All Questions

Search

All Expert Queries

Displaying 240301-240350 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
240301Dhillonਸਰ ਜੀ ਗਾਵਾਂ ਨੂੰ ਕਈ ਦਿਨਾਂ ਤੋਂ ਮੋਕ ਲੱਗੀ ਹੋਈ ਐ ਅਤੇ ਕਈ ਵਾਰ ਖੂਨ ਵੀ ਆਉਂਦਾ ਹੈ ਮੋਕ ਬਿਲਕੁਲ ਪਾਣੀ ਵਾਂਗ ਆਉਂਦੀ ਹੈ ਕਿਰਪਾ ਕਰਕੇ ਕੋਈ ਇਲਾਜ ਦੱਸੋ ?Tag---- 17/05/18 06:09 PM-----
240302????? ????ਸਰ ਇਸ ਕਿਸਮ ਬਾਰੇ ਪੁਰੀ ਜਾਣਕਾਰੀ ਦਿਉ ਡਾਕਰ ਵਾਹਣ ਚ ਠਿਕ ਰਹੂ ?Tag--
1
 
 17/05/18 06:00 PM-----
240303Daljeet singhBai ji dairy farming course de lai traning centre kithe aa Malerkotla, district Sangrur de near ?Tag---- 17/05/18 05:34 PM-----
240304Manpreet Singhਵੀਰ ਜੀ ਸਬਜੀਆ ਦੇ ਫਲਾ ਵਿਚ ਜਿਹੜੀ ਮੱਖੀ ਡੰਗ ਮਾਰ ਜਾਂਦੀ ਹੈ। ਅਤੇ ਫਲ ਸੜ ਜਾਂਦਾ ਇਹ ਮੱਖੀ ਛੋਟੀ ਸਹਿਦ ਦੀ ਮੱਖੀ ਵਰਗੀ ਹੁੰਦੀ ਹੈ। ਇਹ ਬਹੁਤ ਨੁਕਸਾਨ ਕਰ ਰਹੀ ਹੈ। ਸਬਜੀ ਦਾ ਅਤੇ ਇਸ ਉੱਪਰ ਕੋਈ ਵੀ ਜੈਵਿਕ ਸਪੇ੍ ਕੰਮ ਨਹੀਂ ਕਰਦੀ ਅਤੇ ਕੋਈ ਕੈਮੀਕਲ ਸਪੇ੍ ਦੱਸੋ ਜਿਸ ਨਾਲ ਇਹ ਭੂੰਡੀ ਖੇਤ ਵਿੱਚ ਨਾ ਦਾਖਲ ਹੋਵੇ ਅਤੇ ਸਪੇ੍ ਵਰਤਣ ਦੀ ਵਿਧੀ ਅਤੇ ਕਿੰਨੇ ਦਿਨਾਂ ਦੇ ਅੰਤਰਾਲ ਤੇ ਦੁਬਾਰਾ ਦੁਹਰਾਉਣੀ ਹੈ ? Tag---- 17/05/18 05:27 PM-----
240305Deep GillSir Chandan de Kheti da ke scope ha ? Tag---- 17/05/18 05:25 PM-----
240306Gurjit Singhਸਰ ਜੀ ਮੇਰੀ ਜ਼ਮੀਨ ਨਾ ਡਾਕਰ ਏ ਨਾ ਰੇਤਲੀ ਥੇਹ ਦੀ ਜ਼ਮੀਨ ੲੇ ਮਿਕਸ ਜੀ ਕਿਹੜੀ ਕਿਸਮ ਦਾ ਬੀਜ ਬੀਜਣਾ ਚਾਹੀਦਾ ਹੈ ?Tag---- 17/05/18 05:24 PM-----
240307ਅਮਰਬੀਰ ਸਿੰਘsir 5 HP deya 2 motor vaste kini kW dena chidi generator waste ?Tag---- 17/05/18 05:12 PM-----
240308Ranpreet Gillਮੂੰਗੀ ਵਿੱਚ ਉਪਰਲੇ ਪੱਤਿਆ ਤੇ ਜੂੰ ਜੀ ਬਣ ਗਈ ਏ ਤੇ ਪੱਤੇ ਕੱਠੇ ਜੇ ਹੋ ਰਹੇ ਆ ਕੋਈ ਸਪਰੇਅ ਦੱਸੋ ਜੀ ?Tag---- 17/05/18 05:08 PM-----
240309simranjit singhsir 666 jhona da jhad kina te color jameen ch lga sakde a ?Tag---- 17/05/18 05:06 PM-----
240310Aman gillSir j pani 2 number ha ta nehari pani v lagda ha ta 122 jhona loan di soch reha ha padawar kini ha daso ?Tag---- 17/05/18 04:59 PM-----
240311manpreet kahlonsir sade kol sahiwal cow aa osdi dhar bhut he jyada sakat aa oh 4 month di pregnant aa ki osdi dhar poli ho skdi aa ja kihri chij nal agle sue dhar thk hoju plz sugest me ?Tag---- 17/05/18 04:54 PM-----
240312gurjant singhਸਿਗਨਿਟ ਕੰਪਨੀ ਦਾ ਝੋਨਾ ਕਹਿੜਾ ਬੀਜ ਵਧੀਆ ਰਹੇਗਾ ਝਾੜ ਕਿੰਨਾ ਹੈ ?Tag---- 17/05/18 04:40 PM-----
240313hariomAll cucumber fruit is start deformed ?Tag--
1
 
 17/05/18 04:40 PM-----
240314Sandeepsir bhans ke than me ganth ji ha ander uper ki thrf koi ilage Btao ?Tag---- 17/05/18 04:30 PM-----
240315Pawan vermaइस में पानी देना चाहिए की नहीं ?Tag--
1
 
 17/05/18 04:21 PM-----
240316kharoudmajh ne singaaa walii uppr walii topii uttrr gyii hai usdaa ki ilajj ho skda ji ?Tag---- 17/05/18 04:01 PM-----
240317gurpreetsir ki jhone de beej nu waste decomposer nal sodheya ja sakda hai detail vich dasso g ?Tag---- 17/05/18 04:01 PM-----
240318kharoud201 lal choll wali vikk jnddi ha ja nhiii g nd kithe vikkdi aa gg nd price da ki farak ae ?Tag---- 17/05/18 03:59 PM-----
240319manpreet kahlon1509 di bijai kdo krni chahidi aa ?Tag---- 17/05/18 03:46 PM-----
240320???? ????Sir jo kaddu karke paniri lagdi aa uss ware jankari dewo ji kive lage gi ki ki tarike apnaune pende aa full details please ?Tag---- 17/05/18 03:36 PM-----
240321satish Kumarगन्ना छेदक नियंत्रण के उपाय बताएं ?Tag---- 17/05/18 03:26 PM-----
240322Satinder Singh Gorayਵੀਰ ਜੀ ਸਟਾਬੇਰੀ ਦੇ ਬੂਟੇ ਕਿਥੋਂ ਮਿਲਦੇ ਹਨ ਤੇ ਡ੍ਰੈਗਨ ਫਰੂਟ ਦੇ ਬੂਟੇ ਵੀ ਦੱਸ ਦੋ ਵੀਰ ਜੀ ?Tag---- 17/05/18 03:20 PM-----
240323Kuldeep singh122Pr ਦੀ ਪਨੀਰੀ ਕਦੋ ਅਤੇ ਕਿਵੇਂ ਲਾਈਏ ਜੀ ਕਿਹੜੀ ਕਿਹੜੀ ਖਾਦ ਪਾਈਏ ਜੀ ਪਨੀਰੀ laun ਵੇਲੇ ?Tag---- 17/05/18 03:18 PM-----
240324satish Kumarगन्ने मे खरपतवार नियंत्रण कैसे करें ?Tag---- 17/05/18 03:17 PM-----
240325manpreet singhbasmati 1637 and 1728 di details vich dasso plz ?Tag---- 17/05/18 03:13 PM-----
240326Manpreet Singhਵੀਰ ਜੀ ਸ਼ਰਬਤੀ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਗਾਉਣ ਤੋਂ ਪਹਿਲਾਂ ਕਿਹੜੀ -ਕਿਹੜੀ ਖਾਦ ਪਾਉਣੀ ਚਾਹੀਦੀ ਹੈ ਕਿਹੜੇ ਤੱਤ ਜ਼ਰੂਰੀ ਹੰਦੇ ਹਨ ਝੋਨੇ ਦੀ ਫਸਲ ਤੋ ਚੰਗਾ ਝਾੜ ਲੈਣ ਲਈ। ਅਤੇ ਇਸਦੀ ਫਸਲ ਨੂੰ ਤੇ ਕਿਹੜੀ _ਕਿਹੜੀ ਬਿਮਾਰੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਅਤੇ ਕਦੋ ਕਦੋ ਹੁੰਦਾ ਹੈ ਅਤੇ ਉਪਚਾਰ ਬਾਰੇ ਦੱਸੋ ਇਸਦੀ ਫਸਲ ਬਾਰੇ ਸਾਰੀ ਜਾਣਕਾਰੀ ਦਿਓ ਲਗਾਉਣ ਤੋਂ ਲੈ ਕੇ ਕੱਟਣ ਤੱਕ ਧੰਨਵਾਦ ?Tag---- 17/05/18 02:46 PM-----
240327vikramjeet Gillsir g Hissar kvk da no chayida hai kirkpa Kar ke dasya jawe ?Tag---- 17/05/18 02:44 PM-----
240328?????? ???? ??????ਸਰ ਜੀ ਝੋਟੀ ਪੰਜ ਮਹੀਨਿਆਂ ਦੀ ਗੱਭਣ ਹੈ ਭਾਰ ਪੈਂਦਾ ਹੈ ਕੋੲੀ ੲਿਲਾਜ ਦੱਸੋ ਜੀ ?Tag---- 17/05/18 02:43 PM-----
240329Manpreet Singhਵੀਰ ਜੀ ਸਬਜੀਆ ਵਿਚ ਵਾਇਰਲ ਵਿਸਾਣੂ ਰੋਗਾ ਦਾ ਕਿਵੇਂ ਪਤਾ ਲੱਗਦਾ ਕਿ ਸਬਜੀ ਦੇ ਬੂਟੇ ਨੂੰ ਵਾਇਰਲ ਰੋਗ ਹੈ। ਕੀ ਲੱਛਣ ਹੁੰਦੇ ਹਨ। ਇਸ ਰੋਗ ਦੇ ਅਤੇ ਇਸਦਾ ਜੈਵਿਕ ਉਪਚਾਰ ਕੀ ਹੈ। ਅਤੇ ਵਰਤਣ ਦਾ ਤਰੀਕਾ ਦੱਸੋ ?Tag---- 17/05/18 02:40 PM-----
240330Avtar Singhਸਰ ਜੀ ਝੋਟੀ ਹੈ ਜੀ ਝੋਟੀ ਨੂੰ ਫੁਲिਹਰੀ ਹੈ ਜੀ ਝੋਟੀ ਸੁੲੀ ਹੋੲੀ ਹੈ 3 ਮिਹਨੇ ਦੀ ਸੁੲੀ ਹੈ िੲਸਦਾ ਕੀ िੲਲਾਜ ਹੈ िੲਸਦਾ ਪॅਕਾ ਕੀ ਹੈ ਕੀ ਅਸੀ िੲਸ ਦੁॅਧ ਪੀਸਕਦੇ ਹਾ ਕੋੲੀ ਨੁਕਸਾਨ ਤਾ ਨਹੀ ਹੈ. ?Tag---- 17/05/18 02:18 PM-----
240331Yadwinder Siviamuggi da rate ki a ji ?Tag---- 17/05/18 02:10 PM-----
240332jagdev Gillpaniri di bijae ton 9,10 din baad pilli ho gyee a ate bada v rukk gya a koi hall daso g ?Tag---- 17/05/18 02:09 PM-----
240333Sukhchain Singh Tiwanaਮੈ ਪਪੀਤੇ ਦੀ ਖੇਤੀ ਕਰਨੀ ਚਾਹੁੰਦਾ ਹਾ ਸਹੀ ਹੈ? ਤੇ ਕਿਹੜੀ ਕਿਸਮ ਲਗਾੲੀ ਜਾਵੇ ?Tag---- 17/05/18 02:06 PM-----
240334Yadwinder Siviamuugi nu phila paani kinne dina baad lagda a ?Tag---- 17/05/18 02:03 PM-----
240335Harjeet Sidhuਮਾਨਯੋਗ , ਮੇਰੀ ਖਰਬੂਜੇ ਦੀ ਫਸਲ ਨੂੰ ਪਹਿਲੀ ਵਾਰੀ ਫੁੱਲ ਲੱਗਾ ਸੀ ਉਸ ਤੋਂ ਵਧੀਆ ਖਰਬੂਜਾ ਤਿਆਰ ਹੋ ਗਿਆ ਸੀ ਪਰ ਜਿਹੜਾ ਉਸ ਨੰੂ ਦੁਬਾਰਾ ਫੁਲ ਪਿਆ ਸੀ ਉਹ ਸਾਰਾ ਝੜ ਗਿਆ ? ਇਸ ਦਾ ਕੀ ਕਾਰਨ ਹੋ ਸਕਦਾ ਹੈ ਤੇ ਕੀ ਇਲਾਜ ਹੈ ?Tag---- 17/05/18 02:01 PM-----
240336amandeep singhsayjenta da 3325 da jhar kina ha te isnu koi bimari ta ni pandi ?Tag---- 17/05/18 02:01 PM-----
240337????? ????777 da seed kehri dukan to millo ga phone no daso ji ?Tag---- 17/05/18 01:53 PM-----
240338sarbanasi esnu paniri laun time pa dita g koi nuksasn ta ni krdi ?Tag--
2
 
 
17/05/18 01:51 PM-----
240339sarbansir esnu paniri lagaon time paun te paniri ugh pavegi k na ?Tag--
2
 
 
17/05/18 01:35 PM-----
240340Harpal SinghDiamond. Rice bare dsoge g ?Tag---- 17/05/18 01:24 PM-----
240341aulakhsir mjj soi nu 4 din ho gye ne oh Chara bahot ghat khandi hai ta os nu ki Dena chaida hai ?Tag---- 17/05/18 01:22 PM-----
240342jagjeet singhਸਰ ੲਿਸ ਦਵਾੲੀ ਦਾ ੲਿਸਤੇਮਾਲ ਪਨੀਰੀ ਬੀਜਣ ਤੋ ਬਾਅਦ ਵੀ ਕਰ ਸਕਦੇ ਅਾ ?Tag--
1
 
 17/05/18 01:20 PM-----
240343gurdev singh212 ਝੋਨਾ ਕਿਵੇ ਆ ?Tag---- 17/05/18 01:15 PM-----
240344?????? ????ਨਰਮੇ ਦੀ ਬਿਜਾਈ 15 ਮਈ ਤੌ ਬਾਦ ਵੀ ਕਰ ਸਕਦੇ ਹਾਂ ਤੇ ਕਿਸਮਾ ਦੇ ਨਾਮ ਦੱਸੋ ?Tag---- 17/05/18 01:10 PM-----
240345Jai Palcow de than hard te chote hun. ke kar sakde hai jo than large te narm ho jan ?Tag---- 17/05/18 01:03 PM-----
240346pardeep Singhsir thodi jehi jamme kalar hai , ussnu koi rasta nhi hai ,ass pass lokka de khet hai , assi late bijan wali kisam lgani hai assi 201 ate pr212 kisam lgga rehe hai , isde vare dso ki eh thekk rehugi ? TagAudio-- 17/05/18 01:01 PM-----
240347????? ????777 variety da beej fazilka to ni milda karnal kamboj seed wali shop kehre sher aa phone no daso ji ?Tag---- 17/05/18 12:51 PM-----
240348dilbag singh27p31ਝੋਨੇ ਦਾ ਝਾੜ ਕਿੰਨਾ ਹੈ ਅਤੇ ਖਾਦ ਬਾਰੇ ਵੀ ਦੱਸੋ ?Tag---- 17/05/18 12:45 PM-----
240349Manpreet Singhsir ek na gaa nu mok ne hatdi de g 8 month da gaban a os bara daso g ek razi ho java ?Tag---- 17/05/18 12:45 PM-----
240350deep sandhuਮੱਕੀ ਵਸਤੇ ਕਰੰਟ ਦਵਾਈ ਵਰਤ ਸਕਦੇ ਹਾਂ ਮੱਕੀ ਦੀ ਗਰੋਥ ਵਸਤੇ ?Tag---- 17/05/18 12:44 PM-----