All Questions

Search

All Expert Queries

Displaying 202301-202350 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
202301ਸਰਬਜੀਤ ਸਿੰਘ1. ਕੀ ਅਸੀਂ ਸੂਰ ਨੂੰ Silage, ਹਰਾ ਚਾਰਾ , ਆਲੂ ਜਾ ਹੋਰ ਸਬਜ਼ੀਆਂ ਨਾਲ 7 ਮਹੀਨਿਆਂ ਵਿਚ 100 ਜਾ 80 ਕਰ ਸਕਦੇ ਆ ਜੇ ਨਹੀਂ ਤਾਂ ਫਿਰ ਫੀਡ ਦੀ ਮਾਤਰਾ ਘੱਟ ਕਰਕੇ ਤੇ ਨਾਲ ਸੁਬਾ ਹਰਾ ਚਾਰਾ ਪਾਕੇ ਕੋਈ ਹੱਲ ਹੋ ਸਕਦਾ ਜੀ ? 2. ਜੇਕਰ ਅਸੀਂ Feed Chart ਦੇ ਅਨੁਸਾਰ ਫੀਡ ਦਿੰਦੇ ਹਾਂ ਤਾਂ ਸੂਰ ਬਾਅਦ ਚ ਵੀ ਭੁੱਖੇ ਰਹਿੰਦੇ ਨੇ ਓਦੋਂ ਕੀ ਕਰਿਆ ਜਾਵੇ ਤੇ ਬਾਕੀ ਜਦੋ ਬਚੇ ਜਿਆਦਾ ਹੋਣ ਤਾਂ ਸਾਰਿਆਂ ਨੂੰ ਬਰਾਬਰ Feed ਦੇਣ ਦੀ ਕੋਈ Trick ਦਸੋ ਜੀ । 3. Swine Fever ਦੀ ਦਵਾਈ Online ਜਾ ਹੋਰ ਕਿਸੇ ਪ੍ਰਾਈਵੇਟ ਅਦਾਰੇ ਤੋਂ ਉਪਲਬਧ ਹੈ?Tag---- 18/02/19 08:52 AM-----
202302anand kumarMarch April me lgaye Jan Vale hra chara ?Tag---- 18/02/19 08:37 AM-----
202303Gurdeep KasanaSir mere pas 7 pashu 5 month ke pregnant h aap plzz koi aisi diet batae jisse unki sehat ur dudh bde ?Tag---- 18/02/19 08:33 AM-----
202304Gurmeet SidhuSir mai desi murgi rakhna Chunda ha mai apna ghar vich hi ik Farm Banuna chunda ha sir tusi Manu eh daso ki eggs den wali murgi di vdiya breed kehdi ha and eh kine time baD egg den lag jandi ha is Da ik chike kine da milda hai and kitho milda hai and sir Garmiya and sardiya vich eggs Da ki price Hunda ha asi eh eggs kithe Sale kar sakde ha ma Abohar city da rahn wala ha Abohar vich eh eggs kithe Sale hon ge sir and ina nu lain lyi koi special Gadi ayegi ja fir ni sir ma BA fist year da student ha te ma nal nal koi business shuru karna chunda ha sir ina murgiya nu kehdi kehdi bimari lagdi ha mai apne ghar which 800-900 murgi rakh sakda ha mera ghar 1kila vich ha ji and mere kol ik din da 700 800 eggs ho jaya karn ga par sir Mainu eh ni pata ki eh kithe sale honge and kina de honge is lyi sir tusi mainu eh daso ki ma kithe ina nu sale kar sakde ha sir ma thoda ans di wait kranga ?Tag---- 18/02/19 08:25 AM-----
202305Narinder pal SinghKanak vich fugus te tele to kehri spray best a 100 din di Kanak ?Tag---- 18/02/19 07:56 AM-----
202306Gurnishan Singh Dhillonsir ਮੇਰੇ ਕੋਲ ਜਰਸੀ ਨਸਲ ਦੀ ਗਾ ਹੈ ਉਸ ਦਾ ਦੁੱਧ 15 16 kg ਹੈ ਉਸ ਲਈ ਕੋਈ ਜਆਂਦੇ ਦੁੱਧ ਵਾਲਾ Seeman ਦੱਸੋ ਤੇ ਇਹ ਕਿਥੋਂ ਮਿਲੂਗਾ ਇਸ ਦੀ ਵੱਛੀ ਕਿੰਨਾ ਦੁੱਧ ਦੇ ਸਕਦੀ ਹੈ ?Tag---- 18/02/19 07:48 AM-----
202307Sushilmushrum ka beej kahan milega baghiya ?Tag---- 18/02/19 07:48 AM-----
202308Parmjeet Sandhu4-5 month di gabban cow hai. oh thoda jeha bhar vikhaundi hai. koi hal daso ?Tag---- 18/02/19 07:44 AM-----
202309Gurnishan Singh Dhillonsir jersy cow vdhiya kitho mill skdi hai 25 letr wali cow da rate kina ko ho skda koi andaja ?Tag---- 18/02/19 07:43 AM-----
202310????? ????ਜੇਕਰ ਖੇਤੀ ਮਾਹਿਰਾਂ ਦੀ ਸਲਾਹ ਨਾਲ ਚੱਲੀਏ ਤਾਂ ਇੱਕ ਕਿੱਲੇ ਵਿੱਚੋਂ ਕਿੰਨੇਂ ਕਵੰਟਲ ਨਰਮਾ ਹੋ ਸਕਦਾ ਹੈ ?Tag---- 18/02/19 07:38 AM-----
202311Sushilmushroom ki kheti K bare main bataiye ?Tag---- 18/02/19 07:12 AM-----
202312Jagtar singhsir koi v gulli dande di spray ne km ni kita kio ji es vaare kio koyi gall ni ho rhi tusi jo v spray krn lie kiha kiti but koi result ni ?Tag---- 18/02/19 07:04 AM-----
202313Jagtar singhਸਰ ਮੌਸਮ ਵਾਰੇ ਦੱਸੋ ਜੀ ?Tag---- 18/02/19 07:01 AM-----
202314Gurpreet Singhਸਰ ਮੈ ਮੱਛੀ ਦਾ ਬੀਜ ਲੇਣਾ ਹੈ ਮੈਨੂੰ ਕਨਟੇਕਟ ਨੰਬਰ ਚਾਹੀਦਾ ਹੈ ?Tag---- 18/02/19 06:49 AM-----
202315??? ????3086 ਕਣਕ ਵਿੱਚ ਗੂਲੀ ਡੰਡਾ ਹੋ ਗਿਆ ਹੁਣ ਸਪਰੈ ਕਰੀਏ ਜਾ ਨਹੀ ?Tag---- 18/02/19 06:27 AM-----
202316Davinder singh RangiHF ਗਾ ਦੇ ਸੂਣ ਦਾ ਸਮਾਂ ਕਿਨੇ ਦਿਨ ਹੈ ?Tag---- 18/02/19 04:04 AM-----
202317Harpreet Singh Gillsir npk 00 52 34 nal urea di varto kar sakde aa kank ute ?Tag---- 18/02/19 02:57 AM-----
202318Luv sandhusir g Mai pig farming da Kam shuru krn aa g is di training kitho milugi koi malout de near hove ?Tag---- 18/02/19 01:42 AM-----
202319Balkaran singhਸਰ ਜੀ ਡੀਕੰਮਪੋਜਰ ਬਾਰੇ ਜਾਣਕਾਰੀ ਦਿਓ ?Tag---- 17/02/19 10:56 PM-----
202320sumantsir ji ye wala card kaha se milega ?Tag--
1
 
 17/02/19 10:41 PM-----
202321Anupफरवरी, मार्च के माह से क्या गेंदे के फूल की खेती शुरू की जा सकती है ?Tag---- 17/02/19 10:06 PM-----
202322Aashish beniwalwhat is the minimum income of polyhouse in one acre per year?Tag---- 17/02/19 09:52 PM-----
202323azim khansir mere sawal ka jawab nhi diya 3 din hogye sawal kiye hue ?Tag---- 17/02/19 09:49 PM-----
202324Gurjeevan singhkanak 100% nisar gyi a g Kadi spary kariye Jo jhad vad jave g ?Tag---- 17/02/19 09:41 PM-----
202325AmaritMajha de chichad te jua bht jada ho rhi ne koi hal dso 3 mjha ne te tino pregnet ne ajehi dwai dso jihda side efect na howe plz reply ?Tag---- 17/02/19 09:39 PM-----
202326inderjeet singhਸਵਾਲ ਦਾ ਜਵਾਬ ਨੀ ਮਿਲਿਆ ਜੀ ?Tag--
1
 
 17/02/19 09:16 PM-----
202327vishesh Kumarvishesh Kumar up firozabad sir ji simen lena hai ?Tag---- 17/02/19 08:50 PM-----
202328balwinder singhਸਰ ਜੀ ਗਾਂ ਦੁੱਧ ਨੀ ਵੱਧਦੀ 2 ਮਹੀਨੇ ਸੂਈ ਨੂੰ ਹੋਗੇ ਕਿਹੜੀ ਫੀਡ ਪਾਈਏ ?Tag---- 17/02/19 08:46 PM-----
202329jatinder singhਹੈਲੋ ਵੀਰ ਜੀ ਮੀਹ ਨਾਲ ਮੇਰੈ ਆਲੂ ਖਰਾਬ ਹੋ ਗ ਏ ਸਰਕਾਰ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਦਿੱਤੀ ਗਈ ਹੈ ਮੇਰੇ ਕੋਲ ਤਾ ਤਿੰਨ ਕਿਲੇ ਸੀ ਬਸ ?Tag---- 17/02/19 08:45 PM-----
202330jagjeet singhsir afsar jhoti si oh 20 din pehla 3 month da katdu dig gyi si oh ajj dowara tara dindi si ohnu dobara nawa dud kra deyi aa ?Tag---- 17/02/19 08:28 PM-----
202331vikas patidarsir iska Kya record hai ?Tag--
4
 
 
17/02/19 08:15 PM-----
202332Gurpreet sandhu Gorakanak di jad ch kala tela hai ohde lyi kehdi dwai kriye confidor kriye ja actara kriye, te eh fungicide de vich mix ho ke ho ju ja fer fertilizer de vich jiwe 0 52 34 de vich mix ho skdi h ja nahi ?TagAudio-- 17/02/19 07:52 PM-----
202333Gurpreet sandhu Gora00 5234 ਵਿਚ magnese ਤੇ ਬੋਰਨ ਤੇ ਜਿੰਕ ਚੀਲੇਟਡ ਮਿਕ੍ਸ ਕਰ ਸਕਦੇ ਹਾ ਇਸਦਾ ਸਹੀ ਟਾਈਮ ਕੇਹੜਾ ਹੈ ਕਰਨ ਦਾ ਤਾਂ ਜੋ ਝਾੜ ਵਿਚ ਵਾਧਾ ਹੋਵੇ ?Tag---- 17/02/19 07:50 PM-----
202334Gurpreet sandhu Goraopera fungiside ਕਰਨ ਦਾ ਸਹੀ ਸਮਾਂ ਕਿਹੜਾ ਹੈ ਕਿ ਇਸ ਵਿੱਚ lihocin ਮਿਕ੍ਸ ਕਰਨ ਦਾ ਫਾਇਦਾ ਹੈ ਜਾ ਨਹੀ ਓਪੇਰਾ ਵਿਚ bifenthrin ਮਿਕ੍ਸ ਕਰ ਸਕਦੇ ਹਾਂ ਤੇ ਵਿਚ gibrelic ਐਸਿਡ ਵੀ ਮਿਕ੍ਸ ਕਰ ਸਕਦੇ ਆ ਕਿ ਹਨ ਤਿੰਨਾਂ ਦੀ ਇਕੱਠੀ ਸਪਰੇ ਹੋ ਸਕਦੀ ਹੈ। ਕੀ ਓਪੇਰਾ ਨਾਲ ਝਾੜ ਵਿਚ ਵਾਧਾ ਹੁੰਦਾ ਹੈ ਜਾ ਫਿਰ ਇੰਡੋਫਿਲ ਦਾ sprint ਕਰ please suggest ਕਰੋ ਜੀ ਤੁਸੀ ਇਹ ਵੀ ਦੱਸੋ ਕਣਕ ਦੇ ਲਈ ਕਿਹੜਾ fungicide ਵਧੀਆ ਹੈ ?Tag---- 17/02/19 07:46 PM-----
202335Rashpal SinghM 45 ਕਿਹੜੀ ਕੰਪਨੀ ਦੀ ਦਵਾਈ ਹੈ ?Tag---- 17/02/19 07:45 PM-----
202336Gurpreet sandhu Goraਕੀ ਕਣਕ ਤੇ bifenthrin ਕਰ ਸਕਦੇ ਆ ਸੁੰਡੀ ਲਈ ? Quinalfos ਮਿਲੀ ਨਹੀਂ ਜੀ ਕੀ ਡੋਜ਼ ਪਾਉਣੀ ਆ ਇਹ ਵੀ ਦੱਸੋ bifenthrin ਦੀ ?*Tag--
1
 
 17/02/19 07:39 PM-----
202337pawanकिन्नू के बाग में अब कौन कौन सी खाद डालें ?Tag---- 17/02/19 07:38 PM-----
202338aulakhsir barseem nu gala pay Gaya hai te ki M45 di spray Karn to baad barseem dangra nu khwa sakde ha ?Tag---- 17/02/19 06:59 PM-----
202339Saab hundalenerboost powder 5 month di vachi nu de sakde aa ?Tag---- 17/02/19 06:59 PM-----
202340simarSir 0.52.44 nal Born te maganese de spry kiti jandi ha ?Tag---- 17/02/19 06:46 PM-----
202341makhan chahalਸਰ ਵਧੀਆ ਨਸਲ ਦਾ ਕੱਟਾ ਲੈਣਾ ਜੀ ਇਸਦੇ ਬਾਰੇ ਕੋਈ ਜਾਣਕਾਰੀ ਦਿਊ ਜੀ ?Tag---- 17/02/19 06:45 PM-----
202342????kise goat farm da naksha mil sakda a ?Tag---- 17/02/19 06:27 PM-----
202343akhtar aliMai farm kholna cahta ho kya sarkari madad mil jayegi ?TagAudio-- 17/02/19 06:09 PM-----
202344Muਇਸ injection ਦਾ ਵੇਰਵਾ ਦਿਓ ਜੀ?Tag--
4
 
 
17/02/19 06:05 PM-----
202345vikas SinghSir gehu me bhut sari sursi ho gyi hai Or sare gher me b fal rhi hai Koi acha sa spre batao jisse ye sari Mar jaye ?Tag---- 17/02/19 06:03 PM-----
202346ਕੁਲਵੀਰ ਸਿੰਘaa kis kisam da butta hai ji ?Tag--
1
 
 17/02/19 05:27 PM-----
202347Mangatsir minotas dia goliya diti ohde nal v jhoti heat ch ni ayi te ik oblan kit aa oh de skde aa ?TagAudio-- 17/02/19 05:05 PM-----
202348dhotmajha vich fulvehri da elaj daso g ?Tag---- 17/02/19 04:59 PM-----
202349Sukhwinder Singhਸੱਤ ਸ੍ਰੀ ਅਕਾਲ ਜੀ, ਦੁਧਾਰੂ ਮੱਝਾਂ ਲਈ ਦਾਣਾ ਬਣਾਉਣ ਦਾ ਫ਼ਾਰਮੂਲਾ ਕਿ ਹੈ ਭਾਵ ਇਕ ਕੁਇਟਲ ਦਾਣਾ ਤਿਆਰ ਕਰਨ ਦੇ ਲਈ ਇਸ ਵਿੱਚ ਕੀ ਕੀ ਤੇ ਕਿੰਨੀ- ਕਿੰਨੀ ਮਾਤਰਾ ਵਿੱਚ ਪਾਉਣਾ ਚਾਹੀਦਾ ਹੈ ?Tag---- 17/02/19 04:45 PM-----
202350Jaspreet Singhਬਾਈ ਜੀ ਆਪਾ ਹੁਣ ਮੱਕੀ ਦੀ ਕਿਹੜੀ ਕਿਸਮ ਦੀ ਬਿਜਾਈ ਕਰੀਏ ਕਿਰਪਾ ਕਰਕੇ ਦਸੋ ਜੀ ?Tag---- 17/02/19 04:41 PM-----