Q&A Details

X
topAds topAds
X
leftAds
X
rightAds
Posted by sukhdeep Bal
Haryana
19 Dec 2023 18:45:53

ਸਰ ਬਰਸੀਨ ਚ ਅਮਰਬੇਲ ਬਹੁਤ ਜਿਆਦਾ ਹੋ ਗਈ ਆ ਇਸ ਦਾ ਕੋਈ ਹੱਲ ਦੱਸੋ ਜੀ

Please select atleast one option
Answer can not be empty
Lukesh Bansal
Punjab
19 Dec 2023 19:14:53

ਸੁੱਖ ਜੀ ਬਰਸੀਨ ਵਿਚ ਨਦੀਨ ਦੀ ਰੋਕਥਾਮ ਲਈ ਕਿਸੇ ਵੀ ਸਪਰੇਅ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਤੁਸੀ ਗੋਡੀ ਕਰ ਕੇ ਇਸਦੀ ਰੋਕਥਾਮ ਕਰ ਸਕਦੇ ਹੋ

sukhdeep Bal
Haryana
12-19-2023 07:18 PM

Ok sir

X
bottomImg bottomImg