Search
All Expert Queries
Displaying 245151-245200 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 245151 | Iqbal Singh | sir sade kol 19:19:19 da teeka hai oh kehdi marzi sabji te kar sakde ha , sade kol tinde hai os te kar sakde hai ? | Tag | -- | 28/03/18 07:31 AM | -- | -- | - | ||
| 245152 | Green Gill | ਜੀ ਸਾਡੀ ਮੌਸਮੀ ਦੇ ਪੌਦੇ ਦਾ ਫਲ ਝੜ ਜਾਦਾ ਹਰ ਵਾਰੀ ਕੋਈ ਸੁਝਾਹ ਦਵੋ ? | Tag | -- | -- | 28/03/18 06:49 AM | -- | -- | - | |
| 245153 | GS DHILLON | ਕਣਕ ਨੂੰ ਆਖਰੀ ਪਾਣੀ ਕਦੋਂ ਦੇਣਾ ਚਾਹੀਦੈ ? | Tag | -- | -- | 28/03/18 05:02 AM | -- | -- | - | |
| 245154 | Dimple kumar | Sir ji bhindi keo suk rhi a ? | Tag | -- | 28/03/18 12:07 AM | -- | -- | - | ||
| 245155 | Hardeev Singh | ਜੈਬਿਕ ਖੇਤੀ ਬਾਰੇ ਦੱਸੋ ਜੀ ਨਾਲ ਬੈਸਟ ਡੀਕਮਪੋਜਰ ਕਿਥੋ ਮਿਲੂ ਜੀ ? | Tag | -- | -- | 27/03/18 11:22 PM | -- | -- | - | |
| 245156 | Hardeev Singh | sir mai javik kheti karna chonda hai . ik waste decomposer hai os bare jankari ditti jave ji ? | Tag | -- | 27/03/18 11:12 PM | -- | -- | - | ||
| 245157 | gurpreet singh | puppy dog da kine time da injaction launaa chahedaa g? | Tag | -- | -- | 27/03/18 10:53 PM | -- | -- | - | |
| 245158 | SEWAKGILL | ਸਰ ਜੀ ਮੈ ਮॅਛੀ ਪਾਲਣ ਤੇ ਸੂਰ ਪਾਲਣ ਦੇ ਧੰਦੇ ਤੇ ਸਰਕਾਰ ਕੀ ਮॅਦਦ ਕਰਦੀ ਹੈ िਵਸਥਾਰ िਵॅਚ ਦॅਸੋ ਜੀ ? | Tag | -- | -- | 27/03/18 10:40 PM | -- | -- | - | |
| 245159 | Tinder | sir, garmea ch feed teyar Karan da formula dasea .ta buffalo da Lyi Formula and Katya da Lyi Formula ? | Tag | -- | -- | 27/03/18 10:33 PM | -- | -- | - | |
| 245160 | Jasdeep Singh | Sir ਮੱਕੀ ਦੀ ਘੱਟ ਸਮੇ ਵਿੱਚ ਪੱਕਣ ਵਾਲੀ ਕਿਸਮ ਬਾਰੇ ਦੱਸੋ ? | Tag | -- | -- | 27/03/18 04:58 PM | -- | -- | - | |
| 245161 | baljit | sir मेरे खेत मे दुब घास बहुत ज्यादा है इस को जड़ से खत्म करने के लिए उपाय ? | Tag | 27/03/18 09:23 PM | -- | -- | - | |||
| 245162 | baljit | sir मेरे खेत मे दुब घास बहुत ज्यादा है इस को जड़ से खत्म करने के लिए उपाय ? | Tag | 27/03/18 09:23 PM | -- | -- | - | |||
| 245163 | Gursewak Singh | ਲੱਸਣ ਨੂੰ ਝੁਲਸ ਰੋਗ ਵਾਸਤੇ ਕਿਹੜੀ ਦਵਾਈ ਵਰਤੀ ਜਾਵੇ ? | Tag | -- | -- | 27/03/18 09:13 PM | -- | -- | - | |
| 245164 | jagpal sidhu8@gmail.com | ਸਰ ਮੋਹਰਾ ਨਸਲ ਦਾ 6 ਮਹੀਨਿਆਂ ਦਾ ਕੱਟਾ ਕਿਥੋ ਮਿਲੂਗਾ, ਕਿਰਪਾ ਕਰਕੇ ਸੰਪਰਕ ਨੰਬਰ ਦਿਉ ਜੀ ? | Tag | -- | -- | 27/03/18 09:04 PM | -- | -- | - | |
| 245165 | sandeep singh | sir Kanak to bad chara li kehri makki di kism beejni chadi ? | Tag | -- | -- | 27/03/18 08:49 PM | -- | -- | - | |
| 245166 | sidhu | ae ki rog ae g ilaj dso ? | Tag | -- | 27/03/18 08:48 PM | -- | -- | - | ||
| 245167 | vivek bhalodiya | lemon ke patte pile ho rahe he , help me ? | Tag | -- | -- | 27/03/18 08:48 PM | -- | -- | - | |
| 245168 | sukha jatt | bai ji patato ki price aa ? | Tag | -- | -- | 27/03/18 08:40 PM | -- | -- | - | |
| 245169 | Amrit Sidhu | SSA Sir, ਮੇਰੇ ਕੋਲ 1੫ ਏਕੜ ਜਮੀਨ ਹੈ,ਮੈ ਓਹੀ ਰਵਾਇਤੀ ਖੇਤੀ ਕਰ ਰਿਹਾ ਹਾ.ਮੈ ਪੋਸਟ ਗਰੈਜੁਏਟ ਹਾ.ਕਿਰਪਾ ਕਰਕੇ ਮੈਨੂੰ ਦੱਸੋ ਕਿ ਖੇਤੀ ਦੇ ਨਾਲ ਨਾਲ ਕੀ ਧੰਦਾ ਕੀਤਾ ਜਾਵੇ ਕਿ ਅਾਮਦਨ ਚੰਗੀ.ਪੋਲੀ ਹਾਊਸ ਵਾਰੇ ਵੀ ਜਾਣਕਾਰੀ ਦਿਓ ਜੀ.ਧੰਨਵਾਦ ? | Tag | -- | -- | 27/03/18 08:29 PM | -- | -- | - | |
| 245170 | Pardeep Singh | Mainu mere swaal da jwab nhi milya g ? | Tag | -- | -- | 27/03/18 08:19 PM | -- | -- | - | |
| 245171 | Shaman Preet Singh | Kanak(purple)beej NABI MG bare daso ji te es nu mandi vich kis mul te vechiya ja sakhda hai... | Tag | -- | -- | 27/03/18 08:17 PM | -- | -- | - | |
| 245172 | grewal | ਹੁਣ ਚਰੀ ਵੀਜ ਸਕਦੇ ਹਾ ਚੰਗੀ ਕਿਸਮ ਵਾਰੇ ਵੀ ਦਸੋ ਜੀ dap ਕਿਨਾ ਪਓ ਏਕੜ ਦਾ ? | Tag | -- | -- | 27/03/18 08:15 PM | -- | -- | - | |
| 245173 | deep | jhone wale jmen lie hri khad lie gwara kive rehda sir? | Tag | -- | -- | 27/03/18 08:12 PM | -- | -- | - | |
| 245174 | gill. cow farm..Moga | sat shri akal ji sir ki .. knak wad kk te hlka pani lga kk , zero dril nal makki ja chri ja bajra vej sakde han jrur das na ji puri ਵਿਧੀ vich ? | Tag | -- | -- | 27/03/18 08:05 PM | -- | -- | - | |
| 245175 | Gurpal Singh | ਸਰ ਜੀ ਕਲ ਮੱਝ ਨੂੰ Ai ਕਰਵਾਈ ਸੀ ਤੇ ਤਾਰਾਂ ਬਿਲਕੁਲ ਸਾਫ ਸਨ ਤੇ ਅੱਜ ਮੱਝ ਗੰਦ ਵਿਖਾ ਰਹੀ ਹੈ। ਇਸ ਦਾ ਕੀ ਕਾਰਨ ਹੈ ? | Tag | -- | 27/03/18 08:03 PM | -- | -- | - | ||
| 245176 | vardan chilana | रैबिट फार्मिंग में किसी कंपनी से अग्रीमेंट करते समय किन किन बातों का ध्यान रखना रखना चाहिये, कृपया बताये ? | Tag | -- | -- | 27/03/18 07:59 PM | -- | -- | - | |
| 245177 | kanwaljeet | CR212 ਕਿਸਮ ਬਾਰੇ ਜਾਣਕਾਰੀ PR127 ਕਿਸਮ ਬਾਰੇ ਜਾਣਕਾਰੀ ਦਿੱਤੀ ਜਾਵੇ ? | Tag | -- | -- | 27/03/18 07:57 PM | -- | -- | - | |
| 245178 | Jaspreet Singh | ਕੱਲ ਮੋਸਮ ਕਿੱਦਾ ਹੋਵੇਗਾ ? | Tag | -- | -- | 27/03/18 07:37 PM | -- | -- | - | |
| 245179 | Lovepreet Singh | sir I did not get answer ? | Tag | -- | -- | 27/03/18 07:25 PM | -- | -- | - | |
| 245180 | jagsir singh | 121 te 126 de bejj bare jankari de do gi kehri vadia dona vicho ? | Tag | -- | -- | 27/03/18 07:25 PM | -- | -- | - | |
| 245181 | surinder | veer g sadi maj nave dud nahi hundi ki kariye 4 saala di h ? | Tag | -- | -- | 27/03/18 07:15 PM | -- | -- | - | |
| 245182 | lovepreet singh | sir g murgya de chabro nasal vare jankari dio ? | Tag | -- | -- | 27/03/18 06:59 PM | -- | -- | - | |
| 245183 | G S Brar | ਡਾ. ਬਾਵਾ ਜੀ ਫੋਟੋ ਭੇਜਣ ਲੲੀ ਕਿਹਾ ਸੀ । ੲਿਲਾਜ ਦੱਸੋ? | Tag | -- | 27/03/18 06:52 PM | -- | -- | - | ||
| 245184 | Satvir Singh | ਮੱਕੀ ਦੀ ਜਲਦੀ ਪੱਕਣ ਵਾਲੀ ਕਿਹੜੀ ਕਿਸਮ ਵਧੀਆ ? | Tag | -- | -- | 27/03/18 06:52 PM | -- | -- | - | |
| 245185 | pankaj | surujmukhi ki bijai kbb kre ,beej kha se khride , or iska price kitna mil sakta h or pedwar kitni hoti h vistar se btaye ? | Tag | -- | -- | 27/03/18 06:46 PM | -- | -- | - | |
| 245186 | Amandeep Singh | Sir, meri 22 month de vashi heat vich nahi aa ryhe ko advice do ? | Tag | -- | 27/03/18 06:30 PM | -- | -- | - | ||
| 245187 | amandeep singh | majj di chamri ukradi e koi hal nale makki badi ha choti choti jehi ? | Tag | -- | 27/03/18 06:24 PM | -- | -- | - | ||
| 245188 | Gurwinder Aulakh | ਖਾਰੇ ਪਾਣੀ ਤੇ ਵॅਧ ਪੇਦਾਵਾਰ िਕਹੜੇ ਬੀਜ ਦੀ ਆ ? | Tag | -- | -- | 27/03/18 06:22 PM | -- | -- | - | |
| 245189 | ?????? ???? | ਹਲਦੀ ਦੀ ਸਭ ਤੋਂ ਵੱਧ ਝਾੜ ਵਾਲੀ ਕਿਹੜੀ ਕਿਸਮ ਹੈ ਜੀ ? | Tag | -- | -- | 27/03/18 06:19 PM | -- | -- | - | |
| 245190 | Satvir Singh | how to get organic certification in Punjab ? | Tag | -- | -- | 27/03/18 06:16 PM | -- | -- | - | |
| 245191 | preetinder singh | ਝੋਨੇ ਤੋਂ ਇਲਾਵਾ ਕੋਈ ਹੋਰ ਫਸਲ ਹੈ ਦੋ ਬੀਜੀ ਜਾ ਸਕਦੀ ਹੈ ਜਿਸ ਦਾ ਮੰਡੀ ਕਰਨ ਆਸਾਨ ਹੋਵੇ ? | Tag | -- | -- | 27/03/18 05:54 PM | -- | -- | - | |
| 245192 | ????? ????? | पंजाब सरकार क्या goat farm को registerd करती है क्या ताकि पंजाब से बाहर इनको भेजने में कोई परेशानी न हो। | Tag | -- | -- | 27/03/18 05:52 PM | -- | -- | - | |
| 245193 | Balkar Grewal | ਸਰ ਜੀ ਪਸੂਆ ਦੇ ਖਾਣ ਲਈ ਕਿਹੜੀ ਚਰੀ ਬੀਜੀ ਏ ਜੀ ? | Tag | -- | -- | 27/03/18 05:48 PM | -- | -- | - | |
| 245194 | ????? ???? | ਸਰ ਜੀ ਕਣਕ ਵੱਡ ਕੇ ਜੇਕਰ 1006 ਮੱਕੀ ਲਾਉਦੇ ਹਾ ਤਾ ਪੱਕਣ ਤੱਕ ਕਿੰਨਾ ਸਮਾ ਲਗਦਾ ਹੈ ਤੇ ਇਸ ਤੋ ਬਾਅਦ ਵਿੱਚ ਝੋਨਾ ਲਗਾ ਸਕਦੇ ਹਾ ਜੇ ਲਗਾ ਸਕਦੇ ਤਾ ਕਿਹੜੀ ਕਿਸਮ ਲਾਈਏ ਜੀ ? | Tag | -- | -- | 27/03/18 05:32 PM | -- | -- | - | |
| 245195 | amritpal.singh | ਬਾੲੀ ਜੀ ਝੋਨੇ ਦੀ ਕਿਸਮ 901 ਅਤੇ 105 ਬਾਰੇ ਦੱਸੋ ਕੀ ਝਾੜ ਅਤੇਕਿੰਨਾ ਸਮਾਂ ਲੈਦੀ ਹੈ ? | Tag | -- | -- | 27/03/18 05:27 PM | -- | -- | - | |
| 245196 | Gurwinder Singh | 15 ਦਿਨ ਪਰਾਨੀ ਲੱਸੀ ਦੀ ਸਪਰੇ ਕਰਨ ਲਈ ਇੱਕ ਕਿੱਲੇ ਵਿੱਚ ਲੱਸੀ ਕਿੱਨੀ ਮਾਤਰਾ ਪੈਦੀ ਹੈ ।ਬਰਸੀਨ ਲਈ ? | Tag | -- | -- | 27/03/18 05:24 PM | -- | -- | - | |
| 245197 | gurjant singh | ਸਰ ਪਿਆਜ ਲਾਏ ਹੋਏ ਨੇ 75 ਦਿਨ ਹੋਗੇ ਥੱਲੇ ਪਿਆਜ ਬਣ ਨੀ ਰਹੇ ਕੋਈ ਹੱਲ ਦਸੋ ਪਿਆਜ ਬਣਾ ਲਈ ? | Tag | -- | -- | 27/03/18 05:20 PM | -- | -- | - | |
| 245198 | ????? ???? | ਅਸ਼ੀ ਮਿਰਚ ਲਾਈ 2 ਕਰਨਾਲ ਪਹਿਲੀ ਵਾਰ ਲਾਈ ਹੁਣ ਮਿਰਚ ਦੇ ਬੂਟੇ ਸ਼ੁਕਣ ਲਗ ਗੇ ਹਲ ਦਸ਼ੋ ਜੀ ਪਰ ਅਸ਼ੀ ਮਿਰਚ ਦੀ ਸ਼ੋਧ ਨਹੀ ਕੀਤੀ ਸ਼ੀ? | Tag | -- | -- | 27/03/18 05:20 PM | -- | -- | - | |
| 245199 | Jaswinder | ਘੀਆ ਦੀ ਵੇਲਾ ਨੇ ਕੀ ਕਰੀ ਨਾਲੇ ਸੁਡੀ ਲਾਲ ਰੰਗ ਦੀ ਕੇਡੀ ਸਪਰੇ ਕਰੀਏ ? | Tag | -- | 27/03/18 05:16 PM | -- | -- | - | ||
| 245200 | Sunil Kaushal | sir jehdiya gaava var var boldiya ohna da ki hall kita jave te eh kyu hunda hai ? | Tag | -- | 27/03/18 05:10 PM | -- | -- | - |