Punjab
Search
ਸਰ ਸੋਲਰ ਸਿਸਟਮ ਲਈ ਕੋਈ ਸਕੀਮ ਆਈ ਹੈ 5 ਪਾਵਰ ਦੀ ਮੋਟਰ ਤੇ ਸੋਲਰ ਲਗਵਾਉਣਾ ਹੈ ਜੀ
(pb)
ਕਰਨ ਜੀ, ਫਿਲਹਾਲ ਸੋਲਰ ਮੋਟਰਾਂ ਦੀ ਪੰਜਾਬ ਸਰਕਾਰ ਵਲੋਂ ਕੋਈ ਸਕੀਮ ਜਾਰੀ ਨਹੀਂ ਕੀਤੀ ਗਈ ਹੈ, ਜਿਵੇਂ ਹੀ ਇਹ ਸਕੀਮ ਜਾਰੀ ਹੁੰਦੀ ਹੈ ਤਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।
Hi dear, there is any subsidy on small cold storage project ?
(en)
Punjab
Manjinder for this purpose you have to contact your Horticulture Development Officer.
ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਕਿਥੋਂ ਮਿਲ ਸਕਦੀ ਹੈ ਮੇਹਰਬਾਨੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
Punjab
ਨਵ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਨੂੰ ਕਿਸ ਕਿੱਤੇ ਸੰਬੰਧੀ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਚਾਹੀਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਕੀ ਪ੍ਰਧਾਨ ਮੰਤਰੀ ਸਮਾਨ ਨਿਧੀ ਯੋਜਨਾ ਦੁਬਾਰਾ ਅੱਪਡੇਟ ਹੋ ਰਹੀ ਹੈ?
(pb)
Mukesh Kumar Madhya Pradesh Singrauli jila se mujhe aquaponic farming ki jankari chahie aur uski training mujhe kahan se milegi?
(hn)
Punjab
Mukesh ji aap training lene ke liye kvk Singrauli 94246-41062 se sampark kar sakte hai.
Veer ji underground pipe line for tube well lye subsidy scheme haa ?
(pb)
Haryana
Harjinder ji esde lai tusi apne kheti vibhag nal sampark kr sakd eho 01672-234220.
tubewell corporation ਵਿੱਚ ਕੱਚੇ ਖਾਲ ਪੱਕੇ ਕਰਾਉਣ ਲਈ ਸਕੀਮ ਬਾਰੇ ਦੱਸੋ ਜੀ ?
(pb)
Punjab
ਗੁਰਤਾਰ ਜੀ ਤੁਸੀ ਇਸ ਦੀ ਸਕੀਮ ਬਾਰੇ ਜਾਣਕਾਰੀDivisional Soil Conservation Officer ਨਾਲ ਮਿਲਕੇ ਲੈ ਸਕਦੇ ਹੋ ਜਿਸਦਾ Address: Abohar Road, Ranjit Avenue, Street no.3, Sri Muktsar Sahib,, near Bus Stand, Sri Muktsar Sahib, Punjab 152026 phone number +91 163 351 0466 ਹੈ।
Vermicompost unit start ਕਰਨ ਲਈ ਕੋਈ ਸੁਵਿਧਾ ਹੈ ਸਰਕਾਰ ਵਲੋ Loan di ?
(pb)
Punjab
ਗੁਰਪਿੰਦਰ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ Kvk Gurdaspur 01874-220743 ਨਾਲ ਸੰਪਰਕ ਕਰ ਸਕਦੇ ਹੋ ਜੀ।
Punjab
Sukriya sir
any subsidy on dragon fruit in punjab ?
(en)
Haryana
मनिंदर जी इसके लिऐ आप आपने खेती विभाग से संपर्क कर सकते है 0124-2764907
Sir lo tunel te Punjab ਸਰਕਾਰ ਵੱਲੋ subsidy v ਦਿੱਤੀ jandi hai g ?
(pb)
Haryana
Sukh ji esde lai tusi apne kheti vibhag nal sampark kr sakde ho 0175 221 4774