All Questions

Search

All Expert Queries

Displaying 54501-54550 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
54501HarsimranSat Shri Akal ji Sir paudh 17 days di hoye hai vich vich yellow jehe nazar aa rehe hai Is vich Zinc + Iron di spray kr reha hai , ki is de naal he urea pa sakde a TagNo---- 05/06/21 01:36 PM18/06/21 12:59 PM---
54502anmolਆਉਣ ਵਾਲੀ 10 ਜੂਨ ਤਕ ਅਪਾ ਕਿਹੜੀ ਫਸਲ ਬੀਜ ਸਕਦੇ ਆ g , ਇਹਦੇ ਬਾਰੇ ਦਸੋ , ਮੂੰਗੀ , ਜੰਤਰ ਯ ਕੋਈ ਹੋਰ ਫਸਲ , ਪਲੀਜ ਜਲਦੀ ਜਵਾਬ ਦਿਓ , area Abohar Fazilka , ਕਿੰਨੂ ਦੇ ਬਾਗ਼ ਚ ਬੀਜਣਾ ਅਪਾ ਕੁਝ ?TagYes---- 05/06/21 01:34 PM10/06/21 02:03 PM11/06/21 04:39 PM-
54503jagga sandhuਹਫ਼ਤਿਆਂ ਦੇ ਹਿਸਾਬ ਨਾਲ ਇਕ ਦਿਨ ਦੇ ਚੂਚੇ ਤੋਂ ਆਂਡੇ ਤੇ ਆਉਣ ਤੱਕ ਫੀੜ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ਜਿਵੇ ਕਿ ਪਹਿਲੇ ਹਫਤੇ 10 ਗਰਾਮ ਅਗਲੇ ਹਫ਼ਤੇ ਫਿਰ ਅਗਲੇTagNo---- 05/06/21 01:18 PM10/06/21 02:02 PM---
54504Gurjit Sanghahlo sir assi cafplan powder kehda de skde aa, mineral mixture powder kehda de skde ?TagYes---- 05/06/21 01:12 PM10/06/21 02:02 PM07/08/21 04:05 PM-
54505gurkirt brarsir kya hm aab mung ki bijai kr sakte h ?TagYes---- 05/06/21 01:08 PM10/06/21 02:02 PM08/06/21 04:08 PM-
54506ਰਸ਼ਪਿੰਦਰ ਭੁੱਲਰmakki di growth nhi ho rhi 40 din di hogi height lagbhg 1 feet hi kita silage li beji c rasi 3033 pls koi hlll dso jes nll jaldi growth kr jwe ?TagYes---- 05/06/21 01:07 PM10/06/21 02:01 PM10/06/21 04:31 PM-
54507harinder singhਸਰ ਜੀ ਗਾਂ ਰੋਜਾਨਾ ਚਿੱਟੇ ਨਾਲੇ ਕਰਦੀ ਰਹਿੰਦੀ, ਕਦੇ ਪਤਲਾ ਜਿਹਾ ਪਾਣੀ ਸੁੱਟਦੀ ਹੈ, ਪਰ ਜਦ ਹੀਟ ਵਿੱਚ ਆਉਦੀ ਆ ਤੇ ਤਾਰਾ ਬਿਲਕੁਲ ਸਾਫ਼ ਹੁੰਦੀਆ ਹਨ 2-3ਵਾਰ AI ਕਰਵਾ ਚੁੱਕੇ ਹਾਂ ਕੋਈ ਇਲਾਜ ਦੱਸੋ ?TagYes---- 05/06/21 01:05 PM10/06/21 02:00 PM12/06/21 05:23 PM-
54508ਰਣਜੀਤ ਸਿੰਘਜੀ ਇਸ ਕੱਟੀ ਦੀ ਵਧੀਆ ਗਰੋਥ ਕਿਸ ਤਰਾ ਹੋਵੇਗੀ, ਬਹੁਤ ਕਮਜੋਰ ਹੈ ?TagYes--
1
 
 05/06/21 01:00 PM10/06/21 02:00 PM10/06/21 04:33 PM-
54509Gurjit Sanghahlo sir assi online course kr skde pushya da ?TagYes---- 05/06/21 12:53 PM10/06/21 02:00 PM10/06/21 04:34 PM-
54510दशरथ सिंहसर मशरूम की बीज कहाँ से मिलेगी और किस महीने में यह बोई जाती है ?TagYes---- 05/06/21 12:52 PM11/06/21 12:24 PM08/06/21 04:08 PM-
54511दशरथ सिंहसर मैं उत्तर प्रदेश के इलाहाबाद जिले का रहने वाला हूँ सर मैं मशरूम की खेती करना चाहता हूँ सर इसके विषय में पूरी जानकारी जैसे मिट्टी, खाद, पानी, मौसम, जलवायु, नमी, रोग, दवा, बीज, बीज की किस्म आदि सभी की जानकारी प्रदान करने की कृपा करें ?TagYes---- 05/06/21 12:51 PM11/06/21 12:24 PM09/06/21 04:18 PM-
54512Gurjit Sanghahlo sir sadi phelan choti aa one month rehda v soon ch ki assi os nu pet de keede vali goli de sakde ,,,and ik katti nu one month hoya v aje tika lgyve nu os nu v de skdeTagNo---- 05/06/21 12:50 PM11/06/21 12:23 PM---
54513Gurjit Sanghasir assi katti de aa tika lgvaya va aa kis nasl sa v te kis Saan da v aa kina milk record da v ?TagYes--
1
 
 05/06/21 12:44 PM11/06/21 12:23 PM12/06/21 05:18 PM-
54514Gagan Deepਸਰ ਪਾਪੂਲਰ ਦੇ ਦੋ ਸਾਲ ਦੇ ਬੂਟੇ ਨੂੰ ਕਿਹੜੀ ਖਾਦ ਪਾਈਏ ?TagYes---- 05/06/21 12:41 PM11/06/21 12:23 PM09/06/21 04:20 PM-
54515Sukhpreet Singhsir Ayrshire cow da semen bathinda cho kitho mil ga, dealer contact number daso j koe ha ta Ayrshire da semen chd da aa ?TagYes---- 05/06/21 12:28 PM11/06/21 12:22 PM12/06/21 05:17 PM-
54516Gurlal Singhਜ਼ਮੀਨ ਉਪਜਾਊ ਅਤੇ ਪਾਣੀ ਦੀ ਨਿਕਾਸੀ ਹੈ।ਉਸ ਵਿਚ ਸਬਜੀ ਵਾਸਤੇ ਛੋਟੀ ਫਲੀ ਦਾ ਜੜਫਲ ਗੁਆਰਾ ਬੀਜਿਆ ਹੈ । ਵਿੱਚੋਂ ਕੋਈ ਕੋਈ ਬੂਟਾ ਸੁੱਕ ਰਿਹਾ ਹੈ ਜੀ। ਕ੍ਰਿਪਾ ਕਰਕੇ ਕਾਰਣ ਅਤੇ ਇਲਾਜ ਦੱਸੋ ਜੀTagNo---- 05/06/21 12:21 PM11/06/21 12:22 PM---
54517Gurjeet Singh Hello sir/madam . Is it bad for cattle health to give fodder with some pests(eg aphids etc) on it TagYes---- 05/06/21 12:19 PM11/06/21 12:21 PM07/08/21 04:07 PM-
54518NiteshMaine 4 June 2021 ko nutrifeed advanta khet me boya ratt ko tej barish ho gye to ab germination hojayegi ya nhi, jarur btaye ?TagYes---- 05/06/21 12:15 PM11/06/21 12:16 PM11/06/21 04:40 PM-
54519Amarjit SinghNimbus de leaves nu aa problem aaa white ho rahe aaa age 10 saal ?TagYes--
1
 
 05/06/21 12:15 PM11/06/21 12:15 PM11/06/21 04:42 PM-
54520VIJENDRA SINGHचिकू पर फल नहीं बन रहा है ?TagYes--
1
 
 05/06/21 12:09 PM11/06/21 12:30 PM09/06/21 04:20 PM-
54521Gurjeet Singh Hello sir/madam . Is conservation biological control of pests possible? Anyone doing this practice in Punjab or other region? Thanks TagNo---- 05/06/21 12:08 PM26/01/22 01:35 PM---
54522Naveen Solankidear sir ab mansoon Ka mausam aa Raha hai to konse. phodhe lagao jisse jyada profit ho sake Kali mitti ki zameen hai bhindi ki phasal chal rahi haiTagNo---- 05/06/21 12:07 PM-----
54523Sukhdeepਪਨੀਰੀ ਪੀਲੀ ਹੋ ਗਈ ਕਿਵੇਂ ਠੀਕ ਹੋ ਸਕਦੀ ਹੈ, ਕਿਰਪਾ ਕਰਕੇ ਕੋਈ ਹੱਲ ਦਸੋ ?TagYes---- 05/06/21 12:03 PM--11/06/21 04:43 PM-
54524ਕੇਵਲਸਿੰਘbai je ਮੀਹ pain de ਆਸਾਰ ਹੈ ?TagYes---- 05/06/21 11:57 AM11/06/21 12:14 PM11/06/21 04:45 PM-
54525Kulwant Singhਮੁਰਗੀਆਂ ਦੀ ਖਾਦ 1 ਕਿਲੇ ਵਿੱਚ ਕਿੰਨੀਆਂ ਟਰਾਲਿਆ ਪੈਂਦੀਆਂ ਹਨ ਅਤੇ ਕੀ ਝੋਨਾ ਲਾਉਣ ਤੋਂ ਪਹਿਲਾਂ ਇਹ ਖਾਦ ਪਾ ਸਕਦੇ ਹਾਂ ?TagYes---- 05/06/21 11:49 AM11/06/21 12:14 PM12/06/21 05:34 PM-
54526Dileepनींबू ओर आंवला दोनो में से कौनसी खेती मेरे लिए सही होगी ?TagYes---- 05/06/21 11:42 AM11/06/21 11:41 AM09/06/21 04:20 PM-
54527Ravinderਕੁਝ ਸਮਾਂ ਪਹਿਲਾਂ ਕਿੰਨੂ ਦੇ ਨਵੇਂ ਲਗਾਏ ਬੂਟਿਆਂ ਦੇ ਪੱਤਿਆਂ ਦੇ ਹੇਠਲੇ ਪਾਸੇ ਇਹ ਕਿਹੜਾ ਕੀੜੇ ਦਾ ਹਮਲਾ ਹੈ ਜੀ, ਕੀ ਨੇ ਦੀ ਲੰਬਾਈ 1-2 ਸੂਤ ਦੇ ਕਰੀਬ ਹੈ, ਇਲਾਜ ਕਿਵੇਂ ਕੀਤਾ ਜਾਵੇ ਜੀ TagNo--
1
 
 05/06/21 11:42 AM11/06/21 11:40 AM---
54528Ravindersir, 4 ਮਹੀਨੇ ਪਹਿਲਾਂ ਲਗਾਏ ਕਿੰਨੂ ਦੇ 10% ਬੂਟਿਆਂ ਦੀਆਂ ਕੁਝ ਟਹਿਣੀਆਂ ਇਸ ਤਰ੍ਹਾਂ ਹੋ ਰਹੀਆਂ ਹਨ, ਇਹ ਕਿਹੜਾ ਰੋਗ ਹੈ ਜੀ, ਇਸ ਦਾ ਇਲਾਜ ਦੱਸਣ ਦੀ ਕਿਰਪਾਲਤਾ ਕਰਨੀ ਜੀ, ਧੰਨਵਾਦ ਸਹਿਤ ?TagYes--
1
 
 05/06/21 11:32 AM11/06/21 11:40 AM12/06/21 05:31 PM-
54529harpreet singhsir is time makki de kis company de kis seed di bijai kiti jawe jehra 60days ch pakk k tyar ho jawe and usde jhad bare b detail dio ek kile ch kina jhad ho jauTagNo---- 05/06/21 11:23 AM11/06/21 11:39 AM---
54530smd agromineralsपर्यावरण दिवस की आप सभी को हार्दिक शुभकामनाएं, आओ पेड़ लगाएं ?TagYes---- 05/06/21 11:12 AM11/06/21 11:38 AM11/06/21 04:45 PM-
54531Vinay Kumarगाय ने जेर नहीं डाली है, 14 घंटा हो गेये है ?TagYes---- 05/06/21 11:10 AM11/06/21 11:37 AM09/06/21 04:21 PM-
54532SAIRAM PRADHANSir How I start Soyabean farming, I m a new farmer from odisha, plz suggest me ?TagYes---- 05/06/21 11:08 AM11/06/21 12:29 PM12/06/21 05:25 PM-
54533Kulwinder Singhਮੈਂ ਛੱਤ ਉਤੇ ਸਬਜ਼ੀਆਂ ਅਤੇ ਫਲ ਲਗਾਉਣਾ ਚਾਹੁੰਦਾ ਹਾਂ, ਪਰ ਛੱਤ ਉੱਪਰ ਜ਼ਿਆਦਾ ਸਮਾਂ ਧੁੱਪ ਹੀ ਰਹਿੰਦੀ ਹੈ ਕਿਰਪਾ ਕਰਕੇ ਸੁਝਾਅ ਦਿਓ ਜੀ ਕਿ ਇਸ ਕੰਮ ਲਈ ਗਮਲੇ ਸਹੀ ਰਹਿਣਗੇ ਜਾਂ ਫਿਰ ਕਿਆਰੀ ਬਣਾਈ ਜਾਵੇ ਅਤੇ ਗਰਮੀ ਦੇ ਇਸ ਮੌਸਮ ਵਿੱਚ ਕਿਹੜੇ ਕਿਹੜੇ ਫਲ ਅਤੇ ਸਬਜ਼ੀ ਲਗਾਈ ਜਾਣੀ ਚਾਹੀਦੀ ਹੈ ?TagYes---- 05/06/21 11:01 AM11/06/21 11:37 AM10/06/21 04:39 PM-
54534Jagseer Brarsir ji ek महीने पहले हमारी गाय ब्याही(पर्सव) थी, लेकिन अभी तक दुध फट रहा है, क्या करे ?TagYes---- 05/06/21 10:55 AM--09/06/21 04:22 PM-
54535Parvinder Singhमेरा किन्नू का 10 वर्ष पुराना पेड़ है, पिछले दो-तीन साल से आधे पेड़ पर एक बार किन्नू लगते हैं व किन्नू की संख्या लगातार कम होती जा रही है क्या उपाय करें ?TagYes--
1
 
 05/06/21 10:52 AM11/06/21 11:37 AM10/06/21 04:40 PM-
54536jagdeep singhsir ji 773,2491 seed ਬੇਡ ਬਣਾ ਬੀਜਿਆ ਸੀ 3 ਪਾਣੀ ਲਗਾ ਦਿੱਤੇ ਹਨ। ਦੋ ਪਾਣੀ ਟਿਉਬੇਲ ਦੇ,1 ਪਾਣੀ ਨਹਿਰ ਦਾ ਲਗਾਇਆ ਹੈ, ਪੱਤੇ ਜ ਕੱਠੇ ਹੋ ਰਹੇ , PlZ ਦੱਸੋ ਇਹ ਕੋਈ ਘਾਟ ਹੈ ਜਾ ਕੋਈ ਬਿਮਾਰੀ ਹੈTagNo--
2
 
 
05/06/21 10:27 AM05/06/21 10:30 AM---
54537ਲਖਵੀਰ ਸਿੰਘ ਮਿੱਟੀ ਟੈਸਟ ਕਰਵਾਈ ਸੀ ਜੀ ਕੁਝ ਪਤਾ ਨਹੀਂ ਲੱਗ ਰਿਹਾ ਜ਼ਮੀਨ ਵਿੱਚ ਕਿਹੜੇ ਕਿਹੜੇ ਤੱਤਾਂ ਦੀ ਘਾਟ ਹੈ ਜਰੂਰ ਦੱਸੋ ਜੀ ?TagYes--
1
 
 05/06/21 10:18 AM05/06/21 10:30 AM10/06/21 04:41 PM-
54538AshwiniKya iss app k dwara soil test kar sakte h, Agar ha to kaise ?TagYes---- 05/06/21 10:12 AM05/06/21 10:29 AM10/06/21 04:42 PM-
54539SUKHDEV Singh sir ji 2 ਸਾਲ 6 ਮਹੀਨੇ ਦੀ ਦੀ ਕੱਟੀ ਆ ਕਈ ਵਾਰ ਗੋਹਾ ਸਕਤਾ ਕਰਦੀ ਕਦੀ ਧਾਰ ਜਹੀ ਮਾਰਦੀ ਸਰੀਰ ਵੀ ਥੋੜ੍ਹਾ ਆਕੜਿਆ ਆ ਜਿਸ ਤਰ੍ਹਾਂ ਉਸ ਦੇ ਅੰਦਰ ਗਰਮੀ ਪਈ ਹੋਵੇ ਕੋਈ ਦੇਸੀ ਹਲ ਦੱਸੋ ਜੀ। ਜਿਸ ਨਾਲ ਉਸ ਦਾ ਭਾਰ ਵਧੇ ਤੇ ਟਾਈਮ ਨਾਲ ਬਣ ਜਾਵੇ।TagNo---- 05/06/21 10:03 AM05/06/21 10:29 AM---
54540ਜੱਗਸੀਰ ਸਿੰਘਨਰਮਾ ਤਕਰੀਬਨ 30 35 ਕੁ ਦਿਨਾਂ ਦਾ ਹੋ ਗਿਆ ਹੈਂ । ਇਸੇ ਨਰਮੇ ਚੁ ਨਰਮੇ ਦੇ ਕੁਝ ਬਹੁਤ ਛੋਟੇ ਬੂਟੇ ਵੀ ਹਨ ਕੋਈ ਨਰਮੇ ਦੇ ਬੂਟਿਆਂ ਦਾ ਨੁਕਸਾਨ ਤਾਂ ਨਹੀਂ ਹੁੰਦਾ Pendimethalin 38.7% cs ਨਦੀਨ ਨਾਸ਼ਕ ਕਰ ਸਕਦੇ ਹਾਂ। ਜ਼ਰੂਰ ਦੱਸਿਉ ਜੀ ਮੇਹਰਬਾਨੀ ਹੋਵੇਗੀ।TagNo---- 05/06/21 09:51 AM05/06/21 10:29 AM---
54541Manpreet Singh Maanਕੁਝ ਜੇਕਰ ਕੋਈ ਕਿਸਾਨ ਭਰਾ ਪਸ਼ੂਆਂ ਦੇ ਲੋਨ ਬੈਂਕ ਤੋਂ ਕਰਵਾਉਣ ਸਬੰਧੀ ਜਾਣਕਾਰੀ ਰੱਖਦਾ ਹੈ ਜਾਂ ਲੋਨ ਕਰਵਾਉਦਾ ਹੋਵੇ ਤਾਂ ਦੱਸੇ ਜ਼ਰੂਰ 10 ਪਸ਼ੂ ਹਨ, ਸਪੰਰਕ 9855537234 ?TagYes---- 05/06/21 09:46 AM05/06/21 10:28 AM12/06/21 05:29 PM-
54542Jaswinder Singhਚੀਕੂ ਦੀ ਵਧੀਆ ਕਿਸਮ ਕਿਹੜੀ ਹੈ ਬਠਿੰਡਾ ਚ ਲਗਾਉਣੀ ਹੈ ਜੀ ?TagYes---- 05/06/21 09:46 AM05/06/21 10:28 AM12/06/21 05:27 PM-
54543મહેમુદसर ये क्या रोग है और जैविक उपचार क्या है ?TagYes--
2
 
 
05/06/21 09:37 AM05/06/21 10:28 AM09/06/21 04:24 PM-
54544Sudhir KochharDear, Respected Sir, I want to grow the undermentioned fruits in Gwaldam, Garhwal, Uttrakhand. The elevation of our site is about 6000 ft above sea level. Apples are growing here. 1. Peach ( Adoo ) 2. Apricot ( Khurmani ) 3. Cherry ( Glass ) 4. Kiwi 5. Bagugosha 6. Plum 7. Apple 8. Dragon fruit Kindly let me know if these fruits can be grown at 6000 ft, what varieties will be most suitable, and from where can I buy their planting material from May I have your mobile number please. Thank you very much, With regards, Sudhir Kochhar WhatsApp no: +919810100006 TagNo---- 05/06/21 09:29 AM25/11/21 11:43 AM---
54545Amit Kumar Bamoriyapearl and integrated farming online training 9893232938 ?TagYes--
1
 
 05/06/21 09:27 AM05/06/21 10:27 AM07/08/21 04:08 PM-
54546Sudhir KochharDear, Respected Sir, I want to grow the undermentioned fruits in Gwaldam, Garhwal, Uttrakhand. The elevation of our site is about 6000 ft above sea level. Apples are growing here. 1. Peach ( Adoo ) 2. Apricot ( Khurmani ) 3. Cherry ( Glass ) 4. Kiwi 5. Bagugosha 6. Plum 7. Apple Kindly let me know if these fruits can be grown at 6000 ft, what varieties will be most suitable, and from where can I buy their planting material from May I have your mobile number please. Thank you very much, With regards, Sudhir Kochhar WhatsApp no: +919810100006 TagNo---- 05/06/21 09:27 AM25/11/21 11:43 AM---
54547Amit Kumar Bamoriyacontact pearl and integrated farming 9893232938TagNo--
1
 
 05/06/21 09:26 AM05/06/21 10:27 AM---
54548Viney KumarSat Sri akal sir ji, Sir ji mainu dasiyo July month ch ਮੈ ਕਿਹੜੇ ਗੇਂਦੇ ਦੀ ਕਿਸਮ ਲਗਾ ਸਕਦਾ ਆ ?TagYes---- 05/06/21 08:50 AM--10/06/21 04:43 PM-
54549mujammilBAJRA ?TagYes---- 05/06/21 08:44 AM05/06/21 10:27 AM07/08/21 04:08 PM-
54550Bachittar SinghSir ehna dina ch hare chare di jdo ghat hundia a ta majhan lai chara kiwe tyar kita jawe, vandd kiwe tyar kita jawe, jo faede mand howr porra dso ?TagYes---- 05/06/21 08:37 AM05/06/21 10:26 AM10/06/21 04:45 PM-