All Questions

Search

All Expert Queries

Displaying 64251-64300 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
64251Rajveer ਕ੍ਮੈ ਆਪਣੀ ਖੇਤੀ ਐਪ ਤੇ ਇਹ ਖ਼ਬਰ ਪੜ੍ਹੀ ਸੀ————————-ਰਿਸ਼ੀ ਵਿਗਿਆਨ ਕੇਂਦਰ , ਮੁਕਤਸਰ ਵਿਖੇ ਸਬਜ਼ੀਆਂ ਦੀ ਕਿੱਟ ਉਪਲਬਧ ਹੈ : ਮਿਤੀ : 02-02-2021 ਕ੍ਰਿਸ਼ੀ ਵਿਗਿਆਨ ਕੇਂਦਰ , ਮੁਕਤਸਰ ਵਿਖੇ ਗਰਮ ਰੁੱਤ ਵਾਲੀਆਂ ਸਬਜ਼ੀਆਂ ਦੀ ਕਿੱਟ ਘਰੇਲੂ ਬਗੀਚੀ ) ਮਿਲ ਰਹੀ ਹੈ । ਜਿਸ ਦੀ ਕੀਮਤ 100 ਰੁਪਏ ਪ੍ਰਤੀ ਕਿੱਟ ਹੈ । ਦਿਸ਼ਾ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ , ਮੁਕਤਸਰ ਮੈ ਇਹ ਬੀਜ ਵਾਲ਼ੀ ਕਿੱਟ ਕਿਵੇ ਲੈ ਸਕਦਾ ਘਰ ਲਈ,ਕੋਈ ਆਨਲਾਇਨ ਸੁਵਦਾ ਹੈ,ਜਾ ਇਹਨਾਂ ਦਾ ਸਹੀ ਪਤਾ,ਗੁਗਲ ਵਾਲਾ ਪਤਾ ਗਲਤ ਹੈ,ਤੇ ਅਗਰ ਮੈ ਚਲਾ ਗਿਆ ਤਾ KVK ਬਹੁਤ ਵੱਡਾ ਹੈ ਬੀਜ ਲਈ ਉੱਥੇ ਕਿਸਨੂੰ ਮਿਲ਼ਨਾ ਪਵੇਗਾTagNo---- 26/02/21 05:06 PM02/03/21 01:09 PM---
64252ਬਿੱਟਾਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਵੀਰਾਂ ਨੂੰ ...ਬਾਈ ਜੀ ਹੁਣ ਗਰਮੀਆਂ ਦੇ ਮੌਸਮ ਲਈ ਕੋਈ ਫੀਡ ਦਾ ਵਧੀਆ ਫਾਰਮੂਲਾ ਜਿਹੜਾ ਤੁਸੀ ਆਪਣੇ ਆਪਣੇ ਪਸ਼ੂਆਂ ਤੇ ਅਜਮਾਏ ਹੋਣ ਤੇ ਜਿਹੜੇ ਫਾਰਮੂਲਿਆਂ ਦੇ ਵਧੀਆ ਰੀਜਲਟ ਆਏ ਹੋਣ ਤਾਂ ਮਿਹਰਬਾਨੀ ਕਰਕੇ ਉਹ ਫਾਰਮੂਲੇ ਸਾਂਝੇ ਕਰੋ ਕਿਉਂ ਕਿ ਮੈਂ ਬਰੈਂਡਡ ਫੀਡ ਭਾਵੇ ਕੋਈ ਵੀ ਹੋਵੇ ਵਰਤਣੀ ਬੰਦ ਕਰਨ ਲੱਗਾ ਹਾਂ ਮੈਂ ਚਾਹੁੰਦਾ ਹਾ ਕਿ ਕੋੲੀ ਸੂਝਵਾਨ ਵੀਰ ਫਾਰਮੂਲਾ ਜੇ ਮੈਨੂੰ ਦੇ ਦੇਣ ਤਾਂ ਮੈਂ ਆਪ ਫੀਡ ਤਿਆਰ ਕਰਵਾ ਲਵਾ ...ਧੰਨਵਾਦ ਵੀਰ ਜੀ ਬਹੁਤ ਬਹੁਤ ਤੁਹਾਡਾ ...TagNo---- 26/02/21 05:02 PM27/02/21 11:34 AM---
64253Harbinder singhGurpreet singh ji da no. chahida.jo sri muktsar sahib to ne and jhinga da kam karde ne ?TagYes---- 26/02/21 04:54 PM02/03/21 01:06 PM27/02/21 12:36 PM-
64254Harbinder singhParali and gobar nu kive te kine same vich decompose kita ja sakda ?TagYes---- 26/02/21 04:41 PM27/02/21 11:19 AM27/02/21 12:35 PM-
64255balwinder sidhuਕਣਕ ਨੂੰ ਤੇਲਾ ਹੈ ਪਤਿਆ ਤੇ ਤੇ ਵਿਰਲਾ ਵਾਝਾ ਸਿਟੇ ਤੇ ਨਹੀ ਹੈ ਸਪਰੇਅ ਕਰ ਸਕਦੇ ਆ ਜਾ ਪਾਣੀ ਲਾ ਦੀਏ ਬਾਅਦ ਚ ਸਪਰੇਅ ਕਰ ਦੀਏ ?TagYes---- 26/02/21 04:40 PM27/02/21 11:18 AM27/02/21 12:35 PM-
64256Balwinder singhਮੱਖੀਆਂ ਬਹੁਤ ਤੰਗ ਕਰਦੀਆਂ ਮੱਝਾਂ ਨੂੰ ਕੀ ਹੱਲ ਕੀਤਾ ਜਾਵੇ ਜੀ ?TagYes---- 26/02/21 04:34 PM27/02/21 11:18 AM27/02/21 12:34 PM-
64257Rajveer ਸਬਜ਼ੀ ਦੇ ਬੁਟੇ ਪਹਿਲਾ ਕਿਸੇ ਹੋਰ ਥਾਂ ਤੇ ਲਾਏ ਜਾਂਦੇ ਆ ਫਿਰ ਪੁੱਟ ਕੇ ਜ਼ਮੀਨ ਵਿੱਚ ਕਿਉਂ ਲਾਏ ਜਾਂਦੇ ਆ,ਤੇ ਜਿਸ ਥਾਂ ਤੇ ਉਹਨਾਂ ਦੇ ਬੀਜ ਲਾਏ ਜਾਂਦੇ ਆ ਜਿਵੇਂ ਨਰਸਰੀ ਵਿੱਚ ਲੱਗੇ ਹੁੱਦੇ ਆ ਉਹ ਕਿਹੜੀ ਖਾਦ ਵਿੱਚ ਉਗਾਉਂਦੇ ਨੇ ?TagYes---- 26/02/21 04:34 PM27/02/21 11:28 AM27/02/21 01:49 PM-
64258yatendra kumarHi Sir , Pearl farming ki Knowledge Prapt karan chata hu , Seep Kanha Se Prapt ki jayegi And Moti Taiyar hone par Kanha Par Sell hoga , Aur Kaise hoga , Kish Marchant ko Sell Karnna hoga, Konsa chemical used hota hai Uska name ,, Thank sir ?TagYes---- 26/02/21 04:32 PM--27/02/21 12:32 PM-
64259Balkeshwar Kushwahamoti ki kheti kaise ki jati hai ?TagYes---- 26/02/21 04:30 PM27/02/21 11:18 AM27/02/21 12:32 PM-
64260Balwinder singhਮੈ ਮੱਝ ਲਈ ਆ ਜਿਸਦੇ ਇਹ ਟੈਗ ਲਗਿਆ ਕੋਈ ਦਸ ਸਕਦਾ ਕਾਹਦਾ ਟੈਗ ਆ ਇਹ ?TagYes--
1
 
 26/02/21 04:27 PM27/02/21 11:15 AM27/02/21 12:32 PM-
64261vishal malhidr g jhoti first tym .. dea 2 din rha ghya ... a oh gobr . ptla jeha ke rhi Aa... aj e kita ?TagYes--
1
 
 26/02/21 04:11 PM27/02/21 11:15 AM27/02/21 12:31 PM-
64262Syed Shahabudddin सब्ज़ियों और पौधों में पानी डालने का उचित समय दिन में कब है सुबह या दोपहर या शाम या किसी भी समय कृपया बताएँ ?TagYes---- 26/02/21 04:06 PM27/02/21 11:16 AM27/02/21 12:30 PM-
64263sahilमेरे पास 3 एकड़ जमीन है जीसमे गेहूं, जवार , कपास, बाजरा, मक्का, सरसों आदि फसल उगती है टयूबल का पानी अच्छा नहीं है नहरी पानी आता है नीलगाय भी काफी है में 3 एकड़ में फलों का बाग लगाना चाहता हूं कोन से पोधे लगा सकता हूँ इसमें कीतना खर्च होगा कया सबसीडी मीलेगी मूझे वीसतार से बताये ?TagYes---- 26/02/21 03:51 PM27/02/21 11:34 AM27/02/21 01:18 PM-
64264narindersinghSir ਇਕ ਮੁੱਝ ਨੂੰ ਮਹਿਨੇ ਵਿਚ 2ਵਾਰੀ ਪੇਟ ਦੇ ਕੀੜੇ ਆਲੀ ਦਵਾਈ ਦਿੱਤੀ ਗਈ ਕੋਈ ਨੁਕਸਾਨ ਤਾ ਨੀ ਕਰੁ ?TagYes---- 26/02/21 03:49 PM27/02/21 11:06 AM27/02/21 01:17 PM-
64265Gurninder Singhsir mere alloo garmi karke ਮੂਰਜਾ ਰਹੇ ਆ ki kraiye hun m pannii ta laa dita par grmi boht a es krke ?TagYes---- 26/02/21 03:44 PM27/02/21 11:16 AM27/02/21 01:16 PM-
64266Gyanendra KumardevmediaTagNoAudio-- 26/02/21 03:30 PM02/03/21 12:58 PM---
64267pawan nagpaldevmediaTagNoAudio-- 26/02/21 03:25 PM27/02/21 11:31 AM---
64268bansinarma new beej ?TagYes---- 26/02/21 03:22 PM27/02/21 11:16 AM27/02/21 01:16 PM-
64269Rahul KumarSoil ka laboratory kaha karaye ?TagYes---- 26/02/21 03:21 PM27/02/21 10:44 AM27/02/21 01:16 PM-
64270Rahul KumarLemon ke liye kali mitti kaisi hoti h kya laboratory krani chahiye ?TagYes---- 26/02/21 03:19 PM27/02/21 10:45 AM27/02/21 01:15 PM-
64271Milan Samantabetel leaf ka plot hai,stem rot lag chuka hai kon sa fungicide best hoga mancozeb ko chorr kar ?TagYes--
2
 
 
26/02/21 03:14 PM27/02/21 10:45 AM27/02/21 01:15 PM-
64272ਨਵਾਬ ਅਲੀਸਰ ਅਪਣੀਆਂ ਗਾਵਾਂ ਨੂੰ ਦਸ ਦਿਨ ਹੋ ਗਏ ਤਾਜੀਆਂ ਸੂਈਆਂ ਨੂੰ ਕੈਲਸ਼ੀਅਮ ਪਾ ਸਕਦੇ ਆ ਜਾ ਨਹੀਂ ਕੈਲਸ਼ੀਅਮ ਕਿਵੇਂ ਪਾਉਣਾ ਚਾਹੀਦਾ ਜੀ ?TagYes---- 26/02/21 03:12 PM27/02/21 10:45 AM27/02/21 01:10 PM-
64273Sagar SinghChinese Sarso ke bare me ek acre me profit ?TagYes---- 26/02/21 03:12 PM27/02/21 10:45 AM27/02/21 01:09 PM-
64274Saurav Narangis there any training available in Jalandhar for Biofloc fish farming? Do we need to fulfil any formalities to start biofloc on a rented land ?TagYes---- 26/02/21 02:59 PM--27/02/21 01:09 PM-
64275Deepaksir eih false ashoka plant main 7 feet da le le aaya si jis nu main ghar de bahar plant kar ditta..5 days ho gaye..hun eih kado to grow karan laguga ..please eih bhi das deo ki eis di canopy(chatri)bnai ja sakdi hai ?TagYes--
1
 
 26/02/21 02:19 PM27/02/21 10:46 AM27/02/21 01:07 PM-
64276Abhishekइसको 23/02/21 को सीमन लगा था,अब ये आज रात से ऐसा ब्लड गिरा रही है,,ये क्या हो सकता है ?TagYes--
4
 
 
26/02/21 02:16 PM27/02/21 10:46 AM27/02/21 01:06 PM-
64277ravneet maanਡਾਕਟਰ ਸੱਬ ਮੱਝ ਨੂੰ ਸੂਈ ਨੂੰ 1.month 13 ਦਿਨ ਹੋਇਆ ਹੈ.. ਮੈਂ ਮੱਝ ਨੂੰ ਬੜੇਵੇਂ ਦੀ ਖੱਲ 1ਕਿਲੋ ਸੁਬੇਰਾ ਤੇ ਇਕ ਕਿਲੋ ਸ਼ਾਮ ਨੂੰ ਪਾਣਾ ਆ.. ਡਾਕਟਰ ਸਾਬ ਖੱਲ ਪਾਨ ਤੇ ਹੁਣ ਮੱਝ ਪਹਿਲੇ ਦੀ ਤਰਾਂ ਪੱਠੇ ਨਹੀਂ ਖਾਂਦੀ.. ਮੱਝ ਓਦਾਂ ਠੀਕ. ਕੋਈ ਬੁਖਾਰ ਵੀ ਨਹੀਂ ਆ.ਆ ਪਰ ਪਹਿਲਾ ਵਾਂਗ ਪੱਠੇ ਨਹੀਂ ਖਾਂਦੀ.ਨਾਲ ਖੱਲ ਪਾਨ ਤੇ ਦੁੱਧ ਚ ਵਾਦਾ ਨਹੀਂ ਹੋਇਆ ਦੁੱਧ ਵੀ ਓਨਾ ਕੇ ਹੀ ਦੇਂਦੀ ਆ. ਜਿਨੀ ਪਹਿਲਾ ਦਿੰਦੀ ਸੀ ?TagYes---- 26/02/21 02:13 PM27/02/21 10:47 AM27/02/21 01:05 PM-
64278Roshan Singhਸਰ ਜੀ ਡੇਢ ਮਹੀਨਾ ਰਹਿੰਦਾ ਪਹਿਲਣ ਝੋਟੀ ਸੂਣ ਵਿੱਚ ਕਿਹੜੀ ਫੀਡ ਜਾ ਪਾਉਡਰ ਵਗੈਰਾ ਪਾਇਆ ਜਾਵੇ ਦੁੱਧ ਵਧੀਆ ਦੇਵੇ ?TagYes---- 26/02/21 02:11 PM27/02/21 10:47 AM27/02/21 01:06 PM-
64279Mukesh Kumarमेरे पास पानी की कमी बहुत ज्यादा है और में सब्जी लगाना चाहता हूं तो मैं क्या करूं कि पानी की कमी भी पूरी हो जाए और सब्जी की पैदा भी अच्छी हो ex. ककड़ी टमाटर करेला लगाना चाहता हूं ?TagYes---- 26/02/21 02:01 PM27/02/21 10:47 AM27/02/21 01:03 PM-
64280Guddu singhpoultry loan ke Lia Kya kya lagta hai bihar me ?TagYes---- 26/02/21 01:54 PM02/03/21 12:09 PM27/02/21 01:02 PM-
64281Karm Singhਮੇਰੇ ਖੇਤ ਦੀ ਵੱਟ ਇਕ ਬਹੁਤ ਹੀ ਬੇਕਾਰ ਬੇਰੀ ਹੈ ਕਈ ਸਾਲ ਤੋਂ ਅੱਗੇ ਹੀ ਅੱਗੇ ਵਧੀ ਜਾਦੀ ਇਸ ਲਈ ਕੋਈ ਹੱਲ ਦੱਸ ੋ ?TagYes---- 26/02/21 01:45 PM27/02/21 10:48 AM27/02/21 01:02 PM-
64282Mahesh Partekimug he pikh kiti divsache ahe ?TagYes---- 26/02/21 01:42 PM27/02/21 10:48 AM27/02/21 01:02 PM-
64283ud singhsir jiri me chuhe ho rhe h ?TagYes---- 26/02/21 01:26 PM27/02/21 10:48 AM27/02/21 01:01 PM-
64284Gurpreet Singhਡਾਕਟਰ ਸਾਬ ਮੱਝ ਨੇ 2 ਮਹੀਨੇ ਦਾ ਬੱਚਾ ਸੁੱਟ ਦਿੱਤਾ ਜੀ ਕੀ ਕਰੀਏ ਹੁਣ ?TagYes---- 26/02/21 01:22 PM27/02/21 10:49 AM27/02/21 01:46 PM-
64285Baljeet singhਸਰ ਜੀ ਬੱਕਰੀ ਨੂੰ ਸੂਏ ਹੋਏ ਤਿੰਨ ਮਹੀਨੇ ਹੋ ਗਏ ਪਰ ਅਜੇ ਤੱਕ ਹੀਟ ਵਿੱਚ ਨਹੀਂ ਆਇ ਕਿਰਪਾ ਕਰ ਕੇ ਕੋਈ ਹੱਲ ਦੱਸੋ ?TagYes---- 26/02/21 01:21 PM27/02/21 10:49 AM27/02/21 01:46 PM-
64286RAKESH CHOUDHARY4 sal ka amrud ke ped par fal nhi aa the h konsa Khad dale ?TagYes---- 26/02/21 01:09 PM27/02/21 10:54 AM27/02/21 01:45 PM-
64287palwinder singhdevmediaTagNoAudio
2
 
 
26/02/21 01:00 PM27/02/21 11:31 AM---
64288Hardeep Kaur mishaldevmediaTagNoAudio-- 26/02/21 12:49 PM27/02/21 11:31 AM---
64289Hardeep Kaur mishalਮਾਰਚ ਵਿਚ ਧਨੀਆਂ ਦੀ ਕੇਹੜੀ ਕਿਸਮ ਲਗਾਉਣੀ ਚਾਹੀਦੀ ਹੈ ?TagYes---- 26/02/21 12:46 PM27/02/21 10:54 AM27/02/21 01:38 PM-
64290narayantamatar mein kya pareshani hai sar ji kaun sa Rog laga hua hai ji patte upar keyboard Munde hue hain ji ?TagYes--
1
 
 26/02/21 12:45 PM27/02/21 10:53 AM27/02/21 01:36 PM-
64291Rahul Dedhaसर जी गड़वासु यूनिवर्सिटी का mineral mixture 20 केजी कितने का मिल जाएगा और नोएडा में कैसे उपलब्ध हो सकता है ?TagYes---- 26/02/21 12:40 PM27/02/21 10:53 AM27/02/21 01:36 PM-
64292Rahul Dedhaसर जी गाय 5 महीने की गाभिन है लेकिन कमजोर हो रही है क्या करें ?TagYes---- 26/02/21 12:38 PM27/02/21 10:52 AM27/02/21 01:35 PM-
64293Hardeep Kaur mishaldevmediaTagNoAudio-- 26/02/21 12:33 PM27/02/21 11:31 AM---
64294Rahul Dedhaसर जी गाय 2 महीने की बी आई हुई है 20 लीटर दूध देती है लेकिन उसके खुर बढ़ जाते हैं क्या इलाज करें मैंने एक बार खुर बनवा भी दिए लेकिन फिर बढ़ जाते हैं ?TagYes---- 26/02/21 12:33 PM27/02/21 10:51 AM27/02/21 01:35 PM-
64295Ekammoondi di ਬਿਜਾਈ ਕਣਕ ਦੀ ਕਟਾਈ ਤੋਂ ਬਾਅਦ ਕਿੰਨੀ ਤਰੀਕ ਤੱਕ ਕਰ ਸਕਦੇ ਹਾਂ ਪਿਛਲੀ ਵਾਰ 30 April nu kiti c kanak to baad pr ਝਾੜ ਬਹੁਤ ਹੀ ਘੱਟ ਨਿਕਲਿਆ ਸੀ moongi di ਫਸਲ sahi kine din laindi aa ehe v dso plzTagYes---- 26/02/21 12:27 PM27/02/21 10:50 AM27/02/21 01:34 PM-
64296Ekamsir moongi di ਬਿਜਾਈ 20 march to start kr skde ਹਾਂ ਇਸ ਨਾਲ ਝਾੜ ਤੇ ਕੋਈ ਫਰਕ ਤਾਂ ਨਹੀਂ ਪੈਂਦਾ ਅਤੇ ਬਿਜਾਈ ਦੀ ਆਖਰੀ ਤਰੀਕ ਕਿੰਨੀ ਹੋ ਸਕਦੀ ਹੈTagYes---- 26/02/21 12:25 PM27/02/21 10:50 AM27/02/21 01:34 PM-
64297Rajkumar Kouravराजमा फसल में फलियों की अबस्था में 13:00:45 + ह्यूमिक एसिड का स्प्रे कर सकते है कि नही लाभदायक होगा कि नही ?TagYes---- 26/02/21 12:23 PM27/02/21 10:50 AM27/02/21 01:33 PM-
64298Rajkumar Kouravराजमा फसल में फलियों की अबस्था में 13:00:45 + ह्यूमिक एसिड का स्प्रे कर सकते है कि नही लाभदायक होगा कि नही ?TagYes---- 26/02/21 12:23 PM27/02/21 10:49 AM27/02/21 01:33 PM-
64299Satpal Rainimbu de boote nu dsya ki hoya hai te ki krna chihda va ?TagYes--
1
 
 26/02/21 12:22 PM27/02/21 11:17 AM27/02/21 01:33 PM-
64300Rajkumar Kouravराजमा फसल में फलियों की अबस्था में 13:00:45 + ह्यूमिक एसिड का स्प्रे कर सकते है कि नही लाभदायक होगा कि नही ?TagYes---- 26/02/21 12:22 PM27/02/21 11:17 AM27/02/21 01:32 PM-