Q&A Details

X
topAds topAds
X
leftAds
X
rightAds
Posted by JATINDER SINGH
Punjab
20 Nov 2023 15:02:40

ਸਰ ਝੋਟੀ ਢਾਈ ਸਾਲ ਦੀ ਹੈ ਜੀ ਪਰ ਹੁਣ ਤੱਕ ਹੀਟ ਵਿਚ ਨਹੀ ਆਈ ਕੋਈ ਦਵਾਈ ਦੱਸੋ ਜੀ

Please select atleast one option
Answer can not be empty
Jaswinder Singh Maan
Punjab
22 Nov 2023 10:13:35

ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind bolus ਦਿਓ ਅਤੇ Ovumin gold powder 50gm ਰੋਜਾਨਾ ਅਤੇ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ

X
bottomImg bottomImg