All Questions

Search

All Expert Queries

Displaying 217301-217350 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
217301Harpartap Singh Sir , 1121 nisar rehi ha but ohde pateya te daneya upar black colour de chote chote spot aa gye han , isda ki hall kita jave ?Tag---- 03/10/18 01:45 PM-----
217302amandeepsinghassi apne johne te sygenta chess kiti aa es da result kina time da hai ? Tag---- 03/10/18 01:29 PM-----
217303rajmal kumawatमिर्च में फल कम आ रहे है कौन सी दवाई का छिड़काव कर सकते है ?Tag---- 03/10/18 01:27 PM-----
217304???ਸਰ ਪਹਿਲਣ ਗਾਂ ਹੈ ਪੰਜ ਮਹਿਨੇ ਹੋਗੇ ਸੂਈ ਨੂੰ ਪਹਿਲਾਂ ਤਾਂ ਇਕ ਟਾਇਮ ਦਾ 4 ਕਿਲੋ ਦੁਧ ਦਿੰਦੀ ਸੀ ਹੁਣ 2.5 ਕਿਲੋ ਦੁਧ ਹੀ ਦਿੰਦੀ ਇਕ ਟਾਇਮ ਦਾ ਦਸੋ ਦੂਧ ਕਿਵੇਂ ਵਧੇਗੀ ਕਿ ਕਰਾਂ?Tag---- 03/10/18 01:25 PM-----
217305AMANPREET SINGHsir ji solar system bare jankari deo te iss te kini subsidy hai ? Tag---- 03/10/18 01:22 PM-----
217306Jagsir Singhਟਾਟਾ ਦਾ ਅਪਲੁਡ ਝੋਨੇ ਤੇ ਕਿੰਨੇ ਦਿਨ ਅਸਰ ਰੱਖਦਾ ਹੈ ?Tag---- 03/10/18 01:11 PM-----
217307avtar singhGobhi(cauliflower) di sundi lyi koi vadia organic ilaaz dsyo urgent ?Tag---- 03/10/18 01:10 PM-----
217308IQBAL Singhsir g jhone ch phok ban rahi hai 40%dane khali ne g chess.amistar top.o.52.34. born potash, zink, super sab kuj karta par hal ni. hun ki kita jawe 22 23 Dina tak jhona Wadna hai g ?Tag---- 03/10/18 01:03 PM-----
217309sukhwinder sidhuਸਰ ਪੂਸਾ44 ਨੂ ਹੁਣ ਕਿਹੜੀ ਸਪਰੇਅ ਕਰੀੲੇ. ਪੂਰਾ ਨਿਸਰ ਗਿਅਾ ੲੇ ?Tag---- 03/10/18 12:54 PM-----
2173101095sir majh nu leti ch gur pa k taan den lag gye par haje dudh vadeya ni .sui nu 15 din ho gye ki dayie ki dudh vadha lve ?Tag---- 03/10/18 12:54 PM-----
217311gursewak singhਝੋਨੇ ਦੀ ਪਰਾਲੀ ਕਿਵੇਂ ਖਤਮ ਕਿਤੀ ਜਾਵੇ ?Tag---- 03/10/18 12:51 PM-----
2173121095sir majh nu sui nu 15 din ho gye agrimin di medicine kado Deni shru kariye dobara banaun lyi ?Tag---- 03/10/18 12:50 PM-----
217313????????? ????ਸਰ ਜੀ ਕਿਤੇ ਕਿਤੇ ਹਲਦੀ ਰੋਗ ਬਣਿਆ ਹੋਇਆ ਹੈ ਅਤੇ ਦਾਣੇ ਤਕਰੀਬਨ 75%ਪੱਕ ਕੇ ਤਿਆਰ ਹੋ ਗਏ ਹਨ ਕੋਈ ਦਵਾਈ ਕੰਮ ਕਰੂ ਜਾਂ ਨਹੀ ਕਹਿੜੀ ਦਵਾਈ ਕੰਮ ਕਰੂ ?Tag---- 03/10/18 12:42 PM-----
217314Daljit Singhsir k Result a esda te kida dene a pasu nu eh medicen metting to phela k after metting ?Tag--
1
 
 03/10/18 12:40 PM-----
217315DeepakSingh Nijjarsir ji pig farm kithe aaw jii dekhan jana jalandhar laage ?Tag---- 03/10/18 12:28 PM-----
217316???? ????PSpCL de motar connection ware pta ji ke kado new connection nikal rahe hai ?Tag---- 03/10/18 12:21 PM-----
217317 ???? ????ਸਰ ਜੀ ਕੋਈ ਇਹੋ ਜਿਹਾ ਛਾਂਦਾਰ ਰੁੱਖ ਬਾਰੇ ਦੱਸੋ ਜੋ ਪੱਤੇ ਨਾ ਝਾੜਦਾ ਹੋਵੇ ?Tag---- 03/10/18 12:19 PM-----
217318Amrinder sidhuਡਾਕਟਰ ਸਾਹਬ ਆਹ ਛੋਟੀ ਦੇ ਭਰ ਪੈਂਦਾ ਹੈ ਇਹ ਅਜੇ ਗੱਬਰ ਵੀ ਨਹੀਂ ਇਸ ਵਾਸਤੇ ਕੋਈ ਦਵਾਈ ਦੱਸੋ ਜੋ ਭਰ ਪੈਣੋਂ ਹਟ ਜਾਵੇ ਗੱਭਣ ਵਾਸਤੇ ਤਾਂ ਬਾਅਦ ਵਿੱਚ ਵਿੱਚ ਪੁੱਛ ਲਵਾਂਗੇ ?Tag--
2
 
 
03/10/18 12:15 PM-----
217319Ranbir Singhwhat is wrong with these guava leafs ?Tag--
1
 
 03/10/18 12:15 PM-----
217320Gurmeet Randhawasir 12 July nu jhona lava he hun fungicide de koi spray karni payo ja nei pelha Bayer de nativo pi c ?Tag--
1
 
 03/10/18 12:08 PM-----
217321Karan Immediately hopper killed chemical ?Tag---- 03/10/18 12:08 PM-----
217322Amrinder sidhuਡਾਕਟਰ ਸਾਹਬ ਸਾਡੀ ਇੱਕ ਛੋਟੀ ਜੋ ਕਿ ਅਜੇ ਆਸ ਵੀ ਨਹੀਂ ਲੱਗੀ ਉਸ ਨੂੰ ਭਰ ਪੈਂਦਾ ਹੈ ਉਸ ਨੂੰ ਕੋਈ ਦੇਸੀ ਦਵਾਈ ਦੱਸੋ ਵਧੀਆ ਜੀ ਜੋ ਕਿ ਉਸ ਨੂੰ ਠੀਕ ਕਰ ਦੇਵੇ ?Tag---- 03/10/18 12:08 PM-----
217323sukhwinder singhਅੱਗ ਤੋ ਬਿਨਾ ਕਣਕ ਲਈ ਖੇਤ ਕਿਵੇ ਤਿਆਰ ਹੋਵੇਗਾ ?Tag---- 03/10/18 12:05 PM-----
217324Rajvir SinghSir INTAVITA-NH ਅਤੇ METABOLITE POWDER ਸੂਣ ਤੋਂ ਕਿੰਨੇ ਦਿਨ ਪਹਿਲਾਂ ਪਾਉਣਾ ਚਾਹੀਦਾ ਹੈ ?Tag---- 03/10/18 12:02 PM-----
217325Nishan singhਪਾਜੀ ਅਸੀਂ ਇਸ time ਬਰਸੀਨ ਬੀਜ ਸਕਦੇ ਆ ਜੀ ?Tag---- 03/10/18 11:52 AM-----
217326Mr. kulwinder singh Bhullarsr ਸੇਂਟ ਬਰਨਾਰਡ female ਆ ਜੀ ਓਸਨੂੰ ਕੀ ਖੁਰਾਕ ਪਾਈਏ ਜੀ ਰੋਟੀ ਘੱਟਾ ਕੇ ਜੀ ਇਕ ਹੀਟ ਕਡਾਓਣ ਲਈ ਕੀ ਕੀਤਾ ਜਾਵੇ ਜੀ ?Tag--
1
 
 03/10/18 11:52 AM-----
217327Gurmeet Singhਸਰ ਜੀ ਤੇਲੈ ਵਾਸਤੇ ਕਿਹੜੀ ਸਪਰੇਅ ਕਿਰੀਆ ਙੋਨਾ ਅਜੇ 20 ਦਿਨ ਞੱਡਣ ਞਾਲਾ ਨਹੀਂ ਹੂਦਾ ਇਸ ਉਪਰ ਉਲੀ ਞਾਲੀ ਸਪਰੇਅ ਕਰਨ ਦੀ ਜਰੂਰਤ ਹੈ ਤਾਂ ਇਸ ਉੱਤੇ ਕਿਹੜੀ ਕੰਪਨੀ ਦੀ ਦਵਾਈ ਕਿਰਿਆ ?Tag---- 03/10/18 11:46 AM-----
217328Sukhjit Dhillonਸਰ ਜੀ 1121 ਨੀਸਰ ਦੀ ਜੇ ਕਿੰਨੇ ਪਰਸੈਂਟ ਨੀਸਰੇ ਤੇ ਦਾਣੇ ਦੇ ਸਪਰੇ ਕਰਨੀ ਚਾਹੀਦੀ ਆ ?Tag---- 03/10/18 11:40 AM-----
217329Jagjit Hundal1121 ਨੂੰ ਟਿਲਟ ਚੇਂਸ ਬੋਰਨ ਤੇ ਪਟਾਸ਼ ਇੱਕਠੀ ਸਪਰੇ ਕਰ ਸਕਦੇ ਹਾਂ 80% ਨਿਸਰ ਗਈ ਹੈ ?Tag---- 03/10/18 11:23 AM-----
217330sukhwinder singhਝੋਨੇ ਦੇ ਪੱਤੇ v shabeਬਣ ਕੇ ਸੁਕ ਰਹੈ ਹਨ pr21ਝੋਨਾ ਜੀ ਪੱਕਣ ਚ ਅਜੈ 15 ਦਿਨ ਦਾ ਸਮਾ ਹੈ ?Tag---- 03/10/18 11:10 AM-----
217331Manpreet singhਸਰ ਮੱਝ ਦੇ ਪਿਸ਼ਾਬ ਵਾਲੇ ਥਾਂ ਚਿੱਚੜ ਲੱਗੇ ਹੋਏ ਸੀ । ਹੁਣ ਮੱਝ ਦੇ ਖੁਰਕਣ ਨਾਲ ਉੱਥੇ ਸੋਜ ਹੋ ਗਈ । ਕੋਈ ਹੱਲ ਦੱਸੋ ਜਿਸ ਨਾਲ ਸੋਜ ਲੈ ਜਾਵੇ ?Tag---- 03/10/18 11:05 AM-----
217332Dilpreet singhBifentrin 10% EC sundi de lai kar skde haan ?Tag---- 03/10/18 11:00 AM-----
217333Lovepreet Ssa g , pls mainu daseyo ki 1121 nisar rahi a 10% nisar gayi hai te dane kale ho rahe a , ki is upar tilt sanu hune karni chahidi hai k ajay rukna chahida a Koi kehnda c ki tilt di spray puri nisran to baad karni chahidi a . Pls jaroor daseyo detail vich . Thanks. Pehla amistar top kiti c 10 din ho gaye ne ?Tag---- 03/10/18 10:57 AM-----
217334yadwinder singhਮੈਂ 1509 ਬਾਸਮਤੀ ਝੋਨੇ ਦਾ ਰੇਟ ਪੁੱਛਣਾ ਚਾਹੁੰਦਾ ਹਾਂ ?Tag---- 03/10/18 10:44 AM-----
217335Manpreet sidhuindofil di merger powder ja eh ki km krda g basmati te kr diye is nu ki km kru ?Tag---- 03/10/18 10:41 AM-----
217336???????? ????ਡਾਕਟਰ ਜੀ ਝੋਟੀ ਹੈ 3ਸਾਲਾਂ ਦੀ ਲਗਭਗ 4ਵਾਰ ਟੀਕਾ ਭਰਵਾਂ ਦਿੱਤਾ ਹੈ ਪਰ ਫਿਰ ਥੋੜੇ ਦਿਨਾਂ ਬਾਅਦ ਤਾਰਾ ਦੇਣ ਲੱਗ ਜਾਦੀ ਹੈ ਕੋਈ ਹੱਲ ਦੱਸੋ ?Tag---- 03/10/18 10:34 AM-----
217337sukhwinder singhbasmati patta maach ate pele hun sir kehri spray kriye ?Tag--
2
 
 
03/10/18 10:25 AM-----
217338davinder cheema1509 da ki rate a rajpura da ?Tag---- 03/10/18 10:19 AM-----
217339Manpreet singhਸਰ ਝੋਟੇ ਨੂੰ ਵੜੇਵੇ ਦੇ ਸਕਦੇ ਆ । ਇਸ ਨਾਲ ਝੋਟਾ ਮੋਟਾ ਹੋ ਜਾਵੇਗਾ ਤੇ ਇੱਕ ਦਿਨ ਵਿੱਚ ਕਿੰਨੀ ਮਾਤਰਾ ਦੇ ਸਕਦੇ ਆ ?Tag---- 03/10/18 10:15 AM-----
217340??????? ????1. happy seedar nal biji kanak te sundi da hamla ho janda is lyi ki kita jave happy seedar nal biji kanak de jharh te kina k asar penda ha ?Tag---- 03/10/18 10:15 AM-----
217341Sun it singhjehdi chess dwai te glamour hare tidde te control krdi hai ?TagAudio-- 03/10/18 10:05 AM-----
217342shehbazPestiside the licence banvon lay ( b. Sc agri) hona jaruri aaa ya diploma karan te v bnn sakda ?Tag---- 03/10/18 09:50 AM-----
217343kmal1509 basmati da sunam mandi vich ki rate hai dso ?Tag---- 03/10/18 09:48 AM-----
217344satnam singhmakhan grass vattar nal bijiye ja beejke pani la ke ?TagAudio-- 03/10/18 09:42 AM-----
217345gurmeetBarseem bejan da sahi time ki aa Hun beej sakde aa ?Tag---- 03/10/18 09:39 AM-----
217346agyapal singhਬੋਰਡੋ ਘੋਲ ਕੀ ਹੈ ਜੀ ?Tag---- 03/10/18 09:37 AM-----
217347chaman palPls. Suggest me fast result of my last question pls. Emergency ?Tag---- 03/10/18 09:36 AM-----
217348Gurnishan Singh DhillonSir ਵੱਛੀ 1 ਸਾਲ਼ ਦੀ ਉਸ ਨੂੰ ਚਿੱਚੜ ਪੇ ਗਏ ਸੀ ਉਸ ਨੂੰ ਦਵਾਈ ਲਗਾਈ 3 ਦਿਨ ਪਹਿਲਾ ਹੁਣ ਉਸ ਵੱਛੀ ਦਾ ਮੂੰਹ ਤੇ ਗਲਾ ਸੁੱਝ ਗਏ ਆ ਉਸ ਤੋਂ ਉੱਠਿਆ ਵੀ ਨਹੀਂ ਜਾਂਦਾ ਕੋਈ ਦਵਾਈ ਦੱਸੋ ਜੀ ?Tag---- 03/10/18 09:24 AM-----
217349ਨਿਰਪਾਲ ਸਿੰਘਮੈਡਮ saaf ਪਾਓਡਰ ਦੀ ਸਪਰੇ ਹੋ ਜਾਦੀ ਅਾ ੳੁੱਲੀ ਤੋ ?Tag---- 03/10/18 09:16 AM-----
217350harmanhappy seader naal bijaayi karan de fayde ate nuksaan dasan di help kro g ?Tag---- 03/10/18 09:14 AM-----