Q&A Details

X
topAds topAds
X
leftAds
X
rightAds
Posted by Sajan
Punjab
29 Nov 2023 06:37:27

ਸਵਾਲ 1 ਸਰ ਪਹਿਲਣ ਗਾਂ ਜਿਸ ਨੂੰ ਸੂਣ ਵਿਚ 1 ਮਹੀਨਾ 3 ਦਿਨ ਬਾਕੀ ਹਨ 4 ਜਨਵਰੀ 2024 ਨੂੰ 9 ਮਹੀਨੇ ਪੂਰੇ ਹੋ ਜਾਣਗੇ ... ਗਾਂ ਨੇ ਲੇਵਾ ਬਹੁਤ ਥੋੜਾ ਉਤਾਰਿਆ ਹੈ... ਲੇਵੇ ਦੇ ਵਿਕਾਸ ਲਈ VION H ਲਿਕੁਇੱਡ 10 ml ਰੋਜ਼ਾਨਾ ਅਤੇ ਅਡਰ ਟੋਣ ਹੋਮੋਪੈਥਿਕ ਦਵਾਈ 1 1 ml ਦਿਨ ਚ 2 ਵਾਰ ਦੇ ਰਿਹਾ ਹਾਂ.. ਲੇਵਾ ਅਤੇ ਦੁੱਧ ਵਧਾਉਣ ਲਈ ਕੀ ਕੋਈ ਹੋਰ ਇਲਾਜ ਵੀ ਹੈ ਜਾਂ ਫਿਰ ਸਿਰਫ ਇਸੇ ਨੂੰ ਹੀ ਜਾਰੀ ਰਖਾਂ... .. ਸਵਾਲ 2 ਸੂਣ ਤੋਂ ਮਹੀਨਾ ਪਹਿਲਾਂ ਕਿਹੋ ਜਹੀ ਖੁਰਾਕ ਦੇ ਸਕਦੇ ਹਾਂ ਸਵਾਲ 3 ਸੂਣ ਤੋਂ ਕਿੰਨੇ ਸਮੇਂ ਬਾਅਦ ਮਾਂ ਅਤੇ ਬੱਚੇ ਦੀ Deworming ਕਰਵਾ ਸਕਦੇ ਹਾਂ.

Please select atleast one option
Answer can not be empty
Ravinder Chahal
Punjab
30 Nov 2023 09:33:42

ਤੁਸੀ ਉਸ ਨੂੰ ਇਹ ਦਵਾਈਆਂ ਦਿੰਦੇ ਰਹੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਸੂਣ ਤੱਕ ਦਿੰਦੇ ਰਹੋ ਇਹਨਾਂ ਨਾਲ ਲੇਵੇ ਦਾ ਵੀ ਵਿਕਾਸ ਚੰਗਾ ਹੋਵੇਗਾ ਅਤੇ ਦੁੱਧ ਵਿਚ ਵੀ ਵਾਧਾ ਹੋਵੇਗਾ ਬਾਕੀ ਤੁਸੀ ਪਸ਼ੂ ਨੂੰ ਸੂਣ ਤੋਂ 2 ਮਹੀਨੇ ਪਹਿਲਾ ਲੇਵੇ ਦੀ ਦਵਾਈ 10ml ਰੋਜਾਨਾ ਅਤੇ ਇਸਦੇ ਨਾਲ ਨਾਲ Dairy protein ਫੀਡ ਖਵਾ ਸਕਦੇ ਹੋ ਅਤੇ ਤੁਸੀ ਪਸ਼ੂ ਨੂੰ ਸੂਣ ਤੋਂ ਅਤੇ ਉਸਦੇ ਬੱਚੇ ਨੂੰ ਜਨਮ ਤੋਂ 8 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਬੱਚੇ ਨੂੰ ਤੁਸੀ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ ਪਸ਼ੂ ਨੂੰ Flukarid DS bolus ਦੇ ਸਕਦੇ ਹੋ

X
bottomImg bottomImg