All Questions

Search

All Expert Queries

Displaying 213301-213350 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
213301Amandeep SinghLudhiana vich waste decomposer kitho mil sakda aa ?Tag---- 01/11/18 06:09 PM-----
213302Barinder singh20 Nov nu kank bijan lyi kihdi kisam da beej sahi rahega ?Tag---- 01/11/18 06:01 PM-----
213303ਬਿਕਰਮਜੀਤ ਸਿੰਘki hal howega isda ?Tag--
2
 
 
01/11/18 05:55 PM-----
213304????? ???? ????ਸਰ ਜੀ ਮੈਨੂੰ ਬਾਂਸੀ ਕਣਕ ਜਾਂ ਕੋਈ ਹੋਰ ਚੰਗੀ ਵਰੈਟੀ ਜਿਸ ਦੀ ਰੋਟੀ ਚੰਗੀ ਬਣਦੀ ਹੋਵੇ ਤੇ ਔਰਗਨਿਕ ਤਰੀਕੇ ਨਾਲ ਬੀਜੀ ਜਾਂ ਸਕੇ। ਉਸ ਦਾ ਬੀਜ ਚਾਹੀਦਾ ਹੈ ਕਿਥੋਂ ਮਿਲੇਗੀ ਕੀ ਰੇਟ ਮੇਰਾ ਨੂੰ 98764 89909 ?Tag---- 01/11/18 05:52 PM-----
213305sukhpreet1121 basmati da ke rate aa ?Tag---- 01/11/18 05:37 PM-----
213306Arshdeep Singhਸਰ ਮੱਝ ਨੂੰ ਅੱਥੂ ਆਉਦਾ ਹੈ ਕੋਈ ਹੱਲ ਦੱਸੋ ?Tag---- 01/11/18 05:35 PM-----
213307sony maanshri ram di 272 kanak da beej kiwe aa kinna jhaad aa kado bejj hundi dso ? Tag---- 01/11/18 05:31 PM-----
213308satnamਕਣਕ pbw 3086 ?Tag---- 01/11/18 05:29 PM-----
213309preetਸਰ ਮੈ ਝੋਟੀ ਗਭਣ ਕਰਵਾੲੀ ਸੀ ਝੋਟੇ ਤੋ ਅੱਜ 3 ਦਿਨ ਅਾਹ ਦੇ ਰਹੀ ਹੈ ਗਭਣ ਠਹਿਰ ਗੲੀ ਜਾ ਨਹੀ ਦੱਸੋ ਜੀ ?Tag--
2
 
 
01/11/18 05:03 PM-----
213310love preetpunjab vich kehri bakri paali ja skdi hai ?Tag---- 01/11/18 05:02 PM-----
213311deepak Lodhikadaknath Murga Palna hai ghar ?Tag---- 01/11/18 04:53 PM-----
213312Dimple kumarsir sare kheere aive ho rhe aa full v sare jhad rhe aa ki kami ha calcium di ya Kush hor plz suggest ?Tag--
3
 
 
01/11/18 04:49 PM-----
213313Dalvir singhsir ehh hare chare te kr skde aa jldi growth krnn lyi and spray karnn toh baad hara chara majha nu kdo paa skde aa plz dsyo jldi ? Tag--
2
 
 
01/11/18 04:48 PM-----
213314gurpreet singsir kanak da bijj kile vich 60 kilo digg gya , hun isda ki ilagg ho skda hai dso ji ? TagAudio-- 01/11/18 04:40 PM-----
213315Dimple kumarsir tamatar de butte evve ho rhe aa ?Tag--
2
 
 
01/11/18 04:24 PM-----
213316Gyanendra Aryaसर मैं ज्ञानेंद्र आर्य बलन्दशहर से हूं मैंने इस बार बिगा गेंदे की खेती की है मैं जानना चाहता हूं कि गेंदे का तेल कैसे निकालते है और इसे कहां बेचा जाता है कृप्या इसके बारे में बताएं ?Tag---- 01/11/18 04:22 PM-----
213317ਹਰਪ੍ਰੀਤ ਸਿੰਘਬਰਸੀਮ (ਛਟਾਲਾ)ਨੂੰ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਇਸਦੀ ਫੋਟ ਵਧਾਉਣ ਲਈ ਕਿਹੜੀ ਦਵਾਈ ਜਾਂ ਖਾਦ ਵਰਤੀ ਜਾਵੇ ?Tag---- 01/11/18 04:22 PM-----
213318sarbjeet singhsir es time kis kisam Di kanak di bijaai hoyu ? Tag---- 01/11/18 03:34 PM-----
213319Jagdeep Singh Randhawasir kissan 444 wheat seed di ki report a, ki eh beej sahi hai ? Tag---- 01/11/18 03:32 PM-----
213320Sapandeep Singh ਮੇਰਾ ਪਿੰਡ ਜਲੰਧਰ ਹੈ ਮੈਂ ਕੜਕਨਾਥ ਚੂਚੇ ਕਿੱਥੋਂ ਲੈ ਸਕਦਾ ਹਾਂ ? Tag---- 01/11/18 03:23 PM-----
213321gurpreet sing?TagAudio-- 01/11/18 03:22 PM-----
213322GurpreetHF semen da milk record kina hai ji ? Tag--
1
 
 01/11/18 03:21 PM-----
213323Raviਅਨਾਰ ਦੀ ਪਨੀਰੀ ਕਿਵੇ ਤਿਆਰ ਕਿੱਤੀ ਜਾਦੀ ਹੈ ਪੁਰਾ ਵਿਸਥਾਰ ਨਾਲ ਦੱਸੀਓ ? Tag---- 01/11/18 03:15 PM-----
213324Rakesh Sainisir majj 4 -5 din to doke pa rahe aa dudh be 1time de rahe aa ki kita jawe ji ? Tag---- 01/11/18 03:00 PM-----
213325rohit yadavsir enroboost powder 500gm and bolus flygill m f l goli kitne rupee me milta hai ? Tag---- 01/11/18 02:58 PM-----
213326lokendra singhसर मेरे पास एक जरसी गाय है उसे आठ दिन ब्यायी को हो गए है वह दूध नहीं दे रही है इसका कोई इलाज बताएं ?Tag---- 01/11/18 02:54 PM-----
213327???? ????ਵੀਰ ਜੀ ਸਾਡੀ ਮਂਜ ੨ਮਹਿਨੇ ਪਹਿਲਾ ਸੁੲੀ ਸੀ ੳੁਹ ਸੁਣ ਤੋ੧ ਹਫਤਾ ਬਾਅਦ ਬੁਖਾਰ ਨਾਲ ਪਿੜਤ ਹੋ ਗੲੀ ਤੇ ੳੁਸ ਦੇ ਅੰਦਰੋ ਪੀਕ ਦੇ ਵਾਗ ਚਿਟੇ ਰੰਗ ਵਾਗ ਅੰਦਰੋ ਮੁਵਾਦ ਝੜਦਾ ਸੀ ਅਸੀ ਫਿਰ ੳੁਸ ਦੇ ਅੰਦਰ ਦਵਾੲੀ ਰਖਾ ਦਿਤੀ ਮਝ ਨੂੰ ਫਿਰ ਬੁਖਾਰ ਹੋ ਗਿਅਾ ਅਸੀ ਫਿਰ ਡਾਕਟਰ ਨੂੰ ਬੁਲਾੲੀਅਾ ਤੇ ਡਾਕਟਰ ਕਹਿੰਦਾ ਕੇ ੲਿਸ ਨੂੰ ੲਿਨਫੈਕਸਨ ਹੋ ਗੲੀ ਤੇੲਿਸ ਦੇ ਅੰਦਰ ਜੇਰ ਦਾ ਕੋੲੀ ਟੁਕੜਾ ਰੈ ਗਿਅਾ ੳੁਸ ਨੇ ਦਵਾੲੀ ਲਿਖ ਦਿਤੀ ਯੁਟਰੀਬੈਬ ੧ਲਿਟਰ ਦੀ ਅਸੀ ੳੁਸ ਨੂੰ ੧੦ਦਿਨ ਦਵਾੲੀ ਦਿਤੀ ਤੇੳੁਸ ਨੇ ੧ਹਫਤੇ ਬਾਅਦ ੨ ਕਿਲੋ ਦੇ ਕਰਿਬ ੧ ਪੇੜਾ ਜਾ ਸੁਟਿਅਾ ਤੇ ੳੁਸ ਤੋ ਬਾਅਦਠੀਕ ਹੈ ਤੇੳੁਹ ਬਹੁਤ ਹੀ ਕਮਜੋਰ ਹੋ ਗੲੀ ਹੈ ਕਖ ਬਹੁਤ ਘਟ ਖਾਦੀ ਹੈ ਥੋਹੜਾ ਥੋਹੜਾ ਗੋਹਾ ਕਰਦੀ ਹੈ ਨਾ ੳੁਹ ਖਲ ਖਾਦੀ ਹੈ ਨਾ ੳੁਹ ਫੀਡ ਖਾਦੀ ਹੈ ੲਿਕ ਲਿਟਰ ਦੁਧ ਦਿੰਦੀ ਹੈ ੳੁਹ ਪੰਜ ਫੁਟ ੳੁਚੀ ਹੈ ਕਾਲਾ ਰੰਗ ਹੈ ੳੁਸ ਦੀ ਪੁਸ ਲੰਬੀ ਤੇ ਹੇਡਲਾ ਹਿਸਾ ਚਿਟਾ ਹੈ ਸਿੰਗ ਕੁਡੇ ਨੇ ੲਿਹ ਕਿਹੜੀ ਨਸਲ ਹੈ ਜੀ ਤੇੲਿਸ ਦੀ ਕਮਜੋਰੀ ਲੲੀ ਦਵਾੲੀ ਤੇ ਦਧ ਵਧਾੳੁਣ ਲੲੀ ਕੋੲੀ ਯੋਗ ਟਾਨਿਕ ਦਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ?Tag---- 01/11/18 02:53 PM-----
213328buntykarnal dist haryana ke liye wheat ki konsi si variety best hai 10 november tak ? Tag---- 01/11/18 02:51 PM-----
213329kulvir singhਸਰ ਇਹ ਟੀਕਾ ਨਾੜ ਵਿਚ ਲਾਉਣਾ ਹੈ ਜਾ ਸਿਦਾ ਕਿਸ ਤਰਾ ਠੀਕ ਰਹੂ ? Tag--
1
 
 01/11/18 02:48 PM-----
213330ranjit singhsir murgia di nasla krishi broo vare dso , ehh nasal kitho mill skdi hai punjab vich kirpa krke dso, kini time vich vaddi ho jndi hai dso ji ? TagAudio-- 01/11/18 02:46 PM-----
213331parampal singhsir majja di fatt 4-5 auundi hai koi fatt vdaun wala trika dso ? TagAudio-- 01/11/18 02:14 PM-----
213332parampal singhsir ehh papita nhi pakkk reha iss vare dso ? TagVideo Audio
1
 
 01/11/18 02:12 PM-----
213333Gursimran Singhਇੱਕ ਵਿੱਘਾ ਪਿਆਜ ਦੀ ਕਾਸ਼ਤ ਲਈ ਕਿੰਨਾ ਬੀਜ ਚਾਹੀਦਾ ਹੈ ਅਤੇ ਵਧੀਆ ਕਿਸਮ ਕਿਹੜੀ ਹੈ ? Tag---- 01/11/18 02:02 PM-----
213334Avtar sandhuhd 3159 ਬੀਜ ਲੋਕਲ ਮਾਰਕੀਟ ਵਿਚ ਮਿਲ ਸਕਦਾ ਆ ਕੇ ਨਹੀ ਜੇ ਨਹੀ ਤਾ ਕਿਥੋਂ ਮਿਲੂ ਅਤੇ ਇਹ ਦਰਮਿਆਨੀ ਜਮੀਨ ਵਿੱਚ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ ?Tag---- 01/11/18 01:54 PM-----
213335Malkeet Singhਸਰ 1121 ਪੂਰੀ ਤਰ੍ਹਾਂ ਪੱਕ ਚੁੱਕੀ ਹੈ ਅਤੇ ਹੁਣ ਇਸ ਦੇ ਦਾਣਿਆਂ ਉੱਤੇ ਸਫੇਦ ਜਿਹਾ ਰੰਗ ਹੋ ਰਿਹਾ ਹੈ ਅਤੇ ਦਾਣਿਆਂ ਦਾ ਵਜ਼ਨ ਵੀ ਘੱਟ ਗਿਆ ਹੈ। ਇਸ ਦਾ ਕੀ ਕਾਰਣ ਹੈ ? Tag---- 01/11/18 01:50 PM-----
213336Amandeep Singhਗਾਂ 30.10.18 ਦੀ delivery ਹੋਈ ਪਰ ਲੇਵੇ ਨੂੰ ਸੋਜ ਬਹੁਤ ਕੋਈ ਹੱਲ ਦੱਸੋ ਜੀ ? Tag---- 01/11/18 01:49 PM-----
213337Gurtej singhsir nimbu ko konsi spray karni hai ? Tag---- 01/11/18 01:36 PM-----
213338???? ????ਵੀਰ ਜੀ ਮਝ ਬਾਰੇ ਕੋੲੀ ਯੋਗ ਟੌਨਿਕ ਜੀ ?Tag---- 01/11/18 01:35 PM-----
213339sandeep singhkisaan 444 seed, jo ki kanak da beej hai, eh dawa kar rahi hai ki 40 to 45 qntl jhaad da ehhh fake hai ja real plz dsso ?Tag---- 01/11/18 01:25 PM-----
213340sanjaysir Kanak di kehri variety Biji jawe g ? Tag---- 01/11/18 01:23 PM-----
213341gurmukh singh343 kanak te 725 di height kini kini hundi hai ?Tag---- 01/11/18 01:10 PM-----
213342rohit yadavsir aapne jo goli and powder bataya he bhes ke liye bo kitne rupee me Milta hai ? Tag---- 01/11/18 01:04 PM-----
213343rabari shamal bhaihamari gaay ko biyane hue 1 mahina huaa hai lekin dhud nahi badhi koi upay ho to jarur bataye ?Tag---- 01/11/18 12:59 PM-----
213344AMIT PREMSING CHAVHANदेसी मुर्गी कर सिर घूम गया है कोई दवाई बताएं ?Tag---- 01/11/18 12:49 PM-----
213345gamdur singhਸਰ ਮੈਂ ਕਣਕ ਦੀ ਬਿਜਾਈ ਕਰਨੀ ਆ ਬੀਜ ਨੂੰ ਸੋਧਣ ਲਈ ਕਿਹੜੀ ਦਵਾਈ ਤੇ ਕਿੰਨੀ ਮਾਤਰਾ ਵਿੱਚ ਵਰਤੀ ਜਾਵੇ ?Tag---- 01/11/18 12:35 PM-----
213346gurjinderik kille de vich kanak 2967 da 32 killo bej peya ha mera swal eh ha ke ghat bej paun nal kanak de jhard ghat tn ni niklda ?Tag---- 01/11/18 12:33 PM-----
213347Harpreet Sekhonsir 1121 de bare koi information ki ha ki rate ch teji aungi k nhi ? Tag---- 01/11/18 12:24 PM-----
213348ravindrsir ehe kehdii variety aa jhone di ?Tag--
1
 
 01/11/18 12:16 PM-----
213349Harpreet Singhsir sadi vachi heet ch ni aa rehi agrimin forte dai v 6-ton 7 paket khw dite nai vachi di age 1:5 saal di a koi hor dwai dso jiss nal vashi jldi heet vich aa jave ? Tag---- 01/11/18 11:41 AM-----
213350Dalvir singhਸਰ ਇਹਨਾਂ ਦਾ ਕੀ ਕੰਮ ਹੈ ਸਾਲ੍ਟ ਇਹਨਾਂ ਚੋ ਆਲੂਆਂ ਤੇ ਪਹਿਲੀ ਕੱਖਾਂ ਵਾਲੀ ਸਪਰੇ ਕੇਹੜੀ ਬੈਸਟ ਰਹੁ ਪਲਜ਼ ਦਸਇਓ ਜਲਦੀ ?Tag--
3
 
 
01/11/18 11:23 AM-----