Q&A Details

X
topAds topAds
X
leftAds
X
rightAds
Posted by gs sandhu
Punjab
05 Dec 2023 10:53:19

ਸ਼੍ਰੀ ਮਾਨ ਜੀ ਮੈਨੂੰ ਇਸ ਨੰਬਰ 9073080747 ਤੋਂ call ਹੋਈ ਸੀ ਮੈਨੂੰ ਕਹਿੰਦੇ ਪ੍ਰਧਾਨ ਮੰਤਰੀ ਕੁਸਮ ਯੋਜਨਾ ਦੁਆਰਾ। ਕਿਸਾਨਾਂ ਨੂੰ ਖੇਤੀ ਸਿੰਚਾਈ ਵਾਸਤੇ water solar pump ਸਰਕਾਰ ਸਬਸਿਡੀ ਉਪਰ ਲਗਾ ਰਹੀ ਹੈ ਕਿਰਪਾ ਕਰਕੇ ਮੈਨੂੰ ਜਾਣਕਾਰੀ ਦਿੱਤੀ ਜਾਵੇ ਕਿ ਇਹ ਨੰਬਰ ਕੁਸਮ ਯੋਜਨਾ ਵਾਲੇ ਅਧਿਕਾਰੀ ਦਾ ਹੈ ਕਿ ਇਸ ਯੋਜਨਾ ਦੁਆਰਾ water solar pump subsidy ਉਪਰ ਲਗਾਏ ਜਾਂਦੇ ਹਨ ਧੰਨਵਾਦ ਜੀ

Please select atleast one option
Answer can not be empty
Apni Kheti
Punjab
05 Dec 2023 15:34:49

ਸੰਧੂ ਜੀ ਸੋਲਰ ਵਾਲੀ ਮੋਟਰ ਲਈ ਪੰਜਾਬ ਸਰਕਾਰ ਦਾ ਮਹਿਕਮਾ "PEDA" ਪੰਜਾਬ ਐਨਰਜੀ ਡਿਵੈਲਪਮੈਂਟ ਏਜੇਂਸੀ ਸਬਸਿਡੀ ਦਿੰਦਾ ਹੈ ਜੀ, ਹਲੇ ਇਸ ਸਕੀਮ ਦਾ ਨਵਾਂ ਅੱਪਡੇਟ ਨਹੀਂ ਆਇਆ ਹੈ, ਜਦੋ ਹੀ ਕੋਈ ਅੱਪਡੇਟ ਆਉਂਦਾ ਹੈ ਤੁਹਾਨੂੰ ਦੱਸ ਦਿੱਤਾ ਜਾਵੇਗਾ, "9073080747 " ਤਰਾਂ ਦੇ ਕਿਸੇ ਵੀ ਨੰਬਰ ਤੋਂ ਸਰਕਾਰ ਵੱਲੋਂ ਤੁਹਾਨੂੰ ਕਾਲ ਨਹੀਂ ਕੀਤੀ ਜਾਂਦੀ, ਕਿਰਪਾ ਕਰਕੇ ਅਜਿਹੇ ਘਪਲਿਆਂ ਤੋਂ ਸਾਵਧਾਨ ਰਹੋ, ਸਰਕਾਰ ਵੱਲੋਂ 1800-180-3333 ਇਹ ਟੋਲ ਫ੍ਰੀ ਨੰਬਰ ਦਿੱਤਾ ਗਿਆ ਹੈ, ਇਹ ਸਕੀਮ ਦਾ ਲਾਭ ਰਾਜ ਸਰਕਾਰ ਦੁਆਰਾ ਹੀ ਲਿਆ ਜਾ ਸਕਦਾ ਹੈ ਸੈਂਟਰ ਸਰਕਾਰ ਦੀ ਕੋਈ ਵੀ ਟੀਮ ਇਸਦੇ ਲਈ ਕਾਲ ਨਹੀਂ ਕਰਦੀ ਹੈ

X
bottomImg bottomImg