All Questions

Search

All Expert Queries

Displaying 12401-12450 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
12401Jagdish singh ਸਰ ਮੱਝਾ ਦੀ ਫੈਟ ਵਧਾਉਣ ਵਾਸਤੇ ਕੋਈ ਹੱਲ ਦੱਸੋ?TagYes---- 05/03/23 08:33 PM06/03/23 11:11 AM06/03/23 03:19 PM-
12402harmanpreet singhAgar kisi crop vich urea jda pai jawe.. Teh oh crop shoti hoyye halle.. Teh sukkhan lagpe... Osde hon vale nuksan tod kida bachya jaa skda kirii spray kiti jawwe ta jo oh thik ho sake ?TagYes---- 05/03/23 08:11 PM06/03/23 11:58 AM07/03/23 03:15 PM-
12403Jaideep Kumar What can I sow in March in Nagpur ?TagYes---- 05/03/23 07:51 PM06/03/23 02:36 PM07/03/23 03:16 PM-
12404harmanpreet singhehh makki a ji 23 dina de.. Isde patte kinarya tohh sukk rahhe han kall de Parso esnuu sawa bora ureaa bagg paa k Panni lagata c Ki ehh ureaa vadd pain nal sukh rahhe ha Jaa frnd koi hor karan a ji Sundii halle ni haii makki cha Hun esda ki alaj a ji Kiri spray kariyye ?TagYes--
4
 
 
05/03/23 07:08 PM06/03/23 11:11 AM07/03/23 03:18 PM-
12405Royal ParmarPunjab mein dragon fruit ki Kheti kider hoti hai or Hoshiarpur dist. mein dragon fruit ki Kheti kar Sakte hai Kya ?TagYes---- 05/03/23 06:58 PM06/03/23 11:10 AM06/03/23 03:41 PM-
12406Raj singhਸਰ ਮੱਝ ਨੇ ਇੱਕ ਮਹੀਨੇ ਦਾ ਫਲ ਸੁੱਟ ਦਿੱਤਾ ਸੀ ਫਿਰ ਉਸੇ ਦਿਨ ਤੋਂ ਤਿੰਨ ਦਿਨ ਦਵਾਈ ਧਰਾ ਦਿੱਤੀ ਫਿਰ ਇੱਕ ਦਿਨ ਬਾਅਦ ਸਾਫ ਤਾਰਾਂ ਦਿੱਤੀਆਂ ਦੋ ਦਿਨ ਹੋਗੇ ਮੱਝ ਰਿੰਗਦੀ ਆ ਹੁਣ ਏ ਆਈ ਕਰਾ ਦੇਈਏ ਜਾਂ ਇੱਕ ਹੀਟ ਛੱਡ ਦੇਈਏ ਜਾਂ ਝੋਟੇ ਤੋਂ ਕਰਾਈਏ ?TagYes---- 05/03/23 06:38 PM06/03/23 11:10 AM07/03/23 03:21 PM-
12407Raj singhਡਾਕਟਰ ਸਾਹਿਬ ਮੇਰੀ ਮੱਝ ਨੇ ਇੱਕ ਮਹੀਨੇ ਦਾ ਬੱਚਾ ਸੁੱਟ ਦਿੱਤਾ ਸੀ ਫਿਰ ਅਸੀਂ ਉਸਦੇ ਦਵਾਈ ਭਰਵਾਈ ਸੀ 3 ਦਿਨ ਬਾਅਦ ਉਸਨੇ ਤਾਰਾਂ ਦਿੱਤੀਆਂ, ਹੁਣ ਅਸੀਂ AI ਕਰਵਾ ਸਕਦੇ ਹਾਂ ਕਿਰਪਾ ਕਰਕੇ ਜਾਣਕਾਰੀ ਦਿਓ ਜਾਂ ਅਗਲੀ ਹੀਟ ਵਿੱਚ ਦਵਾਈ ਭਰਵਾਈਏ ?TagYesAudio-- 05/03/23 06:31 PM06/03/23 11:54 AM08/03/23 01:49 PM-
12408Raj singhਸਰ , ਵੇਸਟ ਡੀਕੰਪੋਜ਼ਰ ਤਿਆਰ ਕਰਨ ਬਾਰੇ ਜਾਣਕਾਰੀ ਦਿਓ, 50 ਲੀਟਰ ਤਿਆਰ ਕਰਨ ਲਈ, ਇਸ ਵਿੱਚ ਕਿੰਨੇ ਪਾਣੀ ਵਿੱਚ ਗੁੜ ਅਤੇ ਕਿੰਨੀ ਮਾਤਰਾ ਵਿੱਚ ਕੀ ਕੀ ਪਾਉਣਾ ਹੈ, ਇਸ ਬਾਰੇ ਜਾਣਕਾਰੀ ਦਿਓ ?TagYesAudio-- 05/03/23 06:29 PM06/03/23 11:54 AM08/03/23 01:51 PM-
12409ਦਰਸ਼ਨ ਸਿੰਘਸ਼੍ਰੀ ਮਾਨ ਜੀ ਮੇਰੇ ਕੋਲ ਕਿੰਨੂਆਂ ਦੇ ਦੋ ਬੁਟੇ ਹਨ ਮੁੱਢਾਂ ਤੋਂ ਤਕਰੀਬਨ ਦਸ ਕੁ ਫੁੱਟ ਦੀ ਵਿੱਥ ਤੇ ਦੋ ਸਾਲ ਪਹਿਲਾਂ ਤਾਂ ਅਸੀਂ ਬਹੁਤ ਫਲ ਲਿਆ ਸੀ ਪਰ ਬੀਤੇ ਸੀਜ਼ਨ ਫਲ ਵੀ ਘੱਟ ਲਗਿਆ ਤੇ ਫਲ ਝੜਿਆ ਵੀ ਕਾਫੀ ਸੀ ਹੁਣ ਇਹ ਇਸ ਸਟੇਜ ਤੇ ਹਨ ਤੇ ਅਸੀਂ ਕੀ ਕਰੀਏ ਕਿ ਫਲ ਵੀ ਜਿਆਦਾ ਲੱਗੇ ਤੇ ਝੜੇ ਵੀ ਘੱਟ ਕ੍ਰਿਪਾ ਕਰਕੇ ਜਿਆਦਾ ਜਹਿਰੀਲੀਆਂ ਦਵਾਈਆਂ ਨਾ ਦਸਿਓ ਮਿਹਰਬਾਨੀ ਜੀ ?TagYes--
1
 
 05/03/23 06:19 PM06/03/23 11:10 AM07/03/23 03:45 PM-
12410gurpreetਇਹ ਬੂਟਾ ਕਿਹੜੇ ਫਲ ਦਾ ਹੈ?TagYes--
1
 
 05/03/23 05:55 PM06/03/23 11:09 AM06/03/23 03:18 PM-
12411sukhpreet SinghH.f cow da g 5 to 7 din regular heat rakhdi ha gaban ni ho rahi ki kita jawe ho heat shi ho jahe ?TagYes---- 05/03/23 05:54 PM06/03/23 11:09 AM07/03/23 03:54 PM-
12412ਦਰਸ਼ਨ ਸਿੰਘਸਵਾਲ ਫੋਟੋ ਦੇ ਨਾਲ ਅਪਲੋਡ ਹੈ ਜੀ?TagYes--
2
 
 
05/03/23 05:54 PM09/03/23 03:42 PM06/03/23 03:18 PM-
12413ਦਰਸ਼ਨ ਸਿੰਘਮੇਰੇ ਕੋਲ ਅੰਬ ਦਾ ਇੱਕ ਬੂਟਾ ਹੈ ਡੇਢ ਦੋ ਸਾਲ ਦਾ ਤੇ ਉਹ ਇਸ ਫੋਟੋ ਵਾਲੀ ਸਟੇਜ ਵਿੱਚ ਹੈ ਕੀ ਇਹ ਠੀਕ ਚੱਲ ਰਿਹਾ ਹੈ ਜਾਂ ਇਸ ਨੂੰ ਕਿਸ ਤਰਾਂ ਦੀ ਦੇਖਭਾਲ ਦੀ ਜਰੂਰਤ ਹੈ ?TagYes--
1
 
 05/03/23 05:44 PM06/03/23 11:09 AM07/03/23 03:54 PM-
12414ਦਰਸ਼ਨ ਸਿੰਘਮੇਰੇ ਕੋਲ ਦੋ ਕਿੰਨੂਆਂ ਦੇ ਬੂਟੇ ਹਨ ਦੋ ਸਾਲ ਪਹਿਲਾਂ ਤਾਂ ਬਹੁਤ ਵਧੀਆ ਫੱਲ ਲੱਗਾ ਸੀ ਪਰ ਪਿਛਲੇ ਵਾਰ ਫੱਲ ਬਹੁਤ ਘੱਟ ਲੱਗਾ ਸੀ ਤੇ ਫੱਲ ਝੜਿਆ ਵੀ ਕਾਫੀ ਸੀ ਤੇ ਹੁਣ ਬੂਟੇ ਇਸ ਸਟੇਜ ਵਿੱਚ ਹਨ ਹੁਣ ਅਸੀਂ ਕੀ ਕਰੀਏ ਕਿ ਫਲ ਵੀ ਜਿਆਦਾ ਪਵੇ ਤੇ ਝੜੇ ਵੀ ਨਾ ਕ੍ਰਿਪਾ ਕਰਕੇ ਜਿਆਦਾ ਜਹਰੀਲੀਆਂ ਦਵਾਈਆਂ ਨਾ ਦੱਸਿਓ ਮਿਹਰਬਾਨੀ ?TagYes---- 05/03/23 05:23 PM06/03/23 11:08 AM07/03/23 03:56 PM-
12415tarnjitਸਰ 2 ਮਹੀਨੇਂ ਤੋਂ ਮੱਝ ਨੂੰ ਮੋਕ ਨਹੀਂ ਹੱਟ ਰਹੀ ਇਲਾਜ ਵੀ ਬਹੁਤ ਕਰਵਾਇਆ ਗੋਹਾ ਵੀ ਟੈਸਟ ਕਰਵਾਇਆ ਰਿਪੋਰਟ ਨੋਰਮਲ ਆਈ ?TagYes--
1
 
 05/03/23 05:14 PM06/03/23 11:08 AM07/03/23 04:15 PM-
12416harmanpreet singhEhh insectsde Kirre kirre keeta nu mardaa a ji.isda rslt kinne randaa a ji Ki eh makki chaa kar sakde a ji Makki halle 23 dina de hai isde kinni dose kille chaa payyi jawwe ?TagYes--
1
 
 05/03/23 04:28 PM06/03/23 11:08 AM07/03/23 04:19 PM-
12417Sachin sharmaChane mein Elli hai kaise roke?TagYes---- 05/03/23 04:18 PM06/03/23 11:07 AM06/03/23 03:18 PM-
12418Arun Singh Gurjar Farmi murgi ka farm sahi hai kya Bhaiyo kehte hai Marti bahut hai ?TagYes---- 05/03/23 03:06 PM06/03/23 11:07 AM06/03/23 03:38 PM-
12419LAKHWINDER SINGHਸਰ ਜੀ ਸਤਿ ਸ੍ਰੀ ਆਕਾਲ ਜੀ, ਮੈਂ ਘਰ ਵਾਸਤੇ ਗੰਨਾ ਬੀਜਣਾ ਚਹੁੰਦਾ ਹਾਂ ਕਿਸ ਕਿਸਮ ਦਾ ਗੰਨਾ ਬੀਜਾਂ ਜਿਸ ਦਾ ਗੁੜ ਵਧੀਆ ਹੋਵੇ ?TagYes---- 05/03/23 03:06 PM06/03/23 11:07 AM06/03/23 03:39 PM-
12420Karamjit ਅੰਬ ਤੇ ਕਿੰਨੂ ਦੇ ਬੂਟਿਆਂ \'ਤੇ ਬੌਰਡੋ ਮਿਸ਼ਰਨ ਦੀ ਸਪਰੇਅ ਕਿਸ-ਕਿਸ ਮਹੀਨੇ ਵਿੱਚ ਕਰਨੀ ਚਾਹੀਦੀ ਹੈ ?TagYes---- 05/03/23 02:45 PM06/03/23 11:06 AM06/03/23 03:40 PM-
12421Ravinder Singh ਸਰ ਮੇਰੀ ਉਮਰ 18ਸਾਲ ਦੀ ਕਿ ਮੈ PDFA ਟਰੇਨਿੰਗ ਲੈ ਸਕਦਾ ਹਾਂ ਜੇ ਸਰ ਲੈਸਕਦਾ ਹਾ ਤਾ ਮੈਨੂੰ ਸਰਕਾਰ ਦੁਬਾਰਾ19 ਸਾਲ ਦੀ ਉਮਰ ਲੋਨ ਮਿਲ ਸਕਦਾ ਹੈ 5ਲੱਖ ਦਾ ਕਿ ਇਸ ਲਈ ਜ਼ਮੀਨ ਜਿਆਦਾ ਜਰੂਰੀ ਹੈ ?TagYes---- 05/03/23 02:29 PM06/03/23 11:06 AM07/03/23 04:29 PM-
12422ZubairTreatment for bottle jaw barabari breed goat ? TagYes---- 05/03/23 01:03 PM06/03/23 11:06 AM07/03/23 04:19 PM-
12423ਗੁਰਨਾਮ ਸਿੰਘ ਸਰ ਇਸ ਬੂਟੇ ਨਾਲੋ ਫੁਲਕਰਾ ਝੜ ਰਿਹਾ ਹੈ ਦੂਜਾ ਏਹ ਕਾਹਦਾ ਬੂਟਾ ਹੈ ?TagYes--
4
 
 
05/03/23 12:29 PM26/04/23 11:17 AM07/03/23 04:20 PM-
12424Gagandeep mannSir ji Hf ਵੱਛੀ ਪਹਿਲੇ ਸੂਏ 1.2 ਦਿਨਾ ਚ ਸੂਣਾ ਹੈ ਉਸ ਨੂੰ ਫੀਡ ਕਾਰਗਿਲ 8000 ਕਿਨੇ ਦਿਨਾ ਤੋ ਦੇ ਸਕਦੇ ਆ ਤੇ ਦਲੀਆ ਕਿਸ ਚੀਜ ਦਾ ਦੇਣਾ ਕਣਕ ਜਾ ਕੁਝ ਹੋਰ ?TagYes---- 05/03/23 12:09 PM06/03/23 11:55 AM07/03/23 04:30 PM-
12425Varinder bali Sir jii 20 liter vali gayi nu kehri feed de skde a jo dudh v vade te time te gaban v ho jave?TagYes---- 05/03/23 11:03 AM06/03/23 11:55 AM06/03/23 03:37 PM-
12426Varinder bali Sir 20 liter vali gayi da dudh da feed farmula dasyo ji kida teyar kriye ?TagYes---- 05/03/23 11:02 AM06/03/23 11:56 AM06/03/23 03:38 PM-
12427dharmindar singhBrother mein moge to han main sahiwal ?TagYes---- 05/03/23 10:52 AM--08/03/23 01:30 PM-
12428ਹਰਭਜਨ ਸਿੰਘ ਵੀਰ ਜੀ ਗੁਜਰ ਭਾਈਚਾਰੇ ਦੇ ਡੰਗਰ ਸਾਡੀਆਂ ਫਸਲਾਂ ਦਾ ਬਹੁਤ ਨੁਕਸਾਨ ਕਰਦੇ ਹਨ। ਕੀ ਡੰਗਰ ਖੁਲੇ ਛੱਡਣ ਖਿਲਾਫ ਕੋਈ ਸਰਕਾਰ ਦਾ ਕਨੂੰਨ ਹੈ ?TagYes---- 05/03/23 10:37 AM06/03/23 11:56 AM08/03/23 01:31 PM-
12429Gursewak Singh Nashpati plant punjab varity punjab ch q nhi kamzab ihna de grow changi nhi ho rhi a is da ke karan haIsrail dya bhut zada vadya varity na ohna ta kis lyi work nhi ho rha a bagwani wala ke kar rha aa ohh work Kato nhi kar rha a ?TagYes---- 05/03/23 10:22 AM--08/03/23 01:34 PM-
12430Gursewak Singh ਨਾਸ਼ਪਾਤੀ ਦੇ ਬੂਟੇ ਬਾਰੇ ਜਾਣਕਾਰੀ ਚਾਹੀਦੀ ਹੈ, ਬਹੁਤ ਸਾਰੇ ਪੌਦੇ ਬਾਰ ਬਾਰ ਲਗਾਏ ਗਏ ਹਨ, ਸ਼ੁਰੂ ਵਿੱਚ ਮੈਨੂੰ ਕਿਸਮਾਂ ਬਾਰੇ ਪਤਾ ਨਹੀਂ ਸੀ, ਮਾਲੀ ਆਪ ਲਗਾ ਜਾਂਦਾ ਸੀ, ਫਿਰ ਮੈਂ ਪਥਰਨਾਖ ਅਤੇ ਪੰਜਾਬ ਬਿਊਟੀ ਲਿਆਇਆ , ਮੈਂ ਇਸਨੂੰ ਦੋ-ਤਿੰਨ ਵਾਰ ਲਾਇਆ ਹੈ, ਇਹ ਕਿਸਮਾਂ ਸੁੱਕ ਜਾਂਦੀਆਂ ਹਨ ਗਰਮੀਆਂ ਵਿੱਚ, ਮੈਂ ਖਾਦਾਂ ਅਤੇ ਸਪਰੇਅ ਦਾ ਧਿਆਨ ਰੱਖਦਾ ਹਾਂ, ਰਾਜਸਥਾਨ ਅਤੇ ਹਰਿਆਣਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਿਸਮ ਸਫਲ ਹੈ, ਉਨ੍ਹਾਂ ਦਾ ਕਹਿਣਾ ਹੈ ਕਿ PAU ਨਾਲ ਸੰਪਰਕ ਕਰੋ ਮੈਂ ਸੰਪਰਕ ਕੀਤਾ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਬੂਟੇ ਦਿੱਤੇ, ਐਗਰੋ ਨਰਸਰੀ ਅੰਮ੍ਰਿਤਸਰ ਤੋਂ ਬੂਟੇ ਲਿਆਂਦੇ ਹਨ, ਇਸਦਾ ਨਵਾਂ ਫੁਟਾ ਸੁੱਕ ਰਿਹਾ ਹੈ, ਹੁਣ ਸੇਬ ਵੀ ਉੱਗਣੇ ਸ਼ੁਰੂ ਹੋ ਗਏ ਹਨ ਇਹ ਕਿਉਂ ਨਹੀਂ ਉੱਗ ਸਕਦੇ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ। , ਇਸ ਤੋਂ ਇਲਾਵਾ ਆਲੂਬੁਖਾਰਾ ਵੀ ਘੱਟ ਲਗਦਾ ਹੈ ?TagYesVideo-- 05/03/23 10:14 AM06/03/23 11:53 AM08/03/23 01:42 PM-
12431kdonion crop is turning yellow after spray of Propaquizafop and oxyfluorfen . Is this blight or is it because of the spray Kindly help ?TagYes--
1
 
 05/03/23 10:05 AM06/03/23 11:56 AM08/03/23 01:43 PM-
12432Omkar GangwarGood morning sir 4 5 दिन में यह गेहूँ सूखना शुरु हो गया है कृपया उपचार बताने का कष्ट करें ?TagYes--
2
 
 
05/03/23 10:01 AM06/03/23 11:57 AM07/03/23 05:13 PM-
12433Gursewak Singh Audio recorder not working or gallery wali audio v nhi send ho rhi a app ch problem a..or keta audio file accept karda a ?TagYes---- 05/03/23 09:58 AM06/03/23 11:57 AM08/03/23 01:45 PM-
12434Gursewak Singh Fruit plant de nwi foot nu bordomixer nal nuksan hoyaa a oss de nwi leaf suk gya a .tusi keh rha c ke koi nuksan nhi ho v ga hun koi hal dso ?TagYes---- 05/03/23 09:42 AM06/03/23 11:57 AM07/03/23 04:21 PM-
12435karanveer singhਬਾਈ ਜੀ ਗਰਮੀਆਂ ਦੀ ਕਿਹੜੀ ਸਬਜ਼ੀ ਦਰਖ਼ਤ ਦੀ ਛਾਂ ਹੇਠ ਲਾਈ ਜਾ ਸਕਦੀ ਹੈ ?TagYes---- 05/03/23 09:14 AM06/03/23 11:16 AM07/03/23 04:09 PM-
12436Kavin wanderEsda result kida achar lyi ?TagYes--
1
 
 05/03/23 09:05 AM06/03/23 11:16 AM07/03/23 04:06 PM-
12437ਬਲਦੇਵ ਸਿੰਘ?TagYesVideo-- 05/03/23 08:41 AM06/03/23 11:53 AM08/03/23 01:43 PM-
12438Amrit pal singhਆੜੂ ਦੇ ਪੱਤੇ ਇੱਸ ਤਰਾਂ ਕਿਉਂ ਹੋ ਰਹੇ ਨੇ ਇਸ ਦਾ ਹੱਲ ਦੱਸੋ ?TagYes--
3
 
 
05/03/23 08:40 AM06/03/23 11:18 AM07/03/23 04:06 PM-
12439Manpreet SinghVeer g makki di fasal germinate ho rahi aa ਵੱਟਾਂ ਉੱਪਰ ਪਰ ਕੋਈ ਚੀਜ ਉੱਗ ਰਹੀ ਮੱਕੀ ਨੂੰ ਕੱਟ ਕੱਟ ਕੇ ਸੁੱਟ ਰਹੀ ਆ ਓ ਕੀ ਚੀਜ਼ ਹੋ ਸਕਦੀ ਆ ਤੇ ਉਹਦਾ ਕੀ ਇਲਾਜ ਕਰੀਏ ?TagYes---- 05/03/23 08:28 AM06/03/23 11:18 AM07/03/23 04:05 PM-
12440Bachittar SinghSir hun garmi de mausam ch ghr ch kehre kehre flowers plants uga sakde aa.5-7 varieties dseo ?TagYes---- 05/03/23 07:50 AM06/03/23 11:18 AM07/03/23 03:57 PM-
12441Harsaran Singhਸਰ ਜੀ ਘਰ ਵਿੱਚ ਆੜੂ ਦੇ ਬੂਟੇ ਦੇ ਪੱਤੇ ਕੁਮਲਾਈ ਜਾਂਦੇ ਆ ਕੋਈ ਦਵਾਈ ਦੱਸੋ ?TagYesVideo-- 05/03/23 07:27 AM06/03/23 11:18 AM07/03/23 03:57 PM-
12442agyapal singhਮੈਨੂ ਖੇਤੀਬਾੜੀ ਦੀ ਇੱਲ ਵੀ ਨਹੀ ਆਉਦੀ ਪਰ ਮੈ ਸਬਜੀ ਦੀ ਖੇਤੀ ਕਰਨਾ ਚਹੁੰਦਾ ਹਾਂ ਕਿਰਪਾ ਕਰਕੇ ਦੱਸੋ ਕਿਥੋ ਟਰੇਨਿਗ ਲੈ ਸਕਦਾ ਹਾਂ । ਨਾਲ ਮੈ ਮੱਛੀ ਪਾਲਣ ਦਾ ਕੰਮ ਸਿੱਖਣਾ ਹੈ । ਕਿਰਪਾ ਕਰਕੇ ਦੱਸੋ ?TagYes---- 04/03/23 11:56 PM09/03/23 03:39 PM08/03/23 02:26 PM-
12443Sardar gBai g Maki da paking wala achar abohar area vich kitho milda hai aor price ki hai ?TagYes---- 04/03/23 10:55 PM09/03/23 01:33 PM08/03/23 02:27 PM-
12444ਗੁਰਵਿੰਦਰ ਸਿੰਘਸਰ ਸਰੋਂ ਨੂੰ ਤੇਲਾ ਅਤੇ ਸੁੰਡੀ ਪਈ ਹੋਈ ਹੈ ਰੋਕਥਾਮ ਲਈ ਕਿਹੜੀ ਸਪਰੇਅ ਕੀਤੀ ਜਾਵੇ।ਸਰੋਂ ਬਰਸੀਮ ਦੇ ਵਿੱਚ ਹੈ ?TagYes---- 04/03/23 10:18 PM09/03/23 11:59 AM08/03/23 02:28 PM-
12445Priyanshu Bhartigai aisa discharge ruk ruk kar krti hai lekin heat mein nhi aati hai kya karan ho sakta hai 3 din se aisa kr rhi hai ?TagYes--
2
 
 
04/03/23 09:05 PM09/03/23 11:41 AM08/03/23 02:29 PM-
12446jasvinder singhSir sarkari soler penal bare jankari leni c Is da faram kitho bar sakde ha ?TagYes---- 04/03/23 08:51 PM09/03/23 11:40 AM08/03/23 02:29 PM-
12447Gursewak Singh G 9 kela bara dso... Punjab ch chalo ga ?TagYes---- 04/03/23 08:51 PM09/03/23 11:40 AM08/03/23 02:30 PM-
12448Kavin wanderApne kol vashi a ji ik 18 k mnth di a na koi dwi bhrai na koi Tikka powder de rahe crs. Oh Taran krdi motte jalle wng. K ohde infction ka vse e mote krde a ki dwi bhra di ja lod ni saff mote jale krdi ?TagYes---- 04/03/23 08:42 PM09/03/23 11:40 AM08/03/23 02:32 PM-
12449Kavin wander20 mnth di katti nu khedi feed pyi ji ?TagYes---- 04/03/23 08:40 PM09/03/23 11:40 AM08/03/23 02:40 PM-
12450Gursewak Singh Iss nu zada garmi v nhi chahidi ma 10 tu zada boota lya. A ohh suk ga a ?TagYes--
1
 
 04/03/23 08:31 PM09/03/23 11:39 AM08/03/23 02:41 PM-