Search
All Expert Queries
Displaying 50151-50200 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 50151 | Jagdev Singh | ਸਰ ਮੈਂ ਚਾਰੇ ਵਾਸਤੇ ਮੱਕੀ ਬੀਜੀ ਸੀ, ਸਾਰੇ ਬੀਜ ਚੂਹਾ ਖਾ ਗਿਆ, ਕੋਈ ਹੱਲ ਦੱਸੋ ? | Tag | Yes | -- | -- | 19/07/21 07:08 PM | 20/07/21 08:57 AM | 20/07/21 12:43 PM | - |
| 50152 | jashan | sir please reply ? | Tag | Yes | -- | -- | 19/07/21 07:01 PM | 20/07/21 08:56 AM | 20/07/21 03:53 PM | - |
| 50153 | Lovepreet singh | ਬੂਟਾ ਸੁੱਕ ਰਿਹਾ ਹੈ ? | Tag | Yes | -- | 19/07/21 06:58 PM | 20/07/21 03:42 PM | 20/07/21 12:44 PM | - | |
| 50154 | Harwinder Singh | ਸੱਤ ਸ਼੍ਰੀ ਆਕਾਲ ਜੀ, ਮੈਂ ਮੂਲੀ ਅਤੇ ਪਾਲਕ ਲਾਉਣੀ ਹੈ, ਕਿਹੜਾ ਬੀਜ ਸਹੀ ਰਹੇਗਾ ਅਤੇ ਹੋਰ ਮੈਂ ਕਿਹੜੀ ਅਗੇਤੀ ਸਬਜ਼ੀ ਬੀਜ਼ ਸਕਦਾ ਹਾਂ, ਮੇਰੇ ਕੋਲ 14-15 ਮਰਲੇ ਜਗ੍ਹਾ ਖਾਲੀ ਪਈ ਹੈ ? | Tag | Yes | -- | -- | 19/07/21 06:51 PM | 20/07/21 08:56 AM | 20/07/21 12:47 PM | - |
| 50155 | Bhagwant aulakh | ਸਰ ਮੈਂ ਬਾਸਮਤੀ ਦੀ ਸਿੱਧੀ ਬਿਜਾਈ ਕੀਤੀ ਹੈ, ਉਸ ਵਿਚ ਨਦੀਨ ਬਹੁਤ ਹਨ, ਕਿਹੜੀ ਸਪਰੇਅ ਕੀਤੀ ਜਾ ਸਕਦੀ ਹੈ ? | Tag | Yes | -- | 19/07/21 06:50 PM | -- | 20/07/21 12:49 PM | - | |
| 50156 | santokh | mere 25× 20 foot jagah ch park louna ohde ਵਿਚਾਲੇ ਕਿਹੜਾ tree lagawa jo jada height na kre te vadia ਛਾਂ ਵੀ ਦੇਵੇ ਸੋਹਣਾ ਵੀ ਲੱਗੇ, ਬਠਿੰਡਾ ya ਬਠਿੰਡੇ ਨੇੜੇ ਗੁਲਾਬ ਦੀ ਵੇਲਾ, ਕੋਰੀਅਨ ya barmuda grass kittho millu, te gate di shape bnoun lyi bouganvilla to ilava hor kehdi bel vadia rhu ? | Tag | Yes | -- | -- | 19/07/21 06:37 PM | 26/01/22 01:36 PM | 20/07/21 01:42 PM | - |
| 50157 | Manisha | Sir can u give me a information about mushroom farming, In home, bcz I want to do this farming ? | Tag | Yes | -- | -- | 19/07/21 06:36 PM | 20/07/21 08:54 AM | 20/07/21 12:50 PM | - |
| 50158 | Rahul | Can u suggest quality of safeda ? | Tag | Yes | -- | -- | 19/07/21 06:28 PM | 20/07/21 08:54 AM | 20/07/21 12:51 PM | - |
| 50159 | Bhagirath chouhan | मिर्च की फसल के पत्ते सिकुड़ रहे हैं, क्या करें ? | Tag | Yes | -- | -- | 19/07/21 06:22 PM | -- | 20/07/21 12:52 PM | - |
| 50160 | Mohitmeena | Loki m rog h ? | Tag | Yes | -- | -- | 19/07/21 06:17 PM | -- | 20/07/21 12:52 PM | - |
| 50161 | ਗੁਰਦੇਵ ਸਿੰਘ | sir gaa nu suyi nu 6-7 din hogee aa, lewe te swelling ah te hard ah, ik than cho ta blood b aonda sir, asi injection chromostate, avilin, gentamicin, pencilin injection la rhe ah soon to pehla de, hle tak swelling thori hi ghati ah per thk ni ho rehaa, sir ah pic ch agge wala than a dekhloo leww te v swelling ah, koi solution dsoo ? | Tag | Yes | -- | 19/07/21 06:01 PM | 20/07/21 08:53 AM | 20/07/21 01:48 PM | - | |
| 50162 | Jaspreet Singh | ਸਰ ਝੋਨਾ 28 ਦਿਨਾਂ ਦਾ ਹੋ ਗਿਆ ਹੈ, ਇਸ ਦੇ ਵਿਚ ਯੂਰੀਆ ਦੀ ਤੀਜੀ ਖੁਰਾਕ ਕਦੋਂ ਤੱਕ ਦੇ ਸਕਦੇ ਹਾਂ ? | Tag | Yes | -- | -- | 19/07/21 05:53 PM | 20/07/21 08:52 AM | 20/07/21 12:53 PM | - |
| 50163 | joginder singh | ਝੋਨੇ ਨੂੰ ਚੂਨਾ ਪਾ ਸਕਦੇ ਹਾਂ ਕੈਲਸ਼ੀਅਮ ਦੇ ਲਈ ਪਾ ਸਕਦੇ ਹਾਂ, ਜੇਕਰ ਹਾਂ ਤੇ ਕਿੰਨਾ, ਧੰਨਵਾਦ ? | Tag | Yes | -- | -- | 19/07/21 05:24 PM | 20/07/21 08:52 AM | 20/07/21 12:56 PM | - |
| 50164 | balraj singh | ਸਰ ਮਿਰਚ ਚ ਪੱਤੇ ਨਹੀ ਨਵੇਂ ਆ ਰਹੇ ਅਤੇ ਸੁੱਕ ਰਹੇ ਨੇ ? | Tag | Yes | -- | 19/07/21 04:38 PM | 20/07/21 08:51 AM | 20/07/21 12:57 PM | - | |
| 50165 | Prabh | Hoshiarpur distt. main hens ki medicines kaha se mil skti hai ? | Tag | Yes | -- | -- | 19/07/21 04:37 PM | 20/07/21 08:50 AM | 20/07/21 01:50 PM | - |
| 50166 | Jagtar singh | ਸਰ ਗਾਂ ਜਾ ਮੱਝ ਦੇ ਛੋਟੇ ਬੱਚੇ ਨੂੰ ਪਾਣੀ ਪਿਲਾ ਸਕਦੇ ਹਾਂ ਜਾਂ ਨਹੀਂ, ਕਈ ਲੋਕ ਕਹਿੰਦੇ ਨੇ ਪਹਿਲੇ ਛੇ ਮਹੀਨੇ ਤੱਕ ਪਿਲਾਉਣਾ ਨਹੀਂ ਚਾਹੀਦਾ ਪਾਣੀ ? | Tag | Yes | -- | -- | 19/07/21 04:09 PM | 20/07/21 08:50 AM | 20/07/21 12:59 PM | - |
| 50167 | Anil Kumar | धान की फसल सूख रही है, क्या करें ? | Tag | Yes | -- | -- | 19/07/21 04:06 PM | 19/07/21 04:09 PM | 20/07/21 01:00 PM | - |
| 50168 | Jagseer sidhu | ਸਰ 8 ਦਿਨ ਦਾ ਕੱਟਾ ਜੀ, ਉਹਨੇ ਹਜੇ ਤਕ ਡਾਸਾ ਨੀ ਕੀਤਾ ਜੀ ? | Tag | Yes | -- | -- | 19/07/21 04:04 PM | 20/07/21 08:49 AM | 20/07/21 04:02 PM | - |
| 50169 | Jimmy bajwa | dsio sir g please jhone de jiada kule hon ki krie is vasre | Tag | No | -- | -- | 19/07/21 03:52 PM | 20/07/21 08:49 AM | -- | - |
| 50170 | Harmeet singh | ਮੇਰੀ ਮੱਝ 16 ਜੁਲਾਈ ਨੂੰ ਸੂਈ ਸੀ, ਜਿਸ ਦਾ ਬੱਚਾ ਮਰ ਗਿਆ ਹੈ, ਪਿਛਲੇ ਸਾਲ ਵੀ ਸੂਣ ਤੋਂ 2-3 ਘੰਟੇ ਬਾਅਦ ਮਰ ਗਿਆ ਸੀ, ਮੱਝ ਬਿਲਕੁਲ ਠੀਕ-ਠਾਕ ਸੂਈ ਸੀ, ਬੱਚਾ ਦੁੱਧ ਚੁੰਗਣ ਤੋ ਬਾਅਦ ਬੈਠ ਗਿਆ ਤੇ ਅਟੈਕ ਹੋ ਗਿਆ, ਇਸੇ ਤਰ੍ਹਾਂ ਇਸ ਵਾਰ ਵੀ ਹੋ ਗਿਆ, ਪਰ ਇਸ ਵਾਰ ਮੱਝ ਘਾਹ ਵਗੈਰਾ ਨਹੀਂ ਖਾ ਰਹੀ, ਉਂਝ ਮੱਝ ਠੀਕ-ਠਾਕ ਹੈ, ਜੁਗਾਲੀ ਵਗੈਰਾ ਕਰਦੀ ਹੈ, ਤਾਪਮਾਨ ਚੈੱਕ ਕੀਤਾ, 101 ਸੀ, ਮੈਨੂੰ ਦੱਸੋ ਕੀ ਕੀਤਾ ਜਾਵੇ, ਬੱਚੇ ਅਟੈਕ ਨਾਲ ਮਰਦੇ ਹਨ, ਇਸ ਦਾ ਵੀ ਕਾਰਨ ਦਸੋ ਜੀ, ਧੰਨਵਾਦ ? | Tag | Yes | -- | -- | 19/07/21 03:48 PM | 20/07/21 08:48 AM | 20/07/21 03:16 PM | - |
| 50171 | Jimmy bajwa | ssa sir g jhone de growth lyi ki payie ta jo jiada kule hon ? | Tag | Yes | -- | -- | 19/07/21 03:48 PM | 20/07/21 08:48 AM | 20/07/21 01:02 PM | - |
| 50172 | Bhinder Singh | Sat Shri Akal Sir, eh Toriya te ki bimari hai, te iste ki spray kiti jave ji ? | Tag | Yes | -- | 19/07/21 03:41 PM | 20/07/21 08:48 AM | 20/07/21 01:03 PM | - | |
| 50173 | Gurlal Singh | Neem wali spray chitti makhi and hare tele layi effective aa ?? | Tag | Yes | -- | -- | 19/07/21 03:26 PM | 21/07/21 04:57 PM | 20/07/21 01:51 PM | - |
| 50174 | Gurlal Singh | basmati vich ghaa h g, koi ilaaz dsoo ? | Tag | Yes | -- | -- | 19/07/21 03:18 PM | 20/07/21 08:47 AM | 20/07/21 01:03 PM | - |
| 50175 | Gurlal Singh | ਜਵਾਰ ਨੂੰ ਕੀੜਿਆਂ ਲਈ ਕੋਈ ਦਵਾਈ ਦੱਸੋ ? | Tag | Yes | -- | -- | 19/07/21 03:17 PM | 20/07/21 08:17 AM | 20/07/21 01:54 PM | - |
| 50176 | Gurlal Singh | ਨਰਮੇ ਉੱਪਰ ਜੂੰ ਅਤੇ ਬੱਗ ਹਨ, ਕਿਸ ਦਵਾਈ ਨਾਲ ਖ਼ਤਮ ਹੋਣਗੇ ? | Tag | Yes | -- | -- | 19/07/21 03:16 PM | 20/07/21 08:17 AM | 20/07/21 01:05 PM | - |
| 50177 | Gurlal Singh | Tricoderma and pseudomenas ka ki kam hunda g ? | Tag | Yes | -- | -- | 19/07/21 03:15 PM | 20/07/21 08:17 AM | 20/07/21 01:55 PM | - |
| 50178 | Sindhu | ਕੱਦੂ ਇੰਝ ਖਰਾਬ ਹੋ ਰਹੇ ਹਨ, ਇਸਦੇ ਇਲਾਜ ਲਈ ਕੋਈ ਦਵਾਈ ਦੱਸੋ ? | Tag | Yes | -- | 19/07/21 03:08 PM | 20/07/21 08:16 AM | 20/07/21 01:06 PM | - | |
| 50179 | Lovepreet Kaur Walia..... | Sahiwal gaye ki dekh rekh ? | Tag | Yes | -- | -- | 19/07/21 02:54 PM | -- | 20/07/21 01:05 PM | - |
| 50180 | Anagh Shukla | kheara Rog me kaun sa zinc dale ? | Tag | Yes | -- | -- | 19/07/21 02:52 PM | 16/12/21 12:48 PM | 20/07/21 01:06 PM | - |
| 50181 | Rajinder Singh | ਸਰ ਜੀ ਸਤ ਸੀ੍ ਅਕਾਲ ਜੀ ਸਰ ਜੀ ਝੋਟੀ ਦੂਜੇ ਸੂਏ ਸੂਈ ਹੈ ਜੀ, ਉਹ ਥੋੜਾ ਟਾਇਮ ਪਹਿਲਾਂ ਸੂ ਪਈ ਹੈ ਜੀ, ਜਿਸ ਕਰਕੇ ਉਸਨੂੰ ਖੁਰਾਕ ਘੱਟ ਪਈ ਹੈ ਜੀ, ਕਿਰਪਾ ਕਰਕੇ ਉਸਦੀ ਖੁਰਾਕ ਬਾਰੇ ਦੱਸਿਆ ਜਾਵੇ ਤਾਂ ਜੋ ਮੱਝ ਦਾ ਦੁੱਧ ਵਧਾਇਆ ਜਾਵੇ ਜੀ, ਧੰਨਵਾਦ ਜੀ ? | Tag | Yes | -- | -- | 19/07/21 02:50 PM | 20/07/21 03:42 PM | 20/07/21 01:58 PM | - |
| 50182 | Jagtar singh | ਸਰ ਜੀ ਸਾਡੀ ਮੱਝ ਦਾ ਕੱਟਾ ਮਰ ਗਿਆ, ਮੱਝ ਦੁੱਧ ਇੱਕ ਦਿਨ ਨਹੀਂ ਦਿੱਤਾ, ਅਗਲੇ ਦਿਨ ਇੱਕ ਥਣ ਵਿੱਚੋਂ ਦੁੱਧ ਆਉਣਾ ਬੰਦ ਹੋ ਗਿਆ, ਇਲਾਜ ਦੱਸੋ ਜੀ, ਮੱਝ ਨੂੰ 40 ਦਿਨ ਹੋਏ ਨੇ ਸੂਈ ਨੂੰ ? | Tag | Yes | -- | -- | 19/07/21 02:42 PM | 20/07/21 08:16 AM | 20/07/21 02:01 PM | - |
| 50183 | Nirbhay singh | hlo sir, Dog dr kann vich keere pai gye ne, mai har rozz patrol vi pauna and topicare vi, but koi farak nhi pya, koi solution dasso ? | Tag | Yes | -- | -- | 19/07/21 02:37 PM | 20/07/21 08:16 AM | 20/07/21 02:03 PM | - |
| 50184 | Ramandeep Singh | Sir ji narme de vich potash te magnesium poun da ki fayada h, 1 kile ch kini matra ch pa sakde a, Te es di narme ch bijayi v kr sakdea te fir kini mattra poni pao ji 1 kile ch, te es nal urea mix kr sakdea ja nhi ? | Tag | Yes | -- | -- | 19/07/21 02:33 PM | 20/07/21 08:15 AM | 20/07/21 02:06 PM | - |
| 50185 | Ramandeep Singh | Sir ji jhone vich magnesium te calcium 1 acre vich kini pa sakdea, Es da ki benefit h jhone nu ? | Tag | Yes | -- | -- | 19/07/21 02:30 PM | 20/07/21 08:15 AM | 20/07/21 02:07 PM | - |
| 50186 | ਚਿੱਤਰਕਾਰ ਸੁਰਜੀਤ ਕੰਬੋਜ ਸਿਰਸਾ | ਸਤਿ ਸ਼੍ਰੀ ਅਕਾਲ ਜੀ, ਆਪਣੀ ਖੇਤੀ ਐਪ ਤੇ ਪਰਿਵਾਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ, ਖੇਤੀ ਮਾਡਲ ਮੈਂ ਪਹਿਲਾਂ ਵੇਖਿਆ ਸੀ ਜਿਸ ਵਿਚ ਪਰਿਵਾਰ ਦੇ ਹਿਸਾਬ ਨਾਲ ਦੱਸਿਆ ਗਿਆ ਹੈ ਕਿ ਅਨਾਜ, ਦਾਲਾਂ, ਮਸਾਲੇ , ਸਬਜ਼ੀਆਂ ਤੇ ਫਲਾਂ ਦੀ ਕਾਸ਼ਤ ਕਿੰਨੀ ਕੁ ਜਗ੍ਹਾ \'ਚ ਕਰਨ ਨਾਲ ਸਾਨੂੰ ਬਾਜ਼ਾਰ ਤੋਂ ਕੋਈ ਵਿਰਲੀ ਚੀਜ਼ ਖਰੀਦਣ ਦੀ ਲੋੜ ਹੁੰਦੀ ਹੈ, ਉਹ ਵੀ ਉਹ ਚੀਜ਼ਾਂ ਜੋ ਸਾਡੇ ਏਰੀਆ ਵਿੱਚ ਨਹੀਂ ਉਗਾਈਆਂ ਜਾ ਸਕਦੀਆਂ ਜਾਂ ਲੂਣ ਆਦਿ ਜ਼ੋ ਘਰ ਤਿਆਰ ਕਰਨਾ ਮੁਮਕਿਨ ਨਹੀਂ, ਮੈਨੂੰ ਇਸ ਖੇਤੀ ਮਾਡਲ ਦੀ ਜਾਣਕਾਰੀ ਦੇਣ ਦੀ ਖੇਚਲ਼ ਕਰੋ ਜੀ ? | Tag | Yes | -- | -- | 19/07/21 02:03 PM | 20/07/21 08:15 AM | 20/07/21 02:14 PM | - |
| 50187 | Bachittar Singh | Sara mango tree eda c, koi fruit ni lga, 3 saal to ilaaj dso ? | Tag | Yes | -- | 19/07/21 01:58 PM | 20/07/21 08:14 AM | 20/07/21 02:09 PM | - | |
| 50188 | jitender malik | नमस्कार सर 1121 धान को बिजाई किए हुए 25 दिन हो चुके हैं, अब उसमें कहीं-कहीं झंडा रोग की शिकायत दिखाई देने लगी है, कृपा करके उचित मार्गदर्शन करें ? | Tag | Yes | -- | -- | 19/07/21 01:51 PM | -- | 20/07/21 03:51 PM | - |
| 50189 | Akash Rai | sir asi plants liye aa fruit wale, ohne di growth vaste koi dwa daso jehre piye ? | Tag | Yes | -- | -- | 19/07/21 01:32 PM | 20/07/21 03:42 PM | 20/07/21 02:19 PM | - |
| 50190 | kuldeep singh | ਸਰ ਜੀ ਏ ਝੋਨਾ 27 ਦਿਨ ਦਾ ਹੈ, ਇਸਦੇ ਪੱਤੇ ਪੀਲੇ ਹੋ ਰਹੇ ਨੇ, ਇਸ ਵਿਚ ਪਿਹਲੀ ਕਿਸ਼ਤ ਯੂਰੀਆ, ਦੂਜੀ ਕਿਸ਼ਤ ਯੂਰੀਆ +ਜ਼ਿੰਕ 33 % ਪਾਇਆ ਹੈ, ਹੋਰ ਕੁੱਝ ਨਹੀਂ ਪਾਇਆ, ਤੀਜੀ ਕਿਸ਼ਤ ਪਾਉਣੀ ਹੈ, ਕੀ ਪਾਇਆ ਜਾਵੇ, ਯੂਰੀਆ ਵਿੱਚ ? | Tag | Yes | -- | 19/07/21 01:29 PM | 20/07/21 03:41 PM | 20/07/21 02:18 PM | - | |
| 50191 | Mandeep Singh | ਮੱਝ ਦਾ ਥਣ ਰੁੱਕ ਗਿਆ ਸੀ, ਵਪਾਰੀ ਨੇ ਬਲੇਡ ਨਾਲ ਚੱਲਦਾ ਕਰ ਦਿੱਤਾ ਇੱਕ ਵਾਰ, ਬਾਅਦ \'ਚ ਡਾਕਟਰ ਨੇ ਸਲਾਈ ਮਾਰੀ ਥਨ ਚ, ਥਨ ਚੱਲ ਪਿਆ, ਪਰ ਹੁਣ ਧਾਰਾ ਸਿੱਧੀਆਂ ਆਉਂਦੀਆ ਫੁਹਾਰੇ ਵਾਂਗ, ਕੀ ਇਲਾਜ ਹੋ ਸਕਦਾ ਹੈ ਜੀ ? | Tag | Yes | -- | -- | 19/07/21 01:15 PM | 20/07/21 03:41 PM | 20/07/21 02:25 PM | - |
| 50192 | Lovepreet Kaur Walia..... | Gaye leni hai ? | Tag | Yes | -- | -- | 19/07/21 01:07 PM | 19/07/21 01:09 PM | 20/07/21 03:50 PM | - |
| 50193 | Kulwant singh bhokhra | ਸਰ ਅਸੀਂ ਪਸੂਆ ਲਈ ਅਚਾਰ ਪਾਉਣਾ ਹੈ, ਕਈ ਕਹਿੰਦੇ ਕਿ ਅਚਾਰ ਵਿੱਚ ਉਲੀ ਲਈ ਦਵਾਈ ਪੈਂਦੀ ਹੈ, ਜੇ ਦਵਾਈ ਪੈਂਦੀ ਹੈ, ਤਾਂ ਦੱਸੋ ਕਿਹੜੀ ਪੈਂਦੀ ਹੈ ? | Tag | Yes | -- | -- | 19/07/21 01:04 PM | 20/07/21 03:40 PM | 20/07/21 02:28 PM | - |
| 50194 | Gurinderpreet singh | Sir ma dairy farming karna chaunda ha, mere kol phale Buffalo han, dairy te kina kharcha avaga ? | Tag | Yes | -- | -- | 19/07/21 12:54 PM | -- | 20/07/21 02:30 PM | - |
| 50195 | sony | ਡਾ. ਸਾਹਿਬ ਜੀ ਜਵਾਰ ਨੂੰ ਪਹਿਲਾਂ ਪਾਣੀ ਲਗਾਉਣਾ ਹੈ, ਪਹਿਲੇ ਪਾਣੀ ਜਵਾਰ ਵਿੱਚ Caldan 4G ਪਾ ਸਕਦੇ ਹਾਂ ? | Tag | Yes | -- | -- | 19/07/21 12:41 PM | 20/07/21 03:40 PM | 20/07/21 02:31 PM | - |
| 50196 | Gurpreet Singh Bhattal | Sir pyaz di paneeri tyar krn lai kehda time sahi rahuga ji ? | Tag | Yes | -- | -- | 19/07/21 12:34 PM | 20/07/21 03:40 PM | 20/07/21 02:32 PM | - |
| 50197 | Daljeet | Looking to buy giof quality desi hen, chicks, duck, quail etx..pls guide from where ? | Tag | Yes | -- | -- | 19/07/21 12:20 PM | 20/07/21 03:39 PM | 20/07/21 02:35 PM | - |
| 50198 | Abhiram singh | sir ye kya ho raha hai ? | Tag | Yes | -- | 19/07/21 12:15 PM | 20/07/21 03:39 PM | 20/07/21 02:32 PM | - | |
| 50199 | Daljeet | Sir where can i buy good breed of chicken, duck, quail, turkey etc for farming | Tag | Yes | -- | -- | 19/07/21 12:09 PM | -- | 20/07/21 02:37 PM | - |
| 50200 | Kartik | baigan ka ful aakar jhad raha hai ? | Tag | Yes | -- | 19/07/21 12:06 PM | 20/07/21 03:39 PM | 20/07/21 02:56 PM | - |