All Questions

Search

All Expert Queries

Displaying 141051-141100 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
141051?????? ????13-11-2019 ਨੂੰ ਕਣਕ ਦੀ ਬਿਜਾਈ ਕੀਤੀ ਸੀ ਬਜਾਈ ਤੋ ਪਹਿਲਾਂ 5 ਗੱਟੇ ਜਿਪਸਮ ਪਰਤੀ ਏਕੜ ਦੇ ਹਿਸਾਬ ਨਾਲ ਪਾਈ ਸੀ ਇੱਕ ਗੱਟਾ ਡੀ, ਏ, ਪੀ ਪਾਈ ਸੀ ਅੱਜ 10.12.2019 ਨੂੰ ਅੱਧਾ ਗੱਟਾ ਯੂਰੀਆ ਅਤੇ ਅੱਧਾ ਗੱਟਾ ਪਟਾਸ ਪਾਈ ਆ ਪਹਿਲਾਂ ਪਾਣੀ ਹਜੇ ਲਾਈਆਂ ਨੀ ਕਣਕ ਦੇ ਪੱਤੇ ਵਿਚਕਾਰੋ ਟੁੱਟ ਰਹੇ ਆ ਪੱਤਿਆਂ ਵਿੱਚ ਚਿੱਟੀਆ ਅਤੇ ਪਿਲੀਆ ਧਾਰੀਆ ਹਨ ਬੀਜਾਈ ਰੋਟਾਵੇਟਰ ਨਾਲ ਕੀਤੀ ਸੀ ਜੀ ?Tag--
1
 
 10/12/19 09:13 PM-----
141052sandeep sidhukanak nu pani lgaya c g upper 2-3 din meeh pe gya te oh bilkul pili ho gai usnu growth lai dso ?Tag---- 10/12/19 09:12 PM-----
141053?????? ????ਗਾਂ ਦਾ ਇੱਕ ਥਣ ਗਰਮ ਜਿਹਾ ਹੋ ਗਿਆ ਧਾਰ ਵੀ ਥੋੜ੍ਹੀ ਸਖਤ ਆ ਦੁੱਧ ਦੇ ਸਵਾਦ ਵਿੱਚ ਕੋਈ ਫਰਕ ਨਹੀਂ ਕੀ ਕਾਰਨ ਹੋ ਸਕਦਾ ਅਤੇ ਇਸ ਦਾ ਇਲਾਜ ਦੱਸੋ ?Tag---- 10/12/19 09:00 PM-----
141054SANJEEV KUMARCALFPLAN POWDER KINI UMAR DE ATTE KINI UMAR TAK DE CALF NU DITA JANDA ?Tag---- 10/12/19 08:54 PM-----
141055vijay khuriwalcow ke bhar ke liye konsi dawa lein ?Tag---- 10/12/19 08:53 PM-----
141056Rakesh Kumarsir mujhe bhi pearl ki farming krni hai, iski training kahan se milege or hume seeds kahan se milenge or sale kese hogi ?Tag---- 10/12/19 08:52 PM-----
141057दीपक कुमारनमस्कार जी गेहूं में अच्छे फुटाव के लिए यूरिया के साथ क्या डालें ?Tag---- 10/12/19 08:49 PM-----
141058Amandeep singhਸਰ ਕਣਕ ਮੀਂਹ ਪੈਣ ਕਾਰਨ ਕੁਝ ਮਾਤਰਾ ਵਿੱਚ ਘੱਟ ਉੱਗੀ ਹੈ । ਮਤਲਬ ਵਿਰਲੀ ਹੈ । ਉਸ ਨੂ 16 ਦਿਨਾ ਤੋ ਪਹਿਲਾ ਪਾਣੀ ਦੇ ਦਿੱਤਾ ਅਤੇ ਅੱਧਾ ਗੱਟਾ ਯੂਰੀਆ ਪਾ ਤੀ । ਹੁਣ ਸਰ ਅੱਗੇ ਉਸ ਨੂੰ ਕਿਹੜੀ ਸਪਰੇ ਕਰੀਏ ?Tag---- 10/12/19 08:48 PM-----
141059ਬੇਅੰਤ ਸਿੰਘਗੁੱਲੀ ਡੰਡੇ ਦੀ ਸਪਰੇ ਪਾਣੀ ਲਾਉਣ ਤੋਂ ਪਹਿਲਾਂ ਕੇ ਬਾਅਦ ਵਿੱਚ ਕਰਨੀ ਚਾਹੀਦੀ ਹੈ ?Tag--
4
 
 
10/12/19 08:46 PM-----
141060gurpreet singhਸਰ ਜੀ ਜਿਸ ਥਾਂ ਤੇ ਝੋਨਾ ਲਾੲਿਅਾ ਸੀ ਉਸ ਥਾਂ ਤੇ ਜਵੀ ਬੀਜੀ ਹੈ -8-ਦਿਨ ਬਾਅਦ ਪਾਣੀ ਲਾ ਕਿ ਬਰਸੀਮ ਬੀਜ ਦਿੱਤਾ -6ਦਿਨਪਾਣੀ ਨਹੀਂ ਸੁੱਕਿਆ ਫ਼ੇਰ ਮੀਹ ਪੈ ਗਿਆ-5-ਦਿਨ ਪਾਣੀ ਫ਼ੇਰ ਖੜਾ ਗਿਆ ਹੁਣ ਕੀ ਪਾੲੀੲੇ ਜਵੀ ਹਲੀਮੀ ਹਰੇ ਹੋ ਜਾਣ ਜਵਾਬ ਪੰਜਾਬੀ ਵਿੱਚ ਦਸੱਣਾ ਮਿਹਰਬਾਨੀ ?Tag---- 10/12/19 08:42 PM-----
141061himmat singhCan we spray DAP on potato plants ?Tag---- 10/12/19 08:24 PM-----
141062ajay baghela ?Tag---- 10/12/19 08:20 PM-----
141063ajay baghelkon si fasal boyein ?Tag---- 10/12/19 08:20 PM-----
141064ajay baghelsabse jyada kamayi mein, kon si fasal boyein ?Tag---- 10/12/19 08:18 PM-----
141065vijaymushroom ki kheti ?Tag---- 10/12/19 08:17 PM-----
141066ਸੈਣੀਮੁਰਾ ਕਿਸਮ ਝੋਟੀ ਪਹਿਲੇ ਸੂਏ ਸੂਈ ਨੂੰ 3 ਦਿਨ ਹੋ ਗਏ ਹਨ ਨਾ ਤਾ ਉਹ ਦੁੱਧ ਚੋਣ ਦਿੰਦੀ ਹੈ ਤੇ ਨਾ ਹੀ ਚੰਗੀ ਤਰਾਂ ਕੱਟੜੂ ਨੂੰ,ਪਰ ਕੱਟੜੂ ਦੋ ਥਨਾਂ ਤੋ ਦੁੱਧ ਪੀ ਲੈਦਾ ਹੈ ।ਝੋਟੀ ਦਾ ਇੱਕ ਥਨ ਪੂਰੀ ਤਰਾਂ ਲਾਲ ਹੋ ਗਿਆ ਹੈ ਤੇ ਉਸ ਵਿੱਚੋ ਦੁੱਧ ਵੀ ਨਿਕਲਦਾ । ਕਿਰਪਾ ਕਰਕੇ ਇਸ ਦਾ ਇਲਾਜ ਦੱਸੋ ਜੀ 9872276698 ?Tag---- 10/12/19 08:12 PM-----
141067Kirandeep Singhਸਤਿ ਸੀ੍ ਅਕਾਲ ਜੀ ਮੈਨੂੰ ਸਟੇਵੀਆ ਤੇ ਮੋਤੀਆ ਦੀ ਖੇਤੀ ਦੀ ਜਾਣਕਾਰੀ ਦਿਉ ਜੀ ਨਵਾ ਸਹਿਰ ਚ ਇਹਨਾ ਦੀ ਟਰੇਨਿੰਗ ਕਿੰਥੋ ਮਿੰਲੂ,ਤੇ ਇਸ ਦੀ ਕੁਨੇਕਟਿੰਗ ਖੇਤੀ ਕੋਣ ਕਰਾਦਾ ਹੇ ਨਵਾ ਸਹਿਰ ਚ ਜਰੂਰ ਦੱਸਿਉ ਜੀ ਕਿਰਪਾ ਕਰਕੇ ਪੂਰੀ ਜਾਣਕਾਰੀ ਦਿਉ ਜੀ ਧੰਨਵਾਦ ਜੀ ?Tag---- 10/12/19 08:08 PM-----
141068Dalvir Dhaliwalਸਰ ਜੋ ਸਲਫ਼ਰ ਪਾਊਡਰ ਚ ਆਂਦਾ ਉਸ ਦੀ ਸਪਰੇਅ ਵੀ ਕੀਤੀ ਜਾ ਸਕਦੀ ਐ ਜਾ ਛਿੱਟਾ ਹੀ ਦੇਣਾ ਜੇ ਛਿੱਟਾ ਦੇਣਾ ਹੋਵੇ ਤਾਂ ਕਿਸ ਚੀਜ ਚ ਮਿਲਾ ਕੇ ਦਈਏ ਮੀਹ ਦੇ ਪਾਣੀ ਤੋਂ ਵਚਉਣ ਲਯੀ ਆਲੂਆਂ ਚ ਮੀਂਹ ਤੋਂ ਪਹਿਲਾਂ ਛਿੱਟਾ ਦੇ ਸਕਦੇ ਹਾਂ ?Tag---- 10/12/19 08:08 PM-----
141069nachhtar Singhਵੀਰ ਜੀ ਕਣਕ ਨੂੰ ਪਾਣੀ ਕਿਸੇ ਕਾਰਣ ਲੇਟ ਹੋ ਗਿਅਾ ਸੀ ਤੇ ਹੋਣ ਕਣਕ ਦੀ ਫੋਟ ਲੲੀ ਕੀ ਪਾੲੀੲੇ 40 ਕਿਲੋ ੲਿੱਕ ਕਿਲਾ ਯੂਰੀਅਾ ਖਾਦ ਤੇ 4 ਕਿਲੋ ਪਟਾਸ ਪਾ ਦਿੱਤੀ ਜੀ ਬਾਕੀ ਜਾਣਕਾਰੀ ਜਰੂਰ ਦੱਸਣੀ ?Tag---- 10/12/19 08:05 PM-----
141070love Uppal31 December nu mausam kivein rahega ?Tag---- 10/12/19 07:59 PM-----
141071Mangat Singhਸਰ ਇਸ ਸਮੇਂ ਕਿਹੜੀ ਕਣਕ ਦੀ ਬਿਜਾਈ ਕਰ ਸਕਦੇ ਹਾਂ, ਝਾੜ ਵੀ ਦੱਸੋ ?Tag---- 10/12/19 07:56 PM-----
141072Gurnam Singh Bhattipapite di kheti de bare daso, puri jankari diti jave ji ?Tag---- 10/12/19 07:54 PM-----
141073Mangat Singhਸਰ ਮੂੰਗੀ ਦੀ ਬਿਜਾਈ ਕਦੋਂ ਕਰ ਸਕਦੇ ਹਾਂ, ਕਿਸਮ ਵੀ ਦੱਸੋ ?Tag---- 10/12/19 07:52 PM-----
141074Jagdeep Singhjire di kheti bare jankari mil sakdi aa sir ji, mausam te zamin kivein de chahide aa ?Tag---- 10/12/19 07:50 PM-----
141075Gaurav yadavpashu ko sardi lag jaye, nak chune lage toh kya krein ?Tag---- 10/12/19 07:36 PM-----
141076amardeep singhਲਸਣ ਦੇ ਵਾਧੇ ਤੇ ਵਿਕਾਸ ਲਈ ਕੀ ਕੀਤਾ ਜਾਵੇ, ਕਿਹੜੀ ਸਪਰੇ ਕੀਤੀ ਜਾਵੇ ਤਾਂ ਕੀ ਗੰਡੀਆਂ ਵੱਡੀਆਂ ਹੋ ਸਕਣ ?Tag---- 10/12/19 07:36 PM-----
141077???? ???? ????ਸਰ ਸਾਹੀਵਾਲ ਵੱਛੀ 15 ਦਿਨ ਦੀ ਹੋ ਗਈ ਹੈ ਉਸ ਦੇ ਸਿੰਗ ਦਗਵਾਉਣੇ ਹਨ, ਕਿੰਨੇ ਦਿਨਾਂ ਬਾਅਦ ਦਗਵਾ ਸਕਦੇ ਹਾਂ ਅਤੇ ਉਸ ਦੇ ਪੇਟ ਦੇ ਕੀੜਿਆਂ ਲਈ ਕੋਈ ਵਧੀਆ ਦਵਾਈ ਦੱਸੋ ?TagAudio-- 10/12/19 07:22 PM-----
141078Dalvir Dhaliwalਸਰ ਲਾਲ ਆਲੂਆਂ (LR) ਦਾ size ਵਧਾਉਣ ਲਈ ਕਿਸ ਤੱਤ ਦੀ ਲੋੜ ਹੁੰਦੀ ਐ ਪਹਿਲਾ ਮੈਂ 13045 ਅਤੇ 120061 ਵੀ ਕਰ ਦਿੱਤੀ ਕੋਈ ਵਧੀਆਂ ਸਪਰੇਅ ਦੱਸੋ ਜੀ ?Tag---- 10/12/19 07:16 PM-----
141079Sunil Kumar Ranaकानपुर लखनऊ के आसपास अजोला का बीज किसी के पास हो तो, कृपया बताएं ?Tag---- 10/12/19 06:52 PM-----
141080Gurminder singhਜੇਕਰ ਮੱਝ ਪਿੱਛਾ ਦਿੰਦੀ ਹੋਵੇ ਫਿਰ ਕੀ ਕਰਨਾ ਚਾਹੀਦਾ ਹੈ ਤੇ ਪਿੱਛਾ ਪਸ਼ੂ ਦਾ ਕਿਹਨਾਂ ਕਾਰਨਾਂ ਕਰਕੇ ਆਉਂਦਾ ਹੈ ?Tag---- 10/12/19 06:50 PM-----
141081parmjit singhਕਣਕ ਅੱਜ 40 ਦਿਨ ਦੀ ਹੋ ਗਈ ਹੈ ਪਹਿਲਾਂ ਪਾਣੀ ਯੂਰੀਆ ਖਾਦ ਪਾ ਕੇ ਲਾਇਆ ਸੀ ਦੁਬਾਰਾ ਫਿਰ ਪਾਣੀ ਟੁੱਟ ਕੇ ਕਣਕ ਨੂੰ ਲੱਗ ਗਿਆ ਹੈ ਹੁਣ ਕਣਕ ਬਹੁਤ ਪੀਲ਼ੀ ਪੈ ਗਈ ਹੈ ਹੁਣ ਕੀ ਕੀਤਾ ਜਾਵੇ ?Tag---- 10/12/19 06:48 PM-----
141082Ram partesir ji main tamatar lagana chahta hun, kripya uchit salah devein ?Tag---- 10/12/19 06:34 PM-----
141083gurpreet singhTell about subsidy scheme on farm machinery in punjab ?Tag---- 10/12/19 06:33 PM-----
141084Angrej Singhhello sir, Sir agriculture based ja animal based koun sa km start karna best rehe ga sir mae baat. sc agriculture last year me ho tell me ?Tag---- 10/12/19 06:28 PM-----
141085माँगीलाल पटेलमेरा खेत अभी पानी साफ हुआ है तो कराया कोन सी फसल बोले जिला पाली मे ?Tag---- 10/12/19 06:14 PM-----
141086Jaswinder SinghSir ji sat Shri akal menu daso ki hun asi ghiya te tori ageti kado lga sakde hai ?Tag---- 10/12/19 06:07 PM-----
141087ravi pariharkonsa kida hai or konsa rog hai ?Tag--
2
 
 
10/12/19 05:59 PM-----
141088varinder dhillonSir, kanak ch sancor kehre, kehre nadeena di roktham kardi hai te esdi kanak ch kine gram dose use karni chahidi hai ?Tag---- 10/12/19 05:57 PM-----
141089???? ????????? ?????कृपया अनुभवी विषय विशेषज्ञ अवश्य ही यथाशीघ्र मुझे निम्न प्रश्नों के उत्तर देने का कष्ट करें 1~शतावर की खेती की फसल से केवल एक बार लाभ लिया जाता है या बारम्बार 2~इसके उत्पादन के लिए-पहले बीज बोए जाते हैं या रोपित किए जाते हैं और बाद में पौधारोपण होता है 3-इसके बीज अथवा पौधे किस मूल्य पर कहां से प्राप्ति होते हैं, समीपस्थ सम्पर्क सूत्र लिखना न भूलें 4-इसके उत्पादन के लिए सरकारी सहायता बीज अथवा बाजार में बेचने के लिए कोई सहयोग राशि दी जाती है या नहीं इसको बेचने के लिए क्या-क्या उपाय रहेंगें 5~इसमें रोगों अथवा जानवरों द्वारा हानि होने की कितनी संभावनाएँ हैं तथा इसके उपचार में कौन-कौन सा कीटनाशक प्रयोग होता है 6-इसकी देखरेख के लिए सुरक्षा अथवा कितने व्यक्तियों-आदमियों की आवश्यकता पडती है 7-इसकी कोई उन्नत किस्म भी है क्या इसके पकने का समय क्या है इत्यादि जरूरी लिखें ?Tag---- 10/12/19 05:50 PM-----
141090vinayपंजाब में सबसिडी पर टरैकटर कैसे लें ?Tag---- 10/12/19 05:41 PM-----
141091Surjan SinghSsa g, Happy seeder nal biji kanak nu Sundi aah g, kehri davayi varti jawe ?Tag---- 10/12/19 05:31 PM-----
141092Gagandeep Singh Gilli need pink and black peddy nearby in bathinda district. can anybody help 8427906308 ?Tag---- 10/12/19 05:21 PM-----
141093kamaldeepਸ੍ਰੀਮਾਨ ਜੀ , ਸਤਿ ਸ੍ਰੀ ਅਕਾਲ ਜੀ 25ਕੁ ਦਿਨ ਦੀ ਵੱਛੀ ਨੂੰ ਬਹੁਤ ਚਿਚੜੀਆਂ ਪੈ ਗਈਆਂ ਹਨ ਕਿਰਪਾ ਕਰਕੇ ਦੱਸੋ ਕਿਹੜੀ ਦਵਾਈ ਵਰਤੀ ਜਾਵੇ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਜੀ ?Tag---- 10/12/19 05:16 PM-----
141094Balvir Singhsir Sade butte de patte Suk rahe ne, ki reason ho sakda, 3 month hoye ne laye nu ?Tag--
1
 
 10/12/19 05:13 PM-----
141095herryi have 60 burma deak trees and 20 eucalyptus trees where i can sold ?Tag---- 10/12/19 05:10 PM-----
141096GAJRAJ SINGH THAKURबी. आर. 5 मटर की किस्म की पूरी जानकारी दें, कैसा है, कितने दिन में टूट जाता है, उपज कितनी है ?Tag---- 10/12/19 05:03 PM-----
141097satwant Singh Deolsir pichheti kanak kinni december tk beej skde hn ?TagAudio-- 10/12/19 05:03 PM-----
141098gurkirat singhsir mai organic sbji beejni chahunda hn ehda lyi slaah deo ki ki krna ch,ahida hai ?TagAudio-- 10/12/19 05:01 PM-----
141099manmohan singhਸਰ ਇਹ duranta golden hedge ਦੇ ਪੱਤੇ ਇਸ ਤ੍ਰਾਹ ਕ੍ਯੋ ਹੋ ਰਹੇ ਹਨ। ਇਹ ਫੁਟਦੀ ਕ੍ਯੋ ਨਹੀਂ ਇੰਜ ਹੀ ਖੜੀ ਆ ਵੱਧਦੀ ਨਹੀਂ ਕੋਈ ਅਸਰਦਾਰ ਦਵਾਇ ਦਸੋ ਜੋ ਆਸਾਨੀ ਨਾਲ ਉਪਲਬਦ ਹੋ ਸਕੇ।Tag--
3
 
 
10/12/19 05:00 PM-----
141100Bhola Johalweather ?Tag---- 10/12/19 04:45 PM-----