Q&A Details

X
topAds topAds
X
leftAds
X
rightAds
Posted by ਰਮਨਦੀਪ
Punjab
23 Dec 2023 16:47:43

ਸ੍ਰੀਮਾਨ ਜੀ ਸਾਰੋਂ ਨੂੰ ਬੀਜਣ ਸਮੇਂ 2 ਤੋੜੇ ਸੁਪਰ ਤੇ full dose JU ਕੰਪਨੀ ਦਾ ਪਾਇਆ ਸੀ 31 ਦਿਨਾਂ ਬਾਅਦ ਪਾਣੀ ਲਾਇਆ ਸੀ ਅਤੇ 22 12 2023 ਨੂੰ 45 ਕਿਲੋ ਯੂਰੀਆ ਤੇ 3 ਕਿਲੋ ਸਲਫਰ 90 ਉੱਤਮ ਕੰਪਨੀ ਦਾ ਪਾਇਆ ਏ ਚੰਗਾ ਝਾੜ ਲੈਣ ਲਈ ਕੀ ਵਰਤਿਆ ਜਾਵੇ

Please select atleast one option
Answer can not be empty
Harman Singh
Punjab
23 Dec 2023 17:07:33

ਰਮਨ ਜੀ ਤੁਸੀ ਇਸ ਨੂੰ ਫੁੱਲਾਂ ਤੇ ਆਉਣ ਤੋਂ ਪਹਿਲਾਂ 90 ਕਿੱਲੋ ਯੂਰੀਆ ਖਾਦ ਹੋਰ ਦੇ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਖੁਰਾਕ ਸਹੀ ਦੇ ਚੁੱਕੇ ਹੋ ਜੀ।

X
bottomImg bottomImg