Q&A Details

X
topAds topAds
X
leftAds
X
rightAds
Posted by ਿਪਰਤਪਾਲ ਿਸੰਘ
Punjab
15 Nov 2023 21:00:15

ਸਰ ਮੇਰੇ ਮੱਝਾਂ ਨੂੰ ਗੱਭਣ ਰਹਿਣ ਵਿੱਚ ਦਿੱਕਤ ਆ ਰਹੀ ਹੈ ਜਦੋ ਮੱਝ ਗੱਭਣ ਹੁੰਦੀ ਹੈ ਪੂਰੀ ਤਾਂ ਲੰਮੀਆਂ ਤਾਰਾਂ ਬਿਲਕੁਲ ਸਾਫ ਕਰਕੇ ਗੱਭਣ ਹੁੰਦੀਆਂ ਨੇ ਤੇ ਉਸ ਤੋ ਬਾਅਦ ਫੇਰ ਬੋਲ ਪੈਦੀਆਂ ਨੇ ਕੀ ਕਾਰਨ ਹੋ ਸਕਦਾ ਫੇਰ ਚਿੱਟਾ ਚਿੱਟਾ ਡਿਸਚਾਰਜ ਵੀ ਕਰਦੀਆਂ ਨੇ ਹੱਲ ਦੱਸੋ

Please select atleast one option
Answer can not be empty
Jaswinder Singh Maan
Punjab
16 Nov 2023 10:05:10

ਇਸਦੀ ਬੱਚੇਦਾਨੀ ਵਿੱਚ Utrawin-oz ਦਵਾਈ 30ml ਰੋਜਾਨਾ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i Tablet ਰੋਜਾਨਾ 1 ਗੋਲੀ ਦਿਓ ਜਦੋ ਅਗਲੀ ਵਾਰ ਹੀਟ ਵਿਚ ਆਵੇ ਫਿਰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Receptal injection 5ml IV ਲਗਵਾ ਦਿਓ

X
bottomImg bottomImg