Q&A Details

X
topAds topAds
X
leftAds
X
rightAds
Posted by ਗੁਰਭੇਜ ਸਿੰਘ
Punjab
22 Dec 2023 18:09:37

ਸਰ ਮਝ ਦਾ ਪਹਿਲਾ ਸੂਆ ਹੈ ਸੂਈ ਨੂੰ ਮਹੀਨੇ ਦੇ ਕਰੀਬ ਹੋ ਗਿਆ ਹੈ 5 7 ਦਿਨ ਤਾਂ ਦੁੱਧ ਵਧੀਆ ਦਿੰਦੀ ਰਹੀ ਪਰ ਹੁਣ ਟਿਕਦੀ ਨਹੀਂ ਹੱਥ ਨਹੀਂ ਲਗਾਉਣ ਦਿੰਦੀ ਤੇ ਲੇਟੀ ਨੂੰ ਮੁਹਂ ਤਕ ਨਹੀਂ ਲਗਾਇਆ ਪਰ ਹਰਾ ਚਾਰਾ ਤੂੜੀ ਚ ਮਿਲਾ ਕੇ ਪਾਉਂਦੇ ਹਾਂ ਉਹ ਖਾ ਲੈਂਦੀ ਹੈ ਕਿਰਪਾ ਕਰਕੇ ਕੋਈ ਸੁਝਾਅ ਦਿਓ ਤੇ ਲੇਵਾ ਬਣਾਉਣ ਵੀ ਲਈ ਕੋਈ ਸੁਝਾਅ ਦਿਓ

Please select atleast one option
Answer can not be empty
Ravinder Chahal
Punjab
26 Dec 2023 11:17:03

ਤੁਸੀ ਸਭ ਤੋਂ ਪਹਿਲਾ ਇਸਦੇ ਤਾਪਮਾਨ ਦੀ ਜਾਂਚ ਕਰਵਾਓ ਜੇਕਰ ਘੱਟ ਹੈ ਤਾਂ ਡਾਕਟਰ ਤੋਂ ਇਲਾਜ ਕਰਵਾਓ ਬਾਕੀ ਇਸ ਨੂੰ Lactomood homeopathic ਦਵਾਈ ਨੂੰ 1-1ml ਸਰਿਜ ਵਿਚ ਭਰ ਕੇ ਸਿੱਧਾ ਮੂੰਹ ਰਾਹੀਂ ਦਿਓ ਅਤੇ Simlabe Herbs ਇਕ ਇਕ ਗੋਲੀ ਸਵੇਰੇ ਸ਼ਾਮ, Brotone liquid 50ml ਰੋਜਾਨਾ ਦਿਓ ਤੁਸੀ ਗੋਲੀਆਂ ਨੂੰ ਪੀਸ ਕੇ ਅਤੇ 50ml liquid ਨੂੰ ਇਕੱਠਾ ਫੀਡ ਵਿਚ ਜਾ ਰੋਟੀ ਵਿਚ ਜਿਵੇਂ ਵੀ ਤੁਹਾਡਾ ਪਸ਼ੂ ਆਸਾਨੀ ਨਾਲ ਖਾਂਦਾ ਹੈ ਉਸ ਤਰੀਕੇ ਨਾਲ ਦੇ ਸਕਦੇ ਹੋ

X
bottomImg bottomImg