All Questions

Search

All Expert Queries

Displaying 201901-201950 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
201901gurpreetਸਰ ਜੀ ਮੱਝ ਪੱਠੇ ਘੱਟ ਖਾਦੀ ਹੈ।ਇਸ ਲਈ ਕੋਈ ਜਾਣਕਾਰੀ ਦਿਓ ?Tag---- 22/02/19 06:49 AM-----
201902Mandeep Singhਸਰ ਮੈਂ goat ਫਾਰਮ ਦੀ ਟਰੇਨਿੰਗ ਲੈਣੀ ਆ ਇਹ ਕਿਥੋਂ ਮਿਲਉ ਬਰਨਾਲਾ ਨੇਡ਼ੇ ਹੀ ਹੋਵੇ ਦੱਸ ਓ ਸਰ ਜੀ pls ?Tag---- 22/02/19 06:47 AM-----
201903Ramandeep Singhkinne din mee hai ?Tag---- 22/02/19 06:44 AM-----
201904manjot singhsir mosam kida da rahega aun wale dina ch ?Tag---- 22/02/19 06:39 AM-----
201905jogiਮੱਝ ਦਾ ਦੁੱਧ ਕੁੜੱਤਣ ਤੇ ਹਬਕ ਜਿਹਾ ਮਾਰਦਾ ਆ ਤੇ ਦੁੱਧ ਤੇ ਮੱਖਣ ਵੀ ਨਹੀ ਆਉਂਦਾ ਕੀ ਵਜ੍ਹਾ ਹਉ ਇਸ ਦਾ ਕੀ ਹੱਲ ਆ ਧੰਨਵਾਦ ?Tag---- 22/02/19 06:37 AM-----
201906suraj singhਸਰ ਝੋਟੀ ਸੂਈ ਨੂੰ 7 ਦਿਨ ਹੋ ਗਏ ਆ ਪਰ ਉਹ ਦੁੱਧ ਨਹੀ ਉਤਾਰ ਰਹੀ please ਹੱਲ ਦੱਸੋ ?Tag---- 22/02/19 06:27 AM-----
201907jaibir singhgehu me 00:52:34 @1kg+100gm boron ki spray kr skte h ?Tag---- 22/02/19 05:38 AM-----
201908JAGDISH SINGHsir arbi di kheti bare jankari deo thanks ?Tag---- 22/02/19 01:26 AM-----
201909Sandeep Gillਇਸ ਦੀ ਵਰਤੋ ਸਬਜੀਆ ਵਿੱਚ ਕਿਸ ਕੰਮ ਲਈ ਅਤੇ ਕਿਸ ਸਟੇਜ ਵਿੱਚ ਕਰਨੀ ਚਾਹੀਦੀ ਹੈ ?Tag--
2
 
 
22/02/19 12:00 AM-----
201910sabi turkasir g, mere kol 1 katti a. ohh 3 sal di hogyi par bahut kamjor te choti aa, usda weight te kad kive increase kra daso g ?Tag---- 21/02/19 11:32 PM-----
201911sabi turkasir g, meri ek majh hgi a ji, oh suan to bad 2 month 2 time dudh dendi a ji te fir 1 time pe jndi a, hun usda 4 sua . plz daso kive pura dudh leva ?Tag---- 21/02/19 11:24 PM-----
201912onkar brarkanak peeli pai rahi aa g ki kita jave, urea v 3 vaar pai gyiTag---- 21/02/19 11:13 PM-----
201913sandeep singh brarਸਰ ਕਿ ਜੇ ਝੋਨੇ ਨਾਲ ਹੀ ਬਾਸਮਤੀ 1121 ਲਾ ਦਿੱਤੀ ਜਾਵੇ ਇਸ ਦਾ ਕੋਈ ਝਾੜ ਵਿਚ ਕੋਈ ਅਸਰ ਪਵੇਗਾ ਕੇ ਨਹੀਂ ਅਸੀਂ ਹਰ ਸਾਲ ਝੋਨੇ ਤੋਂ 15 -20 ਦਿਨ ਬਾਅਦ ਲਾ ਦਿੰਦੇ ਆ 52 ਮਨ 53 ਮਨ ਨਿਕਲ ਆਉਂਦੀ ਹੈ ਸਾਡਾ ਏਰੀਆ ਮੁਕਤਸਰ ਵਿਚ ਆਉਂਦਾ ਹੈ ਸਾਡੇ ਸੇਮ ਕਰਕੇ ਸਾਡੇ 42 ਪਿੰਡਾਂ ਨੂੰ ਪਹਿਲਾ ਝੋਨਾ ਲਾਉਣ ਦੀ ਛੋਟ ਹੈ ?Tag---- 21/02/19 11:03 PM-----
201914sitaram फरवरी महीने में देसी चिक्स का फार्म डाल सकते हैं क्या अगर हां तो धूप का असर होगा क्या ?Tag---- 21/02/19 10:40 PM-----
201915azim khansir genhu me kahi kahi baalia dikhyai de rhi h kya hm urea lgakr pani lga sakte h ?Tag---- 21/02/19 10:36 PM-----
201916??????? ????sir. 4 ਦੰਦ ਝੋਟੀ ਐ ਪਹਿਲੇ ਸੂਏ 4 ਮਹੀਨੇ ਸੂਈ ਨੂੰ ਹੋ ਗਏ 2 ਵਾਰ ਹੀਟ ਚ ਆਈ 2 ਵਾਰ ਈ ਟੀਕਾ ਭਰਾਯਾ ਪਰ ਰਹਿੰਦੀ ਨੀ ?Tag---- 21/02/19 09:36 PM-----
201917Kamlesh Bairagiसर जी मेरी गाय गाभिन है उसे खुजली हो गयी है क्या उपाय करें ?Tag---- 21/02/19 09:33 PM-----
201918ਸਿਮਰਜੀਤ ਸਿਂਘਵੀਰ ਜੀ ਖੇਤ ਵਿੱਚ ਸੋਲਰ ਪਲਾਂਟ ਸਿੰਚਾਈ ਵਾਸਤੇ ਲਗਾਉਣ ਦੀ ਜਾਣਕਾਰੀ ਦਿਓ ?Tag---- 21/02/19 09:30 PM-----
201919jameer Ahmadmere sawal ka jvaab nahi diya ja raha hai ?Tag---- 21/02/19 09:29 PM-----
201920Sukhdeepsir apni hf bachhi hight Ni kar rahi 1 year to upar ho gayi ?Tag---- 21/02/19 09:16 PM-----
201921Harpinder Singhsir g kanak da jhanda patta jime rassa hunda hai os tarah katha ja ho reha hai isda karan te ilaaj daso?Tag---- 21/02/19 08:51 PM-----
201922HARPINDER SINGHਸਰ ਕੀ ਹੋਸੀ ਨਾਲ ਉਪੇਰਾ ਰਲਾ ਕੇ ਸਪ੍ਰੇ ਕਰ ਸਕਦੇ ਹਾਂ ਕਣਕ ਨਿਸਾਰੇ ਤੇ ਹੈ ਰਿਜਲਟ ਮਿਲੂ ?Tag---- 21/02/19 08:47 PM-----
201923Nirvair Singhਸਰ ਜੀ ਸਾਡੇ ਤਿਨ ਸਾਲ ਦੀ ਕੱਟੀ ਹੈ ਆਪ ਜੀ ਦੇ ਕਹਿਣ ਤੇ ਉਸਨੂੰ ਮੀਨੋਟਾਸ ਗੋਲੀਆ ਅਤੇ ਬੋਵੀਮਿਨ ਬੀ ਪਾਊਡਰ ਸੁਰੂ ਕੀਤਾ ਹੈ 12 ਗੋਲੀਆ ਦਿਤੀਆਂ ਗਈਆਂ ਹਨ ਤੇ ਅਜ ਸਾਮ ਦੀ ਪਾਣੀ ਵਰਗੀਆਂ ਸਾਫ ਤਾਰਾ ਦਿੰਦੀ ਹੈ ਉਸਦੇ ਗਬਣ ਹੋਣ ਦਾ ਟੀਕਾ ਲਗਾ ਸਕਦੇ ਹਾਂ ?TagVideo-- 21/02/19 08:40 PM-----
201924happySir kanak sari nisari payi a,born te 52 32 sapry vi karti, par kite kite baliya upro lal lal te dana vi ada ban reha ,jive flight pe gyi hundi a koi koi balli suki vi payi a,ho sakda hun kuj ?Tag---- 21/02/19 08:22 PM-----
201925Babbalsir g agrimin forte powder ਗਾਂ nu gaban karon to baad v de sakde aw je de sakde aw te kine chir tak ?Tag---- 21/02/19 08:20 PM-----
201926Babbalsir g ਵੱਛੀ ਤੇ ਕੱਟੀ pehle ਸੁਏ souni aw ohne de ਲੇਵੇ de growth layi ki payea jave ?Tag---- 21/02/19 08:18 PM-----
201927happySir 0052:34 te born nall opera mix karke spray kar sakde aa ?Tag---- 21/02/19 08:16 PM-----
201928Beant somalਸਰ ਜੀ ਕਣਕ ਉਪਰ 00:52:34 ਦੇ ਨਾਲ ਅਤੇ ਬੋਰਨ ਅਤੇ ਉੱਲੀ ਤੋ ਟਿਲਟ ਜਾ ਕੋਈ ਹੋਰ ਦਵਾਈ ਮਿਲਾ ਸਕਦੇ ਹਾ ?Tag---- 21/02/19 08:07 PM-----
201929Babbalsir g ਗਾਂ 4-5 din to mok kardi payi aw os nu himalyan batisa, neblon, sulpa te vita kind liv paa k dekh layi par farak ni pai reha ?Tag---- 21/02/19 08:07 PM-----
201930kamaldeepSir mai tuberose di bijai karna chahuna par temprature kina suit karoga tuberose nu mai ganganagar ton ha ethe garmi ch 45 to 49 ho janda kai war ?Tag---- 21/02/19 08:05 PM-----
201931grewalਫੀਡ ਬਣਾਉਣ ਦਾ ਫਾਰਮੁਲਾ ਦਸੋ ਜੀ 12 ਤੋਂ 16 ਲਿਟਰ ਵਾਲੀ ਮੱਝ ਨੂੰ ਕਿਸ ਤਰੀਕੇ ਦੀ ਫੀਡ ਹੋਣੀ ਚਾਹੀ ਦੀ ਆ ਪੂਰਾ ਤਰੀਕਾ ਦਸੋ ਜੀ ?Tag---- 21/02/19 08:05 PM-----
201932kamaldeepSir DAP da asar kine din rehda mitti ch ?Tag---- 21/02/19 07:57 PM-----
201933Jagroop brarਸਰ ਜੀ ਗਾਂ ਦੇ ਇਕ ਥੰਨ ਨੂੰ ਮਹੂ ਸਰ੍ਹੀ ਰੋਗ ਹੋ ਗਿਆ ਦੁੱਧ ਨਿਪਲ ਲਾਕੇ ਕੱਢਣਾ ਪੈਂਦਾ ਇਕ ਮਹੀਨਾ ਹੋ ਗਿਆ ਹੁਣ ਅੱਸੀ ਉਸ ਵਿਚ ਸਲਾਈ ਵਰਮਾ ਫੇਰਨ ਬਾਰੇ ਸੋਚ ਰਹੇ ਹ ਕਿਰਪਾ ਕਰਕੇ ਦਸੋ ਇਹ ਤਰੀਕਾ ਠੀਕ ਆ ?Tag---- 21/02/19 07:32 PM-----
201934Sanjeev Thakurटमाटर लगाने के लिए पौधों को रस्सी से कैसे बांधना है ?Tag---- 21/02/19 07:21 PM-----
201935parmjeet singhdry garlic powder ਨੂੰ ਕਿਸ ਤਰ੍ਹਾਂ ਦੀ ਪੈਕਿੰਗ ਵਿਚ ਸੇਲ ਕਰਨ ਦਾ ਕੰਮ ਠੀਕ ਰਹੇਗਾ ਪਲਾਸਟਿਕ ਦੇ ਡੱਬੇ ਵਿੱਚ ਜਾਂ ਲਿਫਾਫੇ ਵਿਚ ਕਿੰਨੀ ਪੈਕਿੰਗ (100g ਜਾਂ ਵੱਧ ਘੱਟ) ਰੱਖੀ ਜਾਵੇ ਤਾਂ ਜੋ ਸੇਲ ਚੰਗੀ ਹੋ ਸਕੇ ?Tag---- 21/02/19 06:44 PM-----
201936parmjeet singhਲਸਣ ਨੂੰ ਸੁਕਾ ਕੇ ਪੋਡਰ ਕਿਵੇਂ ਬਣਾ ਸਕਦੇ ਹਾਂ, ਸਹੀ ਤਰੀਕੇ ਨਾਲ ਦੱਸੋ ਪੈਕਿੰਗ ਕਿਸ ਤਰ੍ਹਾਂ ਕੀਤੀ ਜਾਵੇ poly bag ਵਿਚ ਜਾਂ ਪਲਾਸਟਿਕ ਦੇ ਡੱਬੇ ਵਿੱਚ ਧੰਨਵਾਦ ?Tag---- 21/02/19 06:39 PM-----
201937Shakti Bhadukinu ke baag mai narma lga sakte hai 2 sall ke podha hai , 5 futt hight hai ?Tag---- 21/02/19 06:32 PM-----
201938Raj mogakalkati full ki kheti k bare me bataye ?Tag---- 21/02/19 06:28 PM-----
201939Ranjeet Badesha ਸਰ 3 ਸਾਲ ਦੀ ਝੋਟੀ ਹੋ ਗਈ ਹੈ ਉਹ ਨਵੀਂ ਨੀ ਹੋਈ ?Tag---- 21/02/19 06:27 PM-----
201940vikas patidarsir sasta chaff cutter batao ?Tag---- 21/02/19 06:14 PM-----
201941???? ?????वीरेंद्र सिंह जी गेहू में टिल्ट एक्टारा और कोराजन मिला के सप्रे कर सकते हैं गेहूं में कहीं कहीं सुंडी दिखाई दे रही है ?Tag---- 21/02/19 06:04 PM-----
201942Rajpreetsir sapota plant nu fruit lagge hoye but pakk ni re is li ki kita jana chida ?Tag---- 21/02/19 06:01 PM-----
201943Gurmeet Sidhusir RiR hen vara ful deatil daso ji ?Tag---- 21/02/19 05:58 PM-----
201944Sukhwinder Singhਸਤਿ ਸ੍ਰੀ ਅਕਾਲ ਜੀ, ਵੀਰ ਜੀ ਮਟਰ ਤੇ ਮਿਰਚ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਦਿਉ ਜੀ ਧੰਨਵਾਦ ਜੀ ?Tag---- 21/02/19 05:46 PM-----
201945Hardeev Singhਮੋਸਮ ਅਗਲੇ ਦਿਨਾ ਚ ਕਿਵੇ ਐ ਜੀ ਨਾਲ ਇਹ ਦੱਸਿਓ ਜੀ ਮੋਨੋ ਤੇ ਡੀ ਡੀ ਪੀ ਰਲਾ ਕੇ ਕਰ ਸਕਦੇ ਹਾ ?Tag---- 21/02/19 05:20 PM-----
201946Ashish Rana Sir mai bakreya layi khurli bnani hai , tusi khurli da dezign das skde ho ji , bakre khurli de upar nahi jane chahide ?Tag---- 21/02/19 05:19 PM-----
201947Jatin KumarSir iss mosam vich kehra hara chara beejia jave ?Tag---- 21/02/19 04:59 PM-----
201948Jatin KumarDasso sir please ?Tag--
1
 
 21/02/19 04:58 PM-----
201949Amarjeet Singh Aujlaਕਿੰਨੂ ਕਿਸ ਕਿਸਮ ਦਾ ਠੀਕ ਹੁੰਦਾ ਅਤੇ ਇਸਨੂੰ ਕਿਥੋਂ ਪ੍ਰਾਪਤ ਕਰ ਸਕਦੇ ਹਾਂ ਜਿਲ੍ਹਾ ਸੰਗਰੂਰ ?Tag---- 21/02/19 04:45 PM-----
201950JashanIsda ki fayda hai and result kida da hai ?Tag--
2
 
 
21/02/19 04:32 PM-----