Search
All Expert Queries
Displaying 238101-238150 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 238101 | bhajan singh | sir narme nu super kina pauna chaida ha ji ? | Tag | -- | -- | 10/06/18 12:35 PM | -- | -- | - | |
| 238102 | sikandar singh | 400 quantal silage lai kine size da toya putna pena ? | Tag | -- | -- | 10/06/18 11:46 AM | -- | -- | - | |
| 238103 | Harpreet singh | ਕੱਲਰ ਦੀਆ ਜਮੀਨਾ ਵਿਚ ਕਿਸ ਚੀਜ ਦੀ ਜਿਆਦਾ ਕਮੀ ਆਦਿ ਹੈ, ਇਕ ਵੀਗੇ ਹਿਸਾਬ ਨਾਲ ਕਿਹੜੀ ਕਿਹੜੀ ਖੁਰਾਕ ਜੀਰੀ ਨੂੰ ਦੇਣੀ ਚਾਹੀਦੀ ਹੈ ? | Tag | -- | -- | 10/06/18 11:41 AM | -- | -- | - | |
| 238104 | dapinder singh brar | dr sahib 2 month de washe de te gan de chichad bahut pe gye ne ko ilaaz daso ji butox lai c ohne kam nahi kitta ? | Tag | -- | -- | 10/06/18 11:40 AM | -- | -- | - | |
| 238105 | jaskaran singh | sir jhone lgon to pehla kaddu krn vele kehdi khadd pauni ae te kini k pauni aa te ess to badd kine Dina tk pauni ha ? | Tag | -- | -- | 10/06/18 11:36 AM | -- | -- | - | |
| 238106 | Harpreet singh | ਸਰ ਜੀਰੀ ਲਾਉਣ ਤੋ ਬਾਅਦ ਜੀ ਖੇਤ ਚ ਬੂੲੀ ਤੇ ਡੀਲਾ ਹੋ ਜਾਦਾ ਹੈ, ਤੇ ਜੀਰੀ ਗਰੋਥ ਰੁਕ ਜਾਦੀ ਹੈ, ਦਵਾੲੀ ਦੱਸੋ ਜੋ ਜੀਰੀ ਲਾਉਣ ਤੋ ਪਹਿਲਾ ਪੈਦੀ ਹੈ, ਮਚੈਟੀ ਦਾ ਅਸਰ ਨੀ ਹੁਦਾ, ਪਹਿਲਾਂ ਰੋਕ ਥਾਮ ਦੱਸੋ ਜੀ, ਜੇ ਹੋ ਜਾਦੀ ਹੈ ਤਾ ਸਪਰੇ ਦੱਸੋ ਜਿਸ ਨਾਲ ੲਿਸ ਦਾ ਖਾਤਮਾ ਹੋ ਜਾਵੇ ? | Tag | -- | -- | 10/06/18 11:34 AM | -- | -- | - | |
| 238107 | mani | sir cow soon vich sirf 1 2 din reh gaye par osne dud ni ਲਾਇਆ ? | Tag | -- | -- | 10/06/18 11:01 AM | -- | -- | - | |
| 238108 | AMAN MOUDGILL | sir g desi makki kina dina vich pakdi aa ? | Tag | -- | -- | 10/06/18 10:58 AM | -- | -- | - | |
| 238109 | Shaminder Singh | 112ਦੀ ਪਨੀਰੀ ਖੇਤ ਵਿਚ ਲਾਉਣ ਸਮੇਂ 40ਦਿਨ ਦੀ ਹੋ ਗਈ ਹੈ ਕਿਉਂਕਿ ਇਸਦੀ ਗਰੋਥ ਸਮੇਂ ਸਿਰ ਨਹੀਂ ਹੋਈ। ਕੀ 40ਦਿਨ ਦੀ ਪਨੀਰੀ ਵਧੀਆ ਢੰਗ ਨਾਲ ਬੂਟਾ ਮਾਰ ਸਕਦੀ ਹੈ ਜਾ ਕੋਈ ਰੇਹ ਸਪਰੇਅ ਅਲੱਗ ਤੋਂ ਕਰਨੀ ਚਾਹੀਦਾ ਹੈ ? | Tag | -- | -- | 10/06/18 10:35 AM | -- | -- | - | |
| 238110 | ਗਗਨਦੀਪ ਸਿੰਘ | ਸਰ ਜੰਤਰ ਵਾਹਨ ਚ ਵਹਾਉਣ ਸਮੇ ਕਿੰਨੇ ਫੁੱਟ ਦਾ ਹੋਣਾ ਚਾਹੀਦਾ ਹੈ ? | Tag | -- | -- | 10/06/18 10:34 AM | -- | -- | - | |
| 238111 | Jaswinder Singh | DAP 25Kg Zinc 33% 5kg loha 10kg mix krke pa skde ha jhona lyoun to phla khet wich ji koi nuksan ta nai ? | Tag | -- | -- | 10/06/18 10:27 AM | -- | -- | - | |
| 238112 | virpal singh | sartaj gepusm da number rajpura ? | Tag | -- | -- | 10/06/18 10:23 AM | -- | -- | - | |
| 238113 | Shaminder Singh | ਜਿਪਸਮ ਝੋਨਾ ਲਾਉਣ ਤੋਂ ਪਹਿਲਾਂ ਜਾ ਬਾਅਦ ਵਿੱਚ ਪਾਉਣੀ ਚਾਹੀਦੀ ਹੈ। ਇਸ ਨਾਲ ਖੇਤ ਵਿਚ ਪਾਣੀ ਠੱਲਣ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਇਸਦੀ ਮਾਤਰਾ ਕਿੰਨੀ ਅਤੇ ਕਿਹੜੀ ਕੰਪਨੀ ਦੀ ਪਾਉਣੀ ਚਾਹੀਦੀ ਹੈ ? | Tag | -- | -- | 10/06/18 10:18 AM | -- | -- | - | |
| 238114 | davinder Singh | ਸਰ ਜੀ ਦੀ HF ਵੱਛੀ ਦੇ ਟੀਕਾ ਭਰਾਉਣ ਕਿਹੜੀ ਨਸਲ ਦਾ ਵਧੀਆਹੈ ? | Tag | -- | -- | 10/06/18 10:11 AM | -- | -- | - | |
| 238115 | sumit | सर गाय को सीमन कराने के बाद गाय किस तरह का निगार दे तब हम समझे कि हमारी गाय गाभीन रह गई है ? | Tag | -- | -- | 10/06/18 10:06 AM | -- | -- | - | |
| 238116 | Nirbhai Singh | sir makki Di growth Nhi hundi 2 may nu lyi c Koi ilaj dsso? | Tag | -- | -- | 10/06/18 09:57 AM | -- | -- | - | |
| 238117 | g ਸਿੰਘ ਦੰਦੀਵਾਲ | guava tree di umar 2saal ho gyi aa koi progress ni ? | Tag | -- | -- | 10/06/18 09:45 AM | -- | -- | - | |
| 238118 | rajwinder singh | sir 1401 jhona lgaiya hai 5 din ho gye hai , uss vich pehla ki chijj payia , jink , potash, loha ya DAP ya ekala uriya paa deyia , koi fungicide v dso paunn lyi , jameen vdia hai ? | Tag | -- | 10/06/18 09:29 AM | -- | -- | - | ||
| 238119 | davinder Singh | ਸਰ ਮੱਕੀ ਨੂੰ ਕੀ ਬਿਮਾਰੀ ਹੈ ? | Tag | -- | 10/06/18 09:27 AM | -- | -- | - | ||
| 238120 | ਗਗਨ ਬਰਾੜ | ਭੂਮੀ ਪਾਵਰ ਦੀ ਪ੍ਰਤੀ ਏਕੜ ਕਿੰਨੀ ਵਰਤੋ ਕਰਨੀ ਏ ਕਿਹੜੀਆ ਫਸਲਾ ਲਈ ਫਾਈਦੇਮੰਦ ਆ ਕਦੋ ਵਰਤੋ ਕਰਨੀ ਆ ਖੇਤ ਵਿੱਚ ਕੀ ਰੇਟ ਆ ਿੲਸਦਾ ? | Tag | -- | -- | 10/06/18 09:11 AM | -- | -- | - | |
| 238121 | Jagmeet Singh | ਮੇਰਾ ਸਵਾਲ ਇਹ ਅਾ ਜੀ ਕੇ ਮੈ youtube ਤੇ ਵੀਡੀਉ ਦੇਖੀ ਜੀਹਦੇ ਚ ਦਸਦੇ ਅਾ ਕੇ 20 ਦਿਨ ਪੁਰਾਣੀ ਲੱਸੀ ਰੱਖ ਕੇ ਓਹਦਾ ਸ਼ਿੜਕਾਅ ਚਾਰੇ ਜਾ ਸਬਜੀ ਵਗੈਰਾ ਤਾਂ ਕੀਤਾ ਜਾਵੇ ਤਾਂ ਬਹੁਤ ਲਾਭਦਾਇਕ ਹੁੰਦਾ ਕਿਰਪਾ ਕਰਕੇ ਇਸ ਬਾਰੇ ਦਸੋ ਧੰਨਵਾਦ ? | Tag | -- | -- | 10/06/18 09:00 AM | -- | -- | - | |
| 238122 | ????? ???? ???? | ਸਰ ਮੇਰਾ ਸਵਾਲ ਹੈ ਕਿ 2 ਲਖ 12 ਦੀ ਪੋਦ ਨੇ ਬੂਟਾ ਮਾਰ ਰਖਿਆ ਹੈ । 22 ਦਿਨਾਂ ਦੀ ਹੋ ਗਈ ਹੈ ਕੀ ਉਸ ਨੂੰ ਖੇਤ ਚ ਲਾ ਸਕਦੇ ਹਾਂ ਥੇਨਕਸ ਜੀ ? | Tag | -- | 10/06/18 08:57 AM | -- | -- | - | ||
| 238123 | Pardeep Singh | sat shri akal ji..sumitomo di hoshi (gibberellic acid) jhone di lawai ton baad pa sakde han..jekar han tan lawai ton kine time baad te is nu urea de vich paie ya spre kriye ? | Tag | -- | -- | 10/06/18 08:46 AM | -- | -- | - | |
| 238124 | narinder singh | ਸਰ ਜੀ ਮੱਕੀ ਵਿੱਚ ਗੋਭ ਦੀ ਸੂਡੀ ਲੱਗੀ ਹੋਈ ਹੈ ਸਪਰੇਆ ਤਾ ਦੋ ਤਿੰਨ ਵਾਰੀ ਕਰ ਲਈਆ ਹਨ । ਪਰ ਮੱਕੀ ਤ ਬਹੁਤਾੇ ਫਰਕ ਨਹੀ ਪਿਆ ਜੇਕਰ ਅਸੀਂ ਮੱਕੀ ਚ ਪਦਾਨ ਪਾਇਏ ਠੀਕ ਰਹੂ ਤੁਸੀ ਆਪਣਾ ਸੁਜਾਅ ਦਿਓ ਜੀ ? | Tag | -- | -- | 10/06/18 08:26 AM | -- | -- | - | |
| 238125 | ਗੁਰਸੇਵਕ ਸਿੰਘ | ਬਾਈ ਜੀ ਮ 1121 20 ਜੁਲਾਈ ਤੋਂ ਬਾਅਦ ਲੋਨੀ ਆ ਪਨੀਰੀ ਕਦੋ ਬਿਜਾਈ ਕੀਤੀ ਜਾਵੇ ? | Tag | -- | -- | 10/06/18 07:48 AM | -- | -- | - | |
| 238126 | ਗੁਰਸੇਵਕ ਸਿੰਘ | 30 ਬੱਕਰੀਆ ਦੀ ਖੁਰਲੀ ਦੀ ਲੰਬਾਈ, ਚੌੜਾਈ, ਉਚਾਈ ਕੀਨੀ ਹੋਣੀ ਚੈ ਦੀ ਆ ? | Tag | -- | -- | 10/06/18 07:34 AM | -- | -- | - | |
| 238127 | ਗੁਰਸੇਵਕ ਸਿੰਘ | ਕਿਰਪਾ ਕਰਕੇ ਦੱਸਣਾ ਜੀ ਕਿ ਦੇਸੀ ਬਕਰੀ ਕੋਈ ਵੱਖ ਨਸਲ ਆ ਜਾ ਏਨਾ ਨਸਲਾਂ ਚ ਕਿਸੀ ਨੂੰ ਦੇਸੀ ਬਕਰੀ ਆਖਦੇ ਹਨ ? | Tag | -- | -- | 10/06/18 07:33 AM | -- | -- | - | |
| 238128 | Rahul rana | futera किस समय डालें गन्ने में बताए ? | Tag | -- | 10/06/18 07:19 AM | -- | -- | - | ||
| 238129 | Laljeet brar | solar system lawona ji 5hp di moter ta ja kisa solar system wala da number mal sakda.. a ji ? | Tag | -- | -- | 10/06/18 07:14 AM | -- | -- | - | |
| 238130 | Jaspreet sohi | ਸਰ ਵੱਛੀ ਦਾ ਨਾੜੂਆ ਖਿੱਚਿਆ ਗਿਆ ਹੁਣ ਖੂਨ ਨਿਕਲਦਾ ਕੋਈ ਹੱਲ ਦੱਸੋ ਜੀ ? | Tag | -- | -- | 10/06/18 07:12 AM | -- | -- | - | |
| 238131 | Davinder singh | ਮੇਰਾ ਸਵਾਲ ਹੈ ਨਰਮੇ ਦੀ ਖੇਤੀ ਬਾਰੇ ਕਿ ਆਪਾ ਇਸਦਾ ਵਧੀਆ ਝਾੜ ਲੈਣ ਲਈ ਕੀ ਕੀ ਨੁਕਤੇ ਜਾਂ ਟਾਈਮ ਸਿਰ ਕਿਹੜੀਆ ਲੋੜਾਂ ਨੂੰ ਪੂਰਾ ਕਰ ਸਕਦੇ ਹਾਂ . ਧੰਨਵਾਦ ? | Tag | -- | -- | 10/06/18 07:05 AM | -- | -- | - | |
| 238132 | Hasandeep singh Brar | [6/10, 7:03 AM] Honey Brar: Y paneeri te 191919 te triacontanol 0.1% ew de do spry 4-4 din de frk nal krne ne ik kar dita ajj Thk kita [6/10, 7:03 AM] Honey Brar: Te eh v daseo k zinc chelated te ferrous sulfate di spry v kara paneeri peli pae gai hai ? | Tag | -- | -- | 10/06/18 07:05 AM | -- | -- | - | |
| 238133 | kuldeep singh | ਸਰ 1121ਦੀ ਪਨੀਰੀ ਕਦੋ ਲਾਈਏ ਇਹ ਕਿਨੇ ਸਮੇ ਵਿੱਚ ਤਿਆਰ ਹੋ ਜਾਵੇਗੀ ? | Tag | -- | -- | 10/06/18 06:51 AM | -- | -- | - | |
| 238134 | Pradyumn Pradhan | i need bank loan for my banana cultivation project in one acre land ? | Tag | -- | -- | 10/06/18 06:45 AM | -- | -- | - | |
| 238135 | sangam | हमारे पौधौ के पत्ते ऊपर से जल रहे है इसका क्या कारण है इसका कोई इलाज है तो बताइए ? | Tag | -- | -- | 10/06/18 06:36 AM | -- | -- | - | |
| 238136 | Mandeep dhillon | sir jhone vich carbodazime 50% Wp paun da fyada ki hai , iss vare dso ? | Tag | -- | 10/06/18 06:24 AM | -- | -- | - | ||
| 238137 | gurjant singh | ਸਰ ਘੀਆ , ਕਦੂ ਲੳਣਾ ਜਾਣਕਾਰੀ ਦਿੱਤੀ ਜਾਵੇ ਆਡੀਓ ਜਰੂਰ ਸਣੌ ? | Tag | -- | 10/06/18 06:23 AM | -- | -- | - | ||
| 238138 | Mandeep dhillon | sir paniri nu padan pauni hai , ehh panu ch pauni hai ya sillab vich payia dso ? | Tag | -- | 10/06/18 06:22 AM | -- | -- | - | ||
| 238139 | ਬਲਦੀਪ ਿਸੰਘ | sir akk de, sukhchain de, dhatura te arind tann ni kuttn di lorr eh tann sabatt hi pa sakde aa? | Tag | -- | -- | 10/06/18 06:07 AM | -- | -- | - | |
| 238140 | ਬਲਦੀਪ ਿਸੰਘ | sir neem de patte pa sakde aa? | Tag | -- | -- | 10/06/18 05:59 AM | -- | -- | - | |
| 238141 | jaskarn | ਸਰ ਲੋਹੇ ਦੀ ਘਾਟ ਦੀ ਪੂਰਤਿ ਜਮੀਨ ਵਿੱਚ ਛਿੱਟਾ ਦੇ ਕੇ ਕਰ ਸਕਦੇ ਹਾਂ ਅਤੇ ਇਸ ਦੀ ਕਿਨ੍ਹੀ ਢੋਜ ਪਾਇਏ ਇਕ ਏਕੜ ਵਿੱਚ ? | Tag | -- | -- | 10/06/18 05:57 AM | -- | -- | - | |
| 238142 | Harwinder Singh | paniri nu mukh khet vich lagaoun sme baviston vich dbouna chahida hai ja waste decomposer v eh km kr dinda hai g. jekr ha ta kinr sme lei dbouna hai g.eh kihrian 2 bimarian d rok tham krega ? | Tag | -- | -- | 10/06/18 05:07 AM | -- | -- | - | |
| 238143 | ਬਲਦੀਪ ਿਸੰਘ | sir swal eh aa vi lasan te mirchaa pees k paune aa ya sabatt sukchain te dhutaru de patte kithoo milnge ? | Tag | -- | 10/06/18 04:57 AM | -- | -- | - | ||
| 238144 | Hardeev Singh | ਸਰ ਗਡੋਏ ਕਿਥੋ ਮਿਲਣਗੇ ਕਡੈਕਟ ਨੰਬਰ ਦਿਓ ਜੀ ? | Tag | -- | -- | 09/06/18 11:49 PM | -- | -- | - | |
| 238145 | gurpreet singh chaha | ਸਰ ਅਸੀ ਆਹ ਪਰੋਡਕਟ ਸਕਤੀਮਾਨ ਕੰਪਨੀ ਦਾ ਪਨੀਰੀ ਤੇ 8 6 18 ਦੀ ਸਾਮ ਨੂੰ ਕੀਤਾ ਆ ਤੇ ਕਿ ਕੰਮ ਕਰੇਗਾ. ਸਾਡੀ ਪਨੀਰੀ ਪੀਲੀ ਹੋ ਗਈ ਆ ਤੇ ਇਸਦੀ ਡੋਜ ਕਿੰਨੀ ਕਰਨੀ ਅਾ ਏਕੜ ਉੱਤੇ ਇਹੀ ਠੀਕ ਕਰੇਗਾ ਪੀਲਾਪਨ ਜਾ ਕੁਝ ਹੋਰ ਕਰਨਾ ਹੋਵੇਗਾ ? | Tag | -- | 09/06/18 10:15 PM | -- | -- | - | ||
| 238146 | bhajan singh | sir narme vich super kung payea are di ? | Tag | -- | -- | 09/06/18 10:14 PM | -- | -- | - | |
| 238147 | shubham panwar | Kya Koi Bhai Punjab abohar fuzalka se hai. if anyone live there then contact me. 6397639612 Shubham gujjar ? | Tag | -- | -- | 09/06/18 10:04 PM | -- | -- | - | |
| 238148 | Abhishek | Hello sir, I m student of bsc agriculture 3 year . Sir me 2 week ki training krna chta hu . agr punchkula me koi training institute ho too jarur btna sir thanks sir ? | Tag | -- | -- | 09/06/18 09:42 PM | -- | -- | - | |
| 238149 | GURLEENPREET SINGH | sir sedi gai nu suan di 5 days raha gaya gai da palan pushan kiya karia ? | Tag | -- | -- | 09/06/18 09:20 PM | -- | -- | - | |
| 238150 | PARAMVIR | cr 212 da ghar da seed rkh sakda? | Tag | -- | -- | 09/06/18 09:16 PM | -- | -- | - |