All Questions

Search

All Expert Queries

Displaying 208851-208900 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
208851shreyanshye Meri cow hai, me madhya Pradesh see hu me iski ai konsi nasal se karaau taki nasal sudhar k Sath Sath doodh me badhava ho plz give information or iski breed bhi bataye thank you ?Tag--
1
 
 11/12/18 08:26 PM-----
208852ਗਗਨਦੀਪ ਸਿੰਘਸਰ ਐਕਸ ਦਵਾਈ ਦੇ ਨਾਲ ਬਾਥੂ ਅਤੇ ਚੌੜੇ ਪੱਤੇ ਵਾਲੇ ਨਦੀਨਾ ਦੀ ਰੋਕਥਾਮ ਲਈ ਕਿਹੜੀ ਦਵਾਈ ਪਾਈ ਜਾਵੇ ?Tag---- 11/12/18 08:24 PM-----
208853Gamdoor singh Brarਸਰ ਨਵਰੂਪ ਸਿੰਘ ਜੀ ਮੈਂ ਝੋਟੀ ਨੂੰ ਕੱਦ ਵਧਾਉਣ ਤੋਂ ਸੋਇਆਬੀਨ ਦੀ ਖਲ ਦਿੰਦਾ ਹਾਂ ਝੋਟੀ ਨਵੇਂ ਦੁੱਧ ਹੋ ਗਈ ਹੈ ਕੀ ਬਾਅਦ ਵਿੱਚ ਵੀ ਖਲ ਦੇ ਸਕਦਾ ਹਾਂ ?Tag--
1
 
 11/12/18 08:23 PM-----
208854abdulgaffarP4 rapid success he ya nahi garbh ka pta chalta hai ?Tag---- 11/12/18 08:20 PM-----
208855Jaswant Singhਸਰ ਜੀ ਮੇਰੇ ਕੋਲ ਪिਹਲੇ ਸੂਏ ਝੋਟੀ ਹੈ ਜੋ िਕ ਸਾਢੇ ਸॅਤ ਮिਹਨੇ ਦੀ ਗਭਣ ਹੈ ੳੁਸ ਨੇ ਦੁॅਧ िਬਲਕੁਲ ਨਹੀ ਲਾਹੀਅੈ ਅਤੇ ੳੁਸ ਨੇ ਥਣ ਵੀ ਛੋਟੇ ਛੋਟੇ ਹਨ ਸਰ ੳੁਸ ਕੀ ਦੇਣਾ ਚਾਹੀਦਾ ਹੈ ਇਸ ਬਾਰੇ ਮੈਨੂੰ ਜਲਦੀ ਦॅਸੋ ਜੀ ਕੀ ਕੁਝ ਕਰਨਾ ਹੈ िਜਸ ਨਾਲ ੳੁਹ ਲੇਵਾ ਬਣਾ ਲਵੇ ?Tag---- 11/12/18 08:09 PM-----
208856nitsLemongrass cultivation technique ?Tag---- 11/12/18 08:08 PM-----
208857Ishrat Choudharyanda dene wali murgi ?Tag---- 11/12/18 08:00 PM-----
208858Navjot singhupl di total Te upl di hi shagun 21-11 vich ki fark ha ji ?Tag---- 11/12/18 07:57 PM-----
208859amandeep singhfarmtrac 45 hai old modal 99 engine oil chakda hai wahai time ki gal ho sakdi aa ?Tag---- 11/12/18 07:49 PM-----
208860Harbir singhapsa koi faiyda haiga rapree nall penda ?Tag--
1
 
 11/12/18 07:45 PM-----
208861aA Rahmansatluj murgia Kahan Se prapat Karen ?Tag---- 11/12/18 07:36 PM-----
208862HARPAL SINGHਸਰ ਬੱਕਰੀ ਫਾਰਮ ਖੋਲਣ ਵਾਸਤੇ ਸਿਖਲਾਈ ਕਿਥੋਂ ਮਿਲਦੀ ਹੈ ਕਿਰਪਾ ਕਰਕੇ ਦੱਸਣ ਦੀ ਕਿਰਪਾ ਕਰੋ ?Tag---- 11/12/18 07:26 PM-----
208863aA Rahman gramapriya murgi kitne Barso Tak Anda Deti Hai ? Tag---- 11/12/18 07:25 PM-----
208864jaswant Singh Sandhujao di fasal di rastle jammen vich 426 variety Kive ha ji jhaad kina niklda ha ji ?Tag---- 11/12/18 07:19 PM-----
208865????? ????ehh davai gaa nu de skde aa ji leve vaste ?Tag--
1
 
 11/12/18 07:05 PM-----
208866TalwinderHothiਜਲੰਧਰ ਏਰੀਅਾ ਮੋਸਮ ਕਿਵੇ ਕਣਕ ਨੂੰ ਪਾਣੀ ਦੇ ਰਹੇ ਅਾ ਜੀ ?Tag---- 11/12/18 07:00 PM-----
208867shergillSir jhoti aa pehle sue 3 month ho gye sui nu sir heet vich aun ton bad dudh den ch bahut aukha kardi khaddi ni time nal bahut tang kardi kai bar ch khaddi a.. Uss nu ldm liquid te agrimin chelated te milk out powder dita c par koi farak ni hai pls koi ilaz dasya jave g bahut tang kardi aa ?Tag---- 11/12/18 06:57 PM-----
208868?????ਕੱਦੂ ਦੀ ਅਗੇਤੀ ਬਿਜਾਈ ਕਦੋ ਕੀਤੀ ਜਾਵੇ ?Tag---- 11/12/18 06:50 PM-----
208869Pardeep Singhhlo ji main app di new version update kiti hai iss vich mousam di jankari nhi mill rahi pehli app vich uper option aa janda c mousam da hun nhi aa reha dso ji kitho dekhiye ?Tag---- 11/12/18 06:08 PM-----
208870Arvinderpal Singh ?TagAudio-- 11/12/18 06:02 PM-----
208871Arvinderpal Singh?TagAudio-- 11/12/18 05:58 PM-----
208872Sunny Jassiਵੀਰ ਜੀ ਆਲੂਆਂ ਨੂੰ ਕੋਰੇ ਤੇ ਬਲਾਈਟ ਤੋਂ ਬਚਾਉਣ ਲਈ ਕੋਈ ਸਪਰੇਅ ?Tag---- 11/12/18 05:53 PM-----
208873Rahul kumarआलूओं का आकार बढ़ाने के लिए कब और कौन सी दवा का छिड़काव करें एक एकड़ में ?Tag---- 11/12/18 05:40 PM-----
208874ਮਨਜਿੰਦਰ ਸਿੰਘ ਧਾਲੀਵਾਲMaj da than sojj gya c injection laggun nal te medicine den nal 20 k din theek reha hun fir sojh gya nale dudh vi ghatt aunda menu tan y lagdi aa y ton kheri cheej vdia hai ? Tag---- 11/12/18 05:39 PM-----
208875ਮਨਜਿੰਦਰ ਸਿੰਘ ਧਾਲੀਵਾਲdragon fruit di production Punjab vich possible he tan puri information dso ji ? Tag---- 11/12/18 05:34 PM-----
208876Hardeep Maanes koi hal dsso g ? Tag--
1
 
 11/12/18 05:22 PM-----
208877sukha inder singhsir kanak nu pani lagan to 2 din pehla salfosalfran de sapray kiti tuhade anusar 5din ho gaye pani lagye nu par gulidande nu koi farak ne ?Tag---- 11/12/18 05:11 PM-----
208878Sukhpreetsir 12 61 Ch Dap max Karke spary Kiti c 40mint baad meeh Paa geya spary kam kru Ja nhi ?Tag---- 11/12/18 04:41 PM-----
208879Kapoor SinghMatra vich gulidanda bhoot ha buuti v hai , guli danda nu khatam karn waste daso ji ?Tag---- 11/12/18 04:24 PM-----
208880??????? ????ਮੌਸਮ ?Tag---- 11/12/18 04:23 PM-----
208881Gurdhyan Singhsir ji kanak nu paani Dita c pilli paa gayi koi hal dso ji please ?Tag---- 11/12/18 04:22 PM-----
208882jagtar singhਸਰ ਜੀ ਮੈਂ ਅਮਰੂਦ ਦਾ ਇੱਕ ਏਕੜ ਬਾਗ਼ ਲਾਉਣਾ ਹੈ ਮੈਂ ਪਹਿਲਾਂ ਵੀ ਸਵਾਲ ਪੁੱਛੇ ਸੀ ਪਰ ਮੈਨੂੰ ਵਧੇਰੇ ਜਾਣਕਾਰੀ ਲਈ ਪਵਨ ਕੁਮਾਰ ਦਾ ਫੋਨ ਨੰਬਰ ਦਿੱਤਾ ਸੀ ਜਿਸ ਨਾਲ ਮੈਂ ਸੰਪਰਕ ਕੀਤਾ ਸੀ ਉਹਨਾ ਨੇ ਮੈਨੂੰ ਵੀ ਨਰ ਥਾਈ ਅਮਰੂਦ ਦੇ ਬਾਰੇ ਸਲਾਹ ਦਿੱਤੀ ਸੀ ਪਰ ਮੈਨੂੰ ਤੁਸੀ ਸਹੀ ਸਲਾਹ ਦਿਓ ਕਿ ਇਹ ਕਿਸਮ ਠੀਕ ਹੈ ਮੇਰਾ ਜਿਲ੍ਹਾ ਤਰਨ ਤਾਰਨ ਹੈ ਮਿੱਟੀ ਅਤੇ ਪਾਣੀ ਠੀਕ ਹੈ ਕਿ ਇਹ ਕਿਸਮ ਕਾਮਯਾਬ ਹੈ ਜਿਸ ਦਾ ਫਲ ਚਾਰ ਸੌ ਗ੍ਰਾਮ ਤੋਂ ਵੱਧ ਹੁੰਦਾ ਹੈ ਕੋੲੀ ਮਾਰਕੀਟ ਵਿੱਚ ਸਮੱਸਿਆ ਤਾਂ ਨੀ ਹੁੰਦੀ ?Tag---- 11/12/18 03:50 PM-----
208883prirpal Gillsir 31 trik nu 725 kanak lgai hai , uss nu uriya atte pani lgata hai , uss vich ehh spray gulli dande waste krr lgge hai , ki ehh vdia hai atte iss nal hor ki paa skde han ? TagAudio
1
 
 11/12/18 03:48 PM-----
208884Meetਅਮਰੀਕੀ ਗਾ ਨੂੰ ਟੀਕਾ ਲਗਵਾਇਆ ਪਰ ਰਹਿਦੀ ਨੀ ਕਿ ਕਰੀਏ ?Tag---- 11/12/18 03:44 PM-----
208885Arun SinghBlack rice de kheti punjab de pathankot ilake vich kiti ja skde aa Isde kheti lye ke ke krna chahida ?Tag---- 11/12/18 03:25 PM-----
208886Achhar singh jhangrastrawberry de kehti ho sakdi nangal dam illake vich sambav ho sakdi hai ?Tag---- 11/12/18 03:04 PM-----
208887Raman KumarHi, just wanted to check how we can purchase vegetable in quintals ? Tag---- 11/12/18 02:51 PM-----
208888ਹਰਪਰੀਤ ਸਿੰਘਸਰ ਪਿਆਜ ਦੀ ਪਨੀਰੀ ਵਟਾਂ ਉਪਰ ਜਾਂ ਕਿਆਰੀਆਂ ਵਿਚ ਲਗਾਈਏ ਕੋਈ ਤਰੀਕਾ ਦਸੋ ਖਾਦ ਵਰਤੋਂ ਬਾਰੇ ਵੀ ਜਾਣਕਾਰੀ ਦਿਉ ? Tag---- 11/12/18 02:38 PM-----
208889kulbirthann mai sojjj ho gyi ? Tag--
3
 
 
11/12/18 02:19 PM-----
208890????? ???? ??????ਅਮਰੂਦ ਦੇ ਗਰਮਿਆਂ ਦੇ ਫਲ ਚ ਕੀੜਾ ਪੈ ਜਾਂਦਾ ਹੈ ਕੋੲੀ ਿੲਲਾਜ ਦਸੋ ?Tag---- 11/12/18 02:09 PM-----
208891Balwinder singh Uppalch 1 ਹਰੀ ਮਿਰਚ ਦਾ ਬੀਜ ਚਾਹੀਦਾ ਕਿਥੋ ਮਿਲੂ ਅਾਪ ਤਿਅਾਰ ਕਰਨਾ.ਸਲਾਹ ਦਿੳ ?Tag---- 11/12/18 01:55 PM-----
208892kulbirsir majjh nu 8-9 din suun vich rehnde hai , isde thana nu sojjish hoo gyi hai , isda ilagg dso ji ? TagAudio
2
 
 
11/12/18 01:44 PM-----
208893Sukhpreetsir 12 61 vich Dap peyia KE spary Karia 1kg per acer result kive ayyu allua Te Kri aa ?Tag--
1
 
 11/12/18 01:10 PM-----
208894Tajinder singhoyster mushroom caltivation baste bank to loan kiss trah apply kita jawe me ek saal to chote pdar te oystet mushroom caltivation kar rha hai ? Tag---- 11/12/18 12:55 PM-----
208895Minhaz UddinMuje pakistani golden misri bread chahiye Jo eggs jyeda deti hai ? Tag---- 11/12/18 12:52 PM-----
208896Manga Singhਬਾਈ ਕਣਕ ਦੀ ਬਿਜਾਈ ਵਿਚ ਪਹਿਲੇ ਪਾਣੀ ਲਾਉਣ ਤੋਂ ਪਹਿਲਾਂ ਯੂਰੀਆ ਖਾਦ ਦੇ ਨਾਲ ਹੋਰ ਕਿਹੜੀ ਦਵਾਈ ਦੀ ਵਰਤੋ ਕਰਨੀ ਚਾਹੀਦੀ ਹੈ ?Tag---- 11/12/18 12:33 PM-----
208897Jagtar singhsir UPL di total vare duso ji gulli danda maregi hor koi nal mix krni chahidi a jive toppik ja algrip eh krni aa assi urgent duso ji 8 december nu dooji vaar urea paya a kdo spray kri jave total di ?Tag---- 11/12/18 12:27 PM-----
208898rajendra Gadeshwarमैं अपनी घर की छत पर पौल्ट्री फार्मिंग करना चहता हूं कोई कंपनी हो तो सम्पर्क करें ?Tag---- 11/12/18 12:11 PM-----
208899ਹਰਪਰੀਤ ਸਿੰਘਸਰ ਸਰੋਂ ਦੀ ਪਨੀਰੀ ਬਰਸੀਮ ਦੀਆਂ ਵਟਾਂ ਉਪਰ ਲਗਾਉਣੀ ਹੈ ਕਿਰਪਾ ਕਰਕੇ ਦਸੋ ਕਿਵੇਂ ਲਗਾਈਏ ?Tag---- 11/12/18 12:09 PM-----
208900harmandeep singhਦੇਸੀ ਮੁਰਗੀਆਂ ਦੇ ਚੂਚੇ ਲੁਧਿਆਣੇ ਤੋਂ ਮਿਲ ਸਕਦੇ ਹਨ ? Tag---- 11/12/18 12:00 PM-----