All Questions

Search

All Expert Queries

Displaying 208401-208450 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
208401purushottam singhmain gibbrallic acid pana bhul gya pahle pani te, ki hun os di spray ho sakdi hai if yes than pls tell when and dose how to apply ?Tag---- 16/12/18 05:51 PM-----
208402Kapoor SinghMatra wich karnoli buti biji e te gulidanda bhoot e gulidnde nu khtam krn waste spray bare daso ji mater te buti da nuksan na Hove mater fulaa te hann ji ?Tag---- 16/12/18 05:48 PM-----
208403Gagandeep singhsir mai pig farming di training baare pta karna hai kado te kithe hundi hai ?Tag---- 16/12/18 05:14 PM-----
208404jaswinder singhਇਹ ਬੇਰੀ ਦਾ ਪਹਿਲਾ ਫਲ ਹੈ ਅਤੇ ਫਲ ਸੁਕ ਰਿਆ ਹੈ ਕੀ ਕਾਰਨ ਹੈ ਜੀ ?Tag--
1
 
 16/12/18 05:07 PM-----
208405jaswinder singhਸੰਤਰਾ ਅਤੇ ਕਿਨੂ ਦੇ ਪੇਡੇ ਗਰੋਥ ਨੀ ਕਰ ਰਹੇ ਜੀ ਬਿਲਕੁਲ 3 ਮਹੀਨੇ ਹੋ ਗਏ ਰੁਕਿਆ ਨੂ, ਨਵੇ ਨਿਕਲ ਰਹੇ ਪੱਤੇ ਫਿੱਕੇ ਪੀਲੇ ਹੋ ਕੇ ਸੁਕ ਜਾਦੇ ਹਨ, ਕੀ ਕੀਤਾ ਜਾਵੇ ਜੀ ?Tag--
1
 
 16/12/18 05:05 PM-----
208406Rakesh Sainisir Cow di AI 20/11/18 nu kiti c te hun 16/12/18 nu ais tara kita ae ki ho sakda 27 days ho gaye ?Tag--
1
 
 16/12/18 05:00 PM-----
208407harpreetਵੀਰ ਜੀ ਮੱਝ ਦੇ ਇਕ ਥਣ ਤੇ ਜਖ਼ਮ ਆ ਤੇ ਦੁੱਧ ਖਾਰਾ ਆਉਂਦਾ ਆ , ਕੋਈ ਇਲਾਜ ਦਸੋ ?Tag---- 16/12/18 04:58 PM-----
208408Gurpinder Sraneh murgiya kehdi (breed) diya hai ji ?Tag--
1
 
 16/12/18 04:16 PM-----
208409Vedvias SharmaDr saab aa lupid dvayi Di kedi goli aaundi aa ji ehta kitho mildi hai ni plz koi photo bhejo ji ehdi v kedi goli aa?Tag--
1
 
 16/12/18 03:40 PM-----
208410Dalvir singhdr. dalaal ghol di spray kine Dina di kanak te kr skde aa ?Tag---- 16/12/18 03:35 PM-----
208411Satinder60 din de allu nu blight hoyi a ik acre ch 10% hai iss te propineb 70% wp roktham lyi vart skde a ?Tag---- 16/12/18 03:34 PM-----
208412????? ????sir ਜੀ ਗਾ ਨੂੰ ਮੈਸ ਟਾਈਟਸ ਤੋਂ ਬਾਅਦ ਹਵਾਨੇ ਵਿਚ ਸੋਜ ਰਹ ਜਾਦੀ ਹੈ ਕੀ ਕਾਰਨ ਹੁਦਾ ਹੈ ਅਤੇ ਕੀ ਇਲਾਜ ਕੀਤਾ ਜਾਵੇ ?Tag--
1
 
 16/12/18 03:21 PM-----
208413HARSHIT tiwarimai up me rhta hun mujhe kon si nasl ko sanvardhan karna chahiye desi nasl ke bare me bataye ?Tag---- 16/12/18 03:10 PM-----
208414Arvinderpal Singh....?TagAudio-- 16/12/18 03:05 PM-----
208415pawan choudharyथाई एप्पल बेर का फल पीला होकर सुख रहा है सुझाव दे ?Tag--
2
 
 
16/12/18 02:58 PM-----
208416ਸੁਖਚੈਨ िਸੰਘਕਣਕ ਨੁੰ ਦੂਸਰੀ ਖਾਦ ਨਾਲ िਜੰਕ ਪਾੳੁਣੀ ਚਾिਹਦੀ ਹੈ ਜਾ ਨਹੀ ਸਰ ਪਜਾਬੀ िਵॅਚ िਦॅਸੋ ?Tag---- 16/12/18 02:42 PM-----
208417Satinder17:44:0 allu di 60 din di fasal te ki kam krda a ?Tag---- 16/12/18 02:22 PM-----
208418Navjot singhsir hun kanak di kehri kism di bijai kiti ja skdi ha ?Tag---- 16/12/18 02:21 PM-----
208419gurindersir jhoti ne kl v edda da nada kita c nd sham nu tikka bharva dita c.. te hun ajj fr dubara kita aa. hun tikka dubara bhrwaiye ke rehn dyiye dsso jldi ?Tag--
1
 
 16/12/18 02:19 PM-----
208420????? ????ਸਰ ਵੱਛੀਆ ਦੀ ਗਰੋਥ ਵਧਾਉਣ ਲਈ ਸਭ ਤੋ ਚੰਗਾ ਦਾਣਾ ਜਾ ਫੀਡ ਕਿਹੜੀ ਹੈ ਅਤੇ ਜੋ ਸਸਤੀ ਵੀ ਹੋਵੇ ?Tag---- 16/12/18 02:02 PM-----
208421ਗੁਰਸ਼ਰਨ ਸਿੰਘਕੀ ਬਰਸੀਮ ਵਿਚ ਸਰੋਂ ਦੀ ਖਲ ਦੀ ਵਰਤੋਂ ਕਰ ਸਕਤੇ ਹਾਂ?Tag---- 16/12/18 01:54 PM-----
208422Balkaran singhcottan da ki rate panjab ?Tag---- 16/12/18 01:45 PM-----
208423Abhisheksir uttar Pradesh and Punjab me lagne wale krishi Melo ki jaankari kaha se milti hai?Tag---- 16/12/18 01:39 PM-----
208424ਬਲਰਾਜ ਿਸੰਘSir ji coffee plant kitho miln ge ?Tag---- 16/12/18 01:33 PM-----
208425gurdeep singhਪੌਦੇ ਦੇ ਵਿਚ ਕਾਪਰ ਦੀ ਘਾਟ ਨੂੰ ਕਿਵੇਂ ਪੂਰਾ ਕੀਤਾ ਜਾਵੇ ਉਸ ਵਿਚ ਕਿਹੜੇ ਤੱਤ ਪਾਉਣੇ ਹਨ ?Tag---- 16/12/18 01:30 PM-----
208426harpreetਵੀਰ ਜੀ ਮੁਰਗੀ ਸੇਵਾ ਕਦੋ ਜਾਂ ਕਿੰਨੇ ਸਮੇਂ ਬਾਅਦ ਮੰਗਦੀ ਹੈ ?Tag---- 16/12/18 01:17 PM-----
208427Vedvias SharmaDr saab majh Di mok vaste koi vdia goli ja koi peen vali dvayi dso ji Jo mok rokan lyi vdia km kre vdia company di ?Tag---- 16/12/18 01:07 PM-----
208428????? ????ਸ੍ਰੀ ਮਾਨ ਜੀ ਸਰੋ ਪਾਣੀ ਤੋਂ ਬਾਅਦ ਮੀਂਹ ਕਰਕੇ ਕੁਝ ਬੁਟੇ ਕਮਲਾਅ ਰਹੇ ਹਨ ਕੀ ਕੀਤਾ ਜਾਵੇ ਅਤੇ growth and health ਵਾਸਤੇ ਸਪਰੇਅ ਅਦਿਕ ਕੀ ਪਾਇਆ ਜਾਵੇ ?Tag--
1
 
 16/12/18 01:01 PM-----
208429Sukhpreetsir allua Te pahli spray m45+mono Keri c 12 Din ho gae hun Kehdi Kitii jave ?Tag---- 16/12/18 12:58 PM-----
208430Pindersir mere swaal eh hai K kanak di growth uchii niivii hO rahi hai es da ki hall hai K growth same hO sakke ?Tag---- 16/12/18 12:19 PM-----
208431simarsir ji 13.0.45 ja 191919 de sapry kanak ta kdo krni chahidi ha.ta dona vicho vadia keri ha. ta kini var spry krni ha ?Tag---- 16/12/18 12:14 PM-----
208432Bikram jeet singhਸਰ ਜੀ ਕਣਕ ਵਿੱਚ ਯੂਰੀਆ ਖਾਦ 110ਕਿਲੋ ਕਿੰਨੇ ਟਾਈਮ ਦੈ ਵਿੱਚ ਵਿਚ ਪੂਰੀ ਪਾਈ ਜਾਂਦੀ ਹੈ ?Tag---- 16/12/18 11:54 AM-----
208433Ranbir Singhwhat is wrong with this guava plant ?Tag--
1
 
 16/12/18 11:10 AM-----
208434lovepreet singhsir piglets nu vitum.H ya enrboost vicho kedha thek aa jis naal vadia growth hove ?Tag---- 16/12/18 11:09 AM-----
208435Lovedeep Singh KhehraSir ਕਣਕ ਕਿੰਨੇ ਦਿਨ ਨੂੰ ਭਰਨੀ ਚਾਹੀਦੀ ਹੈ ?Tag---- 16/12/18 11:06 AM-----
208436gurdeep singhਚੋਲਿਆ ਨੂੰ ਸੁੰਡੀ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਆ ?Tag---- 16/12/18 11:00 AM-----
208437????? ????ਸਰ ਮੇਰੀ ਮੱਝ 10 ਦਿਨਾ ਬਾਅਦ ਹੀ ਕੀਟ ਵਿੱਚ ਆ ਜਾਂਦੀ ਹੈ ਇਸ ਦਾ ਇਲਾਜ ਦੱਸੋ ?Tag---- 16/12/18 10:41 AM-----
208438balwinder singhਸਰ ਜੀ ਯੂਰੀਆ ਕਣਕ ਤੇ ਕਿੰਨੇ ਸਮੇ ਵਿੱਚ ਪੂਰੀ ਕਰਨੀ ਚਾਹੀਦੀ ਹੈ ?Tag---- 16/12/18 10:40 AM-----
208439jitendra patidarafhim mai podha Suukh rahe hai ?Tag--
1
 
 16/12/18 10:22 AM-----
208440Gurpinder Sranegg farmula di pic send krdo koi jo murgiya nu feed ch mila k paunde hai egg den lai ?Tag---- 16/12/18 10:21 AM-----
208441harpreet singhਸਰ ਮੱਝ ਦੇ ਥਣਾਂ ਤੇ ਜਖਮ ਹੋਏ ,ਉਸਤੇ ਕੀ ਲਾਇਆ ਜਾਵੇ ? Tag---- 16/12/18 10:21 AM-----
208442Rakesh Sainisir aa dwai kis layi hai ?Tag--
1
 
 16/12/18 10:18 AM-----
208443Gurpinder SranP.A.U ਲੁਧਿਆਣਾ ਚ ਕ੍ਰਿਸ਼ੀ ਮੇਲਾ ਕਦੋ ਲੱਗਣਾ ਜੀ ?Tag---- 16/12/18 10:05 AM-----
208444Gurpinder SranP.A.U ਲੁਧਿਆਣਾ ਚ ਮੂਰਗੀ ਦੇ ਬੱਚੇ ਲੈਣ ਲਈ ਕੀ ਪ੍ਰੋਸੈਸ ਹੈ ਕੋਈ contect number ਮਿਲ ਸਕਦਾ ਉਥੋਂ ਦਾ ?Tag---- 16/12/18 10:03 AM-----
208445Gurpinder SranP.A.U ਲੁਧਿਆਣਾ ਵਿੱਚ ਮੂਰਗੀ ਫਾਰਮੀਗ ਦੀ traning ਕਦੋ ਮਿਲੇਗੀ ?Tag---- 16/12/18 10:01 AM-----
208446vinod kumar yadav मैं तिजारा का रहने वाला हूं मुझे ड्रैगन व पौल्ली हाऊस की पुरी जानकारी चाहिए धन्यवाद ?Tag---- 16/12/18 09:45 AM-----
208447jagdish Singhspin Kathi da number ?Tag---- 16/12/18 09:45 AM-----
208448gurdeep dhaliwalਹੁਣ ਕਿਹੜੀ ਕਣਕ ਦੀ ਬਿਜਾਈ ਕਰ ਸਕਦੇ ਹਾਂ ?Tag---- 16/12/18 09:44 AM-----
208449jagdish Singhpoultry farm de jankari ?Tag---- 16/12/18 09:43 AM-----
208450Meet2851 ਕਣਕ ਨੂੰ ਮਹੀਨਾ ਹੋ ਗਿਆ ਪਾਣੀ ਲਾ ਦੇਈਏ ?Tag---- 16/12/18 09:27 AM-----