All Questions

Search

All Expert Queries

Displaying 147851-147900 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
147851Raju.सर जी मैं डेयरी फार्मिंग कर रहा हूँ 10 month हो गए, मेरे पास दो जर्सी गाय और चार भैंस है, मैं लोन लेना चाहता हूँ, इसका पूरा process बताएं, राजू ?Tag--
3
 
 
04/11/19 11:10 PM-----
147852shailudhan ki kheti ke liye 2 acre me kitni dhan boyi jati hai ?TagAudio-- 04/11/19 11:05 PM-----
147853Beant somalਸਰ ਜੀ ਅਸੀ 24 ਅਕਤੂਬਰ ਨੂੰ 725 ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਸੀ ਪਰ ਉਹ ਪਰਾਲੀ ਵਾਲੀ ਜਗਾ ਘੱਟ ਨਿਕਲ਼ੀ ਏ sms ਵਾਲੀ ਕੰਬਾਈਨ ਨਾਲ ਝੋਨਾ ਕੱਟਇਆ ਸੀ ਕੋਈ ਹੱਲ ਦੱਸੋ ?Tag---- 04/11/19 10:29 PM-----
147854???? ?????सर जी नमस्कार गेहूं बिजाई के समय कौन सी खाद का प्रयोग करें ?Tag---- 04/11/19 10:16 PM-----
147855JAFAK KHANkele me beetal ki konsi sprey kre ?Tag---- 04/11/19 10:02 PM-----
147856shaad khanpyaaj ki behan dalne se pahle kheto me kya kya dalte h ?Tag---- 04/11/19 09:58 PM-----
147857Shubhamसर मुझे 10 लीटर वाली एक गाय के राशन फीड के बारे में बताइए, मुझे कितना चारा रोज देना पड़ेगा ?Tag---- 04/11/19 09:50 PM-----
147858Mahaveer Yadavटमाटर की खेती की जानकारी दे ?Tag---- 04/11/19 09:41 PM-----
147859firojkisi bhai ke pas pyaj ka rope ho to sampark kare 9981421386 ?Tag---- 04/11/19 09:38 PM-----
147860kulwantsir sava 1734 Beej da kina jhaad hai ?Tag---- 04/11/19 09:31 PM-----
147861sooraj kumarSir Main gehu ka kheti karta hu usme uktha lag jata hai kya karu ?Tag---- 04/11/19 09:28 PM-----
147862NirveshSinghMera Aalu 34 DIN ka h frish Sona or Pukhta JIS m sukhda ka rog aa gaya h m kon Si dvaa DU ?Tag--
3
 
 
04/11/19 09:23 PM-----
147863JagdishPunjab When to harvest acreage of 88 peas per acre ?Tag---- 04/11/19 09:17 PM-----
147864Arshad khanसर मुझे fish Farm खोलना है घर पर सिमेंट टैंक में 4 फीट चौड़ा और 12 फीट लंम्बा है कौन सी मछली पालनी चाहिए, 8817786143 सर ये मेरा नम्बर है प्लीज बताए ?Tag---- 04/11/19 09:17 PM-----
147865sehbajmere kol ik katta va us di age 5 k month as us di growth ni ho rhi kya karye aa us da ?Tag---- 04/11/19 09:15 PM-----
147866Balvir Singhsir main agge next session adrak Beejna chunda ha Punjab wich isda seed kitho milega,,seeds mean adrak ?Tag---- 04/11/19 09:10 PM-----
147867Ravikaser ki kheti kaise or kab kre vah seeds kaha milega v kitna seeds kitni duri par bijai hoga ?Tag---- 04/11/19 09:06 PM-----
147868Raju.युरिया उपचारित में युरिया खेत में डालने वाला होता है या दुसरा होता है ?Tag--
1
 
 04/11/19 09:04 PM-----
147869bahadar Singh4266 tamatar di fasal kina jhaad dindi hai ?Tag---- 04/11/19 09:03 PM-----
147870Rajesh Guptaमैं महाराष्ट्र में बकरी पालन करना चाहते हैं मौसम के हिसाब से ठीक है और कौन सी नस्ल की बकरी पालना चाहिए कितने की आयेगी असली नस्ल मैंने सुना है लोग नकली नस्ल की बकरी दे देते हैं नए किसानों को और बाद में नुकसान हो जाते है ?Tag---- 04/11/19 09:02 PM-----
147871Harveer singhगेंदे के फूल की खेती के बारे में विस्तार से बताएं कहां से बीज मिलता है, कौन सा बीज बोए, कब बोई जाती है फसल इसके बारे में विस्तार से बताएं ?Tag---- 04/11/19 08:57 PM-----
147872RANJEET RAJPUTMujhe jiyan chahiye kaha se milegi ?Tag---- 04/11/19 08:49 PM-----
147873rakesh Choudharyकाली गोंद जैसी जमीन में गेहूं की कौन सी किस्म अच्छी पैदावार देगी ?Tag---- 04/11/19 08:46 PM-----
147874Dwarika Prasadठूंठ कटर मिक्सर कमसीडिरल की कीमत ब्रांड कम्पनी अभीष्ट हार्स पावर की जानकारी बतायें ?Tag---- 04/11/19 08:41 PM-----
147875vishmbharsinghchandan ka ped kaha milega ?Tag---- 04/11/19 08:37 PM-----
147876Dwarika Prasadपराली कटर मिक्सर कमसीड ?Tag---- 04/11/19 08:33 PM-----
147877दिनेशनागौर मंडी तिलों के भाव ?Tag---- 04/11/19 08:33 PM-----
147878Gurpreet SinghPBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ। ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ । ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ । ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ। WH 542: ਇਹ ਕਿਸਮ ਸਮੇਂ ਤੇ ਬਿਜਾਈ ਕਰਨ ਅਤੇ ਸਿੰਚਿਤ ਖੇਤਰਾਂ ਦੇ ਲਈੇ ਯੋਗ ਹੈ। ਇਹ ਧਾਰੀ ਜੰਗ, ਪੱਤਾ ਜੰਗ ਅਤੇ ਕਰਨਾਲ ਬੰਟ ਦੀ ਪ੍ਰਤਿਰੋਧੀ ਹੈ। ਇਸਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੈ। PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ।ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ। ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ । ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। HD 2851: ਇਹ ਕਿਸਮ ਸਮੇ ਸਿਰ ਉਗਾਉਣਯੋਗ ਕਿਸਮ ਹੈ ਅਤੇ ਸਿੰਚਾਈ ਵਾਲੇ ਇਲਾਕਿਆਂ ਦੇ ਵਿੱਚ ਉਗਾਈ ਜਾਂਦੀ ਹੈ I ਇੱਹ ਕਿਸਮ 126-134 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਇਸ ਕਿਸਮ ਦਾ ਕੱਦ 80-90 ਸੈਂਟੀਮੀਟਰ ਹੈ । WHD-912: ਇਹ ਕਿਸਮ ਦੋਹਰੀ ਬੌਣੀ ਕਿਸਮ ਹੈ ਜੋ ਬੇਕਰੀ ਦੇ ਉਦਯੋਗ ਵਿੱਚ ਵਰਤੀ ਜਾਂਦੀ ਹੈ । ਇਸ ਵਿੱਚ ਪ੍ਰੋਟੀਨ ਦੀ ਮਤਾਰਾ 12% ਹੁੰਦੀ ਹੈ। ਇਹ ਕਿਸਮ ਜੰਗ ਦੇ ਨਾਲ ਕਰਨਾਲ ਬੰਟ ਦਾ ਵੀ ਮੁਕਾਬਲਾ ਕਰ ਸਕਦੀ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। HD 3043: ਇਸ ਦੀ ਔਸਤਨ ਪੈਦਾਵਾਰ 17.8 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਪੱਤਿਆਂ ਉੱਤੇ ਪੀਲੇ ਧੱਬੇ ਅਤੇ ਪੀਲੀਆਂ ਧਾਰੀਆਂ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਹਿਤ ਹੈ । ਇਸ ਕਿਸਮ ਤੋਂ ਵਧੀਆ ਕਿਸਮ ਦੇ ਬਰੈਡ ਦਾ ਨਿਰਮਾਣ ਕੀਤਾ ਜਾਂਦਾ ਹੈ। WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ। ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ। PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਅਤੇ ਇਸ ਤੋਂ ਵਧੀਆ ਕਿਸਮ ਦੀਆਂ ਰੋਟੀਆਂ ਬਣਦੀਆਂ ਹਨ। ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ। ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ। PBW-502: ਇਸ ਕਿਸਮ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਸਮੇਂ-ਸਿਰ ਬੀਜਣ ਵੇਲੇ ਮੌਜੂਦਾ ਸਿੰਚਾਈ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ। ਇਹ ਪੱਤਿਆਂ ਉੱਤੇ ਪੈਣ ਵਾਲੇ ਧੱਬੇ ਅਤੇ ਧਾਰੀਆਂ ਤੋਂ ਰਹਿਤ ਹੁੰਦੀ ਹੈ। HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ। ਵਧੀਆ ਕਿਸਮ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ। HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ। DBW17: ਇਸਦੇ ਬੂਟੇ ਦਾ ਕੱਦ 95 ਸੈਂ:ਮੀ: ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ । ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। TL 2908: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 153 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਲਗਭਗ ਸਾਰੀਆਂ ਮੁੱਖ ਬਿਮਾਰੀਆਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 113 ਸੈ.ਮੀ. ਹੁੰਦਾ ਹੈ। PBW 175: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 165 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਕੁੰਗੀ ਅਤੇ ਕਰਨਾਲ ਬੰਟ ਰੋਗ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 110 ਸੈ.ਮੀ. ਹੁੰਦਾ ਹੈ। PBW 527: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। WHD 943: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 154 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 93 ਸੈ.ਮੀ. ਹੁੰਦਾ ਹੈ। PDW 291: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ, ਕਾਂਗਿਆਰੀ ਅਤੇ ਪੱਤੇ ਦੀ ਕਾਂਗਿਆਰੀ ਆਦਿ ਰੋਗਾਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 83 ਸੈ.ਮੀ. ਹੁੰਦਾ ਹੈ। PDW 233: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 150 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ, ਕਾਂਗਿਆਰੀ ਅਤੇ ਕਰਨਾਲ ਬੰਟ ਆਦਿ ਰੋਗਾਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 98 ਸੈ.ਮੀ. ਹੁੰਦਾ ਹੈ। UP-2328: ਇਹ ਕਿਸਮ 130-135 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦੀਆਂ ਬੱਲੀਆਂ ਸਖ਼ਤ ਅਤੇ ਸ਼ਰਬਤੀ ਰੰਗ ਦੀਆਂ ਅਤੇ ਦਾਣੇ ਦਰਮਿਆਨੇ ਮੋਟੇ ਆਕਾਰ ਦੇ ਹੁੰਦੇ ਹਨ। ਇਹ ਸਿੰਚਿਤ ਖੇਤਰਾਂ ਲਈ ਅਨੁਕੂਲ ਕਿਸਮ ਹੈ। ਇਸਦਾ ਔਸਤਨ ਝਾੜ 20-22 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। PBW 590: ਇਹ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 128 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 80 ਸੈ.ਮੀ. ਹੁੰਦਾ ਹੈ। PBW 509: ਉਪ-ਪਰਬਤੀ ਖੇਤਰਾਂ ਨੂੰ ਛੱਡ ਕੇ ਇਹ ਕਿਸਮ ਪੂਰੇ ਪੰਜਾਬ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 130 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 85 ਸੈ.ਮੀ. ਹੁੰਦਾ ਹੈ। PBW 373: ਇਹ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 90 ਸੈ.ਮੀ. ਹੁੰਦਾ ਹੈ। ਹੋਰ ਰਾਜਾਂ ਦੀਆਂ ਕਿਸਮਾਂ RAJ-3765: ਇਹ ਕਿਸਮ 120-125 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਗਰਮੀ ਨੂੰ ਸਹਿਣ ਯੋਗ , ਧਾਰੀ ਜੰਗ, ਭੂਰੀ ਜੰਗ ਅਤੇ ਕਰਨਾਲ ਬੰਟ ਨੂੰ ਸਹਿਣਯੋਗ ਹੈ । ਇਸਦੀ ਔਸਤ ਪੈਦਾਵਾਰ 21 ਕੁਇੰਟਲ ਪ੍ਰਤੀ-ਏਕੜ ਹੈ। UP-2338: ਇਹ ਕਿਸਮ 130 ਤੋਂ 135 ਦਿਨਾਂ ਵਿੱਚ ਪੱਕਦੀ ਹੈ। ਇਸਦੇ ਦਾਣੇ ਸ਼ਖਤ ਤੇ ਸ਼ਰਬਤੀ ਰੰਗ ਦੇ ਹੁੰਦੇ ਹਨ । ਇਹ ਸਿੰਚਾਰੀ ਵਾਲੇ ਖੇਤਰਾਂ ਲਈ ਯੋਗ ਹੈ ।ਇਸਦਾ ਔਸਤ ਝਾੜ 20-22 ਕੁਇੰਟਲ ਪ੍ਰਤੀ ਏਕੜ ਹੈ। Sonalika: ਇਹ ਇੱਕ ਛੇਤੀ ਪੱਕਣ ਵਾਲੀ, ਛੋਟੇ ਕੱਦ ਵਾਲੀ ਕਣਕ ਦੀ ਕਿਸਮ ਹੈ, ਜੋ ਕਿ ਬਹੁਤ ਸਾਰੇ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ ਅਤੇ ਇਸ ਦੇ ਦਾਣੇ ਸੁਨਿਹਰੀ ਹੁੰਦੇ ਹਨ। ਇਸ ਨੂੰ ਪਿਛੇਤਾ ਬੀਜਿਆ ਜਾ ਸਕਦਾ ਹੈ ਅਤੇ ਇਹ ਫੰਗਸ ਦੀਆਂ ਬਿਮਾਰੀਆਂ ਤੋਂ ਰਹਿਤ ਹੁੰਦੀ ਹੈ। Kalyansona: ਇਹ ਕਣਕ ਦੀ ਬਹੁਤ ਛੋਟੇ ਕੱਦ ਵਾਲੀ ਕਿਸਮ ਹੈ ਜੋ ਕਿ ਬਹੁਤ ਸਾਰੇ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ ਅਤੇ ਪੂਰੇ ਭਾਰਤ ਵਿੱਚ ਇਸ ਨੂੰ ਬੀਜਣ ਲਈ ਸਲਾਹ ਦਿੱਤੀ ਜਾਂਦੀ ਹੈ। ਇਸ ਨੂੰ ਬਹੁਤ ਛੇਤੀ ਫੰਗਸ ਦੀ ਬਿਮਾਰੀ ਲੱਗਦੀ ਹੈ। ਇਸ ਲਈ, ਇਸ ਨੂੰ ਫੰਗਸ ਮੁਕਤ ਖੇਤਰਾਂ ਵਿੱਚ ਬੀਜਣ ਦੀ ਸਲਾਹ ਦਿੱਤੀ ਜਾਂਦੀ ਹੈ। UP-(368): ਵਧੇਰੇ ਝਾੜ ਵਾਲੀ ਇਸ ਕਿਸਮ ਦੀ ਕਾਢ ਪੰਤਨਗਰ ਵੱਲੋਂ ਕੱਢੀ ਗਈ ਹੈ। ਇਹ ਫੰਗਸ ਅਤੇ ਪੀਲੇਪਣ ਦੀਆਂ ਹੋਰ ਬਿਮਾਰੀਆਂ ਤੋਂ ਰਹਿਤ ਹੁੰਦੀ ਹੈ। WL-(711): ਇਹ ਛੋਟੇ ਕੱਦ ਅਤੇ ਵਧੇਰੇ ਝਾੜ ਵਾਲੀ ਅਤੇ ਘੱਟ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ। ਇਹ ਕੁਝ ਹੱਦ ਤੱਕ ਫਫੂੰਦੀ (ਚਿੱਟੇ ਧੱਬੇ) ਅਤੇ ਪੀਲੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ। UP-(319): ਇਹ ਬਹੁਤ ਜ਼ਿਆਦਾ ਛੋਟੇ ਕੱਦ ਵਾਲੀ ਕਣਕ ਦੀ ਕਿਸਮ ਹੈ, ਜਿਸ ਵਿਚ ਫੰਗਸ/ਉੱਲੀ ਪ੍ਰਤੀ ਪ੍ਰਤੀਰੋਧਕਤਾ ਕਾਫੀ ਹੱਦ ਤੱਕ ਪਾਈ ਜਾਂਦੀ ਹੈ। ਦਾਣਿਆਂ ਦੇ ਟੁੱਟਣ ਤੋਂ ਬਚਣ ਲਈ ਇਸ ਨੂੰ ਸਮੇਂ ਸਿਰ ਵੱਢਣਾ ਚਾਹੀਦਾ ਹੈ।Tag---- 04/11/19 08:30 PM-----
147879Nishan Singhਸਰ ਜੀ ਅਗਰ ਝੋਨੇ ਨੂੰ 25 ਕਿਲੋ ਪੋਟਾਸ਼ ਪਾਈ ਗਈ ਸੀ ਕੀ ਹੁਣ ਕਣਕ ਨੂੰ ਪਾਉਣ ਦੀ ਜਰੂਰਤ ਹੈ ਜਾਂ ਨਹੀਂ । ਇਸ ਤੋਂ ਇਲਾਵਾ ਕਣਕ ਦੀ ਬਿਜਾਈ ਸਮੇਂ ਕਿਹੜੀ ਖਾਦ ਪਾਉਣੀ ਜਰੂਰਤ ਹੈ ?Tag---- 04/11/19 08:30 PM-----
147880santosh sonkarGobhi mein basalin ka upyog kab kre ?Tag---- 04/11/19 08:26 PM-----
147881MohitKheti ka naksha ?Tag---- 04/11/19 08:25 PM-----
147882dharm veerसर बोर्डीओक्स किस कम्पनी और किस नाम से आता है ?Tag--
1
 
 04/11/19 08:25 PM-----
147883gamar singBhindi mein tana gal raha hai bachaw ke upaye btaye ?Tag---- 04/11/19 08:24 PM-----
147884Kirandeep Singhsir mjh sui nu 2-2.5 mahine ho gye hun doke paa rhi hai doke paundi nu v 15-20 din ho gye te dudh v ght reha te hun oh heat vich ni aa rahi m ehde lyi ki kra ki oh heat vich aa jawe ?TagAudio-- 04/11/19 08:23 PM-----
147885Ranjit Singhਮੇਰੀਆ ਮੱਝਾ ਸੂਈਆਂ ਨੁੰ 2 ਮਹੀਨੇ ਹੋ ਗਏ ਪਹਿਲਾ 14 14 ਲੀਟਰ ਦੁੱਧ ਦਿੰਦੀਆ ਸਨ 28 10 2019 ਨੁੰ ਦੁੱਧ ਰਲਗੀਆ ਤੇ ਹੁਣ 10 10 ਲੀਟਰ ਤੇ ਆ ਗਈਆਂ ਹਨ ਖਰਾਕ ਅੋਹੀ ਪਾ ਰਹੇ ਹਾਂ ਕਾਰਨ ਦੱਸੋ ?Tag---- 04/11/19 08:21 PM-----
147886Arjun Kumar mukhiyaTobacco ke per /uske patte me Kitt pakar liya hai kon sa dawa dena hoga ?Tag---- 04/11/19 08:15 PM-----
147887davinderki asi kanak de beej nu trichoderma de nal treat kr skde hn je kr skde hn taa ohda ki tarika hai ?TagAudio-- 04/11/19 08:15 PM-----
147888jitendrakumarउत्तर प्रदेश में डेयरी फार्मिंग की ट्रेनिंग कहाँ मिल सकती है ?Tag---- 04/11/19 08:14 PM-----
147889भारतीयIndian Council of Food and Agriculture is kindly requested to put the gist/brief/salient features from this event on youtube with Agro World 2019 for the benefit of all who are not in Delhi during 5 - 8 November 2019 ?Tag---- 04/11/19 08:04 PM-----
147890Rohitash khothSarso ki uttam kisam kon si hai ?Tag---- 04/11/19 08:03 PM-----
147891रामगेंहू की dbw 110 कैसी किस्म है ?Tag---- 04/11/19 08:01 PM-----
147892shani maurya3 महीने की एक भैंस का बच्चा है उसे जुकाम हुआ है तो उसे कौन सी मेडिसीन दें ?Tag---- 04/11/19 08:00 PM-----
147893sanjeev Kumarkanak vich khad di jankri deo ?Tag---- 04/11/19 07:57 PM-----
147894Rajesh nigamगाय की डिलीवरी कितने दिन में होती है ?Tag---- 04/11/19 07:53 PM-----
147895ਜਗਤਾਰ ਸਿੰਘਸ੍ਰੀ ਮਾਨ ਜੀ ਕਰੈਲਰ ਮੁਰਗੀਆਂ ਕਿੱਥੋਂ ਮਿਲ ਸਕਦੀਆਂ ਨੇ, ਕੋਈ ਸੰਪਰਕ ਨੰ. ਦੱਸੋ, ਧੰਨਵਾਦ ?Tag---- 04/11/19 07:48 PM-----
147896Gurwinder singh..?TagAudio-- 04/11/19 07:46 PM-----
147897Anmolpreet Singhਕਣਕ ਦੇ ਬੀਜ 272 ਬਾਰੇ ਦੱਸੋ ?Tag---- 04/11/19 07:43 PM-----
147898Lokesh Aanjnaआलू की जड़ में सफ़ेद-सफ़ेद ग्रोथ दिख रही है, इसका क्या कारण है और क्या कंट्रोल है प्लीज़ बताइए, आलू बोये 13 दिन हुए हैं ?Tag---- 04/11/19 07:40 PM-----
147899Anmolpreet Singhkanak Da bij 272 ?Tag---- 04/11/19 07:40 PM-----
147900Vipul raiक्या कोई बता सकता है कि केले के तने से या पराली से दोना पत्तल बनाने का क्या सिस्टम है और इसमें कितनी लागत लगती है तथा फायदा कितना होता है ?Tag---- 04/11/19 07:37 PM-----