Search
All Expert Queries
Displaying 200801-200850 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 200801 | Dalvir singh | sir ਸੂਰਜਮੁਖੀ ਦਾ ਬੀਜ ਨਹੀਂ ਮਿਲ ਰਿਹਾ ਜਿੱਥੇ ਤੁਸੀ ਪਹਿਲਾਂ ਦਸਿਆ ਓਥੇ ਵੀ ਨਹੀਂ ਮਿਲਿਆ ਕੋਈ ਪੱਕਾ ਸੀਡ ਸਟੋਰ ਦਸੋ ਜੀ ਜਿੱਥੋਂ ਮਿਲ ਸਕੇ ਕਿਰਪਾ ਕਰਕੇ ਜਲਦੀ ਦੇ ਨਾਲ ? | Tag | -- | -- | 05/03/19 12:46 PM | -- | -- | - | |
| 200802 | Ravinder Kumar | ਸ਼੍ਰੀ ਮਾਨ ਜੀ ਬੇਰੀ ਦੇ ਬੂਟੇ ਨੂੰ ਪਿਉਂਦ ਕਿਸ ਮਹੀਨੇ ਵਿਚ ਕੀਤਾ ਜਾਦਾ ਹੈ ? | Tag | -- | -- | 05/03/19 12:34 PM | -- | -- | - | |
| 200803 | sharry singh | sir es month ch, kehdi fasal lgayi jaye veeraani jameen aa, pani ni lgda, barish nal vattar kaffi aa ? | Tag | -- | -- | 05/03/19 12:05 PM | -- | -- | - | |
| 200804 | Aman Sekhon | 1 year di heifer ni taramira da oil de skde ha te kini quantity ch de skde ha es de benefit v daso ? | Tag | -- | -- | 05/03/19 11:35 AM | -- | -- | - | |
| 200805 | sandeep singh brar | ਸਰ 7 ਕਨਾਲਾ ਸਰੋ ਬੀਜੀ ਸੀ ਕਣਕ ਬੀਜਣ ਤੋਂ 1 ਮਹੀਨਾ ਪਹਿਲਾਂ ਬੀਜੀ ਸੀ ਹੁਣ ਹੁਣ ਉਹ ਵੱਢਣ ਵਾਲੀ ਹੋ ਗਈ ਹੈ ਇਸ ਤੋਂ ਬਾਅਦ ਮੂੰਗੀ ਕਦੋ ਬੀਜ ਸਕਦੇ ਹਾਂ ? | Tag | -- | -- | 05/03/19 11:31 AM | -- | -- | - | |
| 200806 | devendra bihone | prachi raja karela kis company ka beej hai aur iske falo ka size kya hai. aur ye kitne dino me fal dena suru kar deta hai ? | Tag | -- | -- | 05/03/19 11:28 AM | -- | -- | - | |
| 200807 | SAROJ KUMAR LAKDA | mujhe Goat farm Karna hai, please help me ? | Tag | -- | -- | 05/03/19 11:22 AM | -- | -- | - | |
| 200808 | Parminder Singh | LR ਆਲੂ ਵੇਚਣੇ ਆ ? | Tag | -- | -- | 05/03/19 11:10 AM | -- | -- | - | |
| 200809 | lali randhawa | ਵੀਰ ਜੀ ਗੁੜ ਨੂੰ ਲੰਮੇ ਸਮੇਂ ਲਈ ਸਟੋਰ ਕਿਦਾ ਕਰ ਸਕਦੇ ਹਾਂ ? | Tag | -- | -- | 05/03/19 11:07 AM | -- | -- | - | |
| 200810 | Harry Brar | Sir jo sarkari sexed semen a reha hai cows vaste ohde bare jaankari deo g k oh kis kis breed da and kehde bulls da hai Sir ohda price v daseo ? | Tag | -- | -- | 05/03/19 10:48 AM | -- | -- | - | |
| 200811 | kawaljit singh | sir saro 50% nisar gayi hai 13045 di spray kr skde han ? | Tag | -- | 05/03/19 10:29 AM | -- | -- | - | ||
| 200812 | Harpinder Singh | Kanak Upr Solomon di spray karni aa ki Us vich Urea pa Sakde aa ? | Tag | -- | -- | 05/03/19 10:14 AM | -- | -- | - | |
| 200813 | siddharth | punjab wich retli jameen kis kis belt wichh hai. please suggest ? | Tag | -- | -- | 05/03/19 10:09 AM | -- | -- | - | |
| 200814 | virpal singh | Sir photo dakh ka daso 3 dwai di kanak ch spray kar sakda ha ? | Tag | -- | 05/03/19 10:05 AM | -- | -- | - | ||
| 200815 | Lovepreet singh | sir/ madam g knk te tele nd sundi lai kehdi spray vadia rahu g ? | Tag | -- | -- | 05/03/19 10:03 AM | -- | -- | - | |
| 200816 | gurpinder singh | Sir Main 8 Dec kanak beji c kise kise pase kanak pilapan mardi hai usda koi hal daso plz ? | Tag | -- | -- | 05/03/19 10:00 AM | -- | -- | - | |
| 200817 | sukhi | Sir ki 212 nalon pusa 44 Ja peeli pusa jhona Jiada jhad dinda h ? | Tag | -- | -- | 05/03/19 09:31 AM | -- | -- | - | |
| 200818 | Baljeet Singh | sir mere swaal da jvaab deo g plz, vachi bare pucheya c k pure a ja nhi, kine k ℅ hai.. mai photo payia ne, plz dso ja fer sahiwal di pehchaan ds deo ? | Tag | -- | 05/03/19 09:26 AM | -- | -- | - | ||
| 200819 | parminder singh | sir nutrifeed bajra ik kille piche kinna bij painda ? | Tag | -- | -- | 05/03/19 09:17 AM | -- | -- | - | |
| 200820 | dhaliwal | ਕਣਕ ਦਾ ਰੇਟ ? | Tag | -- | -- | 05/03/19 09:12 AM | -- | -- | - | |
| 200821 | satyanarayan | एक भैंस 8 महीने की ब्याई व 3 महिने की गाभिन है दूध 7 -8 किलो देती है दो तीन दिन से पावस कम आ रहा है खाती पीती भी ठीक है ? | Tag | -- | -- | 05/03/19 09:05 AM | -- | -- | - | |
| 200822 | sandeep kumar | Sir ki result es da ? | Tag | -- | 05/03/19 08:59 AM | -- | -- | - | ||
| 200823 | Darvinder singh saini | sir muje hatchery ka kaam karna ha plz nformation btaye eggs ka kya process hota ha aur kaha se milenge jammu me nahi mil rahe ? | Tag | -- | -- | 05/03/19 08:57 AM | -- | -- | - | |
| 200824 | ਹਰਜਿੰਦਰ ਸਿੰਘ | ਇਹ ਕਰੇਲੇ ਦੀ ਨਰਸਰੀ ਤਿਆਰ ਕੀਤੀ ਸੀ ਜੀ ਇਸਦੇ ਕੁੱਝ ਬੂਟਿਆਂ ਦੇ ਪਤੇ ਸੁੰਘੜ ਰਹੇ ਆ ਜੀ ਕੀ ਕਰਨਾ ਚਾਹੀਦਾ ਜੀ ? | Tag | -- | 05/03/19 08:52 AM | -- | -- | - | ||
| 200825 | ekamkar singh | sir PAU da mela kddo hai ? | Tag | -- | 05/03/19 08:50 AM | -- | -- | - | ||
| 200826 | ????? ???? | ਵੀਰ ਜੀ ਇਸ ਸਮੇਂ ਕਣਕ ਦਾ ਕੀ ਭਾਅ ਚੱਲ ਰਿਹਾ ਹੈ ਜੀ 2-3 ਕੁਇੰਟਲ ਕਣਕ ਪਈ ਹੋਈ ਹੈ ਅਤੇ ਉਹ ਵੇਚਣੀ ਹੈ ? | Tag | -- | -- | 05/03/19 08:43 AM | -- | -- | - | |
| 200827 | Gurwinder Sran Zaildar | 18 month di katti aa os nu growth lyi refind ghee de sakde ja dalda koi nuksan ta ni ? | Tag | -- | -- | 05/03/19 08:19 AM | -- | -- | - | |
| 200828 | kulvir singh | ਸਰ ਮੱਝ ਸਾਢੇ ਤਿੰਨ ਮਹੀਨੇ ਦੀ ਗੱਭਣ ਹੈ ਉਸ ਨੂੰ agrimin forte ਦੇ ਸਕਦੇ ਹਾ ਜੀ ਜਾ ਨਹੀ ? | Tag | -- | 05/03/19 08:17 AM | -- | -- | - | ||
| 200829 | Lovepreet Singh | ਮੱਕਾ ਨੂੰ ਉਗਾਉਣ ਤੋ ਕਿੰਨੇ ਦਿਨਾਂ ਬਾਅਦ ਪਾਣੀ ਲਾਈਏ ? | Tag | -- | -- | 05/03/19 08:06 AM | -- | -- | - | |
| 200830 | Amarjit singh | ਕਣਕ ਨੂੰ ਟਿਲਟ ਦੀ ਸਪਰੇਅ ਕਰਨੀ ਚਾਹੀਦੀ ਹੈ ਕਿ ਨਹੀਂ ਹੁਣ ਸਾਰੀ ਕਣਕ ਨਿਸਰ ਆਈ ਹੈ ਕਈਂ ਦੁਕਾਨਦਾਰਾਂ ਨੇ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਟਿਲਟ ਦੀ ਸਪਰੇਅ ਕਰਨ ਨਾਲ ਕਣਕ ਦੇ ਝਾੜ ਘੱਟ ਜਾਂਦਾ ਹੈ ਕਿਰੱਪਾ ਕਰਕੇ ਸਹੀ ਜਾਣਕਾਰੀ ਦਿੱਤੀ ਜਾਵੇ ? | Tag | -- | -- | 05/03/19 07:46 AM | -- | -- | - | |
| 200831 | Ashav Ghuman | Sir ssa g, ਮੇਰੇ ਕੋਲ pure beetal ਨਸਲ ਦਾ breeder ਬੋਕ ਆ ਜੀ age 1-1.5 saal weight 50-55kg color all black 2 ਦੰਦ sale krna g price dso plzz ? | Tag | -- | 05/03/19 07:45 AM | -- | -- | - | ||
| 200832 | Shyam | mujhe papaya kheti karni hai, konse samay me poudhe lagane chahiye ? | Tag | -- | -- | 05/03/19 07:38 AM | -- | -- | - | |
| 200833 | Sachin | sir Maine 4 March 2019 Ko gende ki seedling open mey ki h sir sir thodi sardi h seedling bad Ko cover karna h ya nahi karna plzz batye sir ? | Tag | -- | 05/03/19 07:24 AM | -- | -- | - | ||
| 200834 | Rana Kang | ਮੈਂ ਖੁੰਬਾਂ ਦੀ ਖੇਤੀ ਸੁਰੂ ਕਰਨੀ ਹੈ, ਕਿਰਪਾ ਕਰਕੇ ਮੈਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ? | Tag | -- | -- | 05/03/19 07:02 AM | -- | -- | - | |
| 200835 | Gurwinder Singh | 9108 ਮੱਕੀ ਦਾ ਝਾੜ ਕਿੰਨਾ ਹੁੰਦਾ ਹੈ ਅਤੇ ਇਹ ਕਿੰਨੇ ਦਿਨ ਲੈਂਦੀ ਹੈ ? | Tag | -- | -- | 05/03/19 06:52 AM | -- | -- | - | |
| 200836 | jella pardhan | ਮੀਹ ਪੈਣ ਨਾਲ ਤੇਲੇ ਨੂੰ ਫਰਕ ਪੈਦਾ ਜਾ ਨਹੀ ? | Tag | -- | -- | 05/03/19 06:38 AM | -- | -- | - | |
| 200837 | manjinder singh | ਅੰਡਰ ਗਰਾਊਡ ਵਾਰੇ ਜਾਣਕਾਰੀ ਦਿਓ ? | Tag | -- | -- | 05/03/19 05:52 AM | -- | -- | - | |
| 200838 | Arvind Kumar | what is benefits of crop guard used in melon crop, please suggest and guides ? | Tag | -- | -- | 05/03/19 05:28 AM | -- | -- | - | |
| 200839 | manjinder singh | ਭੂਮੀ ਗਤ ਅੰਡਰ ਗਰਾਊਡ ਪਾਇਪ ਲਈਨ ? | Tag | -- | -- | 05/03/19 05:18 AM | -- | -- | - | |
| 200840 | ?????? | मोती की खेती ? | Tag | -- | -- | 05/03/19 12:13 AM | -- | -- | - | |
| 200841 | ਸਰਬਜੀਤ ਸਿੰਘ | ਸਰ ਜੀ ਸੂਰੀ ਦੇ ਸੂਨ ਤੋਂ ਪਹਿਲਾਂ ਕਿਹੜੇ ਕਿਹੜੇ ਟੀਕੇ ਲਗਾਉਣੇ ਚਾਹੀਦੇ ਨੇ ਮੇਰੀ ਸੂਰੀ ਹੁਣ 2 ਮਹੀਨਿਆਂ ਦੀ ਗੱਬਣ ਆ ? | Tag | -- | -- | 04/03/19 11:33 PM | -- | -- | - | |
| 200842 | ਸਰਬਜੀਤ ਸਿੰਘ | ਕੀ ਅਸੀਂ ਸੂਰ ਸਿੱਧਾ dimapur ਅਸਾਮ ਚ ਨਈ ਵੇਚ ਸਕਦੇ ਜੇ ਹਾਂ ਤਾਂ ਉਥੇ ਕੀ rate ਮਿਲਦਾ ਜੀ pork ਦਾ Full procesure daso ji please ? | Tag | -- | -- | 04/03/19 11:25 PM | -- | -- | - | |
| 200843 | rajaram gurjar | bakra palan ? | Tag | -- | -- | 04/03/19 11:21 PM | -- | -- | - | |
| 200844 | ??????? ???? | ਮੌਸਮ ਦੀ ਜਾਣਕਾਰੀ ? | Tag | -- | -- | 04/03/19 11:12 PM | -- | -- | - | |
| 200845 | Pawan singh | broiler feed price ? | Tag | -- | -- | 04/03/19 11:06 PM | -- | -- | - | |
| 200846 | ?????? ???? | ਮੋਤੀ ਖੇਤੀ ਕਿਸ ਤਰੀਕੇ ਨਾਲ ਅਤੇ ਕਿੰਨੀ ਲਾਗਤ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਮਾਰਕੀਟਿੰਗ ਦਾ ਕੀ ਤਰੀਕਾ ਹੈ ? | Tag | -- | -- | 04/03/19 10:19 PM | -- | -- | - | |
| 200847 | Rafikahmedkhan Babi | I wanted to erect solar project, under the provisions of kisan urja sanrakshan abhiyan,how can I do it ? | Tag | -- | -- | 04/03/19 10:00 PM | -- | -- | - | |
| 200848 | Pavittar | ਛੋਲੇ ਕਦੋ ਬੀਜ ਸੱਕਦੇ ਹਾ ? | Tag | -- | -- | 04/03/19 09:53 PM | -- | -- | - | |
| 200849 | Pavittar | ਸਰ ਜੀ ਮੇਰੀ ਮੱਝ ਜਾਂ ਤਾ ਪੱਸਮ ਦੀ ਹੀ ਨਹੀ ਤੇ ਜਾਂ ਬਹੁਤ ਦੇਰ ਨਾਲ ਪੱਸਮ ਦੀ ਹੈ ਕੋਈ ਹੱਲ ਦੱਸੋ ਕੇ ਉਹ ਛੇਤੀ ਪੱਸਮ ਸਕੇ ? | Tag | -- | -- | 04/03/19 09:43 PM | -- | -- | - | |
| 200850 | sukhi | sir ji parmal jhone di sab ton vad jhad kehdi variety da h ? | Tag | -- | -- | 04/03/19 09:36 PM | -- | -- | - |