All Questions

Search

All Expert Queries

Displaying 175701-175750 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
175701manjot grewalSir jhone wale vhan vich nerma beejya g bhari meenh pai gya g pani ta kad ditta g pr hun vich vich es tre boote suk rhe ne g es da ke hall hai te kehde spre krya g propr jankari deo g te sir eh boote theek ho jange g plz answer jaldi deo g ?Tag--
4
 
 
22/07/19 07:30 PM-----
175702SanjaySir abhi Mai pyaj ki nursery lga Chuka hoo abhi 15 day me pyaj lgvana hai mujhe kharpatwar niyantran ki dawa btaye ?Tag---- 22/07/19 07:29 PM-----
175703harnek singhwhich food do we feed to pigeons ?Tag---- 22/07/19 07:27 PM-----
175704Mankirat singh sandhuਮਾਈਕ੍ਰੋਰਾਜਾ ਖੇਤ ਵਿੱਚ ਪਾਈ ਨੂੰ 15-20 ਦਿਨ ਹੋ ਗਏ ਹਨ, ਹੁਣ ਮੈਂ ਕਲੋਰੋ ਪਾਉਣੀ ਆ, ਕੀ ਮੈਂ ਖੇਤ ਵਿੱਚ ਕਲੋਰੋ ਪਾ ਸਕਦਾ ਹਾਂ ?TagAudio-- 22/07/19 07:24 PM-----
175705shergillSir mujh nu 10 month pure ho gye te 11 month de 11 din ho gye g ik do din tak sun wali a ki usnu garmi to pani wala fuvara lag sakde pani da koi dar tan ni ?Tag---- 22/07/19 07:22 PM-----
175706GURLAL SINGH GILLਜਵਾਰ ਦੀ ਗੋਭ ਵਿੱਚ ਸੁੰਡੀ ਦਾ ਹਮਲਾ ਹੈ ਉਸ ਦੀ ਕੋਈ ਦਵਾਈ ਦੱਸੋ ?TagAudio-- 22/07/19 07:19 PM-----
175707abdulgaffarबकरा कितनी उम्र में पहली बार मेटिंग करता है ?TagAudio-- 22/07/19 07:15 PM-----
175708????? ????ਮੱਝਾਂ ਸੂਣ ਵਾਲੀਆਂ ਜੀ ਕੱਟੜੂਆਂ ਦੀ ਸਾਂਭ-ਸੰਭਾਲ ਦੇ ਨੁਕਤੇ ਦੱਸੋ ਜੀ ਤਾ ਉਹਨਾ ਦਾ ਵਾਧਾ ਵਿਕਾਸ ਸਹੀ ਹੋਵੇ ਅਤੇ ਭਾਰ ਵੀ ਨਾ ਘਟੇ ?Tag---- 22/07/19 07:12 PM-----
175709sardar gurbheg Singhਸਰ ਜੀ ਮੇਰੇ ਕੋਲ 100 ਚੂਚੇ ਸੀ ਫਾਰਮੀ ਓਹਨਾ ਵਿੱਚੋ ਹਰ ਰੋਜ 4 ਜਾ 5 ਚੂਚੇ ਮਾਰਦੇ ਜਾਨਦੇ ਕੋਈ ਇਲਾਜ ਦੇ ਬਾਰੇ ਦੱਸਿਆ ਜਾਵੇ ਜੀ ?Tag---- 22/07/19 07:11 PM-----
175710satnam singhਕਿਸੇ ਕਿਸਾਨ ਭਰਾ ਕੋਲੇ ਬਾਸਮਤੀ 1121 ਜਾਂ 1509 ਦੀ ਪਨੀਰੀ ਹੋਵੇ ਤਾਂ please ਦੱਸਿਓ ?Tag---- 22/07/19 07:06 PM-----
175711Sunil RolanSir mere kpas me SFed makhi or thrips ka parkop hai, konsa kitnashk dalu ?Tag---- 22/07/19 06:47 PM-----
175712vijay kumar patelbhindi me kaun si dava ka chhidkav kare ?Tag---- 22/07/19 06:47 PM-----
175713Rajan Modgill Pilkan da tree edha ho reha and grow Nai ho reha ?Tag--
1
 
 22/07/19 06:43 PM-----
175714sonu Gillਅਰਬੀ ਦਾ ਰੇਟ ਕੀ ਚਲ ਰਿਹਾ ਹੈ ?TagAudio-- 22/07/19 06:43 PM-----
175715satinderpal singhਬਾਈ ਜੀ ਝੋਨੇ ਦੀ ਜੜ ਖਰਾਬ ਹੋਗੀ ਤੇ ਗੋਬ ਵਾਲੀ ਸੁੰਡੀ ਵੀ ਪੈਗੀ, ਪਾਣੀ ਖੜਾ ਝੋਨੇ ਵਿੱਚ ਮੀਹ ਦਾ, ਕੀ ਕੀਤਾ ਜਾਵੇ ?Tag--
1
 
 22/07/19 06:36 PM-----
175716Chandrika Varmamushroom bed me nhi aa raha hai, jo button mushroom hai woh fat raha hai, dono ka upaye bataye ?Tag--
2
 
 
22/07/19 06:27 PM-----
175717vipindeep singhਸਰ ਪਦਾਨ ਸਭ ਵਧੀਆ ਕਿਹੜੀ ਕੰਪਨੀ ਦੀ ਆ, ਜਿਸ ਵਧੀਆ ਰਿਜਲਟ ਹੋਵੇ ?Tag---- 22/07/19 06:22 PM-----
175718Jasvir Chahalਛੋਲੇ ਕਿਹੜੀ ਤਰੀਕ ਨੂੰ ਬੀਜਣੇ ਚਾਹੀਦੇ ਅਤੇ ਕਿਹੜੀ ਕਿਸਮ ?Tag---- 22/07/19 06:22 PM-----
175719Vijender Palइसके लिए कोन सी दवाई करे ?Tag--
1
 
 22/07/19 06:18 PM-----
175720?????? ????ਝੋਨੇ ਦੀ ਗੋਭ ਹਰੀ ਹੋ ਕੇ ਸੁਕ ਜਾਂਦੀ ਹੈ ਪਰ ਕਿਸੇ ਕਿਸੇ ਬੂਝੇ ਤੇ ਹੀ ਹੋ ਰਿਹਾ ਹੈ ਕੋਈ ਹਲ ਦਸੋ ?Tag---- 22/07/19 06:15 PM-----
175721bhupinder singhsatshri akal ji sir me bhupinder singh pathankot to sir me fish farming training lena chahuna ha, plz tussi dso eh kitho lye jave ? sir with fees yes or no ? sir eh private kiti jave ya sarkari ?Tag---- 22/07/19 06:12 PM-----
175722Sandeep MadaharEh kinno de boote vich ki paya jave jis nal eh vadda ho jave, hor tannia majboot hon te phal lagge ?Tag--
1
 
 22/07/19 06:05 PM-----
175723AbhiSir one month reh gya cow soon nu, os ne dudh nhi utarya os nu ki deyie ?Tag---- 22/07/19 06:04 PM-----
175724hansdeep singhdangra nu machhar to bachon vaste ki kriye ? koi best trikka hove ta jrur dseo ?Tag---- 22/07/19 06:03 PM-----
175725gurveer singhveer ji mushal basmati da fot karn da time kina hunda hai ?Tag---- 22/07/19 06:02 PM-----
175726yashpal kandholsir plz ans me urgent ?Tag---- 22/07/19 06:01 PM-----
175727sukhchain singhdoctors ਖਲ ਬਾਰੇ ਪਤਾ ਨਹੀ ਜਾਂ ਦੱਸਣਾ ਨੀ ਚਾਹੁਦੇ,4-5 ਦਿਨ ਹੋ ਗਏ ਪੁੱਛੇ ਨੂੰ ਕੋਈ ਜੁਆਬ ਤਾਂ ਦੇ ਦਿਓ ?Tag---- 22/07/19 05:55 PM-----
175728Vinay poghademoti banana ?Tag---- 22/07/19 05:55 PM-----
175729SANJAY KUMAR SHARMAMere flowers seeds ke name pansy, vinka, Inca f1, kerndula, jarbera, deaths etcTag---- 22/07/19 05:46 PM-----
175730Sachin Sharmabarbari nasal ka bakra vyapar ke liye chahiye. main 20 Child ke sath start krna chahta hu. kitna investment krna pdega ?Tag---- 22/07/19 05:44 PM-----
175731Vinay poghadeMoti ki kheti ?Tag---- 22/07/19 05:40 PM-----
175732manjot grewalsir jami bejan da shi sma ki hai g, kehde mahine vich beej sakde ha g ?Tag---- 22/07/19 05:39 PM-----
175733manjot grewalsir es feed da cow lyi result kis tra da g and koi side effect ta nhi g, heat vich auon lyi koi problem ta ne g ?Tag--
2
 
 
22/07/19 05:37 PM-----
175734Pargat singhਝੋਨੇ ਦੀ ਗੋਭ ਸੰਡੀ ਤੇ ਪਤਾ ਲਪੇਟ ਲਈ ਵਧੀਆ ਅਤੇ ਸਸਤੀ ਦਵਾਈ ਦਸੋ ?Tag---- 22/07/19 05:32 PM-----
175735Tindar sanduਸਰ ਇਹ ( ਕਾਰਬੋਮੈਨ ) ਦਵਾਈ ਮੈਂ 1121 ਬਾਸਪਤੀ ਦੀ ਫ਼ੋਟ ਕਰਾਉਣ ਵਾਸਤੇ ਪਾ ਸਕਦਾ 1121 ਹੁਣ 20 ਦਿਨ ਦੀ ਹੋ ਗ਼ਈ ਜੀ ?Tag--
1
 
 22/07/19 05:21 PM-----
175736????? ????ਘੀਆਂ ਤੋਰੀ ਦੀਆਂ ਵਲਾਂ ਨੂੰ ਫ਼ਲ ਨਹੀਂ ਲੱਗਦਾ ਵਧੀ ਜਾਂਦੀਆਂ ਨੇ ?Tag---- 22/07/19 05:19 PM-----
175737Deepak Yadavbuyer of aloevera in varanasi uttar Pradesh ?TagAudio-- 22/07/19 05:19 PM-----
175738Tarachand1121 dhan me ye dawai kya kam karti h btaiye ?Tag--
2
 
 
22/07/19 05:18 PM-----
175739yashpal kandholSir 1121 dhan 18 din ka hai isme 20kg urea zinc aur saaf diya hai ab dhan uper se narngi hokar khatm ho rahe hai plz answer me photo bhi sath me hai urgent answer ?Tag--
3
 
 
22/07/19 05:17 PM-----
175740Vijender Palटमाटर के पते किनारे से काले पड़ रहे हैं और बाद में पूरा सुख जाता है इसके लिए कोई दवाई बताए ?Tag---- 22/07/19 05:17 PM-----
175741kakaਸਰ ਰਾਠੀ ਸਾਹੀਵਾਲ ਗਾਂ ਆ, ਸੂਈ ਨੂੰ ਤਿੰਨ ਮਹੀਨੇ ਹੋ ਗਏ ਹਨ ਉਸ ਦਾ ਵੱਛਾ ਮਰ ਗਿਆ ਅਤੇ ਦੁੱਧ ਬਹੁਤ ਘੱਟ ਦਿੰਦੀ ਇਸ ਦਾ ਸੁਝਾਅ ਦਿਓ ?TagAudio-- 22/07/19 05:15 PM-----
175742Gurpreet?TagVideo-- 22/07/19 05:15 PM-----
175743sukhpreet singhਸਰ ਝੋਟੀ ਪਾਹਲੀ ਵਾਰ ਸੂਣੀ ਆ 4 ਮਹੀਨੇ ਦੀ ਗੱਭਣ ਆ, ਉਸ ਨੂੰ ਕੀ ਦਈਏ ਕਿ ਉਸ ਦਾ ਲੇਵਾ ਵਧੀਆ ਹੋ ਜਾਵੇ ਅਤੇ ਉਹ ਪੱਠੇ ਬਹੁਤ ਘੱਟ ਖਾਂਦੀ ?TagAudio-- 22/07/19 05:14 PM-----
175744Dev Kumarkya mashroom kheti se jyada se jyada income liya ja skta hai ?Tag---- 22/07/19 05:13 PM-----
175745sukhpreet singhPR 114 jhone de patte jangale jehe ho rhe hai, ki hall kita jave ?TagAudio-- 22/07/19 05:12 PM-----
175746arssir mere bhindi ki pattiya pili Ho Rahi hai aur mudh Rahi hai. kya kare koi dava kaam nahi kar rhi hai ?Tag---- 22/07/19 05:11 PM-----
175747BALJIT SINGHਸਤਿ ਸ੍ਰੀ ਆਕਾਲ ਜੀ...1121 ਲਗਾਈ ਨੂੰ 26 ਦਿਨ ਹੋ ਗਏ ਹਨ ਅਤੇ ਇਸਨੂੰ 2 ਬੋਰੀਆਂ ਯੂਰੀਆ 5ਕਿਲੋ ਬਾਇਉ 5 ਕਿਲੋ ਜ਼ਿੰਕ ਪ੍ਰਤੀ ਏਕੜ ਪਾਇਆ ਹੈ ਪਰ ਬੂਟੇ ਦਾ ਫੁਟਾਰਾ ਘੱਟ ਹੈ ਹੁਣ ਕੀ ਕਰਨਾ ਚਾਹੀਦਾ ਹੈ ਜੀ ਹੱਲ ਦੱਸਿਆ ਜਾਵੇ ਜੀ ?Tag--
1
 
 22/07/19 05:09 PM-----
175748Bharatguar me ab kaun si khaad daalen ?TagAudio-- 22/07/19 05:08 PM-----
175749Dev Kumarमसरुम की खेती कितना फायदेमंद हो सकता है ?Tag---- 22/07/19 05:07 PM-----
175750Amrit Dhillonਜੇ ਹੁਣ ਮੱਕੀ ਬੀਜ ਦੇਈਏ ਤਾਂ ਹੋ ਜਾਊਗੀ ?Tag---- 22/07/19 05:03 PM-----