Q&A Details

X
topAds topAds
X
leftAds
X
rightAds
Posted by Lachhma singh Bhullar PWD
Punjab
16 Nov 2023 10:23:02

ਸ੍ਰੀ ਮਾਨ ਜੀ ਬੇਨਤੀ ਹੈ ਕਣਕ ਵਿੱਚ ਗੁੱਲੀ ਡੰਡਾ ਵਾਲਾ ਹੁੰਦਾ ਜੀ ਪਿਛਲੀ ਵਾਰ ਪੈਨਡੀ ਸਪਰੈ ਕੀਤੀ ਸੀ ਡੇਢ ਲਿਟਰ ਕਿਲੇ ਦੀ ਪਰ ਕੋਈ ਕੰਮ ਨਹੀਂ ਕੀਤਾ ਹੁਣ ਦੱਸੋ ਜੀ ਕਿਹੜੀ ਸਪਰੇ ਕੀਤੀ ਜਾਵੇ ਜੀ ਕਣਕ ਸੁਪਰਸੀਡਰ ਨਾਲ ਬੀਜ ਦੇ ਆ ਬਿਨਾਂ ਅੱਗ ਲਾੲੇ ਵਿਚ ਪਰਾਲ਼ੀ ਦੱਬ ਦੇਨੇ ਆ ਜੀ ਪਰ ਗੁੱਲੀ ਡੰਡਾ ਤੋਂ ਬਹੁਤ ਤੰਗ ਅ ਜੀ ਅਵਕੀਰਾ ਦੇ ਨਾਲ ਬੰਕਰ ਸਪਰੇ ਕੈਂਹ ਰਹੇ ਨੇ ਤੁਸੀਂ ਦੱਸੋ ਜੀ ਵੀ ਐ ਸਹੀ ਆ ਫੇਰ ਕੀਨੀ ਡੋਜ ਪਾਈਂ ਜਾਵੇ ਜੀ ਧੰਨਵਾਦ

Please select atleast one option
Answer can not be empty
Harman Singh
Punjab
16 Nov 2023 11:24:22

ਭੁੱਲਰ ਜੀ, ਤੁਸੀ ਗੁੱਕੀ ਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ 24 ਘੰਟੇ ਅੰਦਰ ਵਧੀਆ ਨਮੀ ਦੇ ਵਿਚ Platform 385 SE (pendimethalin + metribuzin) 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।

X
bottomImg bottomImg