Search
All Expert Queries
Displaying 209751-209800 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 209751 | gurdeep khehra | ਸਰ ਮੇਰੇ ਕੋਲ ਮੁਰਗੇ ਹਨ ਜਿਹਨਾਂ ਵਿੱਚੋ ਇੱਕ ਚੂਚੇ ਨੂੰ ਬਿੱਲੀ ਪੈ ਗਈ ਸੀ ਚੂਚਾ ਤਾ ਬਚਾ ਲਿਆ ਹੈ ਪਰ ਬਿੱਲੀ ਦੇ ਦੰਦ ਲੱਗਣ ਨਾਲ ਪਾਣੀ ਵਾਗ ਭਰ ਗਿਆ ਹੈ ਹਲ ਦੱਸੋ ਜਖਮ ਕੋਈ ਨਹੀਂ ਹੈ ? | Tag | -- | -- | 03/12/18 10:48 AM | -- | -- | - | |
| 209752 | Gurwinder singh rai | ssa ji. am bully ਕੁੱਤੀ ਆ ਜੀ 1 ਸਾਲ ਦੀ ਉਹ 29 ਤਰੀਕ ਸ਼ਾਮ ਨੂੰ ਸੂਰ ਦਾ ਮੀਟ ਖਾ ਗਈ ਥੋੜ੍ਹਾ ਜਿਹਾ ਤੇ ਰਾਤ ਨੂੰ loss motion ਤੇ ਉਲਟੀ ਕਰਨ ਲਗ ਗਈ. 1 ਤਰੀਕ ਦੀ ਓਹ ਖੂਨ ਵਾਲੀ ਲੈਟਰੀਨ ਕਰ ਰਹੀ ਆ ਜੀ, ਖਾਦਾ ਪੀਤਾ ਵੀ ਕੁੱਝ ਨਹੀ ਓਸ ਦਿਨ ਦਾ ਪਾਣੀ ਪੀਂਦੀ ਜੋ ਓਹ ਨਾਲ ਹੀ ਉਲਟੀ ਕਰ ਦਿੰਦੀ. ਕੋਈ ਬਿਮਾਰੀ ਆ ji ?? plz ਦੱਸੋ ਜੀ | Tag | -- | -- | 03/12/18 10:32 AM | -- | -- | - | |
| 209753 | Gurwinder Sran Zaildar | knk di late variety hn kehdi beej sakde ? | Tag | -- | -- | 03/12/18 10:28 AM | -- | -- | - | |
| 209754 | jaswinder singh | ਮੱਝ ਸੂੲੀ ਨੂੰ 5 ਮਹੀਨੇ ਹੋ ਗੲੇ ਹਨ ਪਰ ਹੀਟ ਵਿੱਚ ਨਹੀ ਅਾੲੀ ? | Tag | -- | -- | 03/12/18 10:25 AM | -- | -- | - | |
| 209755 | Gurwinder Dhillon | sir, stee note dwai kini deni aa pashu nu ? | Tag | -- | -- | 03/12/18 10:16 AM | -- | -- | - | |
| 209756 | Narinder singh | ਸਰ ਜੀਂ ਮੱਝ4 ਮਹੀਨੇ ਪਹਿਲਾਂ ਸੂਈ ਸੀ ਹੁਣ ਉਹ ਇਕ ਡੰਗ ਹੀ ਦੁੱਧ ਦੇ ਰਹੀ ਹੈ ਖੁਰਾਕ ਦੀ ਕੋਈ ਘਾਟ ਨਹੀਂ ਕਿ ਕੀਤਾ ਜਾਵੇ ਅਸੀ4ਦਿਨ ਬੂੰਦਾਂ ਵਾਲੀ ਦਵਾਈ ਦੇਣ ਲੱਗ ਪਏ ਸੀ ਉਸ ਨਾਲ 4ਕੋ ਦਿਨ ਦੋਨੋ ਡੰਗ ਮਿਲਣ ਲੱਗ ਪਈ ਸੀ ਹੁਣ ਉਸ ਉੱਪਰ ਬੂੰਦਾਂ ਵਾਲੀ ਦਵਾਈ ਦਾ ਵੀ ਕੋਈ ਅਸਰ ਨਹੀ ਹੁੰਦਾ ਦਵਾਈ ਦਾ ਨਾਮ ਹੈ lacto mood ( dr johnson ) ਕੰਪਨੀ ਹੈ ਹੁਣ ਕੀ ਕੀਤਾ ਜਾਏ ਮੱਝ ਮਹੀਨੇ ਕੋ ਦੀ ਆਸ ਵੀ ਹੈ ਕੋਈ ਹੋਰ ਇਲਾਜ ਜਾ ਦਵਾਈ ਹੈ ਕੇ ਦੋਨੋ ਡੰਗ ਦੁੱਧ ਦੇਣ ਲੱਗ ਜਾਇਆ ਜਾਵੇ ਧੰਨਵਾਦ ਜੀ ? | Tag | -- | -- | 03/12/18 10:15 AM | -- | -- | - | |
| 209757 | grewal | ਜ਼ੀਰੋ ਡ੍ਰਿਲ ਵਾਲੀ ਕਣਕ ਵਿਚ ਜੂਰਿਆ ਪੇਲਾ ਪਾਣੀ ਲੋਨ ਤੌ ਕਿਨੈ ਦਿਨ ਪੇਲਾ ਪੌਣਾ ਚਾਹੀਦਾ ਹੇ ? | Tag | -- | -- | 03/12/18 10:08 AM | -- | -- | - | |
| 209758 | navraj singh | sir apna dost a ji ek ,ode khet vich phli vari allo lage a ji ,sir ode alloa da size 4 cm a ji , te alloa ch grass baut a ji kehdi sprey kriye, allo v bahr nikle hoye q ? | Tag | -- | -- | 03/12/18 09:55 AM | -- | -- | - | |
| 209759 | ਹਰਮਨਦੀਪ ਸਿੰਘ | ਮੁਰਗੀ ਪਾਲਣ ਦੇ ਧੰਦੇ ਬਾਰੇ ਦੱਸੋ ਕਿ 5000 ਜਾਨਵਰ ਦਾ ਸ਼ੱਢ ਤਿਆਰ ਕਰਨ ਚ ਕਿਨ੍ਹਾਂ ਖਰਚੇ ਆਉਂਦਾ ਅਤੇ ਬਾਕੀ ਦੀ ਜਾਣਕਾਰੀ ਵੀ ਦੱਸੋ ? | Tag | -- | -- | 03/12/18 09:49 AM | -- | -- | - | |
| 209760 | JaiPaL Singh | Sir meri pehalan jhoty ( buffalo) 20 november 2018 nu sui hai mien usnu Garm kara dita c .uss nal uss ander tu 4 5 din jor de tote aude rahe te smell v bahut audi c .hun uss Hor dawai deni chahidi hai? | Tag | -- | -- | 03/12/18 09:40 AM | -- | -- | - | |
| 209761 | gurpreet | sir is month vich kanak di kehdi kisam beej sakde aa ? | Tag | -- | -- | 03/12/18 09:29 AM | -- | -- | - | |
| 209762 | harman | ehda ki benefit hai kanak nu ? | Tag | -- | 03/12/18 09:22 AM | -- | -- | - | ||
| 209763 | JAGDEEP singh | sir npk 13 0 45 da asar allua te kine din rehnda ? | Tag | -- | -- | 03/12/18 09:19 AM | -- | -- | - | |
| 209764 | Lakhveer Singh | sir majh tije sui c te usda bacha Mar gya 2 din baad 20 din ho gye g sui nu dudh nhi de rahi koi ilaajh dasso g | Tag | -- | -- | 03/12/18 09:09 AM | -- | -- | - | |
| 209765 | Gurinder | Sir ki plant growth regulator vich jo acid hunde ohna di list mil sakdi Te kis acid nu kis time use krna is bare v jankari ? | Tag | -- | -- | 03/12/18 09:00 AM | -- | -- | - | |
| 209766 | Iqbal singh | 24 ਘੰਟੇ ਹੋ ਗਏ ਸੁਆਲ ਪੁੱਛੇ ਨੂੰ ਜ਼ਵਾਬ ਨਹੀਂ ਮਿਲਿਆ ਮੈਂ ਫਿਰ ਦੱਸ਼ਣ ਲੱਗਾਂ ਹਾਂ ਕੀ ਮੈਂ ਇਸ ਮਹੀਨੇ ਘੱਾਹ ਬੀਜ ਸਕਦਾ ਹਾਂ ਜੋ ਡਗਰਾਂ ਦੇ ਚਾਰੇ ਵਾਸਤੇ ਬੀਜਿਆ ਜਾਂਦਾ ਹੈ, ਜਿਸ ਦਾ ਨਾਂ ਮੱਖਣ ਘਾਹ ਹੈ ਅਤੇ ਉਹ ਕਿੰਨੇ ਮਹੀਨੇ ਤੱਕ ਹਰਾ ਚਾਰਾ ਦੇ ਸਕੇਗਾ ਦਸੋ ਮੈਨੂੰ ਜ਼ਰੂਰ ? | Tag | -- | -- | 03/12/18 09:00 AM | -- | -- | - | |
| 209767 | Nishan singh | kanak nu bijaie de kinne din bad pani dena chahida hai g ? | Tag | -- | -- | 03/12/18 08:56 AM | -- | -- | - | |
| 209768 | narinder pal singh | 3086 ਹੁਣ ਬੀਜ ਹੋ ਸਕਦੀ ਹੇ ਕੀ ਨਹੀ ? | Tag | -- | -- | 03/12/18 08:49 AM | -- | -- | - | |
| 209769 | Money Bhatti | kanak ch sitey (ਕਣਕ ਚ ਸਿੱਟੇ) da hall daso 10 nov. nu kanak biji c haje pehla paani ni lga ? | Tag | -- | 03/12/18 08:43 AM | -- | -- | - | ||
| 209770 | Ranjeet singh | sir ਮੱਝ ਨੂੰ ਕਾੜਾ ਵੀ ਦੇ ਦਿੱਤਾ ਤੇ ਦਲੀਆ ਵੀ 2ਤੋ3 kg 5 ਦਿਨ ਦੇ ਦਿੱਤਾ ਹੈ । sir ਮੱਝ ਦੀ ਹੋਰ ਕਿਦਾ ਸੇਵਾ ਕੀਤੀ ਜਾਵੇ ਤੇ ਸਸਤੀ ਹੋਵੇ ਕਿ ਮੱਝ ਦੁੱਧ ਵਧੀਆ ਦੇਵੇ sir ਮੱਝ ਦਾ ਬੱਚਾ 3ਦਿਨ ਦਾ ਹੋ ਗਿਆ ਹੈ । ਇਸ ਨੂੰ ਖੁਰਾਕ ਤੇ ਪੱਠੇ ਕਦੋਂ ਸੁਰੂ ਕਰਨੇ ਹਨ । ਇਸ ਨੂੰ ਮੇਲੇ ਵਿਚ ਲੈਕੇ ਜਾਇਆ ਕਰਨਾ ਹੈ । ਇਸ ਦਾ ਜਨਮ certificate ਬਣਾਉਣਾ ਚਾਹੀਦਾ ਹੈ ।ਇਹ certificate ਕਿਥੋਂ ਬਣਦਾ ਹੈ । ਇਸ ਬਾਰੇ ਹੋਰ ਜਾਣਕਾਰੀ ਵੀ ਦਿਉ ਜੀ ? | Tag | -- | -- | 03/12/18 08:16 AM | -- | -- | - | |
| 209771 | Ranjit singh | Sir December mahne ch bhindi lagayi ja sakdi a ? j lagaye j sakdi e ta es bare vistarr nall daso ya kise mahir da num deo. bahut meharbani hovegi ? | Tag | -- | -- | 03/12/18 08:12 AM | -- | -- | - | |
| 209772 | Vicky | Ssa ji, kanak nu pehla pani launa hai g ik do din ch. meeh Kaaran kanak thodi ghat nikli hai. Hun kanak ch ki paawan tan jo tillering jyaada ho sake ? | Tag | -- | -- | 03/12/18 08:04 AM | -- | -- | - | |
| 209773 | gurdeep khehra | ਸਰ 12/11/2018 ਨੂੰ ਬਰਸੀਮ ਬੀਜਿਆ ਸੀ ਅਤੇ ਉਸਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ (55 ਕਿੱਲੋ ਡੀ ਏ ਪੀ)ਅਤੇ (45 ਕਿੱਲੋ ਯੂਰੀਆ) ਪਾ ਦਿੱਤੀ ਹੈ ਪਰ ਪਿੱਠਾ ਵਧ ਨਹੀਂ ਰਿਹਾ ਕੱਦ 2•5 ਇੰਚ ਹੈ ਕੋਈ ਹੱਲ ਦੱਸੋ ਜਾ ਟਾਇਮ ਦੇ ਹਿਸਾਬ ਨਾਲ ਠੀਕ ਹੈ ? | Tag | -- | -- | 03/12/18 08:03 AM | -- | -- | - | |
| 209774 | Amandeep Singh | Sir ki eh sch aaa, jdo apa Buffalo nu kanak di toordi di thaa, paddy straw( praali ) paunde haa, tan Buffalo da milk ght janda and pshoo kumjor ho janda? | Tag | -- | -- | 03/12/18 07:54 AM | -- | -- | - | |
| 209775 | sukhwinder | sir 2967 kanak nu pehli urea kini pai jawe and hor ki nal paeya jawe ? | Tag | -- | -- | 03/12/18 07:39 AM | -- | -- | - | |
| 209776 | Gurinder | Veer ji ajj tho 20 din baad kis sabji di fasl biji ja skdi hai. Jis di paniri hun biji ja skdi hove oh v dsna thora confuse aa ? | Tag | -- | -- | 03/12/18 07:15 AM | -- | -- | - | |
| 209777 | ਗਗਨਦੀਪ ਸਿੰਘ | ਸਰ ਆ ਪੌਦੇ ਬਾਰੇ ਜਾਣਕਾਰੀ ਦਿਉ ਇਹ ਕਿੰਨਾ ਵੱਧ ਦਾ ਹੈ ਅਤੇ ਇਸ ਨੂੰ ਗਾਮਲੇ ਵਿੱਚ ਲਾਈਏ ਜਾ ਜਮੀਨ ਵਿਚ ? | Tag | -- | 03/12/18 07:03 AM | -- | -- | - | ||
| 209778 | manjeet singh | sir ji main sitta de le rotawaiter nal Kanak di bijai koti so is bich main 75kilo dap te ins hi urea paya si bijai to 18 din bad Kanak pili pain lag gai hai shayad gandhak di ghat a gai hai koi hal daso ? | Tag | -- | -- | 03/12/18 07:02 AM | -- | -- | - | |
| 209779 | surinder kumar | respected sir. kanak nu pehla Pani launa hai ji. so sir os vich ki ki paeya jave te kina paeya jave ta Jo jhaad changa mil jave ? | Tag | -- | -- | 03/12/18 06:18 AM | -- | -- | - | |
| 209780 | jagpal singh | sir maj soon to bad picha dukdi a ? | Tag | -- | -- | 03/12/18 06:00 AM | -- | -- | - | |
| 209781 | Gurbir singh | ਸਰ ਜੀ ਗਾਂ ਦੀ ਅੱਖ ਵਿੱਚ ਚਿੱਟਾ ਪੈ ਗਿਆ ਹੱਲ ਤੇ ਕਾਰਨ ਦੱਸੋ ਜੀ ? | Tag | -- | -- | 03/12/18 05:55 AM | -- | -- | - | |
| 209782 | Gautam | Incubator te egg de Bache kadanae kamyab hai ki nahi kamyab hai te kehde com de Lene chahide hn te kithe milu ge ? | Tag | -- | -- | 03/12/18 05:45 AM | -- | -- | - | |
| 209783 | Narinderpal Singh | sir guli danda bahut a Radar Karti te pani kine din badd layie urea pahlan paiye ja na ? | Tag | -- | -- | 03/12/18 04:37 AM | -- | -- | - | |
| 209784 | Raj Choudhary | सर मेरीhf गाय 30या35 दिन मे बचा निकाल देति है उसका इलाज बताईये सर ? | Tag | -- | -- | 02/12/18 10:28 PM | -- | -- | - | |
| 209785 | Raj Choudhary | ..? | Tag | -- | 02/12/18 10:18 PM | -- | -- | - | ||
| 209786 | Kulwant Randhawa | Abs seman bare dso sir g ki eh desi cow de lon te agli peeri de dudh vich koi frk pauga ? | Tag | -- | -- | 02/12/18 09:53 PM | -- | -- | - | |
| 209787 | pritpalverma | sir bakriya transfer krauni aa patiale to maharashtra ohde vaste ki kuj krna pdega ? | Tag | -- | 02/12/18 09:40 PM | -- | -- | - | ||
| 209788 | jagtar singh | matra ch sundi aa kehdi dwai kari jave mater fulla te ne ? | Tag | -- | -- | 02/12/18 09:01 PM | -- | -- | - | |
| 209789 | sunil chouhan | sir Mere Talab Mein Kitni machli Hai Yah Main Kaise Pata karu | Tag | -- | -- | 02/12/18 08:57 PM | -- | -- | - | |
| 209790 | gurmeet | Sir mera ek 2 saal da katta va, kuch ni khanda, Dana , Khal tak v ni khanda Koi ilaj daso Belayml da inj v laiaa c ? | Tag | -- | -- | 02/12/18 08:39 PM | -- | -- | - | |
| 209791 | ?????? ???? | sir g mere kol lebra kuti hai usdi age 2 year hai te oh ik war sui Hai dubara 4 time mis kar gyi is war heat aoun te slide karwai c te dr ne keha ki bachadani wich rasoli hai ki is da ilaz ho sakda hai koi medicine daso g ? | Tag | -- | -- | 02/12/18 08:35 PM | -- | -- | - | |
| 209792 | abdulgaffar | Bhains ko calcium konsa de kitna de ? | Tag | -- | -- | 02/12/18 08:19 PM | -- | -- | - | |
| 209793 | Vijay Thakur | Sir, matar da ki rate chalda hai | Tag | -- | -- | 02/12/18 08:03 PM | -- | -- | - | |
| 209794 | khushwinder brar | vitamin h injection vare daso kuj .majj de 20 din reh gye use kar sakde a kina de sakde a nl kuj hor v use karna pve ga ja es nl he sarju koi nuksan ta nyi .vitamin h da leqied ta de rehe a lewa pura fas jave .ja kuj hor medican das devo g ? | Tag | -- | -- | 02/12/18 08:02 PM | -- | -- | - | |
| 209795 | manpreet | sir kanak te guli dande ton kehdi sprey kriye jisda vadia result howe ? | Tag | -- | 02/12/18 07:22 PM | -- | -- | - | ||
| 209796 | dharmagill | sir, cow sui nu 6 mahine ho ge ne cow di jer kadvai c. 2 mahine ho ge aa oflokind-oz dhari c 3 din lagtar par heje Tak heat vich ik vari vi ni aayi ? | Tag | -- | -- | 02/12/18 07:12 PM | -- | -- | - | |
| 209797 | malemkhomba | define contingency farming ? | Tag | -- | -- | 02/12/18 07:03 PM | -- | -- | - | |
| 209798 | manjinder singh | 29 ਤਰੀਕ ਨੂੰ ਗਾ ਸੂੲੀ ਸੀ ਉਸਦਾ ਲੇਵਾ ਬਹੁਤ hard a ਸ਼ਿੱਦੀ ਨੀ ਆਉਦੀ ਜੀ ਕੋੲੀ ਹੱਲ ਦੱਸੋ ? | Tag | -- | -- | 02/12/18 07:02 PM | -- | -- | - | |
| 209799 | Mandeep Singh | ਸਰ ਮੇਰੀ ਦਾ ਪਹਲੇ ਸੂਏ ਦੁੱਧ 20kg ਸੀ ਇਸ ਸੂਏ ਦੁੱਧ ਘੱਟ ਹੈ ਜੀ ਦੁੱਧ ਬਧਉਣ ਬਾਰੇ ਦਸੂ ਜੀ ? | Tag | -- | -- | 02/12/18 07:00 PM | -- | -- | - | |
| 209800 | mr. sidhu | majh da milk vdon lyi ki kita jawe ? | Tag | -- | -- | 02/12/18 06:55 PM | -- | -- | - |