Q&A Details

X
topAds topAds
X
leftAds
X
rightAds
Posted by palwinder Singh
Punjab
08 Dec 2023 08:42:35

ਸਰ ਜੀ ਮੱਝ ਸੂਣ ਤੋਂ ਬਾਅਦ ਕਣਕ ਤੇ ਮੱਕੀ ਦਾ ਦਲੀਆ ਪਾ ਸਕਦੇ ਕਿੰਨਾ ਪਾ ਸਕਦੇ ਹਾਂ ਇੱਕ ਗਾਂ ਹੈ ਉਸਨੇ ਬੱਚਾ ਸੁੱਟ ਦਿੱਤਾ ਹੈ 5 ਮਹੀਨੇ ਦਾ ਜਦੋਂ ਸੂਈ ਸੀ ਉਸ ਸਮੇਂ ਉਸਦੇ ਕੋਲ ਬਾਈ ਲੀਟਰ ਦੁੱਧ ਸੀ ਹੁਣ ਵੀ 13 14 ਲੀਟਰ ਦੁੱਧ ਦੇ ਰਹੀ ਸੀ ਬੱਚਾ ਸਿੱਟਣ ਤੋਂ 15 ਦਿਨ ਪਹਿਲਾਂ ਉਸ ਦਾ ਦੁੱਧ ਤੇ ਘਟਣਾ ਚਾਲੂ ਹੋ ਗਿਆ ਸੀ ਹੁਣ ਦੁੱਧ ਸੱਤ ਲੀਟਰ ਹੀ ਰਹਿ ਗਿਆ ਹੈ ਉਸਦਾ ਦੁੱਧ ਕਿਸ ਤਰ੍ਹਾਂ ਵੱਧ ਸਕਦਾ ਹੈ

Please select atleast one option
Answer can not be empty
Dr. Tejbeer Singh
Punjab
12 Dec 2023 11:20:37

ਤੁਸੀਂ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਉਣਾ ਸ਼ੁਰੂ ਕਰੋ, ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਬਾਕੀ ਬਾਕੀ ਮੱਝ ਨੂੰ ਸੂਣ ਤੋਂ ਬਾਦ ਅਤੇ ਗਾਂ ਨੂੰ ਹੁਣ utrevive liquid 100-100ml ਸਵੇਰੇ ਸ਼ਾਮ, calpond gold liquid 50ml ਰੋਜ਼ਾਨਾ, lacup ਪਾਊਡਰ 100 ਗ੍ਰਾਮ ਰੋਜ਼ਾਨਾ ਦੇਣਾ ਸ਼ੁਰੂ ਕਰੋ

X
bottomImg bottomImg