All Questions

Search

All Expert Queries

Displaying 9151-9200 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
9151ajaySir milking Buffalo ko ek din mei kitni sarso ki khal de skte hai hum binola khal nhi de rhe sirf kanak ka dana Or sarso ki khal de rhe in dono ki matra btaiye ek din ki plz ?TagYes---- 18/05/23 10:15 PM19/05/23 10:12 AM19/05/23 11:19 AM-
9152Sarbjeet ਸਰ, ਝੋਨੇ ਦੀ ਕੋਈ ਖਾਰੇ ਪਾਣੀ ਦੀ ਵਰਾਇੱਟੀ ਹੋਵੇ ਜਿਸ ਦਾ ਝਾੜ ਵਧੀਆ ਹੋਵੇ, ਤੇ ਬਿਮਾਰੀ ਵੀ ਘਟ ਲੱਗੇ ਅਬੋਹਰ ਏਰੀਆ ਹੈ ਜੀ ?TagYes---- 18/05/23 09:39 PM19/05/23 10:05 AM19/05/23 11:19 AM-
9153sarbjit singhਸਰ ਝੋਨੇ ਦੀ ਕੋਈ ਹਾਈਬ੍ਰਿਡ variety ਦੱਸਦੋ ਜੀ ਜਿਸ ਨੂੰ ਪਿਛਲੇ ਸਾਲ dwarfing virus disease ਨਾ ਲੱਗੀ ਹੋਵੇ Ropar ਜਿਲ੍ਹਾ ਐ ਜੀ ਪਿਛਲੇ ਸਾਲ ਬਹੁਤ ਜ਼ਿਆਦਾ ਬਿਮਾਰੀ ਪੈ ਗਈ ਸੀ ਜੀ ਇਸ ਕਰਕੇ ਕੁਝ ਪਤਾ ਨੀ ਲੱਗ ਰਿਹਾ ਜੀ ਕਿ ਕਿਹੜੀ variety ਸਹੀ ਰਹੂਗੀ ਜੀ ?TagYes---- 18/05/23 09:14 PM19/05/23 10:06 AM19/05/23 11:26 AM-
9154gurjinder singhਸਰ ਇਸ ਫੀਡ ਬਾਰੇ ਜਾਣਕਾਰੀ ਦਿਓ, ਕਿੰਨੇ ਦੁੱਧ ਵਿੱਚ ਕਿੰਨੀ ਮਾਤਰਾ ਪਾਉਣੀ ਚਾਹੀਦਾ ਹੈ, ਕੀ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ ਪਹਿਲਾਂ ਅਸੀਂ ਟਿਵਾਣਾ ਫੀਡ, ਦੀ ਵਰਤੋਂ ਕਰਦੇ ਸੀ ਮੱਝ ਗੱਬਣ ਨਹੀਂ ਹੋਈ,14 ਤਰੀਕ ਨੂੰ AI ਕੀਤੀ ਗਈ ਸੀ, ਕੀ ਅਸੀਂ ਇਸਨੂੰ ਵਰਤ ਸਕਦੇ ਹਾਂ ?TagYesAudio
3
 
 
18/05/23 09:10 PM19/05/23 10:14 AM19/05/23 11:46 AM-
9155Hardeep singh Saraoਸਰ ਜੀ1401ਤੋ1886 ਦਿਨ ਵਧ ਲੈਂਦੀ ਐ ਜਾਂ ਘਟ ਕਿਨਾ ਫਰਕ ਵਿਸਥਾਰ ਨਾਲ ਦਸੋ ਜੀ ਧਨਵਾਦ ?TagYes---- 18/05/23 07:37 PM19/05/23 10:06 AM19/05/23 11:26 AM-
9156ASPਸਰ vermi compost ਦਾ ਕੰਮ ਸ਼ੁਰੂ ਕਰਨਾ ਕੋਈ ਸੁਝਾਅ ਦਿਓ ?TagYes---- 18/05/23 07:37 PM19/05/23 10:06 AM19/05/23 11:27 AM-
9157Goriਸਰ ਮੱਕੀ ਬੀਜੀ ਸੀ ਪਾਣੀ ਲਾਣ ਤੋਂ ਬਾਅਦ ਇਸ ਤਰਾ ਦੀ ਹੋਗੀ ਸਿੱਟਾ ਦੇ ਕੇ ਬੀਜੀ ਸੀ ਮੇ ਕਦੇ ਤੇ ਹਾਲੇ ਤੱਕ ਕੋਈ ਸਪਰੇ ਨਹੀਂ ਕੀਤੀ ਇਸ ਦਾ ਕੋਈ ਹੱਲ ਦਸੋ ?TagYesVideo-- 18/05/23 07:13 PM19/05/23 10:12 AM19/05/23 11:28 AM-
9158harjot bainsPaji ghie eve de ho rhe na bde ho rhe tuhadi sifarish te hafta pehla npk191919 di spre v kri c g ?TagYes--
1
 
 18/05/23 06:12 PM26/05/23 10:03 AM19/05/23 11:29 AM-
9159Balraj Singh ShergillSir feed farmola kutti 20 month di ?TagYes--
1
 
 18/05/23 05:58 PM19/05/23 10:07 AM19/05/23 11:31 AM-
9160Pushpinder Singh MaanDr sahb jhone wale khet vich sari urea pehla hi paa diti jandi hai eh sahi aa k Galt aa please dso ?TagYes---- 18/05/23 05:57 PM19/05/23 10:07 AM19/05/23 11:33 AM-
9161Balraj Singh ShergillIsi jaldi growth lai feed farmola dso 20 month di a ?TagYes---- 18/05/23 05:56 PM19/05/23 10:07 AM19/05/23 11:33 AM-
9162ਭੋਲਾ ਸਿੰਘਮੁਰ੍ਹਾ ਮੱਝ ਬਾਰੇ ਜਾਣਕਾਰੀ ਦਿਓ ?TagYesAudio-- 18/05/23 05:20 PM26/05/23 10:03 AM19/05/23 11:47 AM-
9163Harpreet Hello sir Mere kol 9 acre jameen aa ik takk 2 moter laggia Khet ch pipe line poni aa wadd to wadd subsidy kknni mil sakdi aa and kedi scheme ch Kinu milna pau plzz tell thanks ?TagYes---- 18/05/23 05:00 PM19/05/23 10:08 AM19/05/23 11:37 AM-
9164ਨਵਪ੍ਰੀਤਮੱਕੀ ਨੂੰ ਕਿਸ ਤੱਤ ਦੀ ਘਾਟ ਆ ਜੀ ?TagYes--
1
 
 18/05/23 04:45 PM19/05/23 10:09 AM19/05/23 11:37 AM-
9165Gurpreet Singhਘਰ ਵਿੱਚ ਬੈਂਗਣੀ ਦੇ ਬੂਟੇ ਲਗਾਏ ਆ ਜੀ ਕਾਫੀ ਵੱਡੇ ਹੋ ਗਏ ਆ ਇਕ ਬੂਟੇ ਨੂੰ ਛੱਡ ਕੇ ਕਿਸੇ ਵੀ ਹੋਰ ਨੂੰ ਫ਼ਲ ਨਹੀਂ ਲੱਗ ਰਿਹਾ ਫੁੱਲ ਜਰੂਰ ਲੱਗੇ ਆ ਪਰ ਫ਼ਲ ਨਹੀ ਬਣ ਰਿਹਾ ਲਗ ਭਗ 2ਮਹੀਨੇ ਦੇ ਹੋ ਗਏ ਆ ਜੀ ਕੋਈ ਹੱਲ ਦਸੋ ?TagYes---- 18/05/23 04:33 PM19/05/23 10:09 AM19/05/23 11:40 AM-
9166GURJEET Sir 1 acre corn da kina sailag ban janda hai g ?TagYes---- 18/05/23 04:25 PM--19/05/23 11:41 AM-
9167parwinder singh18 mahine di heifer nu feed toh ilawa hor ki pa sakde haan g tah jo oh cheti tyaar ho jawe g ?TagYes---- 18/05/23 03:53 PM19/05/23 10:09 AM19/05/23 11:41 AM-
9168Vishavjit singh Sir Nimbu And Tamater nu sundi lgi aa kehri dwai use kariye ?TagYes--
2
 
 
18/05/23 03:19 PM19/05/23 10:10 AM19/05/23 11:41 AM-
9169DeepAam ka per lagaya tha or uska patta khraab ho raha ha ?TagYes--
1
 
 18/05/23 03:01 PM19/05/23 10:10 AM19/05/23 11:42 AM-
9170Artatrana patroWhat is the market value of Sunhemps crop& how can I sale my sunhamps crops in open Market ?TagYes---- 18/05/23 02:57 PM19/05/23 10:11 AM19/05/23 11:44 AM-
9171Jagroop brarਆ ਮੱਕੀ ਰਾਤ ਮੀਂਹ ਹਨੇਰੀ ਕਾਰਨ ਇਸ ਤਰ੍ਹਾਂ ਹੋ ਗਈ ਕੋਈ ਨੁਕਸਾਨ ਹੋਵੇਗਾ ਜਾਂ ਫਿਰ ਏ ਸਿੱਧੀ ਖੜੀ ਹੋ ਜਾਵੇਗੀ ?TagYes--
1
 
 18/05/23 12:36 PM18/05/23 01:09 PM18/05/23 01:49 PM-
9172Goriਸਰ ਆਹ ਚਰੀ ਬੀਜਣੀ ਵਾਂ ਕਿ ਰਜ਼ਲਟ ਇਸ ਦਾ ਕਿ ਵਤਰ ਖੁਸ਼ਕ ਚ ਓਗ ਪੂਓ ਗੀ TagYes--
1
 
 18/05/23 12:24 PM18/05/23 01:08 PM18/05/23 01:50 PM-
9173Amanpreet singh grewal100kg feed lyi buffalo nu kini khal Keri Keri pa skde aw single mustard doc kini de skde aw g ?TagYes---- 18/05/23 11:58 AM18/05/23 01:08 PM18/05/23 02:06 PM-
9174Amanpreet singh grewalGud morning g 100kg feed tyr krn lyi sir khal de roop vich 35kg Keri Keri khal pa skde ha Mustard Doc kini pa skde ha g ?TagYes---- 18/05/23 11:55 AM18/05/23 01:07 PM18/05/23 02:08 PM-
9175Harpreet SacharSir 1 acre mein cucumber laga rahe hai Bed bana Diya hai or mulching Abhi karna hai Iska Fertilizer schedule bata dein please Drip se water supply karenge Seed direct sow kar raha hai ?TagYes---- 18/05/23 11:43 AM18/05/23 01:07 PM18/05/23 02:09 PM-
9176Prof. kuldeep singhKharif crops cultivated full details ?TagYes---- 18/05/23 11:33 AM18/05/23 12:53 PM18/05/23 02:09 PM-
9177Shiv kumarPls iska solution batana ?TagYes--
1
 
 18/05/23 10:41 AM18/05/23 12:52 PM18/05/23 02:10 PM-
9178Shiv kumarTamatar k pte aise gal k sukh rhe hai kya. Kare iska sir batana ?TagYes--
1
 
 18/05/23 10:40 AM18/05/23 12:52 PM18/05/23 02:10 PM-
9179Balraj Singhਸ੍ਰ ਜੀ sl 44 ਕਿਸਮ ਦੀ ਚਰੀ ਕਿਹੜੀ ਕੰਪਨੀ ਦੀ ਹੈ ਧੰਨਵਾਦ ?TagYes---- 18/05/23 10:40 AM18/05/23 12:52 PM18/05/23 02:10 PM-
9180Shiv kumarTamatar ke fal aise gal rhe hai pls iska solution batana ?TagYes--
1
 
 18/05/23 10:39 AM18/05/23 12:52 PM18/05/23 02:10 PM-
9181Shiv kumarSir iska ilaz batana pls ?TagYes--
1
 
 18/05/23 10:37 AM18/05/23 12:51 PM18/05/23 02:10 PM-
9182Hardeep singh Saraoਸਰ ਜੀ 1886 ਬਾਂਸਪਤੀ 1401ਤੋ ਦਿਨ ਵੱਧ ਲੈਂਦੀ ਐ ਜਾਂ ਘਟ ਕਿਨਾ ਫਰਕ ਐ ਵਿਸਥਾਰ ਨਾਲ ਦਸੋ ਜੀ ?TagYes---- 18/05/23 10:26 AM18/05/23 12:51 PM18/05/23 02:11 PM-
9183shamsher SinghSir ki asi metarizium and trichoderma nu urea naal milake khet vich pa sakde hai?(sugarcane) ?TagYes---- 18/05/23 10:15 AM18/05/23 12:51 PM18/05/23 02:11 PM-
9184Harpreet Johalਸ੍ਰ ਜੀ ਆੜੂ ਦਾ ਬੂਟਾ ਲਾਇਆ ਸੀ ਪਿਛਲੇ ਸਾਲ ਇਸ ਵਾਰ ਪੁੰਗਰ ਕੇ ਪੱਤੇ ਵਗੈਰਾ ਕੱਢ ਕੇ ਕੁਝ ਸਮੇਂ ਬਾਅਦ ਸੁਕ ਰਿਹਾ ਹੈ ਕੋਈ ਹੱਲ ਦੱਸਣਾ ਜੀ ?TagYes---- 18/05/23 09:40 AM18/05/23 12:50 PM18/05/23 02:12 PM-
9185Harpreet Johalਸ੍ਰ ਜੀ PR 110 ਬਾਰੇ ਪੂਰੀ ਜਾਣਕਾਰੀ ਦੇਣੀ ਜੀ ਕਿਨਾਂ ਸਮਾਂ ਲੈਂਦੀ ਹੈ ਅਤੇ ਕਿਨਾਂ ਜਾਰ ਹੈ ਸਾਰੀ ਜਾਣਕਾਰੀ ਦੇਣੀ ਇਸਤਰਾਂ ਹੀ ਬਾਸਮਤੀ 1885 ਬਾਰੇ ਪੂਰਾ ਦੱਸਣਾ ਜੀ ?TagYes---- 18/05/23 09:26 AM18/05/23 12:50 PM18/05/23 02:13 PM-
9186Adv.Gurwinder Singhਭਿੰਡੀ ਦੇ ਪੱਤੇ ਨੂੰ ਕੀੜਾ ਖਾ ਰਿਹਾ ਹੈ ਇਸਦੇ ਲਈ ਕਿਹੜੀ ਦਵਾਈ ਕਿਸ ਮਾਤਰਾ ਵਿਚ ਪਾਈ ਜਾਵੇ ਜੀ ?TagYes--
1
 
 18/05/23 09:26 AM18/05/23 12:50 PM18/05/23 02:14 PM-
9187Md KhalilPasu ke liye khet Mai kon sa ghas lagana chahiye Please sir batiye ?TagYes---- 18/05/23 09:15 AM18/05/23 12:49 PM18/05/23 02:14 PM-
9188shamsher SinghSir ,how to use metarizium and tricoderma in sugarcane ?TagYes---- 18/05/23 08:55 AM18/05/23 01:09 PM18/05/23 02:15 PM-
9189Sukhbhatti1692 kine din vich Tiyar ho jandi aa ?TagYes---- 18/05/23 08:22 AM--18/05/23 02:15 PM-
9190ਬਰਾੜਮੱਕੀ ਦੇ ਮੁੱਢ ਜਾਮਨੀ ਤੇ ਪੱਤੇ ਲਾਲ ਜੇ ਹੋ ਰਹੇ ਨੇ ਜੀ ਕੀ ਕਰਣ ਹੋ ਸਕਦਾ ਜੀ ?TagYes---- 18/05/23 06:40 AM18/05/23 12:49 PM18/05/23 02:16 PM-
9191Ajaypal Singhਗਾਂ ਦੇ ਟੀਕਾ ਲਵਾਇਆ ਸੀ ਚਿਚੜਾ ਦਾ ਤੇ ਹੁਣ ਏਦਾਂ ਹੋ ਗਿਆ ਕਾਫੀ ਦਿਨ ਤੋਂ ਗਾਂ ਦੇ ਗਰਦਨ ਤੇ ?TagYes--
1
 
 17/05/23 10:51 PM18/05/23 11:56 AM18/05/23 01:27 PM-
9192Mangat Singhਸਰ ਜੀ 1847ਦੀ ਪਨੀਰੀ ਦਾ ਸਮਾ ਅਤੇ ਖੇਤ ਚ ਪੱਟ ਕੇ ਲਗਾਉਣ ਕਿਹੜਾ ਹੈ ਜੀ ?TagYes---- 17/05/23 09:50 PM18/05/23 11:55 AM18/05/23 10:56 AM-
9193Kishor palasiyaमप्र में भोपाल में या इंदौर कहि भी पशुपालन को लेकर ट्रेनिग होती हो तो जरूर बताएं ?TagYes---- 17/05/23 09:02 PM18/05/23 11:55 AM18/05/23 10:57 AM-
9194Kishor palasiyaSir जी मेरी एक भेस जनने वाली है एक हफ़्ते में दूध ज़्यादा दे इसके लिए उसे क्या खिलाये ?TagYes---- 17/05/23 08:56 PM18/05/23 11:55 AM18/05/23 10:57 AM-
9195Karan Sandhuਸਰ ਡੇਅਰੀ ਫਾਰਮਿੰਗ ਤੇ ਲੋਨ ਦਾ ਕੀ ਪਰੋਸੀਜਰ ਐ ਜੀ ?TagYes---- 17/05/23 08:55 PM18/05/23 11:54 AM18/05/23 11:02 AM-
9196Jagdeep Sandhuਢਿੱਲੋਂ ਸਾਹਿਬ ਇੱਕ 5 ਮਹੀਨੇ ਦੇ ਤੰਦਰੁਸਤ ਬੱਕਰੇ ਦਾ ਔਸਤਨ ਕੱਦ ਅਤੇ ਵਜ਼ਨ ਕਿੰਨਾ ਹੁੰਦਾ ਹੈ ?TagYes---- 17/05/23 08:55 PM--18/05/23 11:03 AM-
9197Jagdeep singhMakki ch green color di sundi aa ji ?TagYes---- 17/05/23 08:54 PM18/05/23 11:54 AM18/05/23 11:03 AM-
9198JASHANNarma aye kito kito mach reya hai ji ki reason hai te ki solution hai dsyo ji bijai 02 05 di hai ?TagYes--
4
 
 
17/05/23 07:37 PM18/05/23 11:54 AM18/05/23 11:04 AM-
9199Sukh1 Marla vich kina kilo panneri beej skda ji ?TagYes---- 17/05/23 07:30 PM18/05/23 11:53 AM18/05/23 11:05 AM-
9200Naveen Solankidear sir mere Jodhpur Rajasthan me 1.30 bhigha farm taiyar kar aya hai Kali mitti dalvayi hai sweet water konsi fasal lagao advice dijiye sabjiya konsi best ragegi garmi bahut hai waha ?TagYes---- 17/05/23 06:23 PM--18/05/23 11:05 AM-