Q&A Details

X
topAds topAds
X
leftAds
X
rightAds
Posted by ਰਣਜਿੰਦਰ ਸਿੰਘ ਦਿਉਲ
Punjab
18 Nov 2023 12:24:44

ਸਰ ਜੀ ਸਾਡੀ ਮੱਝ ਸੂਈ ਨੂੰ ਅੱਜ ਪੰਜ ਦਿਨ ਹੋ ਗਏ ਪਰ ਖਾਂਦੀ ਘੱਟ ਹੈ।ਜੇਰ ਬਗੈਰ ਸਹੀ ਪੈ ਗਈ ਸੀ। ਬੱਸ ਖਾਂਦੀ ਬਹੁਤ ਘੱਟ ਏ ਕੋਈ ਇਲਾਜ ਦੱਸੋ।

Please select atleast one option
Answer can not be empty
Jaswinder Singh Maan
Punjab
20 Nov 2023 12:01:10

ਤੁਸੀਂ ਉਸ ਨੂੰ Brotone liquid 100ml ਰੋਜਾਨਾ ਅਤੇ Rumicare powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਨਜ਼ਦੀਕੀ ਡਾਕਟਰ ਤੋਂ ਉਸਦੇ ਬੁਖਾਰ ਦੀ ਜਾਂਚ ਕਰਵਾਓ.

X
bottomImg bottomImg