All Questions

Search

All Expert Queries

Displaying 246301-246350 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
246301Rakesh kumarki ah hi rasond hundi hai ?Tag--
2
 
 
12/03/18 11:57 AM-----
246302surinderjeet singhsir heifer lai feed da farmula daso ji ?TagAudio-- 12/03/18 11:36 AM-----
246303sandeep sharmaਸਰ ਜੀ ਖॅਟੀ ਲॅਸੀ 16ਲੀਟਰ ਪਾਣੀ ਚ िਕਨੀ ਪਾੳਣੀ ਹੈ ਜੀ ?Tag---- 12/03/18 11:01 AM-----
246304ਗੁਰਜੀਤ ਘੂਮਾਣਸਰਜੀ ਲਾਸਾ ਕੂੱਤੀ ਆ ਜੀ ਦੋ ਸੂਏ ਸੂਈ ਆ ਜੀ ਹੁਣ ਸਾਲ ਹੋ ਗਿਆ ਮੁੜ ਕੇ ਸੂਈ ਨੀ ਕੋਈ ਇਲਾਜ ਦੱਸੋ ?Tag---- 12/03/18 10:54 AM-----
246305manjit singh110 din di kanak ho gyi aa 3086 .hale tak ta pili kungi di bimari lgi ne hun tilt di spray kr dai and tilt da prize kina aa dso g ?Tag---- 12/03/18 10:40 AM-----
246306????? ????sir ji koi mungi dye bare ji jankri dyo ji puri kida bijni te kado kado pani te kini var te dwai bare daso ji m kde biji ni ha ji jila mohali ae ji ?Tag---- 12/03/18 10:18 AM-----
246307Balwinder Singhpatiale de nede koi 2 kile jmeen thake te de sakda h kya 7696007221 ?Tag---- 12/03/18 10:14 AM-----
246308????? ????sir ji mera eh ਅੰਬ da poda eda suk reha ji es koi hall daso dwai bare ji ?Tag--
1
 
 12/03/18 10:10 AM-----
246309Aman gillSir ma rotavater ta 0 drill new lai ta ma subsidiary lai form fill v kita ta manu subsidiary nhi mili ta ma do bara form fill karn c ta form kado fill kita Jan g ka manu subsidiary mill java ?Tag---- 12/03/18 09:41 AM-----
246310Aman gillVeer good morning, veer kanak katn to bad vich ja mungi biji java ta ehh kam kina k lahavand rha ga a da bara daso g ?Tag---- 12/03/18 09:33 AM-----
246311ਕੁਲਵਿੰਦਰ ਸਿੰਘਬਾਈ ਜੀ ਨਿੰਬੂ ਦੇ ਪੱਤੇ ਸੁੰਗੜ ਰਹੇ ਹਨ ਕੀ ਕਰੀਏ ?Tag--
1
 
 12/03/18 09:12 AM-----
246312kuldਨਿੰਬੂ ਦੇ ਬੂਟੇ ਦੇ ਪਤੇ ਇਕੱਠੇ ਹੋਏ ਹਨ ਕਿਹੜੀ ਸਪਰੇਅ ਕਰਾ ?Tag--
1
 
 12/03/18 08:58 AM-----
246313sukhigud mrng sir bairi a ikk 5-6 month hoge soi nu aas ni rehndi dudh vi ikk killo dindi a koi hall dso sir thnku ?Tag---- 12/03/18 08:52 AM-----
246314gurpreetsir dakar jmeen vich jyada jhad den valiya jhone diya kisma barre dasso g ?Tag---- 12/03/18 08:52 AM-----
246315Kulwinder singhਸਰ ਖੀਰੇ ਦੀ ਫ਼ਸਲ ਤੇ ਐਮੀਸਟਾਰ ਟੋਪ ਦੀ ਸਪਰੇ ਕਰ ਸਕਦੇ ਹਾਂ ਅਤੇ ਕਿੰਨੀ ਮਾਤਰਾ ਵਿੱਚ ਪਾ ਸਕਦੇ ਹਾਂ ?Tag---- 12/03/18 08:33 AM-----
246316ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)ਗਭਣ ਸੂਰੀਆ ਲੇਣੀਆ ਜੀ ਕਿਥੋਂ ਮਿਲਣਗੀਆਂ ?Tag---- 12/03/18 08:18 AM-----
246317Pardeep Singh ehh 725kanak da bejj hai isde patte bhuut pille ho rehe hai ?TagAudio
2
 
 
12/03/18 07:52 AM-----
246318chamkaur singh3086 ਕਣਕ 30 ਅਕਤੂਬਰ ਨੂੰ ਬੀਜੀ ਸੀ ਜੀ ਪਿਛਲਾ ਪਾਣੀ 1 ਮਾਰਚ ਨੂੰ ਲਗਾਇਆ ਸੀ। ਹੋਰ ਪਾਣੀ ਲਗਾਈਏ ਜਾਂ ਨਾ ਝੋਨੇ ਵਾਲੀ ਜਮੀਨ ਆ ਜੀ ਡਾਕਰ ?Tag---- 12/03/18 07:51 AM-----
246319Rakesh kumarki cows nu jamun de patte v khawa sakde ha ki isda koi fyda hai ?Tag---- 12/03/18 07:35 AM-----
246320Rakesh kumarki cows nu sun to bad haldi and mesti plus de sakde ha ta jo thana di koi bimari na aave je ha ta kdo tak de sakde ha ?Tag---- 12/03/18 07:34 AM-----
246321prabhjot singhsir press mud de matra da pata ek ekar ch Kenna pona hai j jyda pai j tan koi problem tan Nehi ?Tag---- 12/03/18 06:50 AM-----
246322amritpal singh dhaliwalkhire di takat lyi koi spray dso , jis nal fall vdya paa jave ? TagAudio-- 11/03/18 09:44 PM-----
246323Manpreet SinghVeer g barseem nu dooji vaar kattan to baad fungs khatam kar dindi hai pashu da lorinda chara v poora nahi ho panda ke is fungs utte d composer kam karda j karda ta d composer kiwe pauna per acre ya koi hoor javik hal daso ?Tag---- 11/03/18 09:35 PM-----
246324Amarjeet singhmosami di kehdi kisam vadia a puri jankari dio te kitho vadia kisam de paude milnge ?Tag---- 11/03/18 09:19 PM-----
246325harjeet singhਗਾਂ ਦੇ 4 ਵਾਰ ਟੀਕਾ ਭਰਣ ਤੇ ਵੀ ਆਸ ਨਹੀਂ ਰਹਿੰਦੀ ਇਲਾਜ ਦਸੋ ?Tag---- 11/03/18 09:04 PM-----
246326harjeet singhਸਰ ਜੀ ਅਨਾਰ ਦੇ ਬੁੱਟੇ ਦਾ ਫੁੱਲ ਝੜ ਜਾਂਦਾ ਹੈ ਇਸ ਦਾ ਇਲਾਜ ਕੀ ਹੋਵੇਗਾ ?Tag---- 11/03/18 08:59 PM-----
246327???? ???? ????ਸਰ ਝੋਟੀ ਸੂਈ ਨੂੰ ਚਾਰ ਮਹੀਨੇ ਹੋਗੇ ਨਮੇ ਦੁੱਧ ਨਹੀ ਹੋਈ ।ਕਿਰਪਾ ਕਰਕੇ ਦੱਸੋ ?Tag---- 11/03/18 08:57 PM-----
246328harjeet singhਸਰ ਜੀ ਕਣਕ ਨੂੰ ਕਿੰਨੇ ਪਾਣੀ ਲਾਉਣ ਚਾਹੀਦਾ ਹੈ ?Tag---- 11/03/18 08:53 PM-----
246329jagveer dakalaਬਾੲੀ ਜੀ ਮੰਛੀ ਪਾਲਣ ਵਾਰੇ ਵੀ ਦਸੋ ?Tag---- 11/03/18 08:52 PM-----
246330parampal singhਸਰ ਜੀ ਮੱਝ ੪ ਮਹੀਨੇ ਹੋਗਏ ਸੁਇ ਨੂ ਹੀਟ ਵਿਚ ਨਹੀ ਅਾਈ ਦਵਾਇ ਦਸੋ ?Tag---- 11/03/18 08:05 PM-----
246331sehaj Aujlabayer nativo ਤੇ sygennta tilt ਵਿਚੋ ਕਿਹੜੀ ਵਧੀਆ ਹੈ ਕਣਕ ਵਾਸਤੇ ?Tag---- 11/03/18 07:48 PM-----
246332Mandeep dhillonMax power max eco calce koi Dawai hai jankari do ?Tag---- 11/03/18 07:17 PM-----
246333kulwinder singhਸਰ ੲਿਹ ਕਿਹਾੜੀ ਨਸਲ ਹੈ ਜੀ ?Tag--
1
 
 11/03/18 05:51 PM-----
246334Ranjit Singhਸਰ ਡੇਅਰੀ ਫਾਰਮਿੰਗ ਤੇ ਕਿਨੇ% ਸਬਸਿਡੀ ਮਿਲਦੀ ਹੈ ?Tag---- 11/03/18 05:51 PM-----
246335Satvir Singhਪਿਆਜ਼ ਬਹੁਤ ਕਮਜ਼ੋਰ ਨੇ ਕੋਈ ਹੱਲ ਦੱਸੋ ਜੀ ?Tag--
1
 
 11/03/18 05:45 PM-----
246336Gurpreet gillਅਾਲੂਅਾ ਦਾ ਹਰਾ ਰੰਗ ਹੋਣ ਦਾ ਕਾਰਨ ?Tag---- 11/03/18 05:18 PM-----
246337sukhjeet singhPaviter Sir ki nimbu Di n49 Name Di variety v hai me YouTube te Dekhi c. global green bio plantic company n49 nimbu de plant sail kr rehe ne ?Tag---- 11/03/18 05:15 PM-----
246338hardeep SinghSir, ਗਾਂ ਦਾ ਦੁੱਧ 25 ਲੀਟਰ ਆ, ਪਰ ਧਾਰ ਬਹੁਤ ਕਰੜੀ ਹੋ ਗਈ ਕੀ ਇਲਾਜ ਇਸ ਦਾ ?Tag---- 11/03/18 05:12 PM-----
246339Dimple kumarSir ji kheera aive jeha ho rhe a aggo barik picho mote ?Tag--
2
 
 
11/03/18 04:30 PM-----
246340Rupinder Singhcow sui nu 5 din hoy a oda plaa bot aa koi ilaj dso ?Tag---- 11/03/18 04:14 PM-----
246341Mandeep dhillonCalcium di koi kanak vaste spray Hindi ?Tag---- 11/03/18 04:12 PM-----
246342Krishna Dharniaमेरे नींबू के पौधों में तेलीय का प्रकोप अत्यंत ज्यादा हो चुका है तथा निंबू में फूल भी आए हुए हैं कृपया मुझे बताएं कि मैं अब कौन सी सपरे करूं ?Tag--
3
 
 
11/03/18 04:08 PM-----
246343gssir papite bare v dsso ?Tag---- 11/03/18 03:58 PM-----
246344arjunshimla mirch de patte utto koi jeev patte kha janda te oho sikud k kharab ho jandi hai , is to bachan da upai ?Tag---- 11/03/18 03:03 PM-----
246345ਗੁਰਪ੍ਰੀਤ ਸਿੰਘਵਾਈ ਜੀ ਮੱਕੀ ਲੋਣੇ ਤੋ ਪਹਿਲਾਂ ਰੋੜੀ ਖਾਦ ਪਾਈ ਹੈ ਉਸ ਨੂੰ ਕੋਈ ਦਵਾਈ ਪਾਉਣ ਦੀ ਲੋੜ ਤਾਂ ਨਹੀਂ ?Tag---- 11/03/18 02:55 PM-----
246346makhan chahalਸਰ ਸਾਡੇ ਸਵਾਲ ਦਾ ਕੋਈ ਜਵਾਬ ਨਹੀ ਮਿਲਿਆ ਸਾਨੂੰ ?Tag---- 11/03/18 02:53 PM-----
246347ਗੁਰਪ੍ਰੀਤ ਸਿੰਘਵਾਈ ਜੀ ਜੀਵ ਅੰਮ੍ਰਿਤ ਮੱਕੀ ਵਿੱਚ ਵੀ ਪਾ ਸਕਦੇ ਹਾਂ ਅਤੇ ਇਸ ਨੂੰ ਪਾਉਣਾ ਕਵੇ ਹੈ ?Tag---- 11/03/18 02:51 PM-----
246348ranveer singhsir ma majjan te gawaan da farm kholan di soch reha c farm kholan lyi majjan ch jayda fayda ja fir cows ch ?Tag---- 11/03/18 02:46 PM-----
246349Amarjeet singhsir majj tara kr rhi a tara motiaa te thoda dudia pan v hai ki karn hai hal dso ?Tag---- 11/03/18 02:42 PM-----
246350gsਮੈਂ ਪਪੀਤੇ ਦੀ ਖੇਤੀ ਕਰਨਾ ਚਾਹੁੰਦਾ ਹਾਂ ਇਸ ਚ ਕਾਮਯਾਬ ਹੋਣ ਲਈ ਕੀ ਕੀ ਸਾਵਧਾਨੀਆਂ ਰੱਖਣ ਦੀ ਜਰੂਰਤ ਹੁੰਦੀ ਹੈ।ਦੱਸਣ ਦੀ ਕਿਰਪਾਲਤਾ ਕੀਤੀ ਜਾਵੇ ਜੀ ?Tag---- 11/03/18 02:28 PM-----