All Questions

Search

All Expert Queries

Displaying 204151-204200 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
204151aman deepsir verka dairy te ਦੁੱਧ paune aa apna nu othe vat de hisab nal paise milde aa jekar apa nu koi function te ਦੁੱਧ di Lord Howe ta apa kis rate nal ja koi APA nu koi ghat rate te ਦੁੱਧ mil sakda dasna Puri partal krke ?Tag---- 29/01/19 06:48 PM-----
204152manjot grewalsir 80 din de knk hai te growth nhi kr rhi es te hoshi di sprey kiti h es de result kinne din da h knk koi 2 balli v kadi h esda hor ki hall ho sakda plz visthar nl dso g ?Tag---- 29/01/19 06:46 PM-----
204153Dhanveer singh Benipalghiaa launa hai ji 2 knala vich kis trike nal lgawa koi help kro ji ? Tag---- 29/01/19 06:16 PM-----
204154Narinder singhਸਰ ਜੀਂ ਕਣਕ ਵਿਚ ਪਹਿਲਾਂ ਟੋਪਿਕ+ਲੀਡਰ ਸਪਰੇ ਕੀਤੀ ਸੀ2ਡੱਬੇ ਟੋਪਿਕ 2ਹੀ ਲੀਡਰ ਦੇ 10 ਬਿਗਹੇ ਵਿੱਚ ਪਾਏ ਸਨ ਪਰ ਗੁਲੀ ਡੰਡਾ ਮਾਰਿਆ ਨਹੀਂ ਗੁੱਲੀ ਡੰਡਾ ਕਣਕ ਦੇ ਬਰਾਬਰ ਖੜ੍ਹਾ ਹੈ ਕਾਫੀ ਹੈ ਕਿਹੜੀ ਦਵਾਈ ਪਾਈ ਜਾਵੇ ਜੀਂ ਵੀ ਬਿਲਕੁਲ ਖਤਮ ਹੋ ਜਾਵੇ ਧੰਨਵਾਦ ਜੀ ?Tag---- 29/01/19 06:14 PM-----
204155Narinder singhਸਰ ਜੀਂ ਕੱਟੀ4 ਮਹੀਨੇ ਦੀ ਆਸ ਹੈ ਪਰ ਉਹ ਦੂਜੀਆਂ ਕੱਟੀਆਂ ਦੇ ਵਾਲ ਬਹੁਤ ਖਾਂਦੀ ਹੈ ਮੁਨ ਕੇ ਪਲੈਨ ਕਰ ਦਿੱਤੀਆਂ ਹਨ ਕੋਈ ਇਲਾਜ ਦੱਸੋ ਜੀ ਧੰਨਵਾਦ ਹੋਵੇਗਾ ਜੀ ?Tag---- 29/01/19 06:08 PM-----
204156Iqbal singhਮੈਂ ਕਣਕ ਬੀਜੀ ਹੈ ਹੈਪੀ ਸੀਡਰ ਨਾਲ ਤੇ ਮੈਂ ਪਰਾਲੀ ਨੂੰ ਅੱਗ ਨਹੀਂ ਲਗਾਈ ਤੇ ਕਣਕ ਦਾ ਫੁਟਾਰਾ ਬਹੁਤ ਘੱਟ ਹੋ ਰਿਹਾ ਹੈ ਤੇ ਗਰੋਥ ਕਣਕ ਨਹੀਂ ਕਰ ਰਹੀ ਬੂਟਾ ਨਹੀਂ ਕਾਰੀ ਦੋ ਤਿੰਨ ਟਿੱਲਰ ਨਿਕਲੇ ਹੋਏ ਨੇ ਅਤੇ ਇਸ ਦਾ ਹੱਲ ਦੱਸਿਆ ਜਾਵੇ ਤਾਂ ਜੋ ਕਣਕ ਪੂਰਾ ਬੂਟਾ ਲੈ ਸਕੇ ਤੇ ਝਾੜ ਦੇ ਸਕੇ ਯੂਰੀਆ ਪੋਟਾਸ਼ ਸੁਪਰ ਜੇਰੀ ਮੈਂ ਖਾਦ ਪਾ ਚੁੱਕਾ ਹੈ ਫਿਰ ਵੀ ਕੋਈ ਫਰਕ ਨਹੀਂ ਨਜ਼ਰ ਆਉਂਦਾ ਮੈਨੂੰ ਹੱਲ ਦੱਸਿਆ ਜਾਵੇ ?Tag---- 29/01/19 05:57 PM-----
204157Vijay ThakurSir kanak vich shiti bahut hai eh spray kiti hai theek rahu ?Tag--
1
 
 29/01/19 05:29 PM-----
204158Vijay Thakurhello sir, barseem galna start hogya te growth v thori hai koi hal daso Pls ?Tag---- 29/01/19 05:24 PM-----
204159Mukeshbuffalo per loan ki Kya policy ha ?Tag---- 29/01/19 05:24 PM-----
204160GURLAL SINGH GILLMANGNESE SULPHATE +ZINC 21%+BORON KANAK TE SPRAYS KAR SAKDE HAI ?Tag---- 29/01/19 05:12 PM-----
204161Palwinder singhkanak de nichle patte pile pa Rahe hai ?Tag--
1
 
 29/01/19 05:09 PM-----
204162kulwant singhsir anar Da fal bahut digda g koi v ful ton fal nhi Banda plz koi hall dsso g ?Tag---- 29/01/19 04:48 PM-----
204163Harpreet chahalsir majh nu 5 mahina lag Chuka a oh chara bahut ghaat a os nu chara khan layi te changi health lyi ki ditta jave ?Tag---- 29/01/19 04:46 PM-----
204164Gulab Sir koi kheti lai whats app group hove add krna g 9032700004 ?Tag---- 29/01/19 04:30 PM-----
204165ਗੁਰਜੀਤ ਘੂਮਾਣਸਰ ਜੀ ਸਾਡੀ ਜਮੀਨ ਰੇਤਲੀ ਹੈ ਤੇ ਉਸ ਵਿਚੋ ਮਿੱਟੀ ਵੀ ਚੱਕੀ ਹੋਈਏ ਅਸੀ ਉਸ ਵਿਚ ਚੰਦਨ ਦੇ ਬੂਟੇ ਲਾਏ ਹਨ ਉਹ ਇਕ ਸਾਲ ਚਾਰ ਮਹੀਨੇ ਦੇ ਹਨ ਉਹ ਵਧ ਫੁਲ ਨਹੀ ਰਹੇ ਉਨਾ ਕੋਲ ਹਰਹਰ ਵੀ ਲਾਈ ਹੋਈ ਆ ?Tag---- 29/01/19 04:29 PM-----
204166ਹਰਪਰੀਤ ਸਿੰਘਸਰ ਕਣਕ ਦਾ ਕੀ ਰੇਟ ਚਲ ਰਿਹਾ ਹੈ ?Tag---- 29/01/19 04:19 PM-----
204167Sachit Chahalsir mujhe acrena palm ki decorative plants lagane hai to main unki podh tyar karna chaahta hu ji to mujhe btae ki main acrena palm k plants ki podh tyar karne ki lie beej kaha se le sakta hu beej kis naam se aate hai ji. kya beej se lagaya acena palm plant ban jaega ?Tag---- 29/01/19 04:14 PM-----
204168Harpreet Singhhappy seeder wali kanak growth ni hoi kanak 90 days di hai koi hal daso plz ?Tag---- 29/01/19 04:09 PM-----
204169manpreet singhsir koi hadu dhniye vaare jaankari deo। ਵੀਰ ਜੀ ਹਾੜੁ ਧਨੀਏ ਵਾਰੇ ਕੋਈ ਜਾਣਕਾਰੀ ਦਿਓ।Tag---- 29/01/19 03:34 PM-----
204170tarlok SinghVeer g appan gobar gas bnanea va 8month ho gye aa aje tak subsidy nhi mili o keh rhe aa aje band kiti hoi aa ki eh shi aa ?Tag---- 29/01/19 03:26 PM-----
204171baljit singhsir ma amrood da baag laona chonda ha.. plz clear all process , kina buta 1kila vich lag sakda ne, kehri direction vich hona chahida hai kehdi kisam vadiya ha, ki es lai mitti pani de janch v jruri ha, je ha ta kitho check karva sakda ha, je hor es bare knowledge hove ta oh v plz share kar dena, buta kinne time tak fruit den lag janda ha ?Tag---- 29/01/19 03:00 PM-----
204172yadwinder singhਜਿਹੜੇ ਨਦੀਨ ਖਤਮ ਹੋ ਕੇ ਦੁਬਾਰਾ ਚੱਲ ਪੇਏ ਹਨ ਉਨ੍ਹਾਂ ਦਾ ਕੀ ਇਲਾਜ ਕੀਤਾ ਜਾਵੇ ?Tag---- 29/01/19 02:58 PM-----
204173baljit singhdairy loan da ke process ha jive farmilty, subsidy,time of all process,any contact no. also ?Tag---- 29/01/19 02:54 PM-----
204174ਧਲਵਿੰਦਰ ਸਿੰਘਕਿੰਨੇ ਦਿਨ ਲਈ ਤਿਲ ਦਾ ਤੇਲ ਦੇਣਾ ਹੈ ਕਿਸ ਤਰਾ ਦੇਣਾ ਹੈ ?Tag---- 29/01/19 02:51 PM-----
204175baljit singhek maj 2.5 and 2nd 3.5month de gaban ha es da diet plan kiva da hona chaida ha milk v de rahiya ne aj tak mustard oil da plan v share karna, kiva ,kado, and kina dena hunda ha ?Tag---- 29/01/19 02:51 PM-----
204176karan Gautamनींबू की सबसे अच्छी बिकने वाली किस्म बताएं , और क्या वो चंडीगढ़ से मिल सकती हैं ?Tag---- 29/01/19 02:50 PM-----
204177baljit singhcow or befflalo nu minral mixture kini matra vich dena chahida hai, kehri company da vadiya ha or es da khas benefit ke hunda ha?Tag---- 29/01/19 02:48 PM-----
204178baljit singhsir bhindi bejan da sahi time daso...?Tag---- 29/01/19 02:46 PM-----
204179sukhdeepkanak utte hoshi ya kise hor PGR krn da hun fayda hai ya kuch time ruk k krna chahida?Tag---- 29/01/19 02:35 PM-----
204180yadwinder singhਮੈਂ ਗੁੱਲੀ ਡੰਡੇ ਦੇ ਖਾਤਮੇ ਲਈ ਅਟਲਾਟਿਸ ਦਵਾਈ ਦੀ ਵਰਤੋਂ ਕੀਤੀ ਸੀ।ਜਿਸ ਜਮੀਨ ਵਿੱਚ ਮੈਂ ਚਰੀ ਤੇ ਮੱਕੀ ਬੀਜਣੀ ਹੈ ਉਸ ਵਿੱਚ ਐਕਸਿਲ ਟੋਪਿਕ ਐਲਗ੍ਰਿਪ ਦੀ ਵਰਤੋਂ ਕੀਤੀ ਹੈ ਪਰ ਕੁੱਝ ਨਦੀਨ ਤਾਂ ਰਹੇ ਗਏ ਮੈਨੂੰ ਦੱਸੋ ਕਿ ਕਿਹੜੀ ਦਵਾਈ ਦੀ ਵਰਤੋਂ ਕਰਾ ?Tag---- 29/01/19 02:26 PM-----
204181ਧਲਵਿੰਦਰ ਸਿੰਘਸਰ ਸਾਡੇ ਕੋਲ 3 ਮੱਝਾਂ ਨੇ ਉਹਨਾ ਦੇ ਪੈਰ ਕੋਲ ਖਾਰਸ ਹੋ ਰਹੀ ਹੈ ਤੇ ਸਿੰਗਾ ਚੋ ਖੂਨ ਕੱਢ ਲੈਦੀਆਂ ਨੇ ਮੱਥੇ ਚੋ ਵੀ ਖੂਨ ਕੱਢ ਲੈਦੀਆ hitek ਦਾ ਇੰਨਜੈਕਸਨ ਵੀ ਲਵਾਏ ਆ ਕੋਈ ਹਲ ਦੱਸੋ ਇਕ ਦੋ ਸਾਲ ਤੋ ਜੀ ਇਸ ਤਰਾ ?Tag---- 29/01/19 02:25 PM-----
204182Ranjeet singhਸਰ ਝੋਟੀ ਪਹਿਲੇ ਸੂਏ ਹੈ। ਉਹ ਥੋੜ੍ਹਾ ਜਿਹਾ ਪਿੱਛਾ ਵਿਖਾਉਂਦੀ ਹੈ। ਉਹ ਦੇ ਸੂਣ ਵਿਚ 7 ਦਿਨ ਰਹਿੰਦੇ ਹਨ। ਉਸ ਦੇ ਇਲਾਜ ਬਾਰੇ ਜਾਣਕਾਰੀ ਦਿਉ। ਉਸ ਨੂੰ vitum h ਦੇ ਸਕਦੇ ਹਾਂ। ਉਸ ਨੂੰ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ ਹੈ ?Tag--
1
 
 29/01/19 02:02 PM-----
204183Mangatpregnant krwan ton bad kehdi dwai deni chahidi hai jis nal pashu pregnant ho jawe ?TagAudio-- 29/01/19 01:53 PM-----
204184Akhilesh Singh RawatSir muskmelon ki variety achi hai ki nahi iski upaz kaisi hai ?Tag--
1
 
 29/01/19 01:52 PM-----
204185Amandeep singhsir kank te acm9 di spry kiti c 6 din bad meeh pai gea c ndeen 75 fesdi mar gea hai baki pela jeha khada hai ki mar javega ja hor dwai krni pvegi kank 70 din di ho gai hai ki hun spry kiti nuksan kregi ?Tag---- 29/01/19 01:50 PM-----
204186Akhilesh Singh RawatSir muskmelon ki haramadhu varity kaise hoti hai iski upaz achi hoti hai ya nahi ?Tag---- 29/01/19 01:50 PM-----
204187harpreet singhkanak 60 din di ho gyi hai is te kehdi sprey kiti ja skdi hai ?TagAudio-- 29/01/19 01:38 PM-----
204188Sachit Chahalsir ji mujhe apne ghar k lie sabzi lagani hai to sir ji mujhe btae ki kharbuje ki, tarbuj ki, loki, tori, karela, mirch ,khera, kadu ki konsi kisam sawad aur haryana ki watawaran k lie sabse achi hai ji ?Tag---- 29/01/19 01:27 PM-----
204189Sachit Chahalsir ji maine nimbu k 3 plants lagae the 4-5 saal ho ge hai sir ji par abhi tak 2 plants pe to ful hi nhi aaya hai aur jis plant pe ful aata hai uska ful jhad jada hai to sir ji mujhe batao main kya karu ji ?Tag---- 29/01/19 01:24 PM-----
204190Sachit Chahalsir mujhe apni kitchen garden me banana lagana tha aur main haryana dist. yamunanagar se hai. sir konsi kisam mujhe lagani chahie aur kaha se plants milenge per plant price and uski jaruri Details batao ji thank you ?Tag---- 29/01/19 01:21 PM-----
204191kiranshatavari ke baare mai jaankari chahiye mujhe ?Tag---- 29/01/19 01:16 PM-----
204192Jagjit Hundalਮੱਝਾਂ ਦੇ ਪੇਟ ਦੇ ਕੀੜੀਆਂ ਨੂੰ ਮਾਰਨ ਲਈ ਤਾਰਾ ਮੀਰਾ ਦਾ ਤੇਲ ਪਾ ਸਕਦੇ ਹਾਂ ?Tag---- 29/01/19 12:37 PM-----
204193Akhilesh Singh RawatSir ye kharbuje ki verity kaise hai app log bataiyeTag--
2
 
 
29/01/19 12:26 PM-----
204194ਹਰਪਰੀਤ ਸਿੰਘਸਰ ਮੇਰੀ ਗਾਂ ਨੇ ਚੇਤ ਮਹੀਨੇ ਵਿਚ ਸੂਣਾ ਹੈ ਚੰਗੇ ਸੂਏ ਵਾਸਤੇ ਦੁਧ ਵਧਾਉਣ ਵਾਸਤੇਉਸ ਨੂੰ ਕਿਹੜੀ ਖੁਰਾਕ ਪਾਈਏ ?Tag---- 29/01/19 12:05 PM-----
204195Jaiveer Saharanसर चने में गुल्ली डंडा, बाथूयआ और गाजरीया घास खरफतवार के लिए कोई स्प्रे बताओ जी ?Tag---- 29/01/19 12:00 PM-----
204196harpeetj1006 maki nu kina tempratre chahida 1febrary nu beejai Karna chahunda ?Tag---- 29/01/19 11:30 AM-----
204197Brar SaabHoshi ਦਵਾਈ ਕਣਕ ਤੇ ਕੀ ਕੰਮ ਕਰਦੀ ਆ ਅਤੇ ਕੀ ਇਹਨੂੰ ਮੈਗਨੀਜ ਦੀ ਥਾਂ ਤੇ ਵਰਤ ਸਕਦੇ ਆ ?Tag---- 29/01/19 11:04 AM-----
204198shailendar sharmamoti ki kheti kese kare aur iski traning kaha se prapt kare ?Tag---- 29/01/19 10:56 AM-----
204199kuljit kaursir koi famous kisan hai mere area wich jis de farm te vist kar saka Jo ki mushroom te vegetable grow karda hove ?Tag---- 29/01/19 10:50 AM-----
204200satwinder singhsir, balad aapnia latta te bhar nhi de reha, 1 -2 mint hi khda rhenda fer baith janda hai, kujh smj nhi aa rhi ki bimari aa ਢਿੱਡ ਇਕੱਠਾ ਜਾ ਕਰ ਰਿਹਾ ?Tag--
4
 
 
29/01/19 10:41 AM-----