Expert Advisory Details

idea99cauliflower_cultivation.jpg
Posted by पंजाब एग्रीकल्चरल यूनिवर्सिटी, लुधियाना
Punjab
2019-07-26 14:44:38

ਫੁੱਲ ਗੋਭੀ ਦੀ ਖੇਤੀ ਸੰਬੰਧੀ ਮਾਹਿਰਾਂ ਦੀਆਂ ਸਲਾਹਾਂ ਹੇਠ ਦਿੱਤੇ ਅਨੁਸਾਰ ਹਨ:

  • ਇੱਕ ਏਕੜ ਦੀ ਕਾਸ਼ਤ ਵਾਸਤੇ ਮੱਧ ਮੌਸਮੀ ਗੋਭੀ ਦਾ ਇੱਕ ਮਰਲੇ ਵਿੱਚ 250 ਗ਼੍ਰਾਮ ਬੀਜ ਬੀਜੋ।
  • ਸ਼਼ੁਰੂ ਵਿੱਚ ਪਨੀਰੀ ਵਾਲੇ ਖੇਤ ਵਿੱਚ ਹਰ ਰੋਜ਼ ਫੁਹਾਰੇ ਨਾਲ ਪਾਣੀ ਦਿਉ ਅਤੇ ਬਾਅਦ ਵਿੱਚ ਹਫ਼ਤੇ ਵਿੱਚ ਤਿੰਨ ਵਾਰ ਪਾਣੀ ਦਿਉ।
  • ਬਿਜਾਈ ਤੋ ਪਹਿਲਾਂ 3 ਗ਼੍ਰਾਮ ਪ਼੍ਰਤੀ ਕਿਲੋ ਬੀਜ ਨੂੰ ਕੈਪਟਾਨ ਜਾਂ ਥੀਰਮ ਨਾਲ ਸੋਧ ਲਉ।