All Questions

Search

All Expert Queries

Displaying 237701-237750 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
237701kulwant brarsir jhone vich sihok lai kihdi pesticide best hai ?Tag---- 15/06/18 09:07 AM-----
237702kulwant brarsir jmeen vich pani bahot kharda hai ki jhone vich potas jrooi hai isda ki benefit hai kirpa karke jroor dasso ji ?Tag---- 15/06/18 09:03 AM-----
237703Avtar singhਡਬਲ ਐਕਟਾਰਾ ਪੈਨਰ ਦੀ ਕੀ ਰੇਟ ਪੳਉ sir ?Tag---- 15/06/18 08:14 AM-----
237704kulwinderਸਰ ਮੱਝ ਦੇ ਅਗਲੇ ਪੈਰਾ ਵਿੱਚ ਦੱਦਾ ਹੋ ਗਈਆ ।ਜਖਮ ਬਣ ਰਹੇ ਨੇ ਇਲਾਜ ਦੱਸੋ ?Tag---- 15/06/18 08:13 AM-----
237705kulwant brarsir paniri vich carbodisim 50 percent pa sakda hai isda koi benefit hovega kirpa karke jroor dasso ji ?Tag---- 15/06/18 08:12 AM-----
237706Gurmeet singhਗਾ ਦੇ ਥਣਾ ਵਿਚ ਛਿੱਦੀਆ ਆਉਦੀਆ ਕੋਈ ਇਲਾਜ ਦੱਸੋ ਜੀ ?Tag---- 15/06/18 08:05 AM-----
237707dapinder singhिੲਹ ਬੈਗਣ ਦੇ ਟੁਸੇ ਦਾ ਰੰਗ िਕੳੁ ਬਦਲ िਰਹਾ ਏ ਕੋੲੀ ਹॅਲ ਦॅਸੋ ਜੀ ?Tag--
1
 
 15/06/18 08:04 AM-----
237708Gurinder Singh Rai1121 di ki jhaad hai g. esdi paneeri kado launi chidi hai hun.?Tag---- 15/06/18 07:32 AM-----
237709LOVE PREET SINGHsir Jere laun to phela urea kine pa sakde ha es da ki result aa ?Tag---- 15/06/18 06:51 AM-----
237710Pardeep singh maansir, ah vachi 8 month di gaban va, par esda leva jva nhi ha, ah dwai leva vadon lyi dr ne deti ha, esda ki result ha ja es to v koi best ha, dso g ?Tag--
4
 
 
15/06/18 06:32 AM-----
237711palwinder singhsir d.a.p uera ta hr kheri khad jhona vich pandi a ta kini matera vich ta jhona lon tu phela kheri v kheri khad apa jmeen vich pa sakda aa ?Tag---- 15/06/18 06:22 AM-----
237712jasvir singh sranpate ji sabhji de koliya wargey ho gaye ne ki kariye sir ji organic spray kiti nu 7 din ho gaye ne ji ?Tag---- 15/06/18 06:05 AM-----
237713ParveenRifit plus davai kya kaam ati h ?Tag---- 15/06/18 05:46 AM-----
237714sukhvinder sidhu.sir ji mere sawal da jabab ni dita ji narma da tinde lg rahe na ji narma gaataa ballaa ji hight ght a narma di ji pls ?Tag---- 15/06/18 02:08 AM-----
237715sheldeep sekhonsir ji pathya nu paani vich payia nu 6 din hoge j hun ohda spry kriye pneeri ja nrme uppr ohda koi nuksan ta ni ?Tag---- 14/06/18 10:42 PM-----
237716Jaskaran Singhਸਰ ਗਾਂ ਦੇ ਇੱਕ ਕੰਨ ਵਿੱਚੋ ਰੇਸ਼ਾ( pus) ਆਂ ਰਿਹਾ ਹੈ ਜੀ ਮੈ ਕਾਫੀ ਇਲਾਜ ਕੀਤਾ ਪਰ ਕੋਈ ਖਾਸ ਫਰਕ ਨਹੀ ਪਿਆ mein osnu inj avil 20 ml 3 din,inj floxidin 20 ml 3 din, inj dcr 5 gm 1-1 din shad ke 3 laye,inj ivermectin vi laya,mein osnu gentamycin 20 ml vi 3 din laya te gentamycin kan vich vi paya ਪਰ ਅਜੇ ਪੂਰਾ ਫਰਕ ਨਹੀਸਰ ਤੁਸੀ ਵੀ ਇਸ ਬਾਰੇ ਜਾਣਕਾਰੀ ਦਿਉ ਅਤੇ ਇਸਦਾ ਆਪਣੇ ਹਿਸਾਬ ਨਾਲ ਇਲਾਜ ਦੱਸੋ ਜੀ ?Tag---- 14/06/18 10:34 PM-----
237717jaspreet singhsir paneeri choti hai es di groth vaste koi dvai daso jo 5/7 din vich laon vali ho jave ?Tag---- 14/06/18 10:09 PM-----
237718jaskarnਰੂੜੀ ਦੀ ਖਾਦ ਝੋਨੇ ਵਾਲੇ ਖੇਤ ਵਿਚ ਪਾਇ ਹੈ ਜੀ ਇਸ 13 ਜੂਨ ਨੂ ਪਾਇ ਹੈ ਅਤੇ 19 ਜੂਨ ਨੂੰ ਝੋਣਾ ਲਾਉਣਾ ਹੈ ਇਸਦਾ ਕੋਇ ਨੁਕਸਾਨ ਤਾਂ ਪਨੀਰੀ ਖੇਤ ਵਿਚ ਲਾਉਣ ਤੇ ਮਚਦੀ ਤਾਂ ਨਹਿਂ ਜੀ ?Tag---- 14/06/18 09:51 PM-----
237719Manohar Lal Sir /Madam Lauki ka phal banne se pahle sukh kr gir jata hai please suggest me ? Tag--
4
 
 
14/06/18 09:40 PM-----
237720varinder dhillonsir , syngenta , byer te dupont .enha cho kehra brand crops lyi jeyada vadia te effective aa ? Tag---- 14/06/18 09:40 PM-----
237721varinder dhillonsir , peyaaj da hybrid beej pau ton ki rate per kg miluga ? Tag---- 14/06/18 09:37 PM-----
237722Tejinder Singhsir mere kol pehalan johti a 2 month rahde a soon Ch vadia dudh lene lai ki khurak payi jawe ? Tag---- 14/06/18 09:26 PM-----
237723harjinder singhਸਰ ਗਾਵਾਂ ਦੇ ਦੁੱਧ ਦੀ ਫੈਟ ਬਹੁਤ ਘੱਟ ਅਾ ਰਹੀ ਹੈ ਕੋੲੀ ਹੱਲ ਦੱਸੋ ਜੀ ਫੈਟ ਵਦਾੳੁਣ ਦਾ ਦੇਸੀ ਤਰੀਕਾ ?Tag---- 14/06/18 09:26 PM-----
237724Harpreet ਭੱਖੜਾ ਖਤਮ ਕਰਨ ਲਈ ਕੀ ਕਰੀਏ ?Tag---- 14/06/18 09:14 PM-----
237725g ਸਿੰਘ ਦੰਦੀਵਾਲmai pipeline plastic wali apne khet wich lai k jani a es bare koi irrigation department Haryana di koi subsidy wali scheem lyi dseya jawe 6km de kreeb pipeline pauni a g ? Tag---- 14/06/18 08:56 PM-----
237726balwinder singhਵਛੀ ਰਿਹਦੀ ਨਹੀ ਿੲਲਾਜ ਦਸੋ ਜ਼ੀ ਸਾਂਢ ਤੋ ਵੀ ਕਰਾਸ ਕਰਵਾੲੀ ਸੀ ?Tag---- 14/06/18 08:35 PM-----
237727jassasir gibberellic acid ਘੱਟ ਤੋ ਘੱਟ ਕਿਸੇ ml ਵਿਚ ਆਉਦਾ ? Tag---- 14/06/18 08:30 PM-----
237728Sukhwinder Singhਸੱਤ ਸ੍ਰੀ ਅਕਾਲ ਜੀ,ਮੇਰਾ ਸਵਾਲ ਸੂਰ ਪਾਲਣ ਨਾਲ ਸੰਬੰਧੀ ਹੈ ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਸੂਰ ਪਾਲਣ ਦੀ ਸਿਖਲਾਈ ਛੱਜੂ ਮਾਜਰਾ ਤੋਂ ਵੀ ਲਈ ਜਾ ਸਕਦੀ ਹੈ ਧੰਨਵਾਦ ਜੀ? Tag---- 14/06/18 07:58 PM-----
237729िਬਕਰਮਜੀਤ िਸੰਘsir ehh gaa nu suii nu 15 din ho gye hai , isda dudh bhutt ghat hai atte isnu mokk v lggi hai , isda koi ilagg ya koi desi ilag dso ? TagAudio
1
 
 14/06/18 07:26 PM-----
237730Davinder Singhiss ware dso g ki keeta jawe ?Tag--
2
 
 
14/06/18 07:13 PM-----
237731??????? ????Ssa ji sir ji 100 kg ganne chon kinne killo rass nikal aunda hai te 100 kilo rass ton kinne kilo gud ban janda hai ? Tag---- 14/06/18 07:12 PM-----
237732grewalਇਕ ਸਫੈਦਾ ਰੋਜ਼ ਦਾ ਕਿਨਾ ਪਾਣੀ ਪੀਦਾ ਸੋਟੇ ਤੌ ਵੱਡਾ ਹੋਣ ਤੱਕ ਕਿਨੈ ਪਾਣੀ ਪੀਦਾ ? Tag---- 14/06/18 06:40 PM-----
237733Aman S SaraoSir drip system te subsidy bare jankari chahidi ha ? Tag---- 14/06/18 05:36 PM-----
237734Navjot Singhਮੁਰਗੀ ਪਾਲਣ ਦਾ ਕੰਮ ਕਿਵੇਂ ਸ਼ੁਰੂ ਕੀਤਾ ਜਾਵੇ ਕੋਈ ਦੱਸ ਸਕਦਾ ਜੋ ਕੰਪਨੀਆਂ ਅੰਡੇ ਦੇਕੇ ਚੂਚੇ ਲੈ ਜਾਂਦੇ ਹਨ ਉਹਨਾ ਨਾਲ ਕਿਥੇ ਸੰਪਰਕ ਕੀਤਾ ਜਾਵੇ ?Tag---- 14/06/18 05:31 PM-----
237735Sanjayमेरे अमरूद के पेड़ 10-15 साल के है अभी तक इनकी कटाई छटाई नहीं की है तो अभी मै करना चाहता हूँ तो किस किस माह में कर सकता हूँ बताना ? Tag---- 14/06/18 05:21 PM-----
237736Mandeep dhillonsir jhone vich carbodizim 50% wd paa skde han isde ki fyade hai ? TagAudio-- 14/06/18 05:11 PM-----
237737inderjeet singhਕੜਕਨਾਥ ਦੇ ਚੁਜੇ ਪੰਜਾਬ ਦੇ ਮਾਲਵੇ ਇਲਾਕੇ ਚੋਂ ਕਿੱਥੋਂ ਮਿਲ ਸਕਦੇ ਨੇ ਕੋਈ ਨੰਬਰ ਹੋਵੇ ਤਾਂ ਦਸੋ ਜੀ ? Tag---- 14/06/18 04:46 PM-----
237738sandeepsir ji maj de milk vich chhidia de fut bhaut a rahe ne asi injection te homeopathic mesti out plus v bhaut dite ne dud vi pehlia dara kachi lassi varga ha dud vi test kara ke dekhia ha medicine vi bahut ditia koi hal ni hoyea kirpa kar ke kuj daso ?Tag---- 14/06/18 04:39 PM-----
237739sukhwinderਯੂਰੀਆ ਖਾਦ ਜ਼ਿਆਦਾ ਪੈਣ ਕਾਰਨ ਪਨੀਰੀ ਪੀਲੀ ਪੈ ਗਈ ਹੈ ਇਸ ਲਈ ਕੀ ਕਰਨਾ ਚਾਹੀਦਾ ?Tag--
1
 
 14/06/18 04:21 PM-----
237740ਸੁਖਜਿੰਦਰ ਸਿੰਘਬਾਈ ਜੀ ਪੰਜਾਬ ਵਿੱਚ ਅੰਡਰ ਗਰਾਉਡ ਪੈਪਲਾਇਨ ਸਬਸਿਡੀ ਬਾਰੇ ਕੋਈ ਸਕੀਮ ਹੈ ਜੇ ਸਕੀਮ ਹੈ ਤਾਂ ਕਿੱਥੇ ਅਪਲਾਈ ਹੁੰਦਾ ? Tag---- 14/06/18 04:20 PM-----
237741Halinder Singhਝੋਨਾ ਬੀਜਿਆ ਹੈ ਜੀ਼ ਉੱਪਰ ਤੋਂ ਪੱਤੇ ਸੁੱਕ ਰਹੇ ਹਨ ? Tag--
1
 
 14/06/18 03:56 PM-----
237742RobyJhone de vadd yield lyi ki pauna chahida va ? Tag---- 14/06/18 03:55 PM-----
237743ਗਗਨਦੀਪ ਸਿੰਘਸਰ ਪੂਸਾ 44 ਜੀਰੀ ਲਾਉਣੀ ਹੈ ਜਾਣਕਾਰੀ ਦਿਓ ਕੀ ਉਸ ਵਿੱਚ ਕਿਹੜੀ ਖਾਦ ਪਾਈਏ ਕੀ ਉਸਦੀ ਗਰੋਥ ਤੇ ਬੂਜਾ ਵਧੀਆ ਬਣਏ ਅਤੇ ਝਾੜ ਵਧੀਆ ਹੋਵੇ ? Tag---- 14/06/18 03:49 PM-----
237744ParveenEk bhains hi us ko sui ko 10 din hue hai phali bar byaee hai dudh bhadane ke liye kya kare ? Tag---- 14/06/18 03:37 PM-----
237745tiroksir 7 to10 acre Di kheti lyi kihra tractor best hai ?Tag---- 14/06/18 03:29 PM-----
237746Avtar singhਮੱਝ ਸੂਈ ਨੂੰ ਇੱਕ ਮਹੀਨਾ ਹੋ ਗਿਆ ਹੈ ਉਹ ਦੁੱਧ ਲਾਉਣ ਵਿੱਚ ਟਾਇਮ ਲਾਉਂਦੀ ਹੈ ਤੇ ਹਲਦੀ ਹੈ ਕੁਝ ਦੱਸੋ ? Tag---- 14/06/18 03:24 PM-----
237747Tejinder Singhgaa da dudh wadan lai ke feed payi jawe 1 month hoya sui nu pehali var Sui a ? Tag---- 14/06/18 03:23 PM-----
237748ParveenSir 7 se8 din me jhona lagane hai lekin podh abhi choti hai koi ilaj bataye jis se podh jaldi taiyar ho Jaye ? Tag---- 14/06/18 03:18 PM-----
237749Tejinder Singhsir meri maj pehale suye soon wali vadia dudh lene ki khurk payi ? Tag---- 14/06/18 03:17 PM-----
237750????? ????ਗਾਂ ਦੀਆਂ ਅੱਖਾਂ ਵਿਚੋ ਪਾਣੀ ਵਗਦਾ ਏ boric acid ਦੀ ਵਰਤੋ ਕਿੰਨੇ ਦਿਨ ਕਰਨੀ ਹੈ ਜਿਆਦਾ ਵਰਤੋ ਕਰਨ ਨਾਲ ਕੋਈ ਨੁਕਸਾਨ ਤੇ ਨਹੀ ਹੁੰਦਾ ? Tag---- 14/06/18 02:27 PM-----