All Questions

Search

All Expert Queries

Displaying 240901-240950 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
240901laddi samraਸਰ ਕੇਲੇ ਲੰਬੇ ਨਹੀਂ ਹੁੰਦੇ ਕਾਰਨ ?Tag--
2
 
 
13/05/18 06:27 AM-----
240902????patiala kvk da no mil sakda ha ?Tag---- 13/05/18 06:19 AM-----
240903sukhjinderਝੋਨੇ ਦੇ ਬੀਜ ਨੂੰ ਕਿੰਨੇ ਘੰਟੇ ਪਾਣੀ ਚ ਡੁਬੋ ਕੇ ਰਖਣਾ ਚਾਹੀਦਾ ਹੈ ਕੋਈ 12 ਕਹਿ ਰਿਹਾ ਤੇ ਕੋਈ 24 ਘੰਟੇ ਪਲੀਜ ਸਹੀ ਦਸੋ ਅਤੇ ੳਸਤੋ ਬਾਅਦ ਪਾਣੀ ਚੋ ਕੱਢ ਕੇ ਗਿਲੀਆ ਬੋਰੀਆ ਚ ਕਿੰਨੇ ਘੰਟੇ ਰਖਣਾ ਜੀ ਜਿਆਦਾ ਟਾਇਮ ਰਖਣ ਨਾਲ ਖਰਾਬ ਤਾਂ ਨੀ ਹੁੰਦਾ ਜੀ ?Tag---- 13/05/18 05:51 AM-----
240904lovepreet jhone ch potash te zinc kinna pona and Sundi pann te kisdi spray kriye ?Tag---- 13/05/18 05:45 AM-----
240905jagpal sidhu8@gmail.ਸਰ cr 212 ਦੀ ਪਨੀਰੀ ਕਦੋਂ ਬੀਜੀ ਜਾ ਸਕਦਾ ਹੈ ਅਤੇ ਕਿੰਨੇ ਸਮੇਂ ਚ ਝੋਨਾ ਤਿਆਰ ਹੋ ਸਕਦਾ ਹੈ ਬਾਅਦ ਚ ਆਲੂ ਬੀਜੇ ਜਾ ਸਕਦੇ ਹਨ ?Tag---- 12/05/18 10:52 PM-----
240906ranjit singh ramgarhiasir patiala vich kargosh rkhne hai isde vare dso ? TagAudio-- 12/05/18 10:23 PM-----
240907KuldeepRetli jameen lai pr-126 thik aa ja pr-121 ?Tag---- 12/05/18 09:47 PM-----
240908hardeepmurgi rehh da koi faida hai sir khet ch paun da ?Tag---- 12/05/18 09:41 PM-----
240909binner farmsDr Saab mai pusa 44 , peeli usha , CR 212 lgauni hai , mai isdi pneeri kinni date nu beeja , bhut lok Hun hi beej rhe ne 20 takk late ta nhi hoju ?Tag---- 12/05/18 09:40 PM-----
240910Sitaram jatरिजका के अलावा पशुओं के लिए और कौन सा चारा उगा सकते हैं ?Tag---- 12/05/18 09:36 PM-----
240911jashanਸਰ ਸਾਡੀ ਮਜ ਦਾ ਇਕ ਥਨ ਬੰਦ ਹੋ ਗਿਆ ਇਸ ਦਾ ਕੋਈ ਇਲਾਜ ਹੈਗਾ ?Tag---- 12/05/18 09:26 PM-----
240912gs sandhusir ji cow duje suae soon wail hai 20 din rehnde Han soon vich but usene dudh Dena band nahi kita, hun us nu ki dita jave his nal soon toh baad dudh vi poora De sake and leva vi changa ban sake ?Tag---- 12/05/18 09:24 PM-----
240913jashanਸਰ ਗਰਮੀ ਦੇ ਕਾਰਨ ਕਤੂਰਾ ਘਰਕਦਾ ਬਹੁਤ ਹੈ ਉਸ ਨੂੰ ਕਿ ਦਈਏ ?Tag---- 12/05/18 09:21 PM-----
240914Hardeep singh Saraoਸਰ ਜੀ 432ਝੋਨੇ ਦਾ ਬੀਜ ਲੈਣਾ ਮੇਰਾ ਜਿਲਾ ਸੰਗਰੂਰ ਤਹਿਸੀਲ ਮੂਣਕ ਏ ਆਲੇ ਦੁਆਲੇ ਸਾਰੇ ਪਤਾ ਕਰਲਿਆ ਮਹਿਗਾ ਬਹੁਤ ਦਸਦੇ ਏ ਕੋਈ ਨੰਬਰ ਦਿਓ ਜਿਥੋਂ ਬੀਜ ਸਹੀ ਤੇ ਸਹੀ ਰੇਟ ਹੋਵੇ ਧਨਵਾਦ ?Tag---- 12/05/18 08:56 PM-----
240915ਤਜਿੰਦਰ ਸ਼ਿੰਘ ਢੀਡਸ਼ਾਸ਼ਰ DAP ਖਾਦ ਕਣਕ ਚ ਪਾਈ ਸ਼ੀ ਇਹ ਕਿੰਨੇ ਸਮੇ ਖੇਤ ਚ ਕੰਮ ਕਰਦੀ ਹੈ ?Tag---- 12/05/18 08:44 PM-----
240916inderpalsir ji cows noo daliya naa daiye taa osnu kheri feed te khera liqued daiye jiss naal odha doodh vad jaye te vadiya doodh deve 10 dina di suue aa ? Tag---- 12/05/18 08:42 PM-----
240917gurneet212 variety kitho di hai gg ?Tag---- 12/05/18 08:31 PM-----
240918lovepreet432 seed rate ki aa g ?Tag---- 12/05/18 08:30 PM-----
240919grewalਝੋਨੇ ਦੀ ਪੇਨੀਰੀ ਬੀਜਣ ਤੌ ਬਾਦ ਕਿੰਨੇ ਦਿਨਾ ਬਾਦ ਕੱਖਾ ਵਾਲੀ ਦਵਾਈ ਪੌਣੀ ਚਾਹੀਦੀ ਹੇ ਦਵਾਈ ਨਾਮ ਦਸੋ ?Tag---- 12/05/18 08:22 PM-----
240920ਰਸ਼ਪਿੰਦਰ ਭੁੱਲਰsir muktsar vich mitti test Krvaun lyi kis nall cont. kita jawe nd esdi fees kini ko hundi ?Tag---- 12/05/18 08:21 PM-----
240921naninderraja 45 pandy bikan ch koi dikat tan ni aundi ?Tag---- 12/05/18 08:17 PM-----
240922chamkaur singhsir ji jhona 1609 bare jankari chahidi ha khedi university the verity ha isnu launda sma dso ?Tag---- 12/05/18 08:16 PM-----
240923Lovepreet BhullarBai g Ma jhona te kanak da beej sell krn dya Course krna ha kitha kra ?Tag---- 12/05/18 08:15 PM-----
240924Balveer singhbsg karnal da AI vadia semen ha ?Tag---- 12/05/18 07:54 PM-----
240925Amrinder Singhਸਰ ਜੀ ਮੱਝ ਦੇ ਸੂਨ ਤੋ ਤਿੰਨ ਚਾਰ ਮਹੀਨੇ ਪਹਿਲਾ ਅਸੀ ਉਸ ਨੂੰ ਸਰੋ ਦਾ ਤੇਲ ਤੇ ਵੜੇਵੇਆ ਦਾ ਤੇਲ ਖਲ ਦੇ ਵਿੱਚ ਦੇ ਸਕਦੇ ਹਾ ਇਹ ਕੋਈ ਨੁਕਸਾਨ ਤਾ ਨੀ ਕਰੇਗਾ ?Tag---- 12/05/18 07:41 PM-----
240926Amrinder Singhਸਰ ਜੀ ਮੱਝ ਦੇ ਸੂਣ ਤੋ ਤਿੰਨ ਮਹੀਨੇ ਪਹਿਲਾ ਜੇ ਅਸੀ virbac ਕੰਪਨੀ ਦਾ Metabolite ਦੇਈਏ ਤਾ ਇਸ ਨਾਲ ਕੋਈ ਨੁਕਸਾਨ ਤਾ ਨੀ ਹੋਵੇਗਾ ?Tag---- 12/05/18 07:37 PM-----
240927gurneetrice 202 variety bare dso gg ?Tag---- 12/05/18 07:29 PM-----
240928gurneetcr 212 variety kitho di hai gg ?Tag---- 12/05/18 07:28 PM-----
240929Dimple kumarSir ji watta te makki launi ha machine nal silage lyi kehri variety layie wadia jhaad lyi te kina beej laguga ?Tag---- 12/05/18 07:20 PM-----
240930binder sekhonSir mere kol jhoti hai jis de teeka dharay nu 5 mahine ho gye ne, os de hun to hi bhar dikhai den lag gia hai please i da koi ilaze daso pehle sue v is trah he bhar penda c ?Tag---- 12/05/18 07:02 PM-----
240931Navisir 113 jhone varre dso ? Tag---- 12/05/18 06:56 PM-----
240932dilbag singhਸਰ ਪੀ ਆਰ 111 ਝੋਨੇ ਝਾੜ ਕਿੰਨਾ ਹੈ ?Tag---- 12/05/18 06:47 PM-----
240933Wander ਸਰ ਗਾ 5 ਦਿਨ ਦੀ ਸੂਈ ਹੈ ਲੇਵੇ ਨੂੰ ਭਲੂਣ ਹੈ ਕੋਈ ਘਰੇਲੁ ਇਲਾਜ ਦਸਉ ? Tag---- 12/05/18 06:28 PM-----
240934Dimple kumar1401 bare puri jankari deo ji kine dina ch pkk k tyar ho janda te rheh spray kdo pauni chidi a te wadia jhaad lyi ki payea jave ? Tag---- 12/05/18 06:27 PM-----
240935sandeep singh batth2mahine hoge laye nu nahi kadu lagda ?Tag--
2
 
 
12/05/18 06:26 PM-----
240936Dimple kumarSir ji punjab vich jhona kini date to launa start houga te us hisab nal paniri kdo bijie 1401 launa ? Tag---- 12/05/18 06:24 PM-----
240937Dimple kumarSir ji basmati jhona 1401 ch kini khaad payi jave urea Phosphorus Potash Jo pkka pauni he paugi te kini kini paugi te kdo paugi ?Tag---- 12/05/18 06:23 PM-----
240938Pardeep singh maansir, ah do vachyea lyea c, eh kahdi nasl deya han , eh hje 2 month deya han, ehna nu ki ki dita jve jo eh jldi nal tayer hon gabbn hon, ehna di diet dso jldi tayer krn lyi ?Tag--
2
 
 
12/05/18 06:22 PM-----
240939Nirmal Singhਸਰ ਜੀ ਸਵਾ 27 ਬਾਰੇ ਦੱਸੋ ਕਿੰਨਾ ਸਮਾਂ ਤੇ ਕਿੰਨਾ ਝਾੜ ਹੈ ?Tag---- 12/05/18 06:13 PM-----
240940Hardeev Singhਸਰ ਡੀ ਕਮਪੋਜਰ ਹਫਤੇ ਚ ਤਿਆਰ ਹੋ ਜਾਦਾ ਹੈ ਜੇਕਰ 15 ਦਿਨ ਹੋਰ ਰੱਖਣਾ ਹੋਵੇ ਤਾ ਗੁੜ ਹੋਰ ਪਾਊਣਾ ਪਉ ਜਿਹੜਾ ਵਿਕਟੈਰੀਆ ਨੇ ਇਹਨਾ ਦਾ ਪਤਾ ਕਿਵੇ ਲੱਗ ਸਕਦੈ ਕਿਨਾ ਸਮਾ ਜਿਓਦੇ ਰਹਿ ਸਕਦੇ ਨੇ ? Tag---- 12/05/18 06:05 PM-----
240941inderpalsir ji jerhi binola khal hundi aa odha ki fyada hunda pasua nu ? Tag---- 12/05/18 06:01 PM-----
240942Sukhjeet Singhsir adhi makki ta g thik khari ha but adhi makki da colour light green ho gya sir ehda koi solution dsseo g ?Tag--
2
 
 
12/05/18 05:45 PM-----
240943????? ???? ?????ਜੀਰੀ ਦੀ ਲਗਾਈ ਸਮੇਂ ਪੋਦਾ ਤੋ ਪੋਦਾ ਕਿਨੇ ਫਰਕ ਨਾਲ ਲਗਾਉਣਾ ਚਾਹੀਦਾ ਹੈ ?Tag---- 12/05/18 05:41 PM-----
240944sandeep singh brarਗਾ ਐਚ ਐੱਫ 6 ਮਹੀਨਿਆਂ ਦੀ ਗਬਨ ਹੈ ਭਾਰ ਕਾਫੀ ਪਾਉਂਦੀ ਹੈ ਕਿਰਪਾ ਕਰਕੇ ਸਰ ਇਲਾਜ ਦੱਸੋ 5-6 ਸੂਏ ਹੈ ਜੀTag--
1
 
 12/05/18 05:33 PM-----
240945Deepak RathoreMoradabad me medical plants ki kheti karna chata hu any advice ? Tag---- 12/05/18 05:30 PM-----
240946Aseem Jhinjha27p31 seed tyar hon ch kine time lenda hai ?Tag---- 12/05/18 05:17 PM-----
240947chiranjeev1 ekad me poli house lagane par kitna kharcha lagege or kitni subsidi milega ?Tag---- 12/05/18 04:57 PM-----
240948????? ???? ????ਸਰ ਜੀ 201 ਝੋਨੇ ਵਾਰੇ ਦੱਸੋ ? Tag---- 12/05/18 04:55 PM-----
240949navdeep singhhlo sir ,khrarbuje de plants nu blight bhut aa gyi hai plz koi ilaaj dso ji ?Tag---- 12/05/18 04:27 PM-----
240950hardeep singhsir ji majj lyi 100 kg feed tyer krn da formula deso ji ?Tag---- 12/05/18 04:21 PM-----