhik kinnow/santra da pauda hai 1 saal 7 mahine da. Eh lagatar vadh reha hai te nave patte kadd reha hai par fal nahi lagya. Koi hal dasso g ?Tag---- 26/02/18 02:57 PM-----
247282Arundeep Singhsir eh 3086 kanak hai 28 nov nu biji si kina jhad ho sakda isda pic dekh ka daso koi kami ta nahi ja hai ta ki paiya ?Tag--
1
 
 26/02/18 02:51 PM-----
247283Arundeep Singhsir eh kanak 3086 hai eh 28 nov nu biji si dekh ka daso thik hai urea is di puri ho gayi hai 2 pani laga raha ha barish da karan pani late ho giya daso eh vadiya jhad dawa gi ta kina hova ga kuch hor paunn di jarurt hai isnu ?Tag---- 26/02/18 02:49 PM-----
247284jagwant singhmajj Di akh vich chita Peh gaya ohne akh ch kuj mar laya koi daviye daso 15 -20 din hoge akh karab hoyi nu ?Tag---- 26/02/18 02:47 PM-----
247285ਗੁਰਜੀਤ ਘੂਮਾਣਸਰਜੀ ਕਾਲੀ ਜੀਰੀ ਹੋ ਸਕਦੀ ਆ ਪਟਿਆਲੇ ਚ ਤੇ ਇਸ ਦਾ ਬੀਜ ਕਿਥੋ ਮਿਲੂ ਤੇ ਕਿਹੜੇ ਬਾਹਣ ਚ ਜਿਆਦਾ ਵਧੀਆ ਹੋਉTag---- 26/02/18 02:40 PM-----
247286Arundeep Singhsir rama tori lagayi nu 9 day ho gaya haja nikli ni ki karan ho sakda (thand ) karka ta nahi aa beej vich koi problem aa beej 12 hours pani vich rakhiya si ta khet vich lagwan to baad osa time pani laga dita si ?Tag---- 26/02/18 02:33 PM-----
247287KulWant SinghH f ਦਾ ਦੁੱਧ 20 ਕਿੱਲੋ ਗਾ ਦੀ ਫ਼ੀਡ ਦਾ ਫ਼ਾਰਮੂਲਾ ਦੱਸੋ ਜੀ ?Tag---- 26/02/18 02:20 PM-----
247288ਅਮਨਦੀਪ ਸਿੰਘਸਰ ਮੈਂ ਜੈਵਿਕ ਖਾਦ, ਕੇਚੂੱਆਂ ਖਾਦ ਤਿਆਰ ਕਰਨੀ ਚਾਹੁੰਦਾ ਹਾਂ. ਸ਼ੁਰੂ ਚ ਕੀ ਕਰਨਾ ਪੈਣਾ, ਕਿਥੋਂ ਟ੍ਰੇਨਿੰਗ ਪ੍ਰਾਪਤ ਹੋਊ ਅਤੇ ਕਿਨਾ ਖਰਚਾ ਆਵੇਗਾ ?Tag---- 26/02/18 02:19 PM-----
247289kulwinder singhਸਰ ਮੇਰਾ ਕੋਲ 5 ਗਾਂ ਹਨ ਅਤੇ ਓੁਸ ੳੁੱਤੇ ਕਿੰਨੀ ਸਬਸਿਟੀ ਮਿਲੋੳੁ ਸਰ ਮੈ ਡੇਅਰੀੇ ਫਾਰਮ ਕਾਰਨ ਚਾੳੁਦਾ ਹੈ ?Tag---- 26/02/18 01:58 PM-----
247290palwinder singhsir allo mota hoeya nhi goli he aa jheri sipra tusi akhi c o kiti c koi hor hal dasso ?Tag---- 26/02/18 01:52 PM-----
247291Surindermajj thode thode time badd thoda jeha goha krdi a vaar vaar koi Medicine ?Tag---- 26/02/18 01:41 PM-----
247292Gurpal Singhਸਰ ਜੀ ਮੱਝ 15 ਤਰੀਕ ਨੂੰ ਹੀਟ ਵਿੱਚ ਆਈ ਸੀ ਤੇ ਟੀਕਾ ਭਰਵਾਂ ਦਿੱਤਾ ਸੀ ਤੇ ਫਿਰ ਇਨਫੈਕਸ਼ਨ ਹੋ ਗਈ ਸੀ ਤੇ ਫਿਰ ਦਵਾਈ ਭਰਵਾਂ ਦਿੱਤਾ ਸੀ ਤੇ ਹੁਣ 10ਦਿਨ ਬਾਅਦ ਫਿਰ ਹੀਟ ਵਿੱਚ ਆਈ ਹੈ ਤੇ ਤਾਰਾ ਬਿਲਕੁਲ ਸਾਫ ਹਨ ਤੇ ਸਰ ਹੁਣ ਟੀਕਾ ਭਰਵਾਈ ਜਾ ਨਾ ?Tag---- 26/02/18 01:40 PM-----
247293Gurjitaur kis chiz ki bizai kar sakta hu aaj kal 1killa khali pada Hai ganne wala ?Tag---- 26/02/18 01:24 PM-----
247294Jaspreet sohisir cow de 1 ਥਨ vicho apne app dud nikal da koi haal dasso g ?Tag---- 26/02/18 01:18 PM-----
247295Dimple kumarNpk krn to kine dina badd fungicide kr skde aa sbzi te dawai krn to kine dina bd tudayi kr skde aa ?Tag---- 26/02/18 01:03 PM-----
247296ਕੁਲਵੀਰ ਸਿੰਘਖੇਤੀ ਮੈ ਪਹਿਲੀ ਵਾਰ ਕਰਨੀ ਹੈ, ਝੋਨੇ ਕਣਕ ਤੋ ਹਟ ਕੇ ਅਸੀ 1.5 ਕਿੱਲਾ ਕਮਾਦ ਬੀਜ ਰਹੇ ਹਾ ਅਪਰੈਲ ਚ, ਇਸਤੋ ਇਲਾਵਾ ਕੀ ਕੀ ਫਸਲ ਬੀਜੀ ਜਾਵੇ ਸਬਜੀਆ ਚ, ਕਿਰਪਾ ਕਰਕੇ ਇਸ ਐਪ ਦੇ ਮਾਹਿਰਾ ਵੱਲੋ ਪੂਰਾ ਸਹਿਯੋਗ ਦਿੱਤਾ ਜਾਵੇ ?Tag---- 26/02/18 01:03 PM-----
247297Dimple kumarSir ji matter da buuta chota a te flowering start ho gyi ?Tag---- 26/02/18 01:01 PM-----
247298RAVINDER SINGHsale 7973248905 BULL name rocky age 36 month farhar murha 1528 his mothar record 4594 litter milk record mother milk 18 kg ?Tag--
3
 
 
26/02/18 01:00 PM-----
247299ਕੁਲਵੀਰ ਸਿੰਘਗੰਨੇ ਦੇ ਬੀਜ ਨੂੰ ਸੋਧਣ ਦਾ ਤਰੀਕਾ ਕੀ ਹੈ, ਜੈਵਿਕ ਅਤੇ ਰਸਾਇਣਿਕ waste Decomposer & Eco Enjym ਮੇਰੇ ਕੋਲ Already ਤਿਆਰ ਹੈ ?Tag---- 26/02/18 12:35 PM-----
247300KS Atwalsugarcane ki bijai ke time phosphorus kitni use kar sakte hia and iska benefit kia hai ?Tag---- 26/02/18 12:24 PM-----